Pendu Station ਪੇਂਡੂ ਸਟੇਸ਼ਨ

Pendu Station ਪੇਂਡੂ ਸਟੇਸ਼ਨ ਪੇਂਡੂ ਸਟੇਸ਼ਨ ਦੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਚੰਗਾ ਵਿਖਾਈਏ ਤੇ ਸੁਣਾਈਏ।
(2)

🎬✨ The wait is almost over! The trailer for Jatt & Juliet 3 releases tomorrow at 1 PM! Get ready for an exciting journey...
10/06/2024

🎬✨ The wait is almost over! The trailer for Jatt & Juliet 3 releases tomorrow at 1 PM! Get ready for an exciting journey with our favourite duo. Mark your calendars! 🗓️

Catch the magic in cinemas on 27th June 2024! 🤩



&juliet3


&Dangar &juliet

03/06/2024

ਅਚਾਨਕ ਬਦਲਿਆ ਮੌਸਮ, ਆਈ ਤੇਜ਼ ਹਨੇਰੀ
ਤੁਹਾਡੇ ਕੀ ਨੇ ਮੌਸਮ ਦੇ ਹਾਲਾਤ

27 ਜੂਨ ਨੂੰ ਰਿਲੀਜ਼ ਹੋਵੇਗੀ ਦਿਲਜੀਤ ਤੇ ਨੀਰੂ ਬਾਜਵਾ ਦੀ ਜੱਟ ਐਂਡ ਜੂਲੀਅਟ 326 ਮਈ ਨੂੰ ਗੀਤ ਹੋਵੇਗਾ ਰਿਲੀਜ਼
24/05/2024

27 ਜੂਨ ਨੂੰ ਰਿਲੀਜ਼ ਹੋਵੇਗੀ ਦਿਲਜੀਤ ਤੇ ਨੀਰੂ ਬਾਜਵਾ ਦੀ ਜੱਟ ਐਂਡ ਜੂਲੀਅਟ 3
26 ਮਈ ਨੂੰ ਗੀਤ ਹੋਵੇਗਾ ਰਿਲੀਜ਼

ਪੁਰਾਣੇ ਅੰਦਾਜ਼ ਵਿੱਚ ਜਲਦੀ ਨਵਾਂ ਗੀਤ ਲੈ ਕੇ ਆ ਰਹੀ ਹੈ ਜਸਵਿੰਦਰ ਬਰਾੜ
19/05/2024

ਪੁਰਾਣੇ ਅੰਦਾਜ਼ ਵਿੱਚ ਜਲਦੀ ਨਵਾਂ ਗੀਤ ਲੈ ਕੇ ਆ ਰਹੀ ਹੈ ਜਸਵਿੰਦਰ ਬਰਾੜ

14/05/2024

ਅੱਜ ਮੈਂ ਆਪਣੇ ਗੀਤ ਵੇ ਲੋਕੋ ਇਕ ਕੁੜੀ ਦੇ ਨਾਮ ਕਰਾਂਗਾ

13/05/2024

ਅਸੀਂ ਭੁੱਲੀਏ ਕਿਵੇਂ

29/04/2024

ਬੇਬੇ ਨਾਲ ਕਰਾਏ

17/04/2024

ਆਵੀ ਬਾਬਾ ਨਾਨਕਾ

Coming soon...🙏🏻ਪੰਜਾਬ ਦੀ ਅਮੀਰੀ,ਪੰਜਾਬ ਦੀ ਤਾਕ਼ਤ ਤੇ ਬਹਾਦਰੀ ਨੂੰ repersent ਕਰਦਾ ਨਵਾਂ ਗੀਤ  ...ਜਲਦੀ ਹੀ ਤੁਹਾਡੇ ਨਾਲ਼ ਸਾਂਝਾ ਕਰਦੇ ਆ,...
12/04/2024

Coming soon...🙏🏻
ਪੰਜਾਬ ਦੀ ਅਮੀਰੀ,ਪੰਜਾਬ ਦੀ ਤਾਕ਼ਤ ਤੇ ਬਹਾਦਰੀ ਨੂੰ repersent ਕਰਦਾ ਨਵਾਂ ਗੀਤ ...ਜਲਦੀ ਹੀ ਤੁਹਾਡੇ ਨਾਲ਼ ਸਾਂਝਾ ਕਰਦੇ ਆ,🦋 lyricst
Music
Mixing
Wearing .in
#ਨਵਜੋਤਕੌਰਲੰਬੀ

