Public Power Media

Public Power Media RTI Social Activist Press Reporter.✍🏻
Public Power Media
https://youtube.com/

11/12/2024

ਆਪਣਾਂ ਅਤੇ ਆਪਣੇ ਆਂਢ ਗੁਆਂਢ ਦਾ ਵੀ ਖਿਆਲ ਰੱਖੋ ਸਾਥੀਉ ✍️

11/12/2024

ਪਿਆਰ ਮੁਹੱਬਤ ਵੰਡੋਗੇ ਤਾਂ ਪਿਆਰ ਮੁਹੱਬਤ ਹੀ ਮਿਲੇਗਾ ✍🏻

11/12/2024

ਨਫ਼ਰਤ ਨਾਲ ਹਮੇਸ਼ਾ ਨਫ਼ਰਤ ਮਿਲਦੀ ਏ 🙏🏻

11/12/2024

ਕਿਸੇ ਨੂੰ ਵੀ ਮੰਦਾ ਬੋਲ ਨਾ ਬੋਲੋ 🙏🏻

11/12/2024

ਦਿਲੋਂ ਧੰਨਵਾਦ ਸਾਥੀਉ 🙏

07/12/2024

ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਸੱਜਣਾਂ ਮਿੱਤਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਸਾਥੀਉ 🙏
Public Power Media ✍️

07/12/2024

ਵਕ਼ਤ ਰਾਜਿਆਂ ਕੋਲੋਂ ਭੀਖ ਮੰਗਵਾ ਦਿੰਦਾ ਏ, ਭਗਵੰਤ ਮਾਨ
Public Power Media #

04/12/2024

ਨਾਮ ਕੀ ਤੁਹਾਡਾ ਬਾਬਾ ਜੀ,ਨਾਮ ਪੁੱਛ ਕੇ ਕੀ ਲੈਣਾ ਮੇਰਾ ਤੁਸੀਂ।
Public Power Media

28/11/2024

ਲੰਘਿਆ ਵੇਲਾ ਹੱਥ ਨਹੀਂ ਆਉਂਦਾ ਸਾਥੀਉ,ਇਸਨੂੰ ਸੰਭਾਲੋ।
Public Power Media

25/11/2024

ਫੁੱਲਾ ਮਹਿਕ ਨਾ ਖਿਲਾਰ ਨਹੀ ਤੇ ਸੁੱਕ ਜਾਵੇਗਾ। ਉਨ੍ਹਾਂ ਲਵੇਗਾ ਨਜ਼ਾਰੇ ਜਿੰਨਾ ਰੁਕ ਜਾਵੇਗਾ।
ਧੰਨਵਾਦ ਸਾਥੀਉ 🙏
Public Power Media ✍🏻

25/11/2024

ਬਗਾਵਤਾਂ ਲਈ ਵੀ ਕਲੇਜਾ ਚਾਹੀਦਾ ਤਲਵੇ ਚੱਟਣ ਲਈ ਇਕ ਜੀਭ ਹੀ ਕਾਫੀ ਹੈ.
ਧੰਨਵਾਦ ਸਾਥੀਉ 🙏
Public Power Media ✍️

25/11/2024

ਪਿਆਰ ਵੰਡੋਗੇ ਪਿਆਰ ਮਿਲੇਗਾ, ਨਫ਼ਰਤ ਵੰਡੋਗੇ ਨਫ਼ਰਤ ਮਿਲੇਗੀ,
ਇਹੀ ਪ੍ਰਕਿਰਤੀ ਦਾ ਨਿਯਮ ਹੈ ਭਰਾਵੋ ਧੰਨਵਾਦ 🙏🏻
Public Power Media ✍🏻

23/11/2024

ਲੋਕ ਤਾਂ ਸਾਰੇ ਕਹਿੰਦੇ ਦਿਲ ਸਾਫ਼ ਹੋਣਾ ਚਾਹੀਦਾ।ਸਮਝ ਏ ਨਹੀਂ ਆਉਂਦੀ ਸਾਫ਼ ਕਿਸ ਤਰ੍ਹਾਂ ਦਾ ਹੋਣਾਂ ਚਾਹੀਦਾ।ਕਿਸ ਹੱਦ ਤੱਕ ਹੋਣਾਂ ਚਾਹੀਦਾ ਧੰਨਵਾਦ।

ਆਪਣੇ ਆਪ ਨੂੰ ਹਮੇਸ਼ਾ ਬੁਲੰਦ ਰੱਖਣਾਂ ਚਾਹੀਦਾ ਹੈ ਸੱਜਣੋਂ।Public Power Media
28/10/2024

ਆਪਣੇ ਆਪ ਨੂੰ ਹਮੇਸ਼ਾ ਬੁਲੰਦ ਰੱਖਣਾਂ ਚਾਹੀਦਾ ਹੈ ਸੱਜਣੋਂ।
Public Power Media

Shout out to my newest followers! Excited to have you onboard! Shout out to my newest followers! Excited to have you onb...
27/10/2024

Shout out to my newest followers! Excited to have you onboard! Shout out to my newest followers! Excited to have you onboard! K.k. Sabharwal, Ram Chand, Surinder Singh

27/10/2024

ਮਜ਼੍ਹਬੀ ਸਿੱਖਾਂ ਦਾ ਇਤਿਹਾਸ ਸੁਣੋਂ ਇੱਕ ਸਨਾਤਨੀ ਵੀਰ ਦੀ ਜ਼ੁਬਾਨੀ।
Public Power Media

Address

Chachowali
Amritsar
143502

Alerts

Be the first to know and let us send you an email when Public Power Media posts news and promotions. Your email address will not be used for any other purpose, and you can unsubscribe at any time.

Contact The Business

Send a message to Public Power Media:

Videos

Share

Category