Amritsar Star TV

Amritsar Star TV Amritsar Star TV is a Web News Channel Like And Share In our Facebook. Contact For Advertisment At G

05/02/2024
28/01/2024

ਖੰਡਵਾਲਾ ਇਲਾਕੇ ਦੀ ਧੱਕਾ ਕਲੋਨੀ ਵਾਰਡ ਨੰਬਰ 81 ਵਿੱਚ ਨੌਜ਼ਵਾਨ ਵੈਸ਼ਨੋ ਸੇਵਕ ਮੰਡਲ ਵੱਲੋਂ 11ਵਾਂ ਸਾਲਾਨਾ ਜਾਗਰਣ ਕਰਵਾਇਆ...

25/01/2024

ਧੰਨ ਧੰਨ ਬਾਬਾ ਦੀਪ ਸਿੰਘ ਜੀ ਐਜੁਕੇਸ਼ਨਲ ਸੋਸਾਇਟੀ ਵੱਲੋ ਸਾਲਾਨਾ ਸਮਾਗਮ.....2024

25/01/2024

ਸੀਵਰੇਜ ਸਮੱਸਿਆ ਤੋਂ ਪਰੇਸ਼ਾਨ ਨਿਮਲਾ ਕਾਲੋਨੀ ਵਾਸੀਆਂ ਨੇ ਕੀਤੀ ਨਿਗਮ ਅਤੇ ਹਲਕਾ ਵਿਧਾਇਕ ਖਿਲਾਫ ਨਾਅਰੇਬਾਜੀ...
Bhagwant Mann

19/01/2024

ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਅਲੌਕਿਕ ਦ੍ਰਿਸ਼

ਹਾਲ ਗੇਟ ਦੇ ਬੱਚਿਆ ਨਾਲ ਟ੍ਰੈਫਿਕ ਸੈਮੀਨਾਰ ਕੀਤਾਅੰਮ੍ਰਿਤਸਰ 16 ਜਨਵਰੀ( ਜੇ.ਐਸ ) ਮਾਣਯੋਗ ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ...
16/01/2024

ਹਾਲ ਗੇਟ ਦੇ ਬੱਚਿਆ ਨਾਲ ਟ੍ਰੈਫਿਕ ਸੈਮੀਨਾਰ ਕੀਤਾ

ਅੰਮ੍ਰਿਤਸਰ 16 ਜਨਵਰੀ( ਜੇ.ਐਸ )

ਮਾਣਯੋਗ ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਏਡੀਸੀਪੀ ਟ੍ਰੈਫਿਕ ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਟ੍ਰੈਫਿਕ ਜੀ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2024, 15 ਜਨਵਰੀ 2024 ਤੋ 14 ਫਰਵਰੀ 2024 ਨੂੰ ਮੁੱਖ ਰੱਖਦਿਆਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਪ੍ਰਿੰਸੀਪਲ ਖ਼ਾਲਸਾ ਕਾਲਜ ਆਫ ਇੰਜੀਨੀਅਰ ਮੈਡਮ ਅੰਜੂ ਬਾਲਾ , ਪ੍ਰੋਫੈਸਰ ਡਾ: ਰਿਪਨ ਮੈਡਮ , ਮੈਡਮ ਅਕਾਂਸ਼ਾ ਮਹਾਵੇਰੀਆ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਆਈ ਟੀ ਆਈ ਹਾਲ ਗੇਟ ਦੇ ਬੱਚਿਆ ਨਾਲ ਟ੍ਰੈਫਿਕ ਸੈਮੀਨਾਰ ਕੀਤਾ ਗਿਆ ਉਹਨਾਂ ਨੂੰ ਰੋਡ ਸਾਇਨ ਬਾਰੇ ਦੱਸਿਆ ਗਿਆ ਬੱਚਿਆ ਦੀ ਮਦਦ ਨਾਲ ਹਾਲ ਗੇਟ ਚੌਂਕ, ਸਿਕੰਦਰੀ ਗੇਟ ਚੌਂਕ ਲਾਈਟਾ ਤੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾ ਪ੍ਰਤੀ ਜਾਗਰੂਕ ਕੀਤਾ ਗਿਆ, ਬੱਚਿਆ ਵੱਲੋ ਆਮ ਪਬਲਿਕ ਨੂੰ ਸੀਟ ਬੈਲਟ ਤੇ ਹੈਲਮੇਟ ਬਾਰੇ ਦੱਸਿਆ ਗਿਆ ਇਸ ਤੋ ਇਲਾਵਾ ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਰਣਜੀਤ ਐਵੀਨਿਊ ਵਿਖੇ ਬੱਚਿਆ ਨਾਲ ਟ੍ਰੈਫਿਕ ਸੈਮੀਨਾਰ ਲਗਾਇਆ ਗਿਆ ਅਤੇ ਉਹਨਾਂ ਨਾਲ ਟ੍ਰੈਫਿਕ ਨਿਯਮਾ ਨੂੰ ਦਰਸਾਉਂਦਾ ਇਕ ਰੋਡ ਸ਼ੋ ਕੀਤਾ ਗਿਆ ਜਿਸ ਵਿਚ ਬੱਚਿਆ ਨੇ ਟ੍ਰੈਫਿਕ ਸਲੋਗਨ ਲਿਖੀਆਂ ਤਖਤੀਆ ਹੱਥ ਵਿੱਚ ਫੜ ਕੇ ਪੈਦਲ ਮਾਰਚ ਕੀਤਾ ਇਸ ਤਰਾ ਸਾਡਾ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ ਇਸਦਾ ਮੇਨ ਮਕਸਦ ਹੋ ਰਹੇ ਹਾਦਸਿਆਂ ਨੂੰ ਘਟਾਉਣਾ ਅਤੇ ਲੋਕਾ ਨੂੰ ਜਾਗਰੂਕ ਕਰਨਾ ਹੈ ਤਾ ਜੋ ਜ਼ਿੰਦਗੀ ਵਿਚ ਹੋ ਰਹੇ ਹਾਦਸਿਆ ਨੂੰ ਘਟ ਕੀਤਾ ਜਾ ਸਕੇ ਅਤੇ ਲੋਕ ਟ੍ਰੈਫਿਕ ਰੂਲ ਫੂਲੋ ਕਰਨ

ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਲਾਇਆ ਜਾਵੇਗਾ ਸੈਮੀਨਾਰ 18 ਜਨਵਰੀ ਨੂੰਅੰਮ੍ਰਿਤਸਰ 16 ਜਨਵਰੀ 2024(ਜੇ.ਐਸ )ਜਿਲਾ  ਅੰਮ੍ਰਿਤਸਰ ਵਿਖੇ  ਡੇਅਰੀ...
16/01/2024

ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਲਾਇਆ ਜਾਵੇਗਾ ਸੈਮੀਨਾਰ 18 ਜਨਵਰੀ ਨੂੰ
ਅੰਮ੍ਰਿਤਸਰ 16 ਜਨਵਰੀ 2024(ਜੇ.ਐਸ )
ਜਿਲਾ ਅੰਮ੍ਰਿਤਸਰ ਵਿਖੇ ਡੇਅਰੀ ਵਿਕਾਸ ਵਿਭਾਗ, ਪੰਜਾਬ ਅਤੇ ਨੈਸ਼ਨਲ ਲਾਈਵਸਟਾਕ ਮਿਸ਼ਨ ਦੀਆਂ ਸਕੀਮਾਂ ਸਬੰਧੀ ਪਿੰਡ ਮਿਆਦੀਕਲਾਂ ਬਲਾਕ ਅਜਾਨਾਲਾ ਵਿਖੇ ਮਿਤੀ 18 ਜਨਵਰੀ 2024 ਨੂੰ ਸਵੇਰੇ 10:00 ਵਜੇ ਬਲਾਕ ਪੱਧਰੀ ਸੈਮੀਨਾਰ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਵਰਿਆਮ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਅੰਮ੍ਰਿਤਸਰ ਨੇ ਡੇਅਰੀ ਫਾਰਮਾਰਾਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਵਿੱਚ ਪਹੁੰਚ ਕੇ ਸਰਕਾਰ ਦੀਆਂ ਸਕੀਮਾ ਦਾ ਲਾਭ ਉਠਾਉਣ ਸੈਮੀਨਾਰ ਵਿੱਚ ਡੇਅਰੀ ਫਾਰਮਰਾਂ ਨੂੰ ਉਹਨਾਂ ਦੇ ਪਸੂਆਂ ਨੂੰ ਮਿਨਰਲ ਮਿਕਸਚਰ ( ਧਾਤਾਂ ਦਾ ਚੂਰਾ ) ਅਤੇ ਕਿੱਟਾਂ ਦੇ ਨਾਲ ਲਿਟਰੇਚਰ ਮੁਫਤ ਵੰਡਿਆ ਜਾਵੇਗਾ । ਇਸ ਸਬੰਧੀ ਜਾਣਕਾਰੀ ਲਈ dd.dairy.asr0punjab.gov.in ਫੋਨ ਨੰ:0183-2263083 ਸੰਪਰਕ ਕਰ ਸਕਦੇ ਹਨ।
ਕੈਪਸ਼ਨ- ਫਾਈਲ ਫੋਟੋ

