Kunwar VijayPartap Fans Club

Kunwar VijayPartap Fans Club ਕੁੰਵਰ ਵਿਜੇ ਪ੍ਰਤਾਪ ਜੀ ਦੀ ਅਵਾਜ ਬਣਨ ਲਈ ਪੇਜ਼ ਨੂੰ Follow ਕਰੋ

25/05/2024
Bhagwant MannAam Aadmi Party-AmritsarBalkaur SinghKunwar Vijay Pratap SinghArvind KejriwalVOA- Voice of AmritsarGreat Pu...
05/05/2024

Bhagwant MannAam Aadmi Party-AmritsarBalkaur SinghKunwar Vijay Pratap SinghArvind KejriwalVOA- Voice of AmritsarGreat Punjab TV

ਇਸ ਰਿਸ਼ਤੇ ਨੂੰ ਕੀ ਨਾਂ ਦੇਣਾ ਚਾਹੀਦਾ?

ये रिश्ता क्या कहलाता है!

19/04/2024

MLA with a difference…
ਜਨਤਾ ਦੇ ਵਿੱਚ ਜਨਤਾ ਦੇ ਨਾਲ।
Credibility and Accessibility is the key of my politics..
ਭਰੋਸੇਯੋਗਤਾ ਅਤੇ ਪਹੁੰਚਯੋਗਤਾ ਮੇਰੀ ਰਾਜਨੀਤੀ ਦਾ ਧੁਰਾ ਹੈ..
ਸਾਡੇ ਕੋਲ ਅੰਮ੍ਰਿਤਸਰ ਉੱਤਰੀ ਹਲਕੇ ਦੇ ਲੋਕਾਂ ਲਈ ਚਾਰ ਸੰਪਰਕ ਕੇਂਦਰ (ਸੰਪਰਕ ਕੇਂਦਰ) ਹਨ; ਜਿੱਥੇ ਲੋਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਪਹੁੰਚ ਕਰ ਸਕਦੇ ਹਨ: Green Avenue, FGC Road (Akash Avenue), 88 Foot Road and Mustafabad.
ਇਸ ਤੋਂ ਇਲਾਵਾ ਸਾਡੇ ਕੋਲ ਸੀਵਰੇਜ, ਪਾਣੀ, ਬਿਜਲੀ ਅਤੇ ਹੋਰ ਨਾਗਰਿਕ ਸਹੂਲਤਾਂ ਵਰਗੀਆਂ ਰੁਟੀਨ ਸਮੱਸਿਆਵਾਂ ਦੇ ਹੱਲ ਲਈ ਹੈਲਪਲਾਈਨ ਨੰਬਰ ਹੈ...
ਮੈਂ ਖੁਦ ਸੰਪਰਕ ਕੇਂਦਰਾਂ, ਫੋਨ, ਵਟਸਐਪ ਅਤੇ ਇਲਾਕਿਆਂ ਅਤੇ ਗਲੀਆਂ ਵਿੱਚ ਗੈਰ-ਰਸਮੀ ਮੁਲਾਕਾਤਾਂ ਰਾਹੀਂ ਜਨਤਾ ਲਈ ਪੂਰੀ ਤਰ੍ਹਾਂ ਪਹੁੰਚਯੋਗ ਅਤੇ ਜਵਾਬਦੇਹ ਹਾਂ।
*MLA with a difference…
ਜਨਤਾ ਦੇ ਵਿੱਚ ਜਨਤਾ ਦੇ ਨਾਲ..
We have four sampark kendra (ਸੰਪਰਕ ਕੇਂਦਰ) for the People of Amritsar North Constituency; where people can approach for redressal of grievances..
Besides we have a Helpline number for routine problem solving like sewerage, water, electricity and other civic amenities…
I myself is fully accessible and accountable to the public through Sampark Kendras, phone, WhatsApp and proactive informal visits in the localities and streets.*

