Attari Tv

Attari Tv Contact information, map and directions, contact form, opening hours, services, ratings, photos, videos and announcements from Attari Tv, TV Channel, Amritsar News Today, Amritsar.

27/04/2024
27/04/2024

#ਅਦਾਲਤਾਂ ਵੱਲੋਂ po ਕਰਾਰ ਕੀਤਾ ਮੁਲਜਮ ਪੀਓ ਸਟਾਫ ਨੇ ਕੀਤਾ ਕਾਬੂ

16/04/2024

आप देख रहे हैं श्री आरती श्री दुर्गा मंदिर ट्रस्ट करतार नगर छेहरटा से परम संत अद्वैत स्वरूप श्री आरती देवा महाराज जी का 45वां प्रकाश उत्सव का सीधा प्रसारण

14/04/2024

# # #ਨਵਰਾਤਰਿਆਂ ਦੇ ਉਪਲਕ ਵਿੱਚ ਸਮਾਜ ਸੇਵੀ ਕੇ ਸੁਰਭੀ ਵਰਮਾ ਦੇ ਗ੍ਰਹਿ ਵਿਖੇ ਕੀਤਾ ਗਿਆ ਮਹਾਮਾਈ ਦਾ ਗੁਣ ਗਾਨ # # #ਅੰਮ੍ਰਿਤਸਰ # # # #ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ # # #

12/04/2024

# # # ਸਟਾਫ ਨੂੰ ਮਿਲੀ ਕਾਮਯਾਬੀ ਮਾਨਯੋਗ ਅਦਾਲਤ ਤੋਂ ਦੋ ਪੀਓ ਕਰਾਰ ਕੀਤੇ ਮੁਲਜ਼ਮ ਕੀਤੇ ਕਾਬੂ ਪੀਓ ਸਟਾਫ ਦੇ ਇੰਚਾਰਜ ਹਰੀਸ਼ ਕੁਮਾਰ ਨੇ ਪੱਤਰਕਾਰ ਨਾਲ ਕੀਤੀ ਖਾਸ ਗੱਲਬਾਤ

11/04/2024

# # #@@ ਅੰਮ੍ਰਿਤਸਰ ਪੀਓ ਸਟਾਫ ਵੱਡੀ ਕਾਮਯਾਬੀ ਅਦਾਲਤਾਂ ਤੋਂ ਪੀਓ ਕਰਾਰ ਕੀਤੇ ਦੋ ਮੁਲਜ਼ਮ ਕੀਤੇ ਕਾਬੂ # #ਪੀਓ ਸਟਾਫ ਦੇ ਇੰਚਾਰਜ ਹਰੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਕੀਤੀ ਖਾਸ ਗੱਲਬਾਤ # # # # # # #

10/04/2024

# # ਸਟਾਫ ਨੂੰ ਵੱਡੀ ਕਾਮਯਾਬੀ ਅਵਤਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਰਜ਼ੂਲਪੁਰ ਕਲਰ ਅਤੇ ਦੂਸਰਾ ਦੋਸ਼ੀ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਧਰਮ ਸਿੰਘ ਵਾਸੀ ਭੈਣੀ ਗਿੱਲ ਨੂੰ ਕਾਬੂ ਕੀਤਾ ਪੀਓ ਸਟਾਫ ਦੇ ਇਨਚਾਰਜ ਹਰੀਸ਼ ਕੁਮਾਰ ਨੇ ਆਖਿਆ ਕਿ ਇਹਨਾਂ ਦੋਨਾਂ ਦੋਸ਼ੀਆਂ ਤੇ 379 ਦੀ ਐਕਟ ਚੋਰੀ ਦੇ ਮੁਕਦਮੇ ਦਰਜ ਹਨ ਅਤੇ ਲੰਬੇ ਸਮੇਂ ਤੋਂ ਅਦਾਲਤਾਂ ਤੋਂ ਭਗੋੜੇ ਚੱਲ ਰਹੇ ਹਨ ਅੱਜ ਇਹਨਾਂ ਨੂੰ ਕਾਬੂ ਕਰਕੇ ਮਾਨਯੋਗ ਅਦਾਲਤਾਂ ਕਿਸੇ ਪੇਸ਼ ਕੀਤਾ ਜਾਵੇਗਾ।