01/04/2024

ਇਸ ਮਿਸਤਰੀ ਕੋਲ ਦੂਰੋਂ ਦੂਰੋਂ ਆਉਂਦੇ ਆ ਟਰੈਕਟਰ ਠੀਕ ਹੋਣ। ਫੋਰਡ ਦੇ ਬਰੇਕਾਂ ਦਾ ਮਾਹਿਰ ਹੈ ਪਿੰਦਰ ਮਿਸਤਰੀ

30/03/2024

ਗਰੀਬੀ ਮਾਰ ਰਹੀ ਹੈ ਚੰਗੇ ਚੰਗੇ ਖਿਡਾਰੀਆਂ ਦਾ ਭਵਿੱਖ
ਦਿਹਾੜੀ ਕਰਕੇ ਕਬੱਡੀ ਖੇਡਣ ਜਾਂਦੇ ਨੇ ਖਿਡਾਰੀ

29/03/2024

ਖੇਤਾਂ ਦੇ ਨਜ਼ਾਰੇ ,ਬਚਪਨ ਦੀ ਜ਼ਿੰਦਗੀ

25/03/2024

ਧੀ ਦੀ ਵਿਦਾਈ (ਡੋਲੀ)

22/03/2024

ਨਾ ਕਰ ਸਕੇ ਸਰੀਰ,,,,,

17/03/2024

ਸਿੱਧੂ ਮੂਸੇ ਵਾਲੇ ਦੀ ਹਵੇਲੀ ਚ ਮੁੜ ਲੱਗੀਆਂ ਰੌਣਕਾਂ

ਸਿੱਧੂ ਮੂਸੇਵਾਲਾ ਦੇ ਜਿਗਰੀ ਯਾਰ ਗਿੱਲ ਰੌਂਤੇ ਨੇ ਵੀ ਨਿੱਕੇ ਸਿੱਧੂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
17/03/2024

ਸਿੱਧੂ ਮੂਸੇਵਾਲਾ ਦੇ ਜਿਗਰੀ ਯਾਰ ਗਿੱਲ ਰੌਂਤੇ ਨੇ ਵੀ ਨਿੱਕੇ ਸਿੱਧੂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਸਿੱਧੂ ਮੂਸੇ ਵਾਲੇ ਦੇ ਘਰ ਤੋਂ ਆਈ ਖੁਸ਼ਖਬਰੀ
17/03/2024

ਸਿੱਧੂ ਮੂਸੇ ਵਾਲੇ ਦੇ ਘਰ ਤੋਂ ਆਈ ਖੁਸ਼ਖਬਰੀ

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਘਰ ਤੋਂ ਖੁਸ਼ਖਬਰੀ ਸਾਹਮਣੇ ਆਈ ਹੈ। ਪਿਛਲੇ ਕਾਫੀ ਦਿਨਾਂ ਤੋਂ ਸਿੱਧੂ ਮੂਸੇ ਵਾਲਾ ਦੇ ਚਾਹੁਣ ਵਾਲਿਆਂ ਵ.....

ਨਾਮਵਰ ਪੰਜਾਬੀ ਗਾਇਕ ਸੁਰਿੰਦਰ ਬਾਬਾ ਦਾ ਹੈ ਅੱਜ ਜਨਮ ਦਿਨ।ਦਿਓ ਫਿਰ ਵਧਾਈਆਂ
15/03/2024

ਨਾਮਵਰ ਪੰਜਾਬੀ ਗਾਇਕ ਸੁਰਿੰਦਰ ਬਾਬਾ ਦਾ ਹੈ ਅੱਜ ਜਨਮ ਦਿਨ।
ਦਿਓ ਫਿਰ ਵਧਾਈਆਂ

11/03/2024

ਔਰਤ ਦਿਵਸ ਮੌਕੇ ਮਾਸਟਰ ਨੇ ਸੁਣਾਏ ਵਿਰਸੇ ਦੇ ਗੀਤ

10/03/2024

ਬਲੈਕੀਆ 2 ਨੂੰ ਲੈ ਕੇ ਦੇਵ ਖਰੌੜ ਤੇ ਜਪਜੀ ਖਹਿਰਾ ਨੇ ਕੀਤੀਆਂ ਗੱਲਾਂ
ਸਿਨੇਮਿਆਂ ਚ ਲੱਗੀ ਫਿਲਮ ਜਰੂਰ ਵੇਖਣ ਜਾਓ ਵੀਡੀਓ