जुबाँ दी है,तो निभाएंगे दोस्ततूं जिधर भी चलेगा,तेरे साथ साथ जाएंगे"दोस्तKunwar Vijay Pratap Singh
18/04/2024

जुबाँ दी है,तो निभाएंगे दोस्त
तूं जिधर भी चलेगा,तेरे साथ साथ जाएंगे"दोस्त

Kunwar Vijay Pratap Singh

ਮਹਾਂ ਸ਼ਿਵਰਾਤਰੀ ਦੇ ਪਵਿੱਤਰ ਪਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ.*महाशिवरात्रि के पावन पर्व की हार्दिक शुभ कामनाएं.* Vijay Pratap...
08/03/2024

ਮਹਾਂ ਸ਼ਿਵਰਾਤਰੀ ਦੇ ਪਵਿੱਤਰ ਪਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ.
*महाशिवरात्रि के पावन पर्व की हार्दिक शुभ कामनाएं.*
Vijay Pratap SinghhGreat Punjab TVVVOA- Voice of AmritsarrArvind KejriwallBhagwant Mann

ਸ਼੍ਰੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 647ਵੇਂ ਪ੍ਰਕਾਸ਼ ਦਿਹਾੜੇ ਤੇ ਆਪ ਜੀ ਨੂੰ ਲੱਖ-ਲੱਖ ਵਧਾਈ ਹੋਵੇ ਜੀ।
24/02/2024

ਸ਼੍ਰੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 647ਵੇਂ ਪ੍ਰਕਾਸ਼ ਦਿਹਾੜੇ ਤੇ ਆਪ ਜੀ ਨੂੰ ਲੱਖ-ਲੱਖ ਵਧਾਈ ਹੋਵੇ ਜੀ।

👍Salute 🙏🏻@followersKunwar Vijay Pratap SinghKunwar VijayPartap Fans ClubGreat Punjab TVVOA- Voice of AmritsarSUPPORT Ku...
29/01/2024

👍Salute 🙏🏻
@followersKunwar Vijay Pratap SinghKunwar VijayPartap Fans ClubGreat Punjab TVVOA- Voice of AmritsarSUPPORT Kunwar VijayPartap

28/01/2024


Kunwar Vijay Pratap Singh
Great Punjab TV
VOA- Voice of Amritsar
#ਬਰਗਾੜੀ #ਕੋਟਕਪੂਰਾ #ਬਹਿਬਲ_ਕਲਾਂ

Kunwar VijayPartap FanClubKunwar Vijay Pratap SinghWE SUPPORT Kunwar VijayPartap@followersGreat Punjab TVBhagwant MannAr...
18/01/2024

Kunwar VijayPartap FanClubKunwar Vijay Pratap SinghWE SUPPORT Kunwar VijayPartap@followersGreat Punjab TVBhagwant MannArvind KejriwalAam Aadmi Party-Amritsar

17/01/2024

ਤਹੀ ਪ੍ਰਕਾਸ ਹਮਾਰਾ ਭਯੋ, ਪਟਨਾ ਸਹਰ ਬਿਖੈ ਭਵ ਲਯੋ।।
ਸੰਤ ਸਿਪਾਹੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ।

 Vijay Pratap SinghWE SUPPORT Kunwar VijayPartapKunwar VijayPartap FanClubGreat Punjab TVAam Aadmi Party-AmritsarVOA- Vo...
13/01/2024

Vijay Pratap SinghWE SUPPORT Kunwar VijayPartapKunwar VijayPartap FanClubGreat Punjab TVAam Aadmi Party-AmritsarVOA- Voice of Amritsar