10/04/2024

ਅੰਮ੍ਰਿਤਸਰ ਦੇ ਨੌਜਵਾਨ ਗਾਇਕ ਵਿੱਕੀ ਗਿੱਲ ਵੱਲੋ ਗਾਏ ਗਏ ਨਵੇਂ ਗੀਤ ਵਾਹ ਵੇ ਦਾ ਪੋਸਟਰ ਰਿਲੀਜ ਕੀਤਾ ਗਿਆ ਇਸ ਮੌਕੇ ਕੁਮਾਰ ਦਰਸ਼ਨ, ਰਜਿੰਦਰ ਸਿੰਘ ਮਰਵਾਹਾ, ਰਵਿੰਦਰ ਭੱਟੀ, ਸਮੇਤ ਸ਼ਹਿਰ ਦੀਆਂ ਨਾਮਵਰ ਹਸਤੀਆਂ ਮੌਜੂਦ ਸਨ

09/04/2024

ASR # # # ਸਟਾਫ ਨੇ ਅਦਾਲਤਾਂ ਤੋਂ ਦੋ ਪੀਓ ਕਰਾਰ ਮੁਲਜਮ ਕੀਤੇ ਕਾਬੂ ਇੰਚਾਰਜ ਹਰੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਕੀਤੀ ਖਾਸ ਗੱਲਬਾਤ

08/04/2024

ਹਲਕਾ ਦੱਖਣੀ ਵਿੱਚ ਭਾਜਪਾ ਦੀ ਰੈਲੀ ਨੂੰ ਮਿਲਿਆ ਵੱਡਾ ਸਮਰਥਨ ਹਲਕਾ ਦੱਖਣੀ ਚ ਪੈਂਦੇ ਕੂੜੇ ਦੇ ਡੰਪ ਦਾ ਹੋਵੇਗਾ ਜਲਦ ਹੱਲ ਇਸ ਮੌਕੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ,ਗੁਰਪ੍ਰਤਾਪ ਸਿੰਘ ਟਿੱਕਾ , BJP ਪਰਬਾਰੀ ਰਾਜਵੀਰ ਸ਼ਰਮਾ ਹਰਜਿੰਦਰ ਸਿੰਘ ਠੇਕੇਦਾਰ ਅਤੇ ਹਲਕਾ ਦੱਖਣੀ ਦੇ ਵਰਕਰ ਮੌਜੂਦ ਸਨ।

08/04/2024

# # #₹ASR # # # #ਡਿਸਟਰਿਕਟ ਸਪੋਰਟਸ ਕਲੱਬ ਵੱਲੋਂ ਕੇਕੇ ਮਹਿੰਦਰੂ ਜੀ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਗਿਆ ਅਤੇ ਅੱਜ ਕਲੋਜਿੰਗ ਸੈਰਾਮਨੀ ਕੀਤੀ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਰਿਟਾਇਰਡ ਪ੍ਰਿੰਸੀਪਲ ਡਾਕਟਰ ਸੁਮਨ ਸ਼ਰਮਾ ਨੇ ਜੇਤੂ ਖਿਡਾਰੀਆਂ ਨਾਮ ਵੰਡੇ ਉਹਨਾਂ ਦੇ ਨਾਲ , ਪਲੇਅਰ ਮੈਡਮ ਆਸ਼ੀ ਸ਼ਰਮਾ, ਪਲੇਅਰ ਪੁਖਰਾਜ ਮਿਸ਼ਰਾ,asi ਸ਼ਰਨਜੀਤ ਸਿੰਘ, asi ਸਲਵਿੰਦਰ ਸਿੰਘ, asi ਵਿਨੋਦ ਕੁਮਾਰ, asi ਰਕੇਸ਼ ਕੁਮਾਰ, asi ਸੂਰਜ ਪ੍ਰਕਾਸ਼ ,asi ਸੰਦੀਪ ਸਿੰਘ, ਹੈਡ ਕਾਂਸਟੇਬਲ ਹੁਸ਼ਿਆਰ ਸਿੰਘ, ਹੈਡ ਕਾਂਸਟੇਬਲ ਰਿੰਕੂ ਕੁਮਾਰ, ਹੈਡ ਕਟੇਬਲ ਗੁਰਮੇਲ ਸਿੰਘ,, ਹੈਡਕੋਰ ਚ ਸੁਰੇਸ਼ ਮਹਾਜਨ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ

06/04/2024

श्री अमृतसर डायग्नोस्टिक सेंटर नजदीक ट्रिलियम मॉल अमृतसर के सहयोग से आप देख रहे हैं श्री राधा रानी परिवार की ओर से करवाए गए कार्यक्रम एक शाम किशोरी के नाम का सीधा प्रसारण बेरी गेट अमृतसर से....

06/04/2024

ਬੈਂਕ ਵਿੱਚ ਪਿਆ ਦਿਨ ਦਿਹਾੜੇ ਡਾਕਾ # # # ਫੁਟੇਜ ਆਈ ਸਾਹਮਣੇ # # # # # # # #ਅੰਮ੍ਰਿਤਸਰ ਤਰਨ ਤਰਨ ਰੋਡ ਵਿਖੇ ਅੰਮ੍ਰਿਤਸਰ ਤਰਨ ਤਰਨ ਰੋਡ ਵਿਖੇ Icici ਬੈਂਕ ਵਿੱਚ ਹੋਈ ਦਿਨ ਦਿਹਾੜੇ ਲੁੱਟ ਪੱਤਰਕਾਰਾਂ ਨਾਲ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕੀਤੀ ਗੱਲਬਾਤ ਆਖਿਆ ਲੁਟੇਰਿਆਂ ਦੀ ਭਾਲ ਜਾਰੀ # # # #

05/04/2024

25 ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ # # # # # #ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਪੱਤਰਕਾਰਾਂ ਦੇ ਕੀਤੇ ਵੱਡੇ ਖੁਲਾਸੇ # # # # # # #ਅੰਮ੍ਰਿਤਸਰ ਪੁਲਿਸ # # # # # #

05/04/2024

Po ਸਟਾਫ ਨੇ ਅਦਾਲਤਾਂ ਤੋਂ ਦੋ ਮੁਜਰਮ ਫਰਾਰ ਕੀਤੇ ਕਾਬੂ # # #ਇਨਚਾਰਜ ਹਰੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਕੀਤੀ ਖਾਸ ਗੱਲਬਾਤ # # # # # # #

