A9 Panjab

A9 Panjab "Bringing you the latest news and updates from Punjab and beyond.Stay informed with A9Punjab News for breaking stories, insightful analysis, & cm.uinty

07/12/2024

ਜਿਸਨੇ ਮੇਰੇ ਤੇ ਚੜਕੇ ਆਉਣਾ ਆਪਣਾ ਹਿਸਾਬ ਕਿਤਾਬ ਲਾ ਕੇ ਆਇਓ...

02/12/2024

#ਸ਼ਹੀਦ ਊਧਮ ਸਿੰਘ ਭਾਵਨ 8 ਦਸੰਬਰ ਨੂੰ ਫਿਰੋਜ਼ਪੁਰ ਪਹੁੰਚਣਗੇ ਗਾਇਕ ਰਵਿੰਦਰ ਗਰੇਵਾਲ

29/11/2024

ਕਿਸਾਨਾਂ ਨਾਲ ਮੀਟਿੰਗ ਮਗਰੋਂ ਸੁਣੋ ਅਫਸਰਾਂ ਦਾ ਪਹਿਲਾਂ ਬਿਆਨ

18/11/2024

ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਗਿਆ ਮੋਟਾ ਚਲਾਨ..

13/11/2024

ਸਿੰਘ ਹੋ ਗਿਆ ਤੱਤਾ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਕੇਸਾਂ ਨੂੰ ਫੜਨ ਦਾ

12/11/2024

ਕੁੱ ਟਮਾਰ ਵਾਲੇ ਮਾਮਲੇ 'ਚ "ਧਮਕ ਬੇਸ ਵਾਲਾ ਮੁੱਖ ਮੰਤਰੀ" ਆਇਆ ਸਾਹਮਣੇ ਕਰ ਦਿੱਤਾ ਇਹ ਖੁਲਾਸਾ...

09/11/2024

ਭਾਰਤੀ ਹਵਾਈ ਅੱਡਿਆਂ 'ਤੇ ਕੰਮ ਕਰਦੇ ਸਿੱਖ ਅੰਮ੍ਰਿਤਧਾਰੀ ਕਰਮਚਾਰੀਆਂ ਦੇ ਕ੍ਰਿਪਾਨ ਪਹਿਨਣ 'ਤੇ ਲਾਈ ਪਾਬੰਦੀ

ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਨੂੰ ਸਿੱਖਾਂ ਦੀ ਧਾਰਮਿਕ ਆਜਾਦੀ 'ਤੇ ਹਮਲਾ ਕਰਾਰ ਦਿੱਤਾ

09/11/2024

ਪਰਾਲੀ ਦੇ ਧੂਏਂ ਕਾਰਨ ਦੂਸ਼ਿਤ ਹੋਇਆ ਵਾਤਾਵਰਣ
ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਿਕਲ

08/11/2024

Italy 'ਚ ਪੰਜਾਬੀ ਬੰਦੇ ਨੂੰ ਮਿਲੀ ਨਗਰ ਕੌਂਸਲ ਚੋਣਾਂ ਦੀ ਟਿਕਟ, 17 ਤੇ 18 ਨਵੰਬਰ ਨੂੰ ਪੈਣਗੀਆਂ ਵੋਟਾਂ, ਸੁਣੋ ਕੀ ਬੋਲੇ ਡਾ. ਧਰਮਪਾਲ ਸਿੰਘ

08/11/2024

ਬਿੱਟੂ ਨੂੰ ਦਿੱਤਾ ਠੋਕਵਾਂ ਜਵਾਬ, ਅੰਮ੍ਰਿਤਾ ਵੜਿੰਗ ਨੂੰ ਮਜ਼ਾਕ ਕਰਨਾ ਪਿਆ ਮਹਿੰਗਾ...