Happy Lohri

 Kunwar Vijay Pratap Singh
08/01/2024

Kunwar Vijay Pratap Singh

28/12/2023

ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜਾਰ।।
ਚਾਰ ਸਾਹਿਬਜਾਦਿਆਂ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ.
ਸਾਡੀ ਜੰਗ ਜਾਰੀ ਰਹੇਗੀ, ਚਾਹੇ ਬਰਗਾੜੀ ਬਹਿਬਲ ਕਲਾਂ ਬੇਅਦਬੀ ਤੇ ਰਾਜਨੀਤੀ ਚਲ ਗਈ, ਇੰਨਸਾਫ਼ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੀ ਹੋਣਾ ਹੈ। ਇਹ ਗੱਲ ਪੱਕੀ ਹੈ ਕਿ ਇਸ ਮੁੱਦੇ ਤੇ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਹੀਂ ਰਹਿਣਾ।
ਮੈਂ ਹਰ ਜਬਰ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਹਾਂ।

     @highlightKunwar Vijay Pratap SinghKunwar VijayPartap FanClub
19/12/2023

@highlightKunwar Vijay Pratap SinghKunwar VijayPartap FanClub

ਮੁਆਫੀ ਕਾਹਦੀ ਮੰਗ ਰਹੇ ਹੋ ਤੁਸੀਂ?
------- -------- ------ ------ ------ ---
ਬਰਗਾੜੀ, ਬੇਅਦਬੀ, ਬਹਿਬਲ ਕਲਾਂ, ਕੋਟਕਪੂਰਾ (Episode 3).

