ਸਾਡੇ ਆਲਾ Gursharn Singh

ਸਾਡੇ ਆਲਾ Gursharn Singh life is short just enjoy your day
because next day we don't know
(1)

05/01/2025

ਅਜੇ ਤਾਂ ਨਾਮ ਦਿੱਲੀ ਤੋਂ ਫਾਈਨਲ ਹੋ ਕੇ ਆਉਣਾ ਆ 😄

ਇੱਕ ਗੱਲ ਸੋਚਣ ਵਾਲੀ ਇਹ ਰਵੀ  ਨਾਲੋ ਅਲੱਗ ਹੋ ਕੋਈ ਅਪਣੀ ਕਿਰਤ ਕਰਨ ਵਾਰੇ ਨਹੀ ਸੋਚਿਆ ਸਗੋਂ ਅੱਲਗ ਇੱਕ ਸੰਸਥਾ ਖੋਲ ਲਈ ਆ  ਕਿਉ ਕੀ ਸੇਵਾ ਦੇ ਨਾਮ...
05/01/2025

ਇੱਕ ਗੱਲ ਸੋਚਣ ਵਾਲੀ ਇਹ ਰਵੀ ਨਾਲੋ ਅਲੱਗ ਹੋ ਕੋਈ ਅਪਣੀ ਕਿਰਤ ਕਰਨ ਵਾਰੇ ਨਹੀ ਸੋਚਿਆ ਸਗੋਂ ਅੱਲਗ ਇੱਕ ਸੰਸਥਾ ਖੋਲ ਲਈ ਆ ਕਿਉ ਕੀ ਸੇਵਾ ਦੇ ਨਾਮ ਉਪਰ ਇੱਕ ਧੰਦਾ ਇਨਾ ਦਾ ਇਹਨਾ ਨੂੰ ਪਤਾ ਕੀ ਸੇਵਾ ਨਾਮ ਤੇ ਲੋਕਾਂ ਤੋ ਮੋਟਾ ਰੁਪਈਆ ਲੁੱਟਣਾ ਮੁਨਾਫ਼ੇ ਦਾ ਸੋਦਾ ਐ ਇਸ ਲਈ ਕੋਈ ਹੱਥੀ ਕਿਰਤ ਨੀ ਕੀਤੀ

15/12/2024

ਜਥੇਦਾਰ ਜੀ ਅਤੇ ਬੀਬੀ ਜੀ
ਬੋਲ ਬਾਣੀ

13/12/2024

ਏ ਬਾਬੇ ਬਿਨਾਂ ਜੌ ਬੰਦਗੀ ਦੇ ,ਸੱਚ ਜਾਣਿਓ ਢੇਰ ਨੇ ਗੰਦਗੀ ਦੇ।

11/12/2024

"ਐਨੀ ਸੁਰੱਖਿਆ ਦਿੱਤੀ ਸੁਖਬੀਰ ਬਾਦਲ ਨੂੰ, ਇਹ ਕਿਹੜੀ ਸੇਵਾ ਹੋਈ""
ਸੁਖਬੀਰ ਬਾਦਲ ਦੀ ਸਿਕਿਓਰਿਟੀ ਤੋਂ ਤੰਗ ਆਏ ਲੋਕ,
ਸੁਖਬੀਰ 'ਤੇ ਹਮਲੇ ਮਗਰੋਂ ਵਧਾਈ ਗਈ ਸੀ ਸੁਰੱਖਿਆ,"

09/12/2024

ਗੱਲਾਂ ਤਾਂ ਠੀਕ ਐ ਪਰ ਸਿੱਧਾ ਖੇਤਾਂ ਵਿਚ ਦੀ ਹੋ ਗਿਆ ਬਾਬਾ ਜੀ 🙂

08/12/2024

ਬਿੱਲਕੁਲ ਸੱਚ ਆ ਬਾਈ

06/12/2024
29/11/2024

ਪ੍ਰਮਾਤਮਾ ਨੇ ਚਾਹਿਆ ਤਾਂ ਦੋਸਤ, ਤੇਰੇ ਕੋਲ ਰੁੱਕ ਕੇ ਜਾਵਾਂਗੇ ਪੱਕਾ🙏

Address

Hong Kong

Website

Alerts

Be the first to know and let us send you an email when ਸਾਡੇ ਆਲਾ Gursharn Singh posts news and promotions. Your email address will not be used for any other purpose, and you can unsubscribe at any time.

Videos

Share