ਬਹੁਤ ਜਲਦ ਆ ਰਿਹਾ. ਨਵਾਂ ਨਕੋਰ ਗੀਤ... ਸੌਦਾ 🌹❤️Song-Sauda(The Deal)Singer- Dilbag ChahalLyricist-Kummar Jagdev SinghMusic-Bit...
07/03/2024

ਬਹੁਤ ਜਲਦ ਆ ਰਿਹਾ. ਨਵਾਂ ਨਕੋਰ ਗੀਤ... ਸੌਦਾ 🌹❤️
Song-Sauda
(The Deal)
Singer- Dilbag Chahal
Lyricist-Kummar Jagdev Singh
Music-Bitta Gill
Producer- Manpreet Tiwana
Label- Peak Point Studios

04/03/2024

ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਮਾਪੇ, ਹਰਭਜਨ ਮਾਨ ਦੇ ਅਖਾੜੇ ਵਿੱਚ ਟੁੱ/ਟੇ ਇਕੱਠ ਦੇ ਰਿਕਾਰਡ
ਪੁਰਾਣਾ ਵੇਲਾ ਯਾਦ ਕਰਾਤਾ ਹਰਭਜਨ ਮਾਨ ਨੇ

ਚੁੰਝ ਚਰਚਾਬਲਵੰਤ ਸਿੰਘ -ਉਹ ਸੁਣਾ ਬਈ ਕਿੰਦਿਆ ਕੀ ਹਾਲ ਹੈ ਤੇਰੇ ਕਿੰਨੂਆਂ ਦਾ?ਕਿੰਦਾ -ਕੀ ਹਾਲ ਹੋਣਾ ਸੀ ਤਾਇਆ ਇਸ ਵਾਰ ਤਾਂ ਕਿਨੂੰ ਜਮਾ ਹੀ ਖੱਟੇ...
03/03/2024

