ਬਿਨਾਂ ਚੀਰਫਾੜ ਤੋਂ ਦੂਰਬੀਨ ਰਾਹੀਂ ਮੋਢੇ ਤੇ ਗੋਡੇ ਦੀਆਂ ਸੱਟਾਂ ਦਾ ਇਲਾਜ ਕਰਵਾਓ ਜਾਣਕਾਰੀ ਲਈ ਦੇਖੋ ਪੂਰੀ ਵੀਡੀਉ...... ਰਿਪੋਰਟ ਕਮਲ ਅਰੋੜਾ ਅਹਿਮਦਗੜ੍ਹ ਨਿਊਜ਼
ਮੁੰਡੇ ਅਹਿਮਦਗੜ ਦੇ ਵੈਲਫ਼ੇਅਰ ਕਲੱਬ ਵੱਲੋ 89 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ....ਰਿਪੋਰਟ ਕਮਲ ਅਰੋੜਾ ਅਹਿਮਦਗੜ੍ਹ ਨਿਊਜ਼
ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਨਾਮ ਹੈ....THRIVE IMMIGRATION
OFFER LETTER ਜਾਂ ਹੋਰ ਕਿਸੇ ਕਿਸਮ ਦਾ ਕੋਈ ਚਾਰਜ ਨਹੀਂ ਲਿਆ ਜਾਂਦਾ....
ਇੱਕ ਵੱਡੀ ਕੰਪਨੀ ਨੂੰ ਇਕ ਆਮ ਬੰਦੇ ਨੇ ਹੌਸਲੇ ਨਾਲ ਹਰਾਇਆ ਤੇ ਪਾਇਆ ਚੱਕਰਾਂ 'ਚ, ਕੰਪਨੀ ਨੂੰ ਮਾਣਯੋਗ ਕੋਰਟ ਨੇ ਕੀਤਾ ਜੁਰਮਾਨਾ ਦੇਖੋ, ਪੂਰੀ ਵੀਡੀਉ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤਾਂ ਜੌ ਕਿਸੇ ਹੋਰ ਦਾ ਵੀ ਭਲਾ ਹੋ ਸਕੇ
#daburindia
#DaburDentalCare
#NewsUpdate
#ahmedgarhnews
#ahmedgarh
#PunjabiNewsChannel
#BarCouncil
#PunjabiNews
#CMBhagwantMann
#dcmakerkotla
#dcsangrur
CM ਵੱਲੋਂ ਦਿੱਤੇ ਜਵਾਬਾਂ ਤੇ comment ਕਰਕੇ ਦੱਸਣਾ ਕਿ ਜਵਾਬ ਸ਼ੀ ਨੇ ਜਾਂ ਗਲਤ
ਚਰਚਾਵਾਂ ਤੇ ਲੱਗਿਆ ਵਿਰਾਮ ਅਹਿਮਦਗੜ੍ਹ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਹੋਈ ਪੇਸ਼ ਹੈ ਇਕ ਰਿਪੋਰਟ
ਰਿਪੋਰਟ ਕਮਲ ਅਰੋੜਾ
ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਅਹਿਮਦਗੜ ਵਲੋਂ 8 ਅਪ੍ਰੈਲ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ ਵਿਸ਼ਾਲ ਜਾਗਰਣ ਦੇ ਸੱਦਾ ਪੱਤਰ (ਕਾਰਡ) ਸਹਿਰ ਨਿਵਾਸੀਆਂ ਨੂੰ ਵੰਡੇ ਗਏ। ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਸ੍ਰੀ ਲਕਸ਼ਮੀ ਨਰਾਇਣ ਸੇਵਾ ਦਲ ਵੱਲੋਂ 28/03/23 ਦਿਨ ਮੰਗਲਵਾਰ ਨੂੰ ਮਾਤਾ ਰਾਣੀ ਦੀ ਵਿਸ਼ਾਲ ਚੌਂਕੀ ਕਰਵਾਈ ਜਾ ਰਹੀ ਹੈ।ਐਕਟਰ ਸ਼ਾਮ ਥਾਪਰ ਵਲੋਂ ਇਲਾਕਾ ਨਿਵਾਸੀਆ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ।
ਨਗਰ ਕੌਂਸਲ ਅਹਿਮਦਗੜ੍ਹ ਵਲੋਂ ਗਊਸ਼ਾਲਾਵਾਂ ਨੂੰ ਜਾਰੀ ਕੀਤੇ ਗਊ ਸੈੱਸ ਦੇ ਚੈਕ
ਨਗਰ ਕੌਂਸਲ ਅਹਿਮਦਗੜ੍ਹ ਵਲੋਂ ਗਊਸ਼ਾਲਾਵਾਂ ਨੂੰ ਜਾਰੀ ਕੀਤੇ ਗਊ ਸੈੱਸ ਦੇ ਚੈਕ
ਅਹਿਮਦਗੜ੍ਹ ਲੋਕ ਮੰਚ ਦੇ ਯਤਨਾਂ ਸਦਕਾ ਸੁਵਿਧਾ ਕੇਂਦਰ ਤਹਿਸੀਲ ਕੰਪਲੈਕਸ ਵਿੱਚ ਸ਼ਿਫਟ ਹੋ ਗਿਆ ਹੈ।
ਸਿਰਫ਼ 2.5 ਮਿੰਟ ਦੀ ਇਹ ਵੀਡਿਓ ਤੁਹਾਨੂੰ ਕਰ ਦੇਵੇਗੀ ਭਾਵੁਕ
ਸ਼੍ਰੀ ਕਰਨਜੀਤ ਜੇਜੀ SI ਟ੍ਰੈਫਿਕ ਇੰਚਾਰਜ ਨੇ ਜ਼ਖਮੀ ਪਸ਼ੂ ਪੰਛੀਆਂ ਦਾ ਸਹਾਰਾ ਸੇਵਾ ਸੁਸਾਇਟੀ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਤੂੜੀ ਦੀ ਟਰਾਲੀ ਲਈ ਚੈਕ ਭੇਟ ਕੀਤਾ।