ਮੁਆਫੀ ਮੰਗੋ ਬੂਟਾ ਸਿੰਘ ਕੋਲੋਂ।
ਬੂਟਾ ਸਿੰਘ ਕੌਣ ਹਨ?
ਪਿੰਡ ਰੋੜੀਕਪੂਰਾ ਜ਼ਿਲ੍ਹਾ ਫ਼ਰੀਦਕੋਟ ਦੇ ਰਹਿਣ ਵਾਲੇ।
ਕੋਟਕਪੂਰਾ ਫਾਇਰਿੰਗ ਕੇਸ ਦੇ ਵਿੱਚ ਗਵਾਹ ਹਨ। ਬੇਅਦਬੀ ਦੇ ਖ਼ਿਲਾਫ਼ ਰੋਸ਼ ਧਰਨੇ ਵਿੱਚ ਸ਼ਾਮਿਲ ਸਨ। ਮਿਤੀ 14.10.2015 ਨੂੰ ਕੋਟਕਪੂਰਾ ਵਿਖੇ ਫਾਇਰਿੰਗ ਦੌਰਾਨ ਇਸਦੇ ਸੱਜੇ ਪੱਟ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ, ਜ਼ਖ਼ਮੀ ਹੋਣ ਤੋਂ ਬਾਅਦ ਵੀ ਪੁਲਿਸ ਵੱਲੋ ਬੇ-ਰਹਿਮੀ ਦੇ ਨਾਲ ਉਸ ਦੀ ਮਾਰ ਕੁਟਾਈ ਕੀਤੀ ਗਈ, ਕੁੱਝ ਲੋਕਾਂ ਨੇ ਉਸ ਨੂੰ ਕੋਠੇ ਵੜਿੰਗ ਗੁਰਦੁਆਰਾ ਸਾਹਿਬ ਪਹੁੰਚਾਇਆ।
ਉਸ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਜ਼ੋ ਉਸ ਨੂੰ ਇਲਾਜ ਲਈ *ਸਿਵਲ ਹਸਪਤਾਲ ਬਠਿੰਡਾ* ਲੈ ਗਏ,‌ ਉਥੇ ਦੌਰਾਨੇ ਇਲਾਜ਼ ਪੁਲਸ ਦਾ ਇੱਕ DSP ਆਇਆ ਅਤੇ ਉਸਨੂੰ ਹੌਸਪੀਟਲ ਤੋਂ ਭੱਜਾ ਦਿੱਤਾ।
ਡਾਕਟਰਾਂ ਨੂੰ ਇਹ ਕਹਿ ਗਿਆ ਕਿ *ਵੱਡਿਆਂ ਦਾ ਹੁਕਮ ਹੈ* ਕਿਸੇ ਦਾ ਇਲਾਜ ਨਹੀਂ ਕਰਨਾ ਹੈ।
ਬੇਵੱਸ ਹੋ ਕੇ ਬੂਟਾ ਸਿੰਘ ਨੂੰ ਪਿੰਡ ਦੇ ਇੱਕ RMP ਡਾਕਟਰ ਕੋਲ ਜਾਣਾ ਪਿਆ ਜਿੱਥੇ ਉਸ ਦੇ ਪੱਟ ਵਿੱਚ ਲੱਗੀ ਗੋਲੀ ਨੂੰ ਬਾਹਰ ਕੱਢਿਆ ਗਿਆ।
ਇਹ ਸਾਰਾ ਵ੍ਰਿਤਾਂਤ ਬੂਟਾ ਸਿੰਘ ਅਤੇ ਉਸਦੇ ਪਰਿਵਾਰ ਨੂੰ ਜਲਿਆਂਵਾਲਾ ਬਾਗ਼ ਦੀ ਯਾਦ ਤਾਜਾ ਕਰਵਾ ਗਿਆ।
{Home Minister ਤੁਸੀਂ ਸੀ ਉਦੋਂ... ਕੋਈ ਜਵਾਬ ਦੇ ਸਕਦੇ ਹੋ!}