ਚੁੰਝ ਚਰਚਾ
ਬਲਵੰਤ ਸਿੰਘ -ਉਹ ਸੁਣਾ ਬਈ ਕਿੰਦਿਆ ਕੀ ਹਾਲ ਹੈ ਤੇਰੇ ਕਿੰਨੂਆਂ ਦਾ?
ਕਿੰਦਾ -ਕੀ ਹਾਲ ਹੋਣਾ ਸੀ ਤਾਇਆ ਇਸ ਵਾਰ ਤਾਂ ਕਿਨੂੰ ਜਮਾ ਹੀ ਖੱਟੇ ਰਹਿ ਗਏ। ਭਾਅ ਬਣਿਆ ਹੀ ਨਹੀਂ। ਉਡੀਕ ਸੀ ਪਿੱਛੋਂ ਜਾਂਦਾ ਕੁਝ ਭਾਅ ਬਣੂਗਾ ਪਰ ਇਸ ਵਾਰ ਤਾਂ ਜਮਾਂ ਹੀ ਨੰਦੂ ਕੱਢ ਗਿਆ ਕਿੰਨੂ ।
ਸੁਰਜੀਤ ਸਿੰਘ- ਜੱਟ ਦਾ ਤਾਂ ਇਹੀ ਹਾਲ ਹੁੰਦਾ ਕਿੰਦਿਆ, ਕਦੇ ਭਾਅ ਨਹੀਂ ਬਣਦਾ ਕਦੇ ਭਾਰ ਨਹੀਂ ਪੂਰਾ ਹੁੰਦਾ। ਐਵੇਂ ਤਾਂ ਨੀ ਆਖਦੇ ਜੱਟਾ ਤੇਰੀ ਜੂਨ ਬੁਰੀ।
ਕਿੰਦਾ- ਹਾਂਜੀ ਚਾਚਾ, ਆਪਣੇ ਇਲਾਕੇ ਦੇ ਲੋਕਾਂ ਨੇ ਤਾਂ ਬੜੇ ਚਾਵਾਂ ਨਾਲ ਬਾਗ ਲਾਏ ਸੀ। ਪਰ ਪਤਾ ਨਹੀਂ ਕੀ ਗੱਲ ਹੈ ਕਿਨੂੰ ਦਾ ਭਾਅ ਸਹੀ ਨਹੀਂ ਮਿਲ ਰਿਹਾ ਕਈ ਸਾਲਾਂ ਤੋਂ ।
ਬਲਵੰਤ ਸਿੰਘ -ਅਸਲ ਵਿੱਚ ਜੱਟਾਂ ਨੇ ਤਾਂ ਫਸਲੀ ਭਿੰਨਤਾ ਦੀ ਕੋਈ ਕਸਰ ਨਹੀਂ ਛੱਡੀ । ਪਰ ਕਿਸਾਨ ਤਾਂ ਚੀਜ਼ ਪੈਦਾ ਕਰ ਸਕਦਾ, ਨਾ ਤਾਂ ਇਸ ਨੂੰ ਖੁਦ ਵੇਚਣੀ ਆਉਂਦੀ ਹੈ ਤੇ ਨਾ ਹੀ ਸਰਕਾਰਾਂ ਇਸਦੀ ਇਸ ਕੰਮ ਵਿੱਚ ਕੋਈ ਮਦਦ ਕਰਦੀਆਂ ਹਨ।
ਕਿੰਦਾ- ਇਹੀ ਤਾਂ ਰੌਲਾ ਹੈ ਤਾਇਆ।
ਸੁਰਜੀਤ ਸਿੰਘ- ਪਰ ਹੁਣ ਕੀ ਕੀਤਾ ਜਾਵੇ, ਕਿਸਮਤ ਹੀ ਕਿਸਾਨ ਦੀ ਮਾੜੀ ਹੈ।
ਬਲਵੰਤ ਸਿੰਘ -ਉਹ ਤਾਂ ਹੈ . ਕਿਨੂੰ ਵੀ ਇਸ ਵਾਰ ਮੰਦੇ ਰਹਿ ਗਏ। ਨਰਮਾ ਜਮਾ ਮਰ ਗਿਆ। ਕਿਸਾਨ ਦੇ ਪੱਲੇ ਤਾਂ ਰੋਣਾ ਹੀ ਰਹਿ ਗਿਆ ।
ਬਲਵੰਤ ਸਿੰਘ -ਪਰ ਢੇਰੀ ਢਾਇਆ ਕਿਹੜਾ ਪਾਰ ਪੈ ਜਾਣੀ ਹੈ. ਕੁਛ ਨਾ ਕੁਛ ਆਪਾਂ ਨੂੰ ਵੀ ਸੋਚਣਾ ਪੈਣਾ।
ਕਿੰਦਾ- ਕੀ ਸੋਚੀਏ! ਹੁਣ ਸਰਕਾਰ ਨੇ ਕਿਹਾ ਸੀ ਕਣਕ ਝੋਨਾ ਛੱਡ ਕੇ ਹੋਰ ਫਸਲਾਂ ਲਾਓ. ਆਪਾਂ ਕਿੰਨੂੰ ਦੇ ਬਾਗ ਲਾ ਲਏ। ਨਾ ਆਪਾਂ ਸਰਕਾਰ ਤੋਂ ਮੁਫਤ ਬਿਜਲੀ ਲੈਦੇ ਆਂ ਕਿਉਂਕਿ ਆਪਣੇ ਬਾਗ ਤਾਂ ਨਹਿਰੀ ਪਾਣੀ ਤੇ ਹੀ ਪਲ ਸਕਦੇ ਐ । ਨਾ ਆਪਾਂ ਧਰਤੀ ਹੇਠਲੇ ਪਾਣੀ ਦੀ ਜਿਆਦਾ ਵਰਤੋਂ ਕਰਦੇ ਆਂ ਕਿਉਂਕਿ ਆਪਣੇ ਤਾਂ ਇਲਾਕੇ ਚ ਪਾਣੀ ਹੀ ਖਾਰਾ ਹੈ । ਫਿਰ ਵੀ ਸਰਕਾਰ ਦੇ ਕਹੇ ਤੇ ਹੀ ਕਿੰਨੂੰ ਲਾਇਆ ਪਰ ਹੁਣ ਜਦੋਂ ਕਿਨੂੰ ਪੈਦਾ ਕਰ ਲਿਆ ਹੁਣ ਉਸ ਦਾ ਕੋਈ ਖਰੀਦਦਾਰ ਨਹੀਂ ਤੇ ਸਰਕਾਰ ਵੀ ਕੋਈ ਉੱਤਾ ਨਹੀਂ ਲੈ ਰਹੀ ।
