Journalist Sukhchain Singh

Journalist Sukhchain Singh for daily news update

21/01/2025

ਅੰਮ੍ਰਿਤਸਰ ਦੀਆਂ ਸੜਕਾਂ ਤੇ ਉਤਰਿਆ ਯਮਰਾਜ ਦੇਖੋ ਫਿਰ ਲੋਕਾਂ ਨੂੰ ਕਿੱਦਾਂ ਪਾਈਆਂ...!

18/01/2025

ਸਰਦੀਆਂ ਲਈ ਤੋਹਫਾ ਜਾਂ ਫਿਰ ਲੋਕਾਂ ਦੇ ਨਾਲ ਧੋਖਾ

17/01/2025

ਅੱਜ ਰਿਲੀਜ਼ ਹੋਣੀ ਸੀ ਕੰਗਣਾ ਰੋਂਤ ਦੀ ਫਿਲਮ ਐਮਰਜੰਸੀ ਪਰ ਉਸ ਤੋਂ ਪਹਿਲਾਂ ਹੀ ਦੇਖੋ ਵੱਡੀ ਗਿਣਤੀ ਚ ਪਹੁੰਚੇ SGPC ਮੈਂਬਰ

01/01/2025

2024 ਨੂੰ ਅਲਵਿਦਾ ਅਤੇ 2025 ਦਾ ਸਵਾਗਤ ਕਰੋ ਦਰਸ਼ਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ

30/12/2024

ਇਸ ਗੱਡੀ ਵਿੱਚ ਕਿੰਨੇ ਜਣੇ ਸਨ ਸਵਾਰ.? ਕਿੱਦਾਂ ਹੋਇਆ ਇਹ ਐਕਸੀਡੈਂਟ.? ਗੱਡੀ ਦਾ ਨੰਬਰ ਦੇਖ ਕੇ ਦੱਸੋ ਕਿੱਥੋਂ ਦੀ ਗੱਡੀ

30/12/2024

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ ਦੇਖੋ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਕਿੱਦਾਂ ਛਾਇਆ ਸਨਾਟਾ

28/12/2024

ਅੰਮ੍ਰਿਤਸਰ ਦਾ ਮੇਅਰ ਕੌਣ...?

17/12/2024

ਪੁਲਿਸ ਨੂੰ ਸੜਕ ਤੋਂ ਮਿਲਿਆ ਪਰਸ ਤਾਂ ਦੇਖੋ ਕੀ ਕੀਤਾ

ਪੰਜਾਬ ਦੇ ਕੁਝ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹੋਏ ਬਾਲੀਵੁੱਡ ਐਕਟਰ ਸੰਜੇ ਦੱਤ ਅਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
17/12/2024

ਪੰਜਾਬ ਦੇ ਕੁਝ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹੋਏ ਬਾਲੀਵੁੱਡ ਐਕਟਰ ਸੰਜੇ ਦੱਤ ਅਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ

13/12/2024

ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ
ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ

12/12/2024

ਅੰਮ੍ਰਿਤਸਰ ਦੇ ਡੀਸੀ ਮੈ ਦਫਤਰ ਇਹ ਮਹਿਲਾ ਪਹੁੰਚ ਗਈ ਆਪਣੇ "Dog" ਨੂੰ ਲੈਕੇ ਕਹਿੰਦੀ ਹੁਣ ਇਹ ਲੜੇਗਾ ਕੌਂਸਲਰ ਦੀਆਂ ਚੋਣਾਂ

Amritsar ਲਈ ਆਮ ਆਦਮੀ ਪਾਰਟੀ ਨੇ ਕਾਰਪੋਰੇਸ਼ਨ ਚੋਣਾਂ ਦੇ ਉਮੀਦਵਾਰਾਂ ਦਾ ਕੀਤਾ ਐਲਾਨ
11/12/2024

Amritsar ਲਈ ਆਮ ਆਦਮੀ ਪਾਰਟੀ ਨੇ ਕਾਰਪੋਰੇਸ਼ਨ ਚੋਣਾਂ ਦੇ ਉਮੀਦਵਾਰਾਂ ਦਾ ਕੀਤਾ ਐਲਾਨ

06/12/2024

ਲੁਧਿਆਣਾ ਤੋਂ ਜਲੰਧਰ ਜਾਂਦਿਆਂ ਸਭ ਤੋਂ ਪਹਿਲਾਂ ਟੋਲ ਪਲਾਜਾ ਲਾਡੋਵਾਲ ਦੇਖੋ ਕਿਸ ਤਰ੍ਹਾਂ ਲੋਕ ਹੁੰਦੇ ਨੇ ਪਰੇਸ਼ਾਨ

04/12/2024

ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਸਜ਼ਾ ਨਿਭਾਉਂਦਿਆਂ ਸੁਖਬੀਰ ਬਾਦਲ ਤੇ ਚੱਲੀ ਗੋਲੀ

03/12/2024

ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਦੇ ਵਿੱਚ ਜੂਠੇ ਬਰਤਨ ਧੋਣ ਦੀ ਕੀਤੀ ਸੇਵਾ ਬਿਕਰਮ ਸਿੰਘ ਮਜੀਠੀਆ ਨੇ "ਸਜਾਵਾਂ ਹੋਈਆਂ ਸ਼ੁਰੂ"

03/12/2024

ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਣਸਾ ਨੇ ਆਪਣੀ ਸਜ਼ਾ ਦੀ ਕੀਤੀ ਸ਼ੁਰੂਆਤ

29/11/2024

ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਦੇ ਵਿੱਚ ਦੇਖੋ ਕਿੱਦਾਂ ਚੱਲ ਰਹੀ ਸਰੋਵਰ ਦੀ ਸੇਵਾ, ਉਤਸ਼ਾਹ ਦੇ ਵਿੱਚ ਸੰਗਤ

27/11/2024

"हर घड़ी चश्में खरीदार में रहने के लिए,
"कुछ हुनर जरूरी है बाजार में रहने के लिए,
"अब तो बदनामी का शोहरत से यूं रिश्ता है,
"के लोग कुछ भी कर जाते हैं अखबार में रहने के लिए,

Address

Batala Road Amritsar
Amritsar
143001

Website

Alerts

Be the first to know and let us send you an email when Journalist Sukhchain Singh posts news and promotions. Your email address will not be used for any other purpose, and you can unsubscribe at any time.

Contact The Business

Send a message to Journalist Sukhchain Singh:

Videos

Share