ਜਦੋਂ 2018 ਵਿੱਚ SIT ਦਾ ਗਠਨ ਹੋਇਆ ਤਾਂ ਸਾਡੀ ਟੀਮ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ, ਉਸ ਦੌਰਾਨ ਮੈਡੀਕਲ ਬੋਰਡ ਬਣਾ ਕੇ ਇਸ ਦੀ MLR ਕਟਵਾਈ ਗਈ। ਬੂਟਾ ਸਿੰਘ ਦੇ ਕੇਸ ਨੂੰ ਵੀ ਚਲਾਨ (ਰਿਪੋਰਟ) ਨਾਲ ਨੱਥੀ ਕੀਤਾ ਗਿਆ । ਕਾਂਗਰਸ ਸਰਕਾਰ ਵੇਲੇ ਰਿਪੋਰਟ ਖ਼ਾਰਿਜ ਕਰਾ ਦਿੱਤੀ ਗਈ, ਅਸਲ ਦੋਸ਼ੀਆਂ ਨੂੰ ਬਚਾਉਣ ਲਈ।
ਬੂਟਾ ਸਿੰਘ ਵਰਗੇ ਸੈਕੜੇ ਗਵਾਹ ਹਨ ਜੋ ਗੋਲੀ ਕਾਂਡ ਵਿੱਚ ਜ਼ਖਮੀ ਹੋਏ ਸਨ। ਮੇਰਾ ਕਸੂਰ ਕਿ ਮੈਂ ਬੂਟਾ ਸਿੰਘ ਵਰਗੇ ਗਵਾਹਾਂ ਨੂੰ ਲੱਭ ਕੇ ਓਹਨਾਂ ਦਾ ਬਿਆਨ ਕਲਮਬੰਦ ਕੀਤਾ ਅਤੇ ਬੇਖੌਫ ਹੋ ਕੇ ਤਫਤੀਸ਼ ਮੁਕੰਮਲ ਕੀਤੀ ਜੋ ਖਾਰਿਜ਼ ਕਰਾ ਦਿੱਤੀ ਗਈ।
ਅੱਠ ਸਾਲ ਬੀਤ ਗਏ ਪਰ ਇੰਨਸਾਫ ਨਹੀਂ ਮਿਲਿਆ।
IPS ਦੀ ਨੌਕਰੀ ਛੱਡਣ ਉਪਰੰਤ ਮੈਂ ਆਪਣੀ ਅਪੀਲ *ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ* ਵਿੱਚ ਲਗਾ ਦਿੱਤੀ ਸੀ।
ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਸੀ।.....
ਹੁਣ ਤਾਂ ਇੰਨਸਾਫ਼ ਮੋਰਚੇ ਵਾਲੇ ਵੀ ਮੁਕਰ ਗਏ...
ਹੁਣ ਤਾਂ ਇਸ ਮੁੱਦੇ ਤੇ ਰਾਜਨੀਤੀ ਬੰਦ ਹੋ ਜਾਣੀ ਚਾਹੀਦੀ ਹੈ। ਇਨਸਾਫ਼ ਗੁਰੂ ਮਹਾਰਾਜ ਨੇ ਕਰ ਦੇਣਾ ਹੈ ਔਰ ਬੇਅਦਬੀ ਕਰਨਵਾਲੇ, ਕਰਾਉਣਵਾਲੇ ਅਤੇ ਇਸ ਮੁੱਦੇ ਤੇ ਘਟੀਆ ਰਾਜਨੀਤੀ ਕਰਨ ਵਾਲੇ ਦਾ ਕੱਖ ਨਹੀਂ ਰਹਿਣਾ......