ਖਿੰਦਰ - ਨਾਲੇ ਕਹਿੰਦੇ ਪੰਜਾਬ ਐਗਰੋ ਨੇ ਜੂਸ ਫੈਕਟਰੀ ਚਲਾ ਲਈ। ਜਵਾਕਾਂ ਨੂੰ ਵੀ ਸਕੂਲਾਂ ਚ ਕਹਿੰਦੇ ਹੁਣ ਇਹ ਮਿਡ ਡੇ ਮੀਲ ਚ ਕਿਨੂੰ ਦਿੰਦੇ ਆ।
ਕਿੰਦਾ -ਇਹ ਤਾਂ ਵਿਆਹ ਪਿੱਛੋਂ ਤੁੰਬਾ ਫੂਕਣ ਵਾਲੀ ਗੱਲ ਹੈ। ਕਿਨੂੰ ਨਵੰਬਰ ਦਾ ਆਇਆ। ਜੇਕਰ ਉਸ ਵੇਲੇ ਤੋਂ ਕੋਈ ਉਪਰਾਲੇ ਕਰਦੇ ਤਾਂ ਇਸ ਦਾ ਕੋਈ ਫਾਇਦਾ ਹੋਣਾ ਸੀ ਹੁਣ ਤਾਂ ਐਵੇਂ ਸੱਪ ਲੰਘੇ ਤੋਂ ਲੀਕ ਪਿੱਟਣ ਵਾਲੀ ਗੱਲ ਹੈ।
ਖਿੰਦਰ- ਚਲੋ ਇਸ ਵਾਰ ਤਾਂ ਜਿਵੇਂ ਕਿਵੇਂ ਹੋ ਗਿਆ। ਗਾਹਾਂ ਤੋਂ ਹੀ ਸ਼ਾਇਦ ਸਰਕਾਰ ਸਮੇਂ ਸਰ ਵਿਚਾਰ ਕਰ ਲਵੇ। ਨਾਲੇ ਆ ਬਾਗਬਾਨੀ ਆਲੇ ਹੁਣ ਨਵਾਂ ਫਲ ਆਉਣ ਵਾਲਾ ਹੈ, ਹੁਣ ਚਾਹੀਦਾ ਵੀ ਉਹ ਪਿੰਡਾਂ ਚ ਆ ਕੇ ਆਪਾਂ ਨੂੰ ਕੈਂਪ ਲਾ ਕੇ ਸਹੀ ਜਾਣਕਾਰੀ ਦੇਣ। ਉਹ ਤਾਂ ਦਫਤਰਾਂ ਚੋਂ ਈ ਨੀਂ ਨਿਕਲਦੇ। ਜੇ ਹੁਣ ਉਹ ਸਾਨੂੰ ਆ ਕੇ ਪਿੰਡਾਂ ਚ ਸਹੀ ਗੱਲ ਦੱਸਣ ਤਾਂ ਆਪਾਂ ਚੰਗੀ ਕੁਆਲਿਟੀ ਦਾ ਕਿੰਨੂ ਪੈਦਾ ਕਰੀਏ। ਨਾਲੇ ਪੰਜਾਬ ਐਗਰੋ ਵਾਲੇ ਹੁਣੇ ਤੋਂ ਸਾਡੇ ਤੋਂ ਜਾਣਕਾਰੀ ਲੈਣ ਕਿ ਕਿਹੜੇ ਕਿਸਾਨ ਕੋਲੇ ਕਿੰਨਾ ਕਿੰਨੂ ਹੈ ਤੇ ਉਸੇ ਅਨੁਸਾਰ ਅਗਲੇ ਸਾਲ ਦੀ ਉਹ ਵੀਓਂਤਬੰਦੀ ਕਰਨ। ਜੇ 20 ਕੁ ਫੀਸਦੀ ਕਿੰਨੂੰ ਹੀ ਪੰਜਾਬ ਐਗਰੋ ਲੈ ਲਵੇ ਤਾਂ ਬਾਕੀ ਮਾਰਕੀਟ ਵਿੱਚ ਚੰਗਾ ਭਾਅ ਮਿਲ ਸਕਦਾ ਹੈ। ਗੱਲ ਤਾਂ ਉਪਰਾਲਾ ਕਰਨ ਦੀ ਹੈ।
ਕਿੰਦਾ -ਗੱਲ ਤਾਂ ਠੀਕ ਹੈ ਬਾਈ ਤੁਹਾਡੀ, ਜੇ ਕੋਈ ਸਾਡੀ ਮੰਨ ਲਵੇ ਤਾਂ। ਚਲੋ ਦੇਖਦੇ ਹਾਂ ਕੀ ਬਣਦਾ। ਮੈਂ ਤਾਂ ਖੇਤ ਵੱਲ ਗੇੜਾ ਮਾਰਦਾ, ਸ਼ਾਇਦ ਕੋਈ ਵਪਾਰੀ ਆ ਜੇ । ਮੇਰਾ ਤਾਂ ਹਜੇ ਬਾਗ ਉਵੇਂ ਹੀ ਖੜਾ ਹੈ।( ਅਤੇ ਉਸ ਦੇ ਪਿੱਛੇ ਬਾਕੀ ਵੀ ਖੇਤਾਂ ਵੱਲ ਤੁਰ ਪੈਂਦੇ ਹਨ)
ਪੇਸ਼ਕਸ਼ ਸੁਖਜਿੰਦਰ ਸਿੰਘ ਢਿੱਲੋਂ