ਪ ਥਾਣਾ ਛੇਹਰਟਾਂ ਵੱਲੋਂ ਇੱਕ ਝਪਟਮਾਰ ਕਾਬੂ *ਮੁਕੱਦਮਾ ਨੰਬਰ 06 ਮਿਤੀ 08-01-2024 ਜੁਰਮ 379-ਬੀ, 411 IPC, ਥਾਣਾ ਛੇਹਰਟਾ, ਅੰਮ੍ਰਿਤਸਰ* । *ਗ...
16/01/2024



ਥਾਣਾ ਛੇਹਰਟਾਂ ਵੱਲੋਂ ਇੱਕ ਝਪਟਮਾਰ ਕਾਬੂ

*ਮੁਕੱਦਮਾ ਨੰਬਰ 06 ਮਿਤੀ 08-01-2024 ਜੁਰਮ 379-ਬੀ, 411 IPC, ਥਾਣਾ ਛੇਹਰਟਾ, ਅੰਮ੍ਰਿਤਸਰ* ।

*ਗ੍ਰਿਫਤਾਰ :- ਜੈਦ ਉਰਫ ਮੁੰਨਾ* ਕੁਰੇਸ਼ੀ ਪੁੱਤਰ ਕਾਲੂ ਉਰਫ ਕਾਲੂ ਕੁਰੇਸ਼ੀ ਵਾਸੀ ਪਿੰਡ ਬੱਗਰਾ ਜਿਲਾ ਮੁੱਜਫਰ ਨਗਰ ਤਹਿਸੀਲ ਤੀਤਾਬੀ ਯੂ.ਪੀ. ਹਾਲ ਵਾਸੀ ਖੁਰਮਨੀਆ,ਥਾਣਾ ਘਰਿੰਡਾ ਅੰਮ੍ਰਿਤਸਰ

*ਬ੍ਰਾਮਦਗੀ:- ਖੋਹ ਕੀਤਾ ਮੋਬਾਇਲ Redme*

ਇੰਸਪੈਕਟਰ ਨਿਸਾਨ ਸਿੰਘ ਮੁੱਖ ਅਫਸਰ ਥਾਣਾ ਛੇਹਰਟਾ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਇਕ ਝਪਟਮਾਰ ਕਾਬੂ ਕਰਕੇ ਖੋਹ ਕੀਤਾ ਮੋਬਾਇਲ Redme ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਮੁੱਕਦਮਾ ਮਨਪ੍ਰੀਤ ਕੋਰ ਵਾਸੀ ਪਿੰਡ ਇੱਬਣ ਖੁਰਦ ਥਾਣਾ ਚਾਟੀਵਿੰਡ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰਡ ਕਰਵਾਇਆ ਗਿਆ ਕਿ ਉਹ ਛੇਹਰਟਾ ਚੌਕ ਤੋਂ ਆਟੋ ਰਿਕਸ਼ਾ ਵਿਚ ਬੈਠਣ ਲੱਗੀ ਤਾਂ ਦੋ ਨੋਜਵਾਨ ਮੋਟਰਸਾਇਕਲ ਤੇ ਆਏ ਉਸਦਾ ਮੋਬਾਇਲ Redme Note Note ਖੋਹ ਕੇ ਲੈ ਗਿਆ। ਜੋ ਮੁੱਕਦਮਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਦੋਰਾਨੇ ਤਫਤੀਸ ਮਿਤੀ 15-01-2024 ਨੂੰ ਇਕ ਵਿਅਕਤੀ ਜੈਦ ਉਰਫ ਮੁੰਨਾ ਕੁਰੇਸ਼ੀ ਪੁੱਤਰ ਕਾਲੂ ਉਰਫ ਕਾਲੂ ਕੁਰੇਸ਼ੀ ਵਾਸੀ ਪਿੰਡ ਬੱਗਰਾ ਜਿਲਾ ਮੁੱਜਫਰ ਨਗਰ, ਯੂ.ਪੀ. ਹਾਲ ਵਾਸੀ ਖੁਰਮਨੀਆ, ਥਾਣਾ ਘਰਿੰਡਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ ਖੋਹ ਕੀਤਾ ਮੋਬਾਇਲ ਬ੍ਰਾਮਦ ਕੀਤਾ ਗਿਆ ਹੈ।

30/12/2023

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

29/12/2023

ਲਗਾਤਾਰ ਵਾਈਲਰ ਹੋ ਰਹੀ ਵੀਡੀਓ ਕੀ ਸਾਬਤ ਕਰ ਰਹੀ ? ਤੁਸੀ ਆਪਣੇ ਵਿਚਾਰ ਦਿਉ ਕੀ ਇਹਨਾ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ...

11/12/2023

ਅੰਮ੍ਰਿਤਸਰ ਵਿਖੇ ਧੁੰਦ ਦਾ ਕਹਿਰ....

02/11/2023

ਪਿੰਡ ਇੱਬਣ ਵਿਖੇ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਮੌਕੇ ਉਤੇ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਐਸ ਡੀ ਐਮ ਸ੍ਰੀ ਨਿਕਾਸ ਕੁਮਾਰ ਤੇ ਹੋਰ ਅਧਿਕਾਰੀ

16/08/2023

ਸਮਾਜ ਸੇਵਕ ਭਕਨਾ ਵੱਲੋ ਲਗਾਏ ਕੈਂਪ ਦਾ ਵਿਧਾਇਕ ਸੰਧੂ ਨੇ ਕੀਤਾ ਉਦਘਾਟਨ...

13/08/2023

ਛੇਹਰਟਾ ਵਾਸੀਆਂ ਚੰਦ ਦਿਨਾਂ ਵਿਚ ਮਿਲੇਗੀ ਸੀਵਰੇਜ ਸਮੱਸਿਆ ਤੋਂ ਰਾਹਤ ਕੰਮ ਸ਼ੁਰੂ - ਵਿਧਾਇਕ ਸੰਧੂ

ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਵਿਚ ਸਰਕਾਰਾਂ ਵੱਲੋ ਕੀਤੇ ਗਏ ਵਿਕਾਸ ਕੰਮਾਂ ਦੀਆਂ ਮੂੰਹ ਬੋਲਦੀਆ ਤਸਵੀਰਾਂ.....
27/07/2023

ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਵਿਚ ਸਰਕਾਰਾਂ ਵੱਲੋ ਕੀਤੇ ਗਏ ਵਿਕਾਸ ਕੰਮਾਂ ਦੀਆਂ ਮੂੰਹ ਬੋਲਦੀਆ ਤਸਵੀਰਾਂ.....

18/07/2023

ਗੁਰਸਾਏ ਲੋਕਾਂ ਨੇ ਲਾਇਆ ਜੋਨ,8 ਬਾਹਰ ਧਰਨਾ.....

07/07/2023

ਨਗਰ ਨਿਗਮ ਅਤੇ ਸੀਵਰੇਜ ਵਿਭਾਗ ਦੀ ਲਾਪਰਵਾਹੀ ਨਾਲ ਬਾਰਿਸ਼ ਦੇ ਪਾਣੀ ਨਾਲ ਡੁਬਿਆ ਛੇਹਰਟਾ....

05/07/2023

ਛੇਹਰਟਾ 'ਚ ਸ਼ਰੇਆਮ ਦਿਨ ਦਿਹਾੜੇ ਗੁੰਡਾਗਰਦੀ, ਕਿਰਚਾਂ- ਕੜਿਆਂ ਮਾਰ ਮਾਰ ਕੀਤਾ ਨੌਜਵਾਨ ਨੂੰ ਜ਼ਖਮੀ...

02/07/2023

ਸ਼੍ਰੀ ਅਮਰਨਾਥ ਯਾਤਰਾ ਦੇ ਸੰਬੰਧ ਵਿਚ ਜੈ ਸ਼ਿਵਦੀਪ ਸੇਵਾ ਸੋਸਾਇਟੀ ਵੱਲੋ ਲੰਗਰ ਲਈ ਰਾਸ਼ਨ ਸਮੱਗਰੀ ਟਰੱਕ ਰਵਾਨਾ...

16/05/2023

ਲਗਾਤਾਰ ਹੋਂ ਰਹੀ ਅੰਮ੍ਰਿਤਸਰ ਹੋਈ ਘਟਨਾ ਦੀ ਵਾਇਰਲ ਵੀਡੀਓ ਤੇ ਤੁਸੀਂ ਕੀ ਕਹੋਗੇ (ਕੋਮੈਂਟ ਕਰੋ )...

14/05/2023

ਸਤਿਗੁਰੂ ਬਾਵਾ ਲਾਲ ਦਿਆਲ ਜੀ ਦੇ ਦਰਸ਼ਨਾਂ ਲਈ ਬਸ ਰਵਾਨਾ, ਸੰਗਤਾਂ ਲਾਏ ਜੈਕਾਰੇ...

27/03/2023

24 ਘੰਟਿਆਂ ਵਿੱਚ ਸਰਕਾਰ ਸਾਡੇ ਨੋਜਵਾਨ ਛੱਡੇ

ਐਨ ਐਸ ਏ ਸਾਰਿਆਂ ਤੋ ਹਟਾਈ ਜਾਵੇ

ਹਰੀਕੇ ਤੋ ਜ਼ਬਤ ਕੀਤੀਆਂ ਗੱਡੀਆਂ ਤੇ ਹੋਰ ਵਾਹਨ ਵਾਪਸ ਕਰੇ ਪੁਲਿਸ ਗੱਡੀਆਂ ਦੀ ਭੰਨ-ਤੋੜ ਕਰਨ ਵਾਲਿਆਂ ਤੇ ਸ਼੍ਰੌਮਣੀ ਕਮੇਟੀ ਕਰਾਵੇ ਮੁਕੱਦਮਾ ਦਰਜ

ਜਿਨਾ ਖਾਲਸਾਈ ਨਿਸ਼ਾਨਾਂ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਉਨ੍ਹਾਂ ਨੂੰ ਘਰਾਂ ਤੇ ਝੁਲਾਉਣ ਸਿੱਖ

ਸਿੱਖ ਪੱਤਰਕਾਰਾਂ ਨੂੰ ਧਮਕਾਉਣਾ ਬੰਦ ਕਰੇ ਪੁਲਿਸ , ਬੰਦ ਕੀਤੇ ਸ਼ੋਸ਼ਲ ਮੀਡੀਆ ਖਾਤੇ ਤੇ ਚੈਨਲ ਤੁਰੰਤ ਚਲਾਏ ਜਾਣ

ਜਿਨਾ ਚੈਨਲਾਂ ਤੇ ਸਿੱਖਾਂ ਖਿਲਾਫ ਨਫ਼ਰਤ ਫੈਲਾਈ ਸ਼ੌਮਣੀ ਕਮੇਟੀ ਤੇ ਦਿੱਲੀ ਕਮੇਟੀ ਉਨ੍ਹਾਂ ਤੇ ਅਦਾਲਤੀ ਕਾਰਵਾਈ ਕਰਾਵੇ

ਸ੍ਰੀ ਅਕਾਲ ਤਖਤ ਸਾਹਿਬ ਤੋ ਕੱਢੀ ਜਾਵੇਗੀ ਖ਼ਾਲਸਾ ਵਹੀਰ

ਪਹਿਲਾਂ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਤੇ ਲਾੳ ਐਨ ਐਸ ਏ ਫਿਰ ਅਸੀਂ ਵੀ ਝੱਲ ਲਾਂਗੇ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ

25/03/2023

ਮਨਮਰਜੀ ਕਰਨ ਵਾਲੇ ਡੀਪੂ ਹੋਲਡਰ ਦੀ ਆਪ ਨੇਤਾ ਨੇ ਲਿਆਂਦੀ ਹਨ੍ਹੇਰੀ....

21/03/2023

ਭੁਚਾਲ ਨਾਲ ਹਿੱਲਿਆ ਅੰਮ੍ਰਿਤਸਰ..... ਲੋਕ ਨਿਕਲੇ ਘਰਾਂ 'ਚੋਂ ਬਾਹਰ

21/03/2023

ਪੰਜਾਬ 'ਚ ਬਣੇ ਚਿੰਤਾਂਜਨਕ ਮਾਹੌਲ ਤੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਦਾ ਬਆਂਨ...

ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਰਿਸਰਚ ਨੂੰ ਮਜ਼ਬੂਤ ​​ਕਰਨ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਜੀ-20 ਸੈਮੀਨਾਰ ਦਾ ਆਯੋਜਨ ਮੁੱਖ ਮੰਤਰੀ ਭਗਵ...
15/03/2023

ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਰਿਸਰਚ ਨੂੰ ਮਜ਼ਬੂਤ ​​ਕਰਨ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਜੀ-20 ਸੈਮੀਨਾਰ ਦਾ ਆਯੋਜਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਜੀ-20 ਦੀ ਮੇਜ਼ਬਾਨੀ ਕਰਨ ਦੇ ਮੌਕੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ

ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਅਹਿਮ ਪੜਾਅ ਲਿਆ, ਜਿੱਥੇ ਸਿੱਖਿਆ ਮੰਤਰਾਲੇ ਦੇ ਅਧੀਨ ਆਈਆਈਟੀ ਰੋਪੜ ਨੇ 'ਅਮੀਰ ਸਹਿਯੋਗ ਰਾਹੀਂ ਖੋਜ ਨੂੰ ਮਜ਼ਬੂਤ ​​ਕਰਨਾ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ' ਵਿਸ਼ੇ 'ਤੇ ਸੈਮੀਨਾਰ ਦੀ ਮੇਜ਼ਬਾਨੀ ਕੀਤੀ। ਕੰਮ ਅਤੇ ਨਵੀਨਤਾ, ਬਰਾਬਰੀ ਵਾਲੇ ਵਿਕਾਸ ਲਈ ਰਾਸ਼ਟਰਾਂ ਵਿੱਚ ਪੁਲ ਬਣਾਉਣ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ।

ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ: ਰਾਜੀਵ ਆਹੂਜਾ ਨੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਵਿਸ਼ਵ ਪੱਧਰ 'ਤੇ ਖੋਜ ਅਤੇ ਨਵੀਨਤਾ ਵਿੱਚ ਆਪਣੇ ਆਪ ਨੂੰ ਇੱਕ ਨੇਤਾ ਵਜੋਂ ਸਥਾਪਿਤ ਕਰਨ ਦੇ ਭਾਰਤ ਦੇ ਮੌਕੇ ਨੂੰ ਉਜਾਗਰ ਕੀਤਾ।
ਸ਼੍ਰੀ ਸੰਜੇ ਮੂਰਤੀ, ਸਕੱਤਰ, ਉਚੇਰੀ ਸਿੱਖਿਆ, ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਪ੍ਰੋ. ਗੋਵਿੰਦ ਰੰਗਰਾਜਨ, ਡਾਇਰੈਕਟਰ, IISC ਨੇ ਡੋਮੇਨਾਂ ਦੀ ਅੰਤਰ-ਨਿਰਭਰਤਾ ਅਤੇ ਸਮੱਸਿਆਵਾਂ ਦੇ ਹੱਲ ਲਈ ਅੰਤਰ-ਅਨੁਸ਼ਾਸਨੀ ਕਾਰਵਾਈ ਬਾਰੇ ਗਿਆਨ ਭਰਪੂਰ ਵਿਚਾਰ ਸਾਂਝੇ ਕੀਤੇ। ਉਸਨੇ ਭਾਰਤ ਦੀਆਂ ਸਸਤੀਆਂ ਕਾਢਾਂ ਨੂੰ ਵੀ ਉਜਾਗਰ ਕੀਤਾ, ਜਿਨ੍ਹਾਂ ਵਿੱਚ ਵਿਕਸਤ ਸੰਸਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਹੈ, ਅਤੇ ਜ਼ਮੀਨੀ ਪੱਧਰ 'ਤੇ ਨਵੀਨਤਾਵਾਂ ਨੂੰ ਸਵੀਕਾਰ ਕਰਨ ਅਤੇ ਵਰਤਣ ਦੀ ਜ਼ਰੂਰਤ ਹੈ। ਪ੍ਰੋ. ਮੂਰਤੀ, ਡਾਇਰੈਕਟਰ, ਆਈ.ਆਈ.ਟੀ. ਹੈਦਰਾਬਾਦ, ਨੇ ਵਿਸ਼ਵ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਸਰਕਾਰੀ-ਅਕਾਦਮਿਕ-ਉਦਯੋਗ ਵਿਚਕਾਰ ਤਾਲਮੇਲ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਜਾਗਰ ਕੀਤਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਨੇ ਭਾਰਤ ਵਿੱਚ ਸਿੱਖਿਆ ਵਿੱਚ ਵੱਡੇ ਸੁਧਾਰ ਕੀਤੇ ਹਨ, ਅਤੇ ਵੱਖ-ਵੱਖ ਪ੍ਰੋਗਰਾਮ ਦੇਸ਼ ਵਿੱਚ ਅੰਤਰ-ਸੰਸਥਾਗਤ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਰਹੇ ਹਨ ਜਿਵੇਂ ਕਿ I-STEM ਪੋਰਟਲ, IIventive IIT-R&D ਮੇਲੇ ਆਦਿ।

ਪ੍ਰੋ. ਅਨਿਲ ਗੁਪਤਾ ਦੁਆਰਾ ਸੰਚਾਲਿਤ ਅਤੇ ਪ੍ਰੋ. ਰਾਜੀਵ ਆਹੂਜਾ ਦੀ ਅਗਵਾਈ ਵਾਲੇ 'ਰਿਸਰਚ ਇਨ ਐਮਰਜਿੰਗ ਐਂਡ ਡਿਸਰਪਟਿਵ ਟੈਕਨਾਲੋਜੀਜ਼, ਇੰਡਸਟਰੀ -4.0' ਸਿਰਲੇਖ ਵਾਲੇ ਪਹਿਲੇ ਪੈਨਲ ਨੇ ਆਸਟ੍ਰੇਲੀਆ, ਫਰਾਂਸ, ਭਾਰਤ ਅਤੇ ਯੂਕੇ ਦੇ ਪੈਨਲਲਿਸਟਾਂ ਨੂੰ ਇਕੱਠਾ ਕੀਤਾ ਜਿਨ੍ਹਾਂ ਨੇ ਵੱਖ-ਵੱਖ ਹਿੱਸੇਦਾਰਾਂ ਦੀ ਭੂਮਿਕਾ 'ਤੇ ਢੁਕਵੀਂ ਜਾਣਕਾਰੀ ਸਾਂਝੀ ਕੀਤੀ। ਉੱਭਰ ਰਹੀਆਂ ਕਾਢਾਂ 'ਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ, ਅਤੇ ਆਮ ਤੌਰ 'ਤੇ ਸਿੱਖਿਆ ਪ੍ਰਣਾਲੀਆਂ ਅਤੇ ਸਮਾਜ 'ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵੀ ਚਰਚਾ ਕੀਤੀ।

ਚੀਨ, ਓਮਾਨ, ਦੱਖਣੀ ਅਫਰੀਕਾ, ਯੂਏਈ ਅਤੇ ਯੂਨੀਸੇਫ ਦੀ ਨੁਮਾਇੰਦਗੀ ਕਰਨ ਵਾਲੇ ਪੈਨਲਿਸਟਾਂ ਦੇ ਨਾਲ ਪ੍ਰੋ. ਸ਼ਾਲਿਨੀ ਭਾਰਤ ਦੀ ਪ੍ਰਧਾਨਗੀ ਵਿੱਚ ‘ਟਿਕਾਊ ਵਿਕਾਸ ਟੀਚਿਆਂ ਵਿੱਚ ਖੋਜ’ ਉੱਤੇ ਦੂਜੇ ਪੈਨਲ ਨੇ ਖੋਜ ਦਾ ਮੁੱਖ ਕੇਂਦਰ ਹੋਣ ਵਾਲੀਆਂ ਯੂਨੀਵਰਸਿਟੀਆਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਮਹੱਤਵ ਰੱਖਿਆ।

ਪੈਨਲ ਦੇ ਮੈਂਬਰਾਂ ਵਿੱਚੋਂ ਇੱਕ, ਸ਼੍ਰੀਮਤੀ ਐਲੀਸਨ ਡੇਲ, ਅਸਿਸਟੈਂਟ ਸੈਕਟਰੀ, ਆਸਟਰੇਲੀਆਈ ਸਰਕਾਰ ਦੇ ਸਿੱਖਿਆ ਵਿਭਾਗ, ਨੇ ਆਪਣੇ ਦੇਸ਼ ਵਿੱਚ ਰਾਸ਼ਟਰੀ ਸਹਿਯੋਗੀ ਬੁਨਿਆਦੀ ਢਾਂਚਾ ਯੋਜਨਾ ਬਾਰੇ ਚਰਚਾ ਕੀਤੀ ਅਤੇ ਉਹਨਾਂ ਦੀ ਸਰਕਾਰ ਲਾਗੂ ਖੋਜ ਵੱਲ ਵਧਣ ਲਈ ਕੀ ਕਰ ਰਹੀ ਹੈ। ਉਸਨੇ ਖੋਜ ਅਤੇ ਨਵੀਨਤਾ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਪਿਛਲੇ ਸਮੇਂ ਵਿੱਚ ਆਸਟ੍ਰੇਲੀਆਈ ਅਤੇ ਭਾਰਤੀ ਸੰਸਥਾਵਾਂ ਵਿਚਕਾਰ ਸਫਲ ਸਾਂਝੇਦਾਰੀ ਨੂੰ ਉਜਾਗਰ ਕੀਤਾ। ਉਸਨੇ ਆਸ ਪ੍ਰਗਟ ਕੀਤੀ ਕਿ ਅਜਿਹੇ ਸਹਿਯੋਗ ਵਧਦੇ ਰਹਿਣਗੇ ਅਤੇ ਦੋਵਾਂ ਦੇਸ਼ਾਂ ਦੇ ਟਿਕਾਊ ਵਿਕਾਸ ਵਿੱਚ ਯੋਗਦਾਨ ਪਾਉਣਗੇ।

