City Live Ahmedgarh

City Live Ahmedgarh Daily Updates

30/09/2023
23/10/2022

ਏ ਐਸ ਪੀ ਅਹਿਮਦਗੜ੍ਹ ਮੈਡਮ ਜੋਤੀ ਯਾਦਵ ਦੀ ਅਗਵਾਈ ਵਿੱਚ ਅਹਿਮਦਗੜ੍ਹ ਪੁਲਸ ਵੱਲੋਂ ਸ਼ਹਿਰ ਦੇ ਬਜ਼ਾਰਾਂ ਵਿੱਚ ਫਲੈਗ ਮਾਰਚ ਕੀਤਾ ਗਿਆ

22/10/2022

ਦਿਵਾਲੀ ਦੇ ਤਿਓਹਾਰ ਮੌਕੇ ਐਸ ਐਚ ਓ ਸਿਟੀ ਸ ਸਤਵਿੰਦਰ ਸਿੰਘ ਵਲੋਂ ਅਹਿਮਦਗੜ੍ਹ ਦੇ ਲੋਕਾਂ ਲਈ ਜ਼ਰੂਰੀ ਸੂਚਨਾ

22/10/2022

ਦਿਵਾਲੀ ਦੇ ਤਿਓਹਾਰ ਦੇ ਮੌਕੇ ਐਸ ਡੀ ਐਮ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਵਲੋਂ ਅਹਿਮਦਗੜ੍ਹ ਦੇ ਲੋਕਾਂ ਲਈ ਸਂਦੇਸ

22/10/2022

MESSEGE FROM DR.JYOTI YADAV ( ASP AHMEDGARH ) FOR AHMEDGARH SUBDIVISON

16/04/2022

ਸੂਦ ਹਸਪਤਾਲ ਅਹਿਮਦਗੜ੍ਹ ਵਿਖੇ ਲਗਾਇਆ ਗਿਆ ਪੇਟ, ਜਿਗਰ ਅਤੇ ਦਿਲ ਦਿਆਂ ਬਿਮਾਰੀਆਂ ਦਾ ਫ੍ਰੀ ਮੈਡੀਕਲ ਕੈਂਪ ਜਿਸ ਵਿਚ ਅਪੋਲੋ ਹਸਪਤਾਲ ਲੁਧਿਆਣਾ ਦੇ ਡਾਕਟਰਾ ਵਲੋਂ ਕੀਤਾ ਗਿਆ ਚੈਕ ਅਪ

23/03/2022

ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੌ ਜਸਵੰਤ ਸਿੰਘ ਗਜਨਮਾਜਰਾ ਵਲੋਂ ਅਹਿਮਦਗੜ੍ਹ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲ਼ਾ ਅਰਪਣ ਕੀਤੀਆਂ ਗਈਆਂ ਤੇ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ

16/02/2022

ਅਮਰ੍ਗਗੜ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਸੁਮਿਤ ਸਿੰਘ ਮਾਨ ਨੂੰ ਮਿਲ ਰਿਹਾ ਅਹਿਮਦਗੜ੍ਹ ਦੇ ਲੋਕਾਂ ਦਾ ਸਮਰਥਨ

11/02/2022

ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗਜਨਮਾਜਰਾ ਨੇ ਦੱਸਿਆ ਪੰਜਾਬ ਖ਼ਾਸ ਕਰਕੇ ਅਹਿਮਦਗੜ੍ਹ ਲਈ ਆਪਣਾ ਸੁਪਨਾ

11/02/2022

ਕਾਂਗਰਸ ਪਾਰਟੀ ਦੇ ਉਮੀਦਵਾਰ ਸੁਮਿਤ ਸਿੰਘ ਮਾਨ ਵਲੋਂ ਅਹਿਮਦਗੜ੍ਹ ਵਿਖੇ ਗਾਂਧੀ ਚੌੰਕ ਵਿੱਚ ਜਨਤਾ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਕਿ ਉਹ ਕੀ ਸੋਚਦੇ ਹਨ ਅਹਿਮਦਗੜ੍ਹ ਦੀ ਡਿਵੈਲਪਮੈਂਟ ਪ੍ਰੋਗਰਾਮ ਵਾਰੇ

11/02/2022

ਸ਼੍ਰੋਮਣੀ ਅਕਾਲੀ ਦਲ ਬਸਪਾ ਪਾਰਟੀ ਦੇ ਸਾਂਝੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਸਮਰਥਨ ਵਿੱਚ ਆਏ ਅਹਿਮਦਗੜ੍ਹ ਦੇ ਵਪਾਰੀ

10/02/2022

ਆਮ ਆਦਮੀ ਪਾਰਟੀ ਵੱਲੋਂ ਐਲਾਨੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੀ ਭੈਣ ਬੀਬੀ ਮਨਪ੍ਰੀਤ ਕੌਰ ਵਲੋਂ ਅਹਿਮਦਗੜ੍ਹ ਵਿਖੇ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗਜਨਮਾਜਰਾ ਦੇ ਹੱਕ ਵਿੱਚ ਰੋਡ ਸ਼ੋ ਕੀਤਾ ਗਿਆ

10/02/2022

ਅਹਿਮਦਗੜ੍ਹ ਦੇ ਦੋ ਕੌਂਸਲਰ ਪਰਿਵਾਰ ਕਮਲਜੀਤ ਸਿੰਘ ਊਬੀ ਅਤੇ ਸੰਦੀਪ ਥਾਪਰ ਪਰਿਵਾਰ ਉਹਨਾਂ ਦੇ ਨਾਲ ਸਾਬਕਾ ਪ੍ਰਧਾਨ ਜਤਿੰਦਰ ਭੋਲਾ ਅਤੇ ਹਲਕਾ ਦਾਖਾ ਤੋਂ ਸਹੀ ਖੰਗੁੜਾ ਜੋ ਕਿ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ

10/02/2022

ਸੋਸ਼ਲ ਵੈਲਫੇਅਰ ਐਸੋਸੀਏਸ਼ਨ ਅਹਿਮਦਗੜ ਵੱਲੋਂ 15ਵੇ ਖ਼ੂਨਦਾਨ ਕੈਂਪ ਲਈ ਕੀਤਾ ਗਿਆ ਪ੍ਰਚਾਰ ਸਮੱਗਰੀ ਜਾਰੀ

10/02/2022

ਆਮ ਆਦਮੀ ਪਾਰਟੀ ਅਹਿਮਦਗੜ੍ਹ ਦੇ ਉਮੀਦਵਾਰ ਜਸਵੰਤ ਸਿੰਘ ਗਜਨਮਾਜਰਾ ਨੂੰ ਮਿਲ ਰਿਹਾ ਵੋਟਰਾਂ ਦਾ ਭਰੋਸਾ

Welcome to the new official page of City Live Ahmedgarh Managed by Ajay malhotra 9814199973 Trusted and fastest news Of ...
08/02/2022

Welcome to the new official page of City Live Ahmedgarh
Managed by Ajay malhotra
9814199973
Trusted and fastest news Of Ahmedgarh city

Daily Updates

Address

Ahmedgarh
148021

Telephone

+919814199973

Website

Alerts

Be the first to know and let us send you an email when City Live Ahmedgarh posts news and promotions. Your email address will not be used for any other purpose, and you can unsubscribe at any time.

Contact The Business

Send a message to City Live Ahmedgarh:

Videos

Share


Other Media/News Companies in Ahmedgarh

Show All