#ਜਨਤਾਦੇਵਿੱਚਜਨਤਾਦੇਨਾਲ


#ਪਵਣਗੁਰੂਪਾਣੀਪਿਤਾ

17/12/2023

ਬਰਗਾੜੀ, ਬੇਅਦਬੀ, ਬਹਿਬਲ ਕਲਾਂ, ਕੋਟਕਪੂਰਾ (Episode 2).

ਕੋਈ ਮੁਆਫ਼ੀ ਮੰਗ ਰਿਹਾ ਹੈ , ਇੰਨਸਾਫ ਲਈ ਮੋਰਚਾ ਲਗਾਉਣ ਵਾਲਾ ਗਵਾਹੀ ਤੋਂ ਪਹਿਲਾਂ ਹੀ ਮੁੱਕਰ ਗਿਆ, ਕੁੱਝ ਗਵਾਹਾਂ ਨੂੰ ਮੁਕਰਾਵਾਇਆ ਜਾ ਰਿਹਾ ਹੈ।
ਕੋਈ ਕਹਿ ਰਿਹਾ ਹੈ ਕਿ ਇਹ ਮੁੱਦਾ ਹੀ ਖ਼ਤਮ ਹੋ ਗਿਆ, ਕੋਈ ਮੁੱਦੇ ਤੇ ਰਾਜਨੀਤੀ ਕਰੀ ਜਾ ਰਿਹਾ ਹੈ।
ਕੋਈ ਵਾਇਦਾ ਮੁਆਫ਼ ਗਵਾਹ (Approver) ਦੇ ਮੁੱਦੇ ਤੇ ਤਿੰਨ ਸਾਲ ਬਾਅਦ ਕਿੰਤੂ ਪਰੰਤੂ ਕਰ ਰਿਹਾ ਹੈ।
ਤਿੰਨ ਸਾਲ ਪਹਿਲਾਂ 2020 ਵਿੱਚ ਜਦੋਂ ਫਰੀਦਕੋਟ ਦੀ ਮਾਣਯੋਗ ਸੈਸ਼ਨ ਅਦਾਲਤ ਨੇ ਵਾਇਦਾ ਮੁਆਫ਼ ਗਵਾਹ (Approver) ਬਣਾਇਆ ਸੀ ਤਾਂ “ਚਾਚਾ” ਨੇ "ਭਤੀਜਾ" ਤੇ ਗੰਭੀਰ ਆਰੋਪ ਲਗਾਇਆ ਸੀ ਅਤੇ ਅਦਾਲਤ ਵਿੱਚ ਦਰਖਾਸਤ ਦੇ ਕੇ contempt ਦੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਉਦੋਂ ਮਾਣਯੋਗ ਅਦਾਲਤ ਨੇ ਆਰਡਰ ਕੀਤਾ ਸੀ ਕਿ
“The applicant has no locus standi to interfere in the proceedings for the grant of pardon to accused…… as the matter of grant of pardon is between the court and the accused ‘only’.“
ਹੁਣ ਭਤੀਜਾ ਆਪਣੇ ਦਾਦਾਜੀ ਦੇ ਰਾਹੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਇਲਜ਼ਾਮ ਲਗਾ ਰਿਹਾ ਕਿ ਅਦਾਲਤ ਵਿੱਚ ਅਪਰੂਵਰ ਦਾ consent ਦੇ ਕੇ ਕੁੰਵਰ ਵਿਜੇ ਪ੍ਰਤਾਪ ਨੇ ਗਲਤ ਕੀਤਾ। ਜ਼ਿਕਰਯੋਗ ਹੈ ਕਿ ਅਪਰੂਵਰ ਦਾ ਬਿਆਨ ਮਾਣਯੋਗ ਅਦਾਲਤ ਦੇ ਵਿੱਚ ਕਲਮਬੰਦ ਕੀਤਾ ਗਿਆ ਸੀ ਅਤੇ ਉਸਦੀ ਗਵਾਹੀ ਦੇ ਨਾਲ ਬਹੁਤ ਵਡੇ ਲੋਕਾਂ ਤੇ ਦੋਸ਼ ਸਾਬਿਤ ਹੁੰਦੇ ਹਨ ਅਤੇ ਸਬੂਤ ਪੁਖ਼ਤਾ ਹੁੰਦਾ ਹੈ। ਜਾਹਿਰ ਹੈ ਕਿ ਭਤੀਜਾ ਕਿਸੇ ਵਡੇ ਦਬਾਵ ਹੇਠ ਕੰਮ ਕਰ ਰਿਹਾ ਹੈ।
ਉਦੋਂ ਵਿੱਚ ਭਤੀਜਾ ਦੇ ਪੈਰੋਕਾਰ ਨੇ ਬਿਆਨ ਕੀਤਾ ਕਿ “ਪਾਰਿਵਾਰਿਕ ਵਿਵਾਦ ਦੇ ਕਾਰਣ ਚਾਚਾ ‘ਭਤੀਜੇ’ਤੇ ਇਲਜ਼ਾਮ ਲਗਾ ਰਿਹਾ ਹੈ”।
ਅੱਜ ਭਤੀਜਾ ਕੁੰਵਰ ਵਿਜੇ ਪ੍ਰਤਾਪ ਤੇ ਇਲਜ਼ਾਮ ਲਗਾ ਰਿਹਾ ਹੈ।
ਸਵਾਲ ਹੈ ਕਿ ਕੀ ਬਰਗਾੜੀ, ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਮੁੱਦੇ ਇੱਕ ਪਾਰਿਵਾਰਿਕ ਵਿਵਾਦ ਦਾ ਵਿਸ਼ਾ ਹੈ ਜਾਂ ਅੱਧੀ-ਅਧੂਰੀ ਰਾਜਨੀਤਿਕ ਮੁਆਫ਼ੀ ਦਾ ਵਿਸ਼ਾ ਹੈ….. ਜਾਂ ਇੰਨਸਾਨੀਅਤ, ਪੰਜਾਬੀਅਤ ਅਤੇ ਪੰਜਾਬ ਦਾ ਮੁੱਦਾ ਹੈ?
ਸਬੂਤ ਲਈ ਪੇਸ਼ ਹੈ ਦੈਨਿਕ ਭਾਸਕਰ ਅਖਬਾਰ 11 September 2020.

Address

Amritsar

Website

Alerts

Be the first to know and let us send you an email when Kunwar VijayPartap Fans Club posts news and promotions. Your email address will not be used for any other purpose, and you can unsubscribe at any time.

Contact The Business

Send a message to Kunwar VijayPartap Fans Club:

Videos

Share


Other Digital creator in Amritsar

Show All