Panjab Routes

Panjab Routes -

17/12/2023

16.9*28 ਟਾਇਰ ਦਾ ਮਤਲਬ???
ਟਾਇਰ ਕਦੋਂ ਬਣਿਆ???

I've just reached 300 followers! Thank you for continuing support. I could never have made it without each one of you. 🙏...
04/11/2023

I've just reached 300 followers! Thank you for continuing support. I could never have made it without each one of you. 🙏🤗🎉

From shopping offers to big ticket discounts; enjoy a host of benefits with Axis bank credit card. Call me to get it, to...
29/10/2023

From shopping offers to big ticket discounts; enjoy a host of benefits with Axis bank credit card. Call me to get it, today!

26/10/2023

ਕਾਰ,ਮੋਟਰਸਾਇਕਲ ਜਾਂ ਕਿਸੇ ਵੀ ਹੋਰ vehicle ਦੀ ਚੋਰੀ ਦੀ ਰਿਪੋਰਟ ਪਤਾ ਕਰਨ ਦਾ ਤਾਰੀਕਾ ll

23/10/2023

KUBOTA MU5502 ਕੁਬੋਟਾ ਟਰੈਕਟਰ ਨੂੰ ਰਿਵਰਸ pto ਤੋਂ 750 rpm ਕੀਤਾ ll

ਇਹ ਆਤਮ ਹੱਤਿਆ ਵਾਲੀ ਚਿੱਠੀ ਬਹੁਤ ਕੁੱਝ ਬਿਆਨ ਕਰਦੀ ਪਾਈ ਆ।ਇਹ ਭੈਣ ਦੱਸ ਰਹੀ ਆ ਕਿਸ ਤਰਾ ਉੱਚੀ  ਡਿਗਰੀ ਲੈਕੇ ਵੀ ਨੌਕਰੀ ਨਾ ਮਿਲਣ ਕਰਕੇ ਮਾਨਸਿਕ...
22/10/2023

ਇਹ ਆਤਮ ਹੱਤਿਆ ਵਾਲੀ ਚਿੱਠੀ ਬਹੁਤ ਕੁੱਝ ਬਿਆਨ ਕਰਦੀ ਪਾਈ ਆ।ਇਹ ਭੈਣ ਦੱਸ ਰਹੀ ਆ ਕਿਸ ਤਰਾ ਉੱਚੀ ਡਿਗਰੀ ਲੈਕੇ ਵੀ ਨੌਕਰੀ ਨਾ ਮਿਲਣ ਕਰਕੇ ਮਾਨਸਿਕ ਪ੍ਰੇਸ਼ਾਨੀ ਕਰਕੇ 2 ਵਾਰ ਗਰਭ ਚ ਪਲ ਰਹੇ ਬੱਚੇ ਆਪਣੀ ਜਾਨ ਗੁਆ ਗਏ । ਜੇਕਰ ਨਯੁਕਤੀ ਪੱਤਰ ਦਿੱਤੇ ਜਾਣ ਤੋਂ ਬਾਅਦ ਵੀ ਧਰਨੇ ਲਾ ਲਾ ਕੇ ਨੌਕਰੀ ਲਈ ਸੰਘਰਸ਼ ਕਰਨਾ ਪੈ ਰਿਹਾ ਤਾਂ ਸਿਸਟਮ ਨੂੰ ਇੱਕ ਵਾਰ ਵਾਚਣਾ ਜਰੂਰ ਚਾਹੀਦਾ। ਗੋਰੇ ਕੰਮ ਕਰਨ ਆਉਣ ਚਾਹੇ ਨਾ ਪਰ ਪੰਜਾਬੀਆਂ ਨੂੰ ਨੌਕਰੀ ਜਰੂਰ ਮਿਲਣੀ ਚਾਹੀਦੀ ਆ ,🙏 ਜੋਂ ਹੱਕਦਾਰ ਵਾ।ਇਹ ਸਭ ਦੇਖ ਕੇ ਹੀ ਮਾਪੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਭੇਜਣ ਲਈ ਮਜਬੂਰ ਹੋ ਰਹੇ ਆ ।ਹਲਾ ਕੀ ਸੌਖੇ ਉੱਧਰ ਵੀ ਹੈਨੀ । ਇਹ ਭੈਣ ਤਾਂ ਚੱਲੇ ਗਈ, ਬਾਕੀਆ ਦੀ ਸਾਰ ਜਰੂਰ ਲਓ ਸਰਕਾਰੇ 🙏 ਇਸਤੋ ਪਹਿਲਾਂ ਕੋਈ ਹੋਰ ਬੇਰੁਜਗਾਰੀ ਤੋ ਤੰਗ ਆਕੇ ਇਸ ਤਰਾ ਦਾ ਕਦਮ ਚੁੱਕੇ ।ਇਸ ਭੈਣ ਨੇ ਮੌਤ ਦਾ ਜ਼ਿੰਮੇਵਾਰ ਆਪਣੀ ਚਿੱਠੀ ਵਿੱਚ ਮੰਤਰੀ ਹਰਜੋਤ ਬੈਂਸ ਨੂੰ ਠਹਰਾਇਆ ਆ ।

ਪਿਆਰੇ ਕਿਸਾਨ ਵੀਰੋ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਜਪਾਨ ਦੀ ਨੰਬਰ-1 ਟਰੈਕਟਰ  ਕੰਪਨੀ ਕੁਬੋਟਾ ਵੱਲੋਂ  ਮਿਤੀ 23 ਅਤੇ 24 ਸਤੰਬਰ ਨੂੰ ...
21/09/2022

ਪਿਆਰੇ ਕਿਸਾਨ ਵੀਰੋ
ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਜਪਾਨ ਦੀ ਨੰਬਰ-1 ਟਰੈਕਟਰ ਕੰਪਨੀ ਕੁਬੋਟਾ ਵੱਲੋਂ ਮਿਤੀ 23 ਅਤੇ 24 ਸਤੰਬਰ ਨੂੰ PAU ਮੇਲਾ ਲੁਧਿਆਣਾ ਵਿਖੇ kubota ਟ੍ਰੈਕਟਰ ਦਾ ਸਟਾਲ ਲਗਾਇਆ ਜਾ ਰਿਹਾ ਹੈ। ਆਕਰਸ਼ਿਤ ਆਫਰ ਤੇ ਬੁਕਿੰਗ ਕਰਾਉਣ ਲਈ ਸਟਾਲ ਨੰ 83,84,85,86 ਤੇ ਪਹੁੰਚੋ!
ਮੋਬਾਇਲ ਨੰ:- 9878871807 , 7973077108

16/07/2022
01/11/2021

KUBOTA MU5501
Thanks @ aman_thind_09

23/08/2021
19/08/2021

Contact for product enquiry 9872516977

29/07/2021

Address

Near Teshil Complex
Abohar
152116

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919872516977

Alerts

Be the first to know and let us send you an email when Panjab Routes posts news and promotions. Your email address will not be used for any other purpose, and you can unsubscribe at any time.

Contact The Business

Send a message to Panjab Routes:

Videos

Share


Other Digital creator in Abohar

Show All