badhni.com

badhni.com ਬੱਧਨੀ ਡਾਟ ਕਾਮ

ਬੱਧਨੀ ਡਾਟ ਕਾਮ ਵੱਲੋਂ ਸਮੂਹ ਪਾਠਕਾਂ ਦਾ ਸਵਾਗਤ ਹੈ। ਜੀ ਆਇਆਂ ਨੂੰ !
13 ਅਪ੍ਰੈਲ 2002 ਨੂੰ ਪੰਜਾਬੀ ਮਾਂ ਬੋਲੀ ਦੇ ਸਤਿਕਾਰ, ਪ੍ਰਸਾਰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਮਾਂ ਬੋਲੀ ਨਾਲ ਜੋੜ੍ਹਨ ਦੇ ਮਨਸ਼ੇ ਨੂੰ ਲੈ ਕੇ ਬੱਧਨੀ ਡਾਟ ਕਾਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਨੂੰ ਦੁਨੀਆਂ ਭਰ ਦੇ ਪੰਜਾਬੀਆਂ ਨੇ ਬੇਅਥਾਹ ਪਿਆਰ ਦਿੱਤਾ। ਇਸੇ ਸਾਈਟ ਦੀ ਬਦੌਲਤ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਵਿਚਰਦਿਆਂ ਕਾਫੀ ਕੁਝ ਸਿੱਖਿਆ ਹੈ। ਵੈਸੇ ਬੱਧਨੀ ਕਲਾਂ ਨਾਮ ਮੇਰੇ ਪਿੰਡ ਦਾ ਹੈ, ਜੋ ਮ

ੋਗਾ ਜਿਲ੍ਹੇ ਦਾ ਅਹਿਮ ਪਿੰਡ ਹੇ, ਜੋ ਮੋਗਾ ਤੋਂ ਬਰਨਾਲਾ ਰੋਡ 'ਤੇ ਸਥਿਤ ਹੈ, ਭਾਂਵੇਂ ਹੁਣ ਇਹ ਇੱਕ ਕਸਬਾ ਬਣ ਚੁੱਕਿਆ ਹੈ, ਲੇਕਨ ਇਸ ਨੂੰ ਪਿੰਡ ਕਹਿਣ 'ਤੇ ਮੇਰੇ ਮਨ ਨੂੰ ਸਕੂਨ ਮਿਲਦਾ ਹੈ। ਇਸ ਸਾਈਟ ਦੀ ਸਫਲਤਾ ਲਈ ਸਮੇਂ ਸਮੇਂ ਮੇਰੇ ਪ੍ਰੀਵਾਰ, ਦੋਸਤਾਂ, ਮਿੱਤਰਾਂ ਅਤੇ ਪੰਜਾਬੀ ਮਾਂ ਬੋਲੀ ਦੇ ਸੱਚੇ ਸੁੱਚੇ ਧੀਆਂ ਪੁਤਰਾਂ ਨੇ ਯੋਗਦਾਨ ਪਾਇਆ ਹੈ। ਮੈਨੂੰ ਆਸ ਹੈ ਕਿ ਇਸੇ ਤਰ੍ਹਾਂ ਪੰਜਾਬੀ ਬੋਲੀ ਦੇ ਪਿਆਰੇ ਆਪਣਾ ਪਿਆਰ ਮੈਨੂੰ ਅਤੇ ਬੱਧਨੀ ਡਾਟ ਕਾਮ ਨੂੰ ਆਪਣਾ ਸਹਿਯੋਗ ਅਤੇ ਅਸ਼ੀਰਵਾਦ ਦਿੰਦੇ ਰਹਿਣਗੇ।

ਮਨਪ੍ਰੀਤ ਸਿੰਘ ਬੱਧਨੀ ਕਲਾਂ

23/07/2023
06/02/2021

ਦੋਸਤੋ ਛੋਟੇ ਵੀਰ ਅਮਨਦੀਪ ਸਿੰਘ ਸਿੱਧੂ ਦੀ ਮੇਹਨਤ, ਲਗਨ ਅਤੇ ਯਤਨਾਂ ਸਦਕਾ ਸਾਡੇ ਪ੍ਰੀਵਾਰ ਵੱਲੋਂ ਸਰਗਰਮ ਰਾਜਨੀਤੀ ਦੀ ਸ਼ੁਰੂਆਤ ਨਿਰਵਿਰੋਧ ਬੱਧਨੀ ਕਲਾਂ ਨਗਰ ਪੰਚਾਇਤ ਮੈਂਬਰ ਚੁਣੇ ਜਾਣ ਨਾਲ ਹੋਈ ਹੈ। ਸਮੂਹ ਸਹਿਯੋਗੀਆਂ ਦਾ ਧੰਨਵਾਦ। - ਮਨਪ੍ਰੀਤ ਸਿੰਘ ਬੱਧਨੀ ਕਲਾਂ

Address

Southall
UB25AS

Alerts

Be the first to know and let us send you an email when badhni.com posts news and promotions. Your email address will not be used for any other purpose, and you can unsubscribe at any time.

Contact The Business

Send a message to badhni.com:

Videos

Share


Other Media/News Companies in Southall

Show All