ਦੇਸੀ ਖ਼ਬਰਾਂ -Channel

ਦੇਸੀ ਖ਼ਬਰਾਂ -Channel ਗਿਆਨ ਰਤਨਿ ਸਭ ਸੋਝੀ ਹੋਇ।।

24/02/2024
15/02/2024

ਅੱਜ ਦੇ ਦਿਨ ਸਰਦਾਰ ਦੀਪ ਸਿੰਘ ਸਿੱਧੂ ਹੋਇਆ ਸੀ ਸ਼ਹੀਦ ਉਸ ਨੇਕ ਰੂਹ ਲਈ ਇੱਕ‌ ਵਾਰ ਵਾਹਿਗੁਰੂ ਜਰੂਰ ਲਿਖੋ 🙏🙏

09/01/2024

ਤੁਹਾਡੇ ਮੁਤਾਬਕ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਮਹਿਕਮਾ ਕਿਹੜਾ ਹੈ ?
ਕਮੈਂਟ ਕਰਕੇ ਦੱਸੋ
ਬੋਲੋ ਯਾਰ ਬੋਲੋ

ਅਸਲੀ ਕਿਹੜੀ
27/03/2023

ਅਸਲੀ ਕਿਹੜੀ

ਦੇਖੌ ਰੱਬ ਦੀ ਬੰਦਗੀ ਕਰਨ ਵਾਲੇ ਤੇ ਪਰਮਾਤਮਾ ਕਿਸ ਤਰਾ ਮਿਹਰਬਾਨ ਹੁੰਦਾ ਹੈ!
28/02/2023

ਦੇਖੌ ਰੱਬ ਦੀ ਬੰਦਗੀ ਕਰਨ ਵਾਲੇ ਤੇ ਪਰਮਾਤਮਾ ਕਿਸ ਤਰਾ ਮਿਹਰਬਾਨ ਹੁੰਦਾ ਹੈ!

ਦੇਖੌ ਰੱਬ ਦੀ ਬੰਦਗੀ ਕਰਨ ਵਾਲੇ ਤੇ ਪਰਮਾਤਮਾ ਕਿਸ ਤਰਾ ਮਿਹਰਬਾਨ ਹੁੰਦਾ ਹੈ! viral February 28, 2023adminLeave a Comment on ਦੇਖੌ ਰੱਬ ਦੀ ਬੰਦਗੀ ਕਰਨ ਵਾਲੇ ਤੇ ਪਰਮਾ....

ਇਹ 6 ਗੱਲਾਂ ਸਮਝ ਲਵੋ ਫਿਰ ਦੇਖਣਾ
18/02/2023

ਇਹ 6 ਗੱਲਾਂ ਸਮਝ ਲਵੋ ਫਿਰ ਦੇਖਣਾ

ਇਹ 6 ਗੱਲਾਂ ਸਮਝ ਲਵੋ ਫਿਰ ਦੇਖਣਾ viral February 18, 2023adminLeave a Comment on ਇਹ 6 ਗੱਲਾਂ ਸਮਝ ਲਵੋ ਫਿਰ ਦੇਖਣਾ ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ...

ਬੰਦਾ ਹੋਰ ਸਭ ਕੰਮ ਕਰਦੈ, ਪਰ ਜਰੂਰੀ ਕੰਮ ਜੋ, ਓਹ ਨਹੀ ਕਰਦਾ
14/02/2023

ਬੰਦਾ ਹੋਰ ਸਭ ਕੰਮ ਕਰਦੈ, ਪਰ ਜਰੂਰੀ ਕੰਮ ਜੋ, ਓਹ ਨਹੀ ਕਰਦਾ

ਬੰਦਾ ਹੋਰ ਸਭ ਕੰਮ ਕਰਦੈ, ਪਰ ਜਰੂਰੀ ਕੰਮ ਜੋ, ਓਹ ਨਹੀ ਕਰਦਾ viral February 14, 2023adminLeave a Comment on ਬੰਦਾ ਹੋਰ ਸਭ ਕੰਮ ਕਰਦੈ, ਪਰ ਜਰੂਰੀ ਕੰਮ ਜੋ, ਓਹ ਨਹੀ ਕਰਦਾ ਗ...

ਗੁਰੂ ਕੇ ਪਿਆਰਿਉ ਦਸ ਸੈਕਿੰਡ ਸਮਾਂ ਹੈ ਤੁਹਾਡੇ ਕੋਲ ਤਾਂ ਗੁਰੂ ਜੀ  ਲਈ ਵਾਹਿਗੁਰੂ ਲਿਖੋ ਜੀ
13/01/2023

ਗੁਰੂ ਕੇ ਪਿਆਰਿਉ ਦਸ ਸੈਕਿੰਡ ਸਮਾਂ ਹੈ ਤੁਹਾਡੇ ਕੋਲ ਤਾਂ ਗੁਰੂ ਜੀ ਲਈ ਵਾਹਿਗੁਰੂ ਲਿਖੋ ਜੀ

ਦੁਨੀਆ ਤੇ ਚੜ੍ਹਤ ਦੇ ਝੰਡੇ ਝੂਲਦੇ ⛳️
01/10/2022

ਦੁਨੀਆ ਤੇ ਚੜ੍ਹਤ ਦੇ ਝੰਡੇ ਝੂਲਦੇ ⛳️

11/08/2022

ਬਦਲਾਵ..!! ਵੋਟਾਂ ਤੋਂ ਪਹਿਲਾਂ ਹੱਥ ਜੋੜਦੇ ਸੀ ਤੇ ਅੱਜ ਕੁਲਤਾਰ ਸੰਧਵਾਂ ਦੇ ਡਰਾਇਵਰ ਨੇ ਅੰਮ੍ਰਿਤਸਰ ਬਾਈਪਾਸ ਤੇ ਟਰੱਕ ਵਾਲਾ ਕੁੱਟਿਆ ਕਿ ਰਾਸਤਾ ਨੀ ਦਿੱਤਾ। ਪੁੱਲ ਬਣ ਰਿਹਾ ਸਮਾਂ ਤੇ ਲਗਦਾ ਈ ਆ ਪਰ ਬਦਮਾਸ਼ੀ ਦੇਖੋ