ਸੈਮੀਨਾਰ ਨੇ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਹੱਲ ਤਿਆਰ ਕਰਨ ਲਈ ਸਰਕਾਰ-ਅਕਾਦਮਿਕ-ਉਦਯੋਗ ਦੇ ਸਬੰਧਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ 'ਤੇ ਕੇਂਦਰਿਤ ਕੀਤਾ। ਸਿੱਖਿਆ ਵਿੱਚ ਬਹੁ-ਅਨੁਸ਼ਾਸਨੀਤਾ ਲਿਆਉਣ ਦੀ ਲੋੜ ਹੈ। ਚਰਚਾ ਇੱਕ ਸਹਿਮਤੀ 'ਤੇ ਪਹੁੰਚ ਗਈ ਕਿ ਖੋਜ ਸਹਿਯੋਗ ਸਮੇਂ ਦੀ ਲੋੜ ਹੈ ਅਤੇ ਦੇਸ਼ਾਂ/ਸੰਸਥਾਵਾਂ ਨੂੰ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਅਨੁਵਾਦਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਇਕਵਚਨ ਇਕਾਈਆਂ ਨੂੰ ਤੋੜਨ ਦੀ ਲੋੜ ਹੈ ਜਿਵੇਂ ਕਿ ਉਨ੍ਹਾਂ ਨੇ ਕੋਵਿਡ 19 ਮਹਾਂਮਾਰੀ ਦੌਰਾਨ ਕੀਤਾ ਸੀ। ਖੋਜ ਡੇਟਾ ਅਤੇ ਆਉਟਪੁੱਟਾਂ ਨੂੰ ਸਾਂਝਾ ਕਰਨ ਲਈ ਫਰੇਮਵਰਕ ਸਥਾਪਤ ਕਰਨ ਦੀ ਵੀ ਜ਼ਰੂਰਤ ਹੈ। G20 ਦੇਸ਼ਾਂ ਨੂੰ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਉਭਰਦੀਆਂ ਅਤੇ ਵਿਘਨਕਾਰੀ ਤਕਨਾਲੋਜੀਆਂ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਇੱਕ ਸਾਂਝਾ ਢਾਂਚਾ ਸਥਾਪਤ ਕਰਨ ਲਈ ਵੀ ਕੰਮ ਕਰਨਾ ਚਾਹੀਦਾ ਹੈ।

ਸੈਮੀਨਾਰ ਦੀ ਸਮਾਪਤੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ। ਉਨ੍ਹਾਂ ਨੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਰਾਜ ਵਿੱਚ ਸਿੱਖਿਆ ਅਤੇ ਨਵੀਨਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਪੰਜਾਬੀ ਭੋਜਨ ਅਜ਼ਮਾਉਣ ਅਤੇ ਸੂਬੇ ਦੇ ਅਮੀਰ ਸੱਭਿਆਚਾਰ ਦਾ ਅਨੁਭਵ ਕਰਨ ਦਾ ਸੱਦਾ ਦਿੱਤਾ। ਸ਼. ਮਾਨ ਨੇ ਪੰਜਾਬ ਨੂੰ ਜੀ-20 ਦੀ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਦੀ ਮੇਜ਼ਬਾਨੀ ਕਰਨ ਦਾ ਮੌਕਾ ਦੇਣ ਲਈ ਭਾਰਤ ਸਰਕਾਰ ਦਾ ਵੀ ਧੰਨਵਾਦ ਕੀਤਾ।

ਸੈਮੀਨਾਰ ਦੇ ਬਾਅਦ ਦੁਪਹਿਰ ਦੇ ਖਾਣੇ ਅਤੇ ਜੀ-20 ਡੈਲੀਗੇਟਾਂ ਨੂੰ ਆਕਰਸ਼ਿਤ ਕਰਨ ਲਈ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਉਦਯੋਗ, ਅਕਾਦਮਿਕ ਅਤੇ ਸਟਾਰਟ-ਅੱਪ ਪਹਿਲਕਦਮੀਆਂ ਦੀ ਭਾਗੀਦਾਰੀ ਨੂੰ ਦਰਸਾਉਂਦੀ ਇੱਕ ਮਲਟੀਮੀਡੀਆ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ ਹੈ। ਇਹ 16 ਅਤੇ 17 ਮਾਰਚ ਨੂੰ ਸਥਾਨਕ ਸੰਸਥਾਵਾਂ, ਵਿਦਿਆਰਥੀਆਂ, ਸਿੱਖਿਆ ਸ਼ਾਸਤਰੀਆਂ ਅਤੇ ਖੋਜਕਰਤਾਵਾਂ ਲਈ ਖੁੱਲ੍ਹਾ ਰਹੇਗਾ।

G-20 1st day (Amritsar)
15/03/2023

G-20 1st day (Amritsar)

Jobs..
05/02/2023

Jobs..

Address

3368, Gali No 4, Azad Road , Azad Nagar, Chheharta
Amritsar

Telephone

+919915761113

Website

Alerts

Be the first to know and let us send you an email when Amritsar Star TV posts news and promotions. Your email address will not be used for any other purpose, and you can unsubscribe at any time.

Contact The Business

Send a message to Amritsar Star TV:

Videos

Share