Adab Punjabi King

Adab Punjabi King Contact information, map and directions, contact form, opening hours, services, ratings, photos, videos and announcements from Adab Punjabi King, Video Creator, Jandiala, Ajnala Sub-District, Ajnala.

25/10/2023
23/04/2023

ਗ੍ਰਿਫ਼ਤਾਰੀ ਤੋਂ ਪਹਿਲਾਂ ਲਾਈਵ ਹੋਏ ਸੀ ਭਾਈ ਅੰਮ੍ਰਿਤਪਾਲ ਜੀ, Video ਆਈ ਸਾਹਮਣੇ
Adab Punjabi King

23/04/2023

ਅੰਮ੍ਰਿਤਪਾਲ ਸਿੰਘ ਜੀ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇਆ ਦੇ ਪਿੰਡ ਰੋਡੇ ਵਿੱਚ ਪਹੁੰਚ ਕੇ ਆਪ ਗ੍ਰਿਫਤਾਰੀ ਦਿੱਤੀ ,ਇਸ ਤੋਂ ਪਹਿਲਾਂ ਸੰਗਤਾਂ ਨੂੰ ਵੀ ਕੀਤਾ ਸੰਬੋਧਨ

23/04/2023

ਭਾਈ ਅਮ੍ਰਿਤਪਾਲ ਜੀ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਿੰਡ ਰੋਡੇ ਵਿਚ ਪਹੁੰਚ ਕੇ ਆਪ ਗਿਰਫਤਾਰੀ ਦਿਤੀ ਉਸ ਤੋਂ ਬਾਅਦ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨਾਲ ਭਾਈ ਅਮ੍ਰਿਤਪਾਲ ਜੀ ਦੀ ਗ੍ਰਿਫਤਾਰੀ ਸੰਬੰਧੀ ਵਿਸ਼ੇਸ਼ ਗੱਲਬਾਤ

ਸੇਵਾ ਦੇ ਪੁੰਜ, ਗੁਰਮੁੱਖੀ ਦੇ ਦਾਨੀ ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼-ਪੁਰਬ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ।
21/04/2023

ਸੇਵਾ ਦੇ ਪੁੰਜ, ਗੁਰਮੁੱਖੀ ਦੇ ਦਾਨੀ ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼-ਪੁਰਬ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ।

Der Aayi Darust Aayi Chalo Aayi Ta Sahi
19/04/2023

Der Aayi Darust Aayi Chalo Aayi Ta Sahi

Sikha Nu Ta Badnaam Karan Te Lgge Ho Jede Aayi Saari Sangat Nu Satkaar dinde aa Eh Loka Nu Saambho Jina Nu Sambhan Di Lo...
19/04/2023

Sikha Nu Ta Badnaam Karan Te Lgge Ho Jede Aayi Saari Sangat Nu Satkaar dinde aa Eh Loka Nu Saambho Jina Nu Sambhan Di Lorh Aa

16/04/2023

ਅੰਮ੍ਰਿਤਪਾਲ ਸਿੰਘ ਥਾਣੇ ਅੱਗੇ ਸੰਗਤਾਂ ਲੈਕੇ ਪਹੁੰਚ ਗਿਆ ਤਾਂ ਅੱਤਵਾਦੀ ਕੇਜਰੀਵਾਲ ਦਿੱਲੀ ਸਮੇਤ ਪੰਜਾਬ ਦੀ ਲੱਲੀ ਛੱਲੀ ਲੈਕੇ ਸੀਬੀਆਈ ਦਫ਼ਤਰ ਅੱਗੇ ਪ੍ਰਦਰਸ਼ਨ ਕਰਦਾ ਤਾਂ ਰਾਸ਼ਟਰਵਾਦੀ

Ajj Satya Pal Malik Ji Nu Kon Nai Janda Eh Jammu Kashmir De X Rajpal C Ena Nu Hun Rajpal To Hatta Dita Gya Hoya Or Ena N...
16/04/2023

Ajj Satya Pal Malik Ji Nu Kon Nai Janda Eh Jammu Kashmir De X Rajpal C Ena Nu Hun Rajpal To Hatta Dita Gya Hoya Or Ena Nu Security V Nai Diti Jaa Ryi Kaaran Eh Hai Ki Eh Desh De Kisana De Hit Ch Bole Sikha De Haq Ch Bole Ena Nu Hun Us Gal Di Sjaa Mildi Pyi Jdo Saade Punjab Nu Lorh c Odo Eh Punjab De Naal Khrhe Ajjj Pure Punjab Da Farj Banda Ki Hun Assi Ena Di Awaz Buland Kri

ਛੱਤਰ ਸਾਲ ਤੱਕ ਵਿਸਾਖੀ ਤੇ ਆਈ ਸੰਗਤ ਦੀ ਪੁਲਸ ਨੇ ਕਦੇ ਤਲਾਸ਼ੀ ਨੀ ਸੀ ਲਈ।ਕਿ ਝੰਡੇ ਦਾ ਇਹੋ ਬਲਦਾਅਲੱਖ ਲਾਹਨਤ
15/04/2023

ਛੱਤਰ ਸਾਲ ਤੱਕ ਵਿਸਾਖੀ ਤੇ ਆਈ ਸੰਗਤ ਦੀ ਪੁਲਸ ਨੇ ਕਦੇ ਤਲਾਸ਼ੀ ਨੀ ਸੀ ਲਈ।
ਕਿ ਝੰਡੇ ਦਾ ਇਹੋ ਬਲਦਾਅ
ਲੱਖ ਲਾਹਨਤ

14/04/2023

ਮਾਨ ਸਰਕਾਰ ਨੇ ਤੱਲਵੰਡੀ ਸਾਬੋ ਦਫ਼ਾ ੪੪ ਲਾਕੇ ਪੰਥ ਦੋਖੀ ਹੋਣ ਦਾ ਸਬੂਤ ਦਿੱਤਾ ਹੈ

13/04/2023

ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ #ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਗਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਵਿਸਾਖੀ ਦੀ ਲੱਖ ਲੱਖ ਵਧਾਈ ਜੀ ਵਾਹਿਗੁਰੂ ਜੀ ਲਿਖਕੇ ਹਾਜ਼ਰੀ ਲਗਵਾਉ ਜੀ
13/04/2023

ਵਿਸਾਖੀ ਦੀ ਲੱਖ ਲੱਖ ਵਧਾਈ ਜੀ ਵਾਹਿਗੁਰੂ ਜੀ ਲਿਖਕੇ ਹਾਜ਼ਰੀ ਲਗਵਾਉ ਜੀ

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵਿਸਾਖੀ ਦੀਆਂਲੱਖ-ਲੱਖ ਵਧਾਈਆ
13/04/2023

ਤੁਹਾਨੂੰ ਅਤੇ ਤੁਹਾਡੇ ਪਰਿਵਾਰ
ਨੂੰ ਵਿਸਾਖੀ ਦੀਆਂ
ਲੱਖ-ਲੱਖ ਵਧਾਈਆ

12/04/2023

Bharjaai De 200 Gunman Hun Mainu 250 Chahide

Address

Jandiala, Ajnala Sub-District
Ajnala
143101

Telephone

+918288002000

Website

Alerts

Be the first to know and let us send you an email when Adab Punjabi King posts news and promotions. Your email address will not be used for any other purpose, and you can unsubscribe at any time.

Contact The Business

Send a message to Adab Punjabi King:

Videos

Share

Category