30/10/2024

ਝੋਨੇ ਦੀ ਖ਼ਰੀਦ ਨੂੰ ਲੈਕੇ ਆਹਮੋ-ਸਾਹਮਣੇ ਕੇਂਦਰ ਤੇ ਪੰਜਾਬ ਸਰਕਾਰ
‘ਆਪ’ ਆਗੂਆਂ ਦਾ ਭਾਜਪਾ ਦਫ਼ਤਰ ਬਾਹਰ ਪ੍ਰਦਰਸ਼ਨ

29/10/2024

3 ਪੁੱਤਰਾਂ ਦੇ ਜਨਮ ਮਗਰੋ ਤਿੰਨੋਂ ਬੱਚਿਆਂ ਸਣੇ ਮਾਂ ਦੀ ਮੌ/ਤ..
ਗੁੰਜਣੀਆਂ ਸੀ ਕਿਲਕਾਰੀਆਂ ਉਸੇ ਘਰ ਵਿੱਛ ਗਏ ਸੱਥਰ...

28/10/2024

ਏ ਵੀਡੀਓ ਪਤਾ ਨਹੀਂ ਕਿਥੋਂ ਦੀ ਹੈ! ਆਵਦੀ ਨਿਗਰਾਨੀ ਰੱਖੋ ਭਾਈ ਹਲਾਤ ਬੁਰੇ ਆ ਪੰਜਾਬ ਦੇ ਜਿਵੇਂ ਦੇ ਵੇਖ ਰਹੇ ਹਾਂ, ਸੁਣ ਰਹੇ ਹਾਂ !

24/10/2024

''ਨ*ਸ਼ੇ ਵਾਲ਼ੇ ਨੂੰ ਤਾਂ ਗੋਲ਼ੀ ਮਾ-ਰ ਦੇਣੀ ਚਾਹੀਦੀ ਹੈ, ਮੈਂ ਨ*ਸ਼ੇ ਵਾਲ਼ੇ ਦੀ ਕਦੇ ਸੁਪੋਰਟ ਨਹੀਂ ਕਰਾਂਗਾ''
ਪਤਨੀ ਦੀ ਗ੍ਰਿਫਤਾਰੀ ਦੇ ਬਾਅਦ ਲਾਡੀ ਗਹਿਰੀ ਦਾ ਵੱਡਾ ਬਿਆਨ, ਸੁਣੋ

24/10/2024

ਸਮਾਂ ਰਹਿੰਦੇ ਜੇ ਕਿਸੇ ਨੇ ਗੁਰਵਿੰਦਰ ਦੀ
ਕੀਤੀ ਹੁੰਦੀ ਮਦਦ ਤਾਂ ਬਚ ਜਾਂਦੀ ਜਾਨ

ਕੰਮ ਤੋਂ ਪਿੰਡ ਮੁੜਦੇ ਵਾਪਰਿਆ ਹਾ/ਦ/ਸਾ
ਸੜਕ ਕਿਨਾਰੇ ਤ/ੜ/ਫ-ਤ/ੜ/ਫ ਹੋਈ ਮੌ/ਤ

24/10/2024

ਹਾਏ ਬਾਬਾ ਜੌਨੀ ਹੁਣ ਡਰ ਲੱਗਦਾ
ਨਿਹੰਗ ਵੀਰ ਨੇ ਖੋਲ ਤੇ ਸਾਰੇ ਰਾਜ
ਇਕੱਲੀ ਇਕੱਲੀ ਗੱਲ ਗੋਰ ਨਾਲ ਸੁਣਿਓ

22/10/2024

ਕੰਨ 'ਤੇ ਫੋਨ ਲਾ ਕੇ ਸਕੂਟੀ ਚਲਾ ਰਹੀ ਸੀ ਕੁੜੀ
ਅੱਗਿਓ ਨਾਕੇ ਤੇ ਘੇਰ ਲਿਆ ਪੁਲਿਸ ਨੇ ਫਿਰ...

22/10/2024

ਨਸ਼ੇ 'ਚ ਧੁੱਤ ਪੁਲਸ ਵਾਲੇ ਨੂੰ ਲੋਕਾਂ ਨੇ ਫੜਿਆ, 'ਕਹਿੰਦੈ ਮੈਂ ਰਾਹ ਭੁੱਲ ਗਿਆਂ'! ਦੇਖੋ ਹੁਣ ਆਹ ਕੀ ਪੈ ਗਿਆ ਪੰਗਾ,

Address

Pati

Alerts

Be the first to know and let us send you an email when A9 Panjab posts news and promotions. Your email address will not be used for any other purpose, and you can unsubscribe at any time.

Videos

Share