मोदी जी द्वारा अपने नामांकन पत्र में गलत घोषणा पत्र दिया और मोदी जी द्वारा अपने विवाह पर झूठी जानकारी दी और आयु पर भी झूठी जानकारी दी जो आदर्श आचार संहिता का उलंघन है पिछले 23 सालों से हर बार झूठी जानकारी दी जाती है मगर चुनाव आयोग और विपक्षी दलों की ओर से चुप्पी साधी है क्यूं?
क्यूं मोदी जी की सदस्यता रद्द नहीं हो रही?
Dr Pamposh Insaf Morcha ਨੂੰ ਸਰਬੱਤ ਦਾ ਭਲਾ ਜੱਥੇਬੰਦੀ ਦਾ ਮਿਲਿਆ ਸਾਥ।
ਤੂੜੀ ਦੇ ਮਹਿੰਗੇ ਭਾਅ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਚ ਭਰਮ ਭੁਲੇਖੇ ਦੂਰ ਕਰਨ ਦੀ ਲੋੜ,ਭਾਈਚਾਰਕ ਏਕਤਾ ਬਣਾ ਕੇ ਰੱਖਣ ਦੀ ਅਪੀਲ- ਬੀਕੇਯੂ ਏਕਤਾ ਉਗਰਾਹਾਂ
ਪਿੰਡ ਚਮਿਆਰੀ ਤੋਂ ਗੁੱਜਰਾਂ ਦੀਆਂ ਚੋਰੀ ਹੋਈਆਂ ਮੱਝਾਂ ਸੰਬੰਧੀ ਮੁਹੰਮਦ ਸਾਦਿਕ ਪੁਲਸ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 15 ਫਰਵਰੀ 2022 ਸਥਾਨਕ ਕਸਬਾ ਚਮਿਆਰੀ ਤੋਂ ਉਨ੍ਹਾਂ ਦੀਆਂ ਮੱਝਾਂ ਚੋਰੀ ਹੋਈਆਂ ਸਨ, ਜਿਸ ਤੋਂ ਬਾਅਦ ਗਨੀ ਗੁੱਜਰ ਨੇ ਅਲੀ ਦੀ ਮਦਦ ਨਾਲ ਚੋਰਾਂ ਪਾਸੋਂ ਦੋ ਮੱਝਾਂ ਬਰਾਮਦ ਕੀਤੀਆਂ, ਪਰ ਪੁਲੀਸ ਵੱਲੋਂ ਅੱਜ ਤੱਕ ਚੋਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਕਾਫ਼ੀ ਵਾਰ ਚੋਰਾਂ ਵੱਲੋਂ ਸਾਡੀ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਪਿਛਲੇ ਦਿਨੀਂ ਚੋਰਾਂ ਵੱਲੋਂ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਘਰ ਦੇ ਵਿਹੜੇ ਵਿਚ ਲੰਬੇ ਅਲੀ ਉੱਪਰ ਡਾਂਗਾਂ ਅਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਅਲੀ ਦੀ ਲੱਤ ਤੇ ਕਾਫ਼ੀ ਗਹਿਰੀ ਸੱਟ ਲੱਗੀ, ਪਰ ਪੁਲੀਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਨੂੰ ਅਲੀ ਦੀ ਡਾਕਟਰੀ ਰਿਪੋਰਟ ਦੇਣ ਤੋਂ ਬਾਅਦ ਵੀ ਕੋਈ ਕਾਰਵਾਈ ਕਰਨ ਦੀ ਬਜਾਏ ਪਿਛਲੇ ਕਈ ਦਿਨਾਂ ਤੋਂ ਪੁਲਸ ਥਾਣਾ ਅਜਨਾਲਾ ਅਤੇ ਪੁਲਸ ਚੌਕੀ ਚਮਿਆਰੀ ਦੇ ਗ
ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾ ਦੇ ਬਾਬਾ ਨਛੱਤਰ ਸਿੰਘ ਸ਼ੇਰਗਿੱਲ ਜੀ ਦੀ ਦਿਸ਼ਾ ਨਿਰਦੇਸ਼ ਤੇ ਐਸ ਐਚ ਓ ਰਾਜਾ ਸਾਂਸੀ ਗੁਰਪ੍ਰੀਤ ਸਿੰਘ ਨੂੰ ਕੀਤਾ ਸਨਮਾਨਤ ਇਸ ਮੌਕੇ ਬਾਬਾ ਲੱਖਾ ਜੀ ਰਾਜ ਕੋਟਲਾ ਕਰਨ ਅਜਨਾਲਾ ਸਾਹਿਬ ਸਿੰਘ ਨਸ਼ਹਿਰਾਂ ਗੋਪੀ ਅਜਨਾਲਾ ਜਸਪਾਲ ਅਜਨਾਲਾ ਸਾਹਿਬ ਸਿੰਘ ਐਚ ਡੀ
ਆਹ ਬਾਬੇ ਨੇ ਠੋਕ ਤੇ ਕਿਸਾਨ ਆਗੂ ਕਹਿੰਦਾਂ ਮੈਂ ਵੀ ਤਾਂ ਕਰਦਾ ਹਾਂ ਇਕ ਕਿਲੇ ਤੇ ਗੁਜ਼ਾਰਾ
ਸਰਕਾਰੀ ਹਸਪਤਾਲ ਅਜਨਾਲਾ ਵਿੱਚ ਮਰੀਜ਼ ਹੋ ਰਹੇ ਨੇ ਖੱਜਲ ਖੁਆਰ ਡਾਕਟਰ ਮਰੀਜ਼ਾਂ ਨੂੰ ਲਿਖ ਕੇ ਦੇ ਰਹੇ ਨੇ ਬਾਹਰ ਤੋਂ ਦਵਾਈਆਂ
ਅਜਨਾਲਾ ਸਰਕਾਰੀ ਹਸਪਤਾਲ ਵਿੱਚ ਜਰਨੇਟਰ 2 ਚਲਦਾ ਇੱਕ ਵੀ ਨਹੀਂ ਸਜ਼ਾ ਭੁਗਤ ਰਹੇ ਨੇ ਮਰੀਜ (ਸਟਾਫ਼ ਦੇ ਚੱਲਦੇ ਰਹੇ ਪੱਖੇ ਮਰੀਜ਼ ਰਹੇ ਬਿਨਾਂ ਪੱਖੇ
ਕਿਸਾਨ ਵੀਰੋ ਧਿਆਂਨ ਰੱਖੀਆਂ ਕਰੋ (ਵਾਹਿਗੁਰੂ ਜੀ ਮੇਹਰ ਕਰਨ )
ਇਸ ਗੁਰਸਿੱਖ ਵੀਰ ਨੇ ਨਸ਼ੇ ਦੇ ਸਮਾਣ ਵਾਲਾ ਜਿਵੇਂ ਬੀੜੀ ਤਮਾਕੂ ਤੇ ਹੋਰ ਨਸ਼ੇ ਵੇਚਣ ਵਾਲਾ ਖੋਖਾ ਰੋੜ ਉੱਤੇ ਸਕੂਲ ਦੇ ਸਾਮਣੇ ਲਵਾਂ ਦਿੱਤਾ
ਦੱਸੀਆਂ ਜਾਂਦਾ ਹੈ ਕੇ ਇਹ ਗੁਰਸਿੱਖ ਵੀਰ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਹੈ
ਅੱਜ ਦੇ ਦਿਨ ਹੀ ਖਾਲਸਾ ਪੰਥ ਸਾਜਿਆ ਏ
ਲੋਕਾਂ ਦੀ ਸੋਚ ਐਨੀ ਗੰਦੀ ਹੋ ਗਈ ਕਿ ਕਿਰਤ ਕਰਨਾ ਵੀ ਗੰਦੀ ਮਾਨਸਿਕ ਵਾਲੇ ਲੋਕਾ ਨੂੰ ਬਰਦਾਸ਼ਤ ਨਹੀ ਹੁੰਦੀ,,ਧਿਆਨ ਰੱਖਿਆ ਕਰੋ ਆਪਣੀ ਫਸਲ ਦਾ,,