02/03/2024

ਜਦੋਂ ਮੁੰਡੇ ਨੂੰ ਗਿਫ਼ਟ ਚ ਮਿਲਿਆ ਵੇਲਣਾ

Moosewala ਦੇ ਘਰ ਆਵੇਗੀ ਖੁਸ਼ੀ
27/02/2024

Moosewala ਦੇ ਘਰ ਆਵੇਗੀ ਖੁਸ਼ੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮਾਰਚ ਮਹੀਨੇ ਖੁਸ਼ੀਆਂ ਆਉਣ ਵਾਲੀਆਂ ਹਨ। ਮੂਸੇਵਾਲਾ ਦੇ ਮਾਤਾ ਚਰਨ ਕੌਰ ਅਗਲੇ ਮਹੀਨੇ ਬੱਚੇ ...

27/02/2024

ਕੁੱਲੀ ਦਿਲ ਦੀ ਰਸ਼ਨਾਉਣੀ ਹੈ,,ਜਸਵਿੰਦਰ ਲਫਜ਼

25/02/2024
25/02/2024

ਸਾਨੂੰ ਮਾਣ ਪੰਜਾਬੀ ਦਾ ਜੋ ਮਾਂ ਮੇਰੀ ਦੀ ਬੋਲੀ

Blackia 2 Trailer Out Tomorrow 🔥🔥Film Releasing on 8th March 2024 🎬
23/02/2024

Blackia 2 Trailer Out Tomorrow 🔥🔥
Film Releasing on 8th March 2024 🎬



23/02/2024

ਸਾਨੂੰ ਮਾਣ ਪੰਜਾਬੀ ਦਾ। ਡਾ.ਗੁਰਸੇਵਕ ਲੰਬੀ। ਅਭਿਜੀਤ ਅਬੋਹਰ।

Address

Abohar

Alerts

Be the first to know and let us send you an email when Pendu Station ਪੇਂਡੂ ਸਟੇਸ਼ਨ posts news and promotions. Your email address will not be used for any other purpose, and you can unsubscribe at any time.

Contact The Business

Send a message to Pendu Station ਪੇਂਡੂ ਸਟੇਸ਼ਨ:

Videos

Share


Other Digital creator in Abohar

Show All