04/04/2024

ਅੰਮ੍ਰਿਤਸਰ ਅਟਾਰੀ ਹਾਕੀ ਗਰਾਊਂਡ ਵਿਖੇ NRI ਭਰਾਵਾਂ ਵੱਲੋਂ ਸੇਵਾ ਭੇਜੇ ਜਾਣ ਤੇ ਲੋੜਵੰਦ ਬੱਚਿਆਂ ਨੂੰ ਹਾਕੀ ਦਾ ਦਾ ਸਮਾਨ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਸ਼ਿੰਦਾ ਨੇ ਗੁਰਸੇਵਕ ਸਿੰਘ ਯੂਕੇ, ਇੰਦਰਪਾਲ ਸਿੰਘ ਹਾਂਗਕਾਂਗ, ਅੰਮ੍ਰਿਤਪਾਲ ਸਿੰਘ ਕਨੇਡਾ, ਬਿੱਲਾ ਹਾਂਗਕਾਂਗ, ਬਾਊ usa, ਅਰਸ਼ ਕਨੇਡਾ, ਗੋਪੀ ਸਿੰਘਾਪੁਰ,, ਜਸਮੀਤ ਸਿੰਘ ਕਨੇਡਾ, ਮੰਗਾ ਕਨੇਡਾ, ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਜਿਨਾਂ ਵੀਰਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਧੰਨਵਾਦ ਕਰਦੇ ਹਨ ਅਤੇ ਆਸ ਕਰਦੇ ਹਨ ਕੀ ਭਵਿੱਖ ਵਿੱਚ ਉਹ ਅਟਾਰੀ ਗਰਾਊਂਡ ਦੀ ਸੇਵਾ ਕਰਦੇ ਰਹਿਣਗੇ ਇਸ ਮੌਕੇ ਤੇ ਉਹਨਾਂ ਦੇ ਨਾਲ ਗੋਪੀ ਅਟਾਰੀ, ਹਰਚੰਦ ਸਿੰਘ ਕੋਚ, ਸੂਬੇਦਾਰ ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਹੈਪੀ ਕੋਵੇਤ ,ਸਾਬਕਾ ਮੈਂਬਰ ਰੇਸ਼ਮ ਸਿੰਘ,ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਿਲ ਹੋਏ

26/03/2024

ਇਸਕੋਨ ਮੰਦਰ ਅੰਮ੍ਰਿਤਸਰ ਵਿਖੇ ਮਨਾਈ ਗਈ ਫੁੱਲਾਂ ਦੀ ਹੋਲੀ # # # # #ਵਰਿੰਦਾਵਨ # # # # #ਗਾਰਡਨ ਕਲੋਨੀ # # # # # #ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ # # # # #

24/03/2024

ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮਹਾਵਾ ਵਿਖੇ 144 ਬਟਾਲੀਅਨ Bsf ਵੱਲੋਂ ਕਿਸਾਨ ਆਗੂ ਕਾਬਲ ਸਿੰਘ ਮਹਾਵਾ ਅਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਵਾਇਆ ਗਿਆ। ਜਿਸ ਵਿੱਚ ਪਸਰੀਚਾ ਹੋਸਪਿਟਲ ਅਤੇ ਦੁੱਖ ਨਿਵਾਰਣ ਹੋਸਪਿਟਲ ਦੇ ਮਾਹਿਰਾ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਇਸ ਮੌਕੇ ਤੇ Bsf ਦੇ Co ਅਜੇ ਕੁਮਾਰ ਮਿਸ਼ਰਾ ਵੱਲੋਂ ਇੱਕ ਟਰਾਈ ਸਾਈਕਲ ਅਤੇ ਦੋ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਉਹਨਾਂ ਦੇ ਨਾਲ ਡਾਕਟਰ ਐਸ ਕੇ ਵਰਮਾ ਡੀਸੀ ਸਤੀਸ਼ ਕੁਮਾਰ ਵਰਮਾ, ਡਾਕਟਰ ਐਸ ਕੇ ਵਰਮਾ ਸ਼ਾਮਿਲ ਸਨ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ

18/03/2024

# # #ਪੰਜਾਬੀ ਅਦਾਕਾਰ ਨੀਰੂ ਬਾਜਵਾ ਅੰਮ੍ਰਿਤਸਰ ਕੋਟ ਵਿੱਚ ਹੋਈ ਪੇਸ਼ # # # # # #ਫਿਲਮ ਬੂਹੇ ਬਾਰੀਆਂ ਦੇ ਸੰਬੰਧ ਵਿੱਚ ਹੋਇਆ ਸੀ ਮਾਮਲਾ ਦਰਜੇ # # # # #

Address

Amritsar News Today
Amritsar
143001

Telephone

+919814114316

Website

Alerts

Be the first to know and let us send you an email when Attari Tv posts news and promotions. Your email address will not be used for any other purpose, and you can unsubscribe at any time.

Contact The Business

Send a message to Attari Tv:

Videos

Share

Category


Other TV Channels in Amritsar

Show All