ਪੰਥਕ ਪਾਰਟੀ ਨੂੰ ਇਕ ਗੁਰਸ਼ਿਖ ਚੇਹਰਾ ਨੀ ਲੱਬਾ ਗੁਰੁ ਦੀ ਨਗਰੀ ਤੌ ।ਬਾਕੀ ਇਹ ਪੰਥਕ ਜੇ । ਧੰਨਵਾਦ
ਇਹਨਾ ਠੰਗਾ ਕਰਕੇ ਲੋੜਵੰਦ ਪਰਿਵਾਰ ਵੀ ਵਾਝੇ ਰਹਿ ਜਾਦੇ । ਧੰਨਵਾਦ
waheguru eda sewa kronda rave
ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਇਹ ਵਿਡੀੳ ਜਰੂਰ ਵੇਖੌ ਕਿ ਸਾਡੇ ਪੰਜਾਬੀ ਸਿੱਖ ਵੀਰਾ ਨੂੰ ਗੰਦੀਆ ਸਰਕਾਰਾ ਨੇ ਕਿਥੇ ਲਿਆ ਕੇ ਖੜਾ ਕਰ ਦਿੱਤਾ। 150 ਰੁਪਏ ਇਕ ਦਿਨ ਦਾ ਕਾਰੋਬਾਰ ਕਰਦੇ । ਇਹ ਵਿਡਿੳ ਬਨਾਉਣ ਦਾ ਮਤਲਬ ਿਕ ਇਹਨਾ ਗਰੀਬਾ ਦੀ ਬਾਹ ਫੜੌ । ਇਨ੍ਹਾਂ ਵਰਗੇ ਹਜਾਰਾ ਕਿਰਤੀ ਸਿਖ ਸ਼ੜਕ ਤੇ ਤੁਸੀ ਆਮ ਵੇਖ ਸਕਦੇ ਜੇ।
ਸਤਿ ਸ੍ਰੀ ਅਕਾਲ ਜੀ ਹੱਸਲੌ ਕੜੀ ਕੌ ਜਿੰਦਗੀ ਬੜੀ ਛੋਟੀ ਵਾ
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਗੰਦੀਆ ਸਰਕਾਰਾਂ ਦੇ ਕੰਮ ਸਾਡੇ nri ,ਸਮਾਜ ਸੇਵੀ ਵੀਰ ਕਰਨ ਡਏ ਵਾ ! ਇਸ ਦੀ ੳਦਾਹਰਣ ਚੀਮਾ ਖੁਰਦ ਵਿੱਚ ਨਵਾ ਪਾਣੀ ਦਾ ਬੋਰ ਕਰਾ ਕੇ ਦਿਤਾ। ਧੰਨਵਾਦ ਅਸ਼ੀਸ ਸਿੰਘ
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਮੈ ਕੋਸ਼ਿਸ ਕਰਨੀ ਵਾ ਕੇ ਆਪਨੇ ਗਰੀਬ ਵੀਰ ਜੋ ਕਿ ਰਿਕਸ਼ਾ ,ਰੇਹੜੀ ਜਾ ਦਿਹਾੜੀ ਲਾਉਦੇ ਵਾ ।ਉਹ ਮੀਂਹ ਹਨੇਰੀਆਂ ਕੁਝ ਵੀ ਹੋਵੇ ਛੁੱਟੀ ਨਹੀ ਕਰਦੇ ਕਿਉਕਿ ਉਨਹਾਂ ਦਾ ਗੁਜਾਰਾਂ ਨਹੀ ਹੁੰਦਾਂ ।ਮੈ ਕੌਸ਼ਿਸ ਕਰਨੀ ਕੇ ਉਹਨਾ ਨੂੰ ਦਿਹਾੜੀ ਦਾ ੧੦੦੦ ਰੁਪਇਆ ਦੇ ਸਕਾ ਤਾ ਕਿ ਉਹ ਇਕ ਜ਼ਾ ਦੋ ਛੁਟੀਆ ਇਕ ਮਾਹੀਨੇ ਦੀਆ ਕਰ ਸਕਨ ।ਵਿਡੀੳ ਬਨਾਉਣ ਦਾ ਮਤਲਬ ਗਰੀਬ ਵੀਰਾ ਵੱਲ nri ਵੀਰ ਜਿਆਦਾ ਧਿਆਨ ਦੇਣ ਨਾ ਕਿ singer s or ਕਬੱਡੀ ਵਾਲੇ ਰੱਜਿਆ ਨੂੰ ਹੋਰ ਨਾ ਰਜਾਉਣ ।starting monthly target 50 grand ,50 ਗਰੀਬ ਹੀਰੇ । ਧੰਨਵਾਦ
ਸ਼ੇਖ਼ਾਂ ਦੀ ਮਸ਼ਹੂਰ ਹੋ ਰਹੀ ਤਸਵੀਰ
ਸਾਊਦੀ ਅਰਬ ਦੇ ਸ਼ੇਖ਼ਾਂ ਦੀ ਆਹ ਤਸਵੀਰ ਕਈ ਦਿਨ ਤੋਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਫ਼ਲਸਤੀਨ ਉਤੇ ਇਜ਼ਰਾਈਲੀ ਹਤਿਆਚਾਰ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ। ਪੂਰੇ ਮੁਲਕ ਨੂੰ ਇਕ ਜੇਲ ਵਿਚ ਤਬਦੀਲ ਕਰਕੇ, ਖਾਣ-ਪੀਣ ਸਮੇਤ ਸਮੁੱਚੀਆਂ ਮਾਨਵੀ ਲੋੜਾਂ ਸੀਮਤ ਕਰ ਦਿਤੀਆਂ ਗਈਆਂ ਹਨ। ਬੱਚੇ ਅਤੇ ਔਰਤਾਂ ਵਿਲਕ ਰਹੇ ਹਨ। ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਣ ਵਾਲੇ ਪਛਮੀ ਦੇਸ਼ ਤਮਾਸ਼ਾ ਵੇਖ ਰਹੇ ਹਨ। ਇੰਟਰਨੈਸ਼ਨਲ ਸੰਸਥਾਵਾਂ ਗੁੰਗੀਆਂ-ਬੋਲ਼ੀਆਂ ਹੋ ਚੁੱਕੀਆਂ ਹਨ। ਪਛਮੀ ਧਰਤੀ ਉਤੇ ਬਣੀਆਂ ਕੌਮਾਂਤਰੀ ਸੰਸਥਾਵਾਂ ਸਿਰਫ਼ ਏਸ਼ੀਆਈ ਦੇਸ਼ਾਂ ਵਿਰੁਧ ਵਰਤਣ ਨੂੰ ਰੱਖੀਆਂ ਹੋਈਆਂ ਹਨ। ਅੰਗਰੇਜ਼ ਸਿਰੇ ਦੇ ਚਾਲਬਾਜ਼ ਹਨ। ਇਜ਼ਰਾਈਲ ਨੂੰ ਵਰਤ ਕੇ ਫ਼ਲਸਤੀਨੀ ਜ਼ਮੀਨ ਤੋਂ ਮਨੁੱਖਤਾ ਨੂੰ ਖ਼ਤਮ ਕਰਨ ਲੱਗੇ ਹੋਏ ਹਨ। ਸਾਊਦੀ ਅਰਬ ਤਮਾਸ਼ਾ ਵੇਖ ਰਿਹਾ ਹੈ। ਦੁਨੀਆਂ ਭਰ ਦੇ ਮੁਸਲਿਮ ਸਾਊਦੀ ਅਰਬ ਵੱਲ ਵੇਖ ਰਹੇ ਹਨ ਕਿ ਉਹ ਇਜ਼ਰਾਈਲੀ ਤਬਾਹੀ ਨੂੰ ਰੋਕਣ ਲਈ ਕੋਈ ਕਦਮ ਚੁੱਕੇਗਾ ਪਰ ਸ਼ੇਖ਼ਾਂ ਨੂੰ ਕੋਈ ਫ਼ਰਕ ਨਹੀਂ .
vekho tyres de vich goli maran diya
ਹਕੀਕਤ ਹੈ ਕਿ ਜਦੋਂ ਕੁੱ+ਤਾ ਹ+ਲ+ਕਾ ਹੋ ਜਾਵੇ ਫਿਰ ਆ+ਪਣਿਆਂ ਨੂੰ ਵੱ+ਢ+ਣ ਲੱਗ ਜਾਂਦਾ॥ share kariyo k sarkar taq eh msg jave ਧੰਨਵਾਦ
bhai Amritpal singh audio 19 feb 2024
ਸਤਿ ਸ੍ਰੀ ਅਕਾਲ ।ਜਿਹੜੇ ਇਸ ਕਿਸਾਨ ਦੀ ਫਸ਼ਲ ਖਰਾਬ ਹੋਈ ਮੈ ਇਸ ਕਿਸਾਨ ਨੂੰ ਆਪਦੇ ਦਸਵੰਦ ਦੇ ਵਿਚੌ 30000 Rupees ਦੇਵਾ ਗਾ।ਕਿਰਪਾ ਕਰਕੇ ਕੋਈ ਵੀਰ ਇਸ ਕਿਸਾਨ ਦਾ ਮੈਨੂ ਨੰਬਰ ਦੇਵੇ ਜਾ ਇਸ vidio ਨੂੰ ਉਸ ਕੋਲ ਪਹੁਚਾਵੇ । ਧੰਨਵਾਦ