SK Punjabi quotes & Health Tips

SK Punjabi quotes & Health Tips Palmist SK Sharma
Detailed Hand Analysis
Connect ONLY WhatsApp
7889148887
(1)

27/12/2024

ਕੁਝ ਬੰਦੇ ਆਪਣਾ ਅਸਲ ਚਿਹਰਾ
ਕੰਮ ਨਿਕਲਣ ਤੋਂ ਬਾਅਦ ਵਿਖਾਉਂਦੇ ਹਨ

27/12/2024

ਤੂੰ ਭਰੋਸਾ ਰੱਖ
ਉਹ ਤੇਰੀ ਚੁੱਪ ਨੂੰ ਵੀ ਸਮਝਦਾ ਹੈ
ਲਿਖੋ ਧੰਨ ਗੁਰੂ ਰਾਮਦਾਸ ਜੀ

27/12/2024

ਮਜਬੂਤ ਫੈਸਲੇ
ਤੁਹਾਡੀ ਜ਼ਿੰਦਗੀ ਬਦਲਦੇ ਹਨ

27/12/2024

ਆਖਰੀ ਦਮ ਤੱਕ ਲੜੋ ਹਾਲਾਤਾਂ ਨਾਲ ਮੈਦਾਨ ਛੱਡਣ ਨਾਲੋਂ ਮੌਤ ਚੰਗੀ ਹੈ

27/12/2024

ਇੱਥੇ ਸੱਚ ਨੂੰ ਮਿਲਦੀ ਮੌਤ ਸਦਾ ਤੇ ਝੂਠ ਦੀ ਬੱਲੇ ਬੱਲੇ ਆ ਆ
ਉਹ ਜੋ ਅਣਖ ਤੇ ਗੈਰਤ ਨਾਲ ਜਿਉਂਦੇ ਹਰ ਸ਼ੈ ਉਹਨਾਂ ਤੋਂ ਥੱਲੇ ਆ

27/12/2024

ਤੇਰੇ ਦਰ ਦੇ ਮੰਗਤੇ ਹਾਂ
ਬਸ ਤੇਰੇ ਤੋਂ ਮੰਗਦੇ ਹਾਂ
ਲਿਖੋ ਧੰਨ ਗੁਰੂ ਰਾਮਦਾਸ ਜੀ

27/12/2024

ਇਹ ਸੋਚ ਕੇ ਫਿਕਰ ਨਾ ਕਰਿਆ ਕਰੋ ਕਿ ਸਾਡਾ ਬਾਪ ਬੈਠਾ ਹੈ ਸਾਡੀ ਫਿਕਰ ਕਰਨ ਨੂੰ
ਗੁਰੂ ਰਾਮਦਾਸ ਦੇ ਘਰੋਂ ਕੋਈ ਵੀ ਨਿਰਾਸ਼ ਹੋ ਕੇ ਨਹੀਂ ਜਾਂਦਾ

27/12/2024

ਆਪਣੇ ਆਪੇ ਨੂੰ ਗੁਰੂ ਦੇ ਹਵਾਲੇ ਕਰ ਦੇਣ ਵਾਲੇ ਇਨਸਾਨ ਕਦੇ ਵੀ ਨਿਰਾਸ਼ਾ ਵਾਲਾ ਜੀਵਨ ਬਤੀਤ ਨਹੀਂ ਕਰਦੇ

27/12/2024

ਸਭ ਤੋਂ ਵੱਡਾ ਦੁੱਖ ਇਹੋ ਹੈ
ਕਿ ਅਸੀਂ ਗਲਤ ਦਿਸ਼ਾ ਵੱਲ ਦੌੜਦੇ ਹਾਂ

27/12/2024

ਸ਼ਾਮ ਦਾ ਵੇਲਾ ਹੈ ਸੰਗਤ ਜੀ ਆਓ ਸਾਰੇ ਰਲ ਕੇ ਪੂਰੇ ਦਿਨ ਦੀਆਂ ਭੁੱਲਾਂ ਚੁੱਕਾਂ ਬਖਸ਼ਾਉਣ ਲਈ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਈਏ

25/12/2024

ਰਾਤ ਨੂੰ ਸੌਣ ਲੱਗੇ ਹਮੇਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਕਰਿਆ ਕਰੋ
ਜਿਨਾਂ ਨੇ ਆਪ ਕੰਢਿਆਂ ਤੇ ਸੌਂ ਕੇ ਸਾਨੂੰ ਰਜਾਈਆਂ ਜੋਗੇ ਕਰ ਦਿੱਤਾ।

25/12/2024

ਇਸ ਦੁਨੀਆ ਉੱਤੇ ਹੀਰੇ ਮੋਤੀਆਂ ਦੇ ਦਾਨੀ ਤਾਂ ਬਹੁਤ ਹੋਏ ਨੇ
ਪਰ ਪੁੱਤਰਾਂ ਦਾ ਦਾਨੀ ਸਿਰਫ ਇੱਕ ਹੀ ਹੋਇਆ ਹੈ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

25/12/2024

ਪੀੜ ਪੁੱਤਾਂ ਦੀ ਜਿਗਰੇ ਵਿੱਚ ਕੋਈ ਵਿਰਲਾ ਹੀ ਲੁਕੋ ਸਕਦਾ
ਮਾਂ ਗੁਜਰੀ ਜੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ।

25/12/2024

ਆਪਣੇ ਰੱਬ ਤੇ ਹਮੇਸ਼ਾ ਹੀ ਵਿਸ਼ਵਾਸ ਰੱਖੋ ਕਿਉਂਕਿ ਜਿਹੜਾ ਤੁਹਾਡੇ ਦਿਲ ਵਿੱਚ ਖਵਾਹਿਸ਼ਾਂ ਪੈਦਾ ਕਰ ਸਕਦਾ ਹੈ ਉਹ ਲੇਖਾਂ ਵਿੱਚ ਵੀ ਲਿਖ ਸਕਦਾ ਹੈ।

25/12/2024

ਭਰੋਸਾ ਲੋਕਾਂ ਤੇ ਹੋਵੇ ਤਾਂ ਕਮਜ਼ੋਰੀ ਬਣ ਜਾਂਦਾ ਹੈ
ਤੇ ਜੇਕਰ ਵਾਹਿਗੁਰੂ ਤੇ ਹੋਵੇ ਤਾਂ ਤਾਕਤ ਬਣ ਜਾਂਦਾ ਹੈ
ਲਿਖੋ ਜੀ ਵਾਹਿਗੁਰੂ

25/12/2024

ਘਰ ਦੇ ਅੰਦਰ ਅਜਿਹੀ ਕਿਹੜੀ ਚੀਜ਼ ਹੋਵੇ
ਤਾਂ ਘਰ ਸਵਰਗ ਬਣ ਜਾਂਦਾ ਹੈ।

25/12/2024

ਅੱਖਾਂ ਸਾਹਮਣੇ ਵਾਰ ਕੇ ਪੁੱਤਰਾਂ ਨੂੰ
ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ ਬਾਜਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ ਕੋਈ ਵੀ ਕਦੇ ਨਹੀਂ ਦਿਲੋਂ ਭੁਲਾ ਸਕਦਾ।

25/12/2024

ਜਿੰਨੇ ਵੀ ਵੀਰ ਭਰਾ ਸੱਜਣ ਤੇ ਭੈਣਾਂ ਮੇਰੇ ਨਾਲ ਜੁੜੇ ਹਨ ਆਓ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜਾਪ ਕਰੀਏ ਵਾਹਿਗੁਰੂ ਬੋਲ ਕੇ

Address

Amritsar
143001

Website

Alerts

Be the first to know and let us send you an email when SK Punjabi quotes & Health Tips posts news and promotions. Your email address will not be used for any other purpose, and you can unsubscribe at any time.

Contact The Business

Send a message to SK Punjabi quotes & Health Tips:

Videos

Share