07/08/2022

ਸ਼ੇਅਰ ਕਰ ਦਿਓ ਸਰਬੱਤ ਦੇ ਭਲੇ ਲਈ

ਮੈਨੂੰ ਮਾਰਨ ਵਾਲੇ ਵੀ ਮਰ ਗਏ
22/07/2022

ਮੈਨੂੰ ਮਾਰਨ ਵਾਲੇ ਵੀ ਮਰ ਗਏ

ਇਨਾਂ ਦੋ  #ਇਨਸਾਨਾਂ ਵਿਚ ਜੋ ਕੰਧ ਵਰਗਾ ਨਿਸ਼ਾਨ ਦਿਸ ਰਿਹਾ ਹੈ.... ਦਰਅਸਲ ਇਹ  #ਬੈਲਜੀਅਮ ਤੇ  #ਨੀਦਰਲੈਂਡ ਦੋ ਮੁਲਕਾਂ ਦੇ ਵਿਚਕਾਰ ਵਾਲਾ ਬਾਰਡਰ ...
09/07/2022

ਇਨਾਂ ਦੋ #ਇਨਸਾਨਾਂ ਵਿਚ ਜੋ ਕੰਧ ਵਰਗਾ ਨਿਸ਼ਾਨ ਦਿਸ ਰਿਹਾ ਹੈ.... ਦਰਅਸਲ ਇਹ #ਬੈਲਜੀਅਮ ਤੇ #ਨੀਦਰਲੈਂਡ ਦੋ ਮੁਲਕਾਂ ਦੇ ਵਿਚਕਾਰ ਵਾਲਾ ਬਾਰਡਰ ਹੈ....

ਦੋਵਾਂ #ਮੁਲਕਾਂ ਦੇ ਆਮ ਨਾਗਰਿਕ ਇਕ ਦੂਜੇ ਨੂੰ ਮਿਲ ਰਹੇ ਹਨ ਤੇ ਸਵਾਗਤ ਕਰ ਰਹੇ ਹਨ....!

ਇੱਥੇ ਕੋਈ ਫੌਜ ਵਗੈਰਾ ਨਹੀ ਹੈ ਤੇ ਨਾ ਹੀ #ਮਾਰ ਦੇਵਾਂਗੇ, ਵੱਢ ਦੇਵਾਂਗੇ ਵਰਗੇ ਨਾਹਰੇ ਸੁਣਨ ਨੂੰ ਮਿਲਦੇ ਹਨ, ਕਿਸੇ ਤਰਾਂ ਦੀ ਕੋਈ #ਨਫਰਤ ਨਹੀ....!

ਇਸੇ ਨੂੰ ਇਨਸਾਨੀਅਤ, ਨੈਤਿਕਤਾ ਅਤੇ ਸਨਮਾਨ ਕਹਿੰਦੇ ਹਨ, ਅਤੇ ਇਹ ਹਰ ਇਕ ਜਿੰਮੇਵਾਰ ਨਾਗਰਿਕ ਦਾ #ਕਰਤੱਵ ਹੈ...

ਏਸ਼ੀਆਈ ਮੁਲਕਾਂ ਲਈ ਇਹ ਗੱਲਾਂ ਸਿਰਫ #ਸੁਫਨਾ ਹੀ ਰਹਿ ਜਾਣਗੀਆਂ....!

ਸਿੱਖਿਆ ਨਾਲ ਹੀ ਸਮਾਜ ਵਿਚ ਬਰਾਬਰਤਾ ਆ ਸਕਦੀ ਹੈ, ਪਰ ਹੁਣ #ਦਰੋਣਾਚਾਰੀਆ ਜੰਗਲਾਂ ਵਿਚ ਨਹੀ #ਯੂਨੀਵਰਸਿਟੀਆਂ ਵਿਚ ਬੈਠੇ ਹਨ ਜੋ ਚੁਪਚਾਪ ਤਰੀਕੇ ਨਾਲ #ਇਕਲੱਵਿਆ ਦਾ ਅੰਗੂਠੇ ਵੱਢ ਰਹੇ ਹਨ...!

ਜਦੋਂ ਮਨੁੱਖ #ਸਿੱਖਿਅਤ ਹੁੰਦਾ ਹੈ ਤਾਂ, ਉਸ ਵਿਚ ਵਿਵੇਕ ਅਤੇ ਸੋਚਣ ਦੀ ਤਾਕਤ ਪੈਦਾ ਹੁੰਦੀ ਹੈ... ਉਦੋਂ ਉਹ ਨਾਂ ਖੁਦ #ਜੁਲਮ ਸਹਿੰਦਾ ਹੈ, ਅਤੇ ਨਾ ਹੀ ਦੂਜਿਆਂ ਉਪਰ ਹੁੰਦਾ ਜੁਲਮ ਦੇਖ ਸਕਦਾ ਹੈ...!

#ਸਿੱਖਿਅਤ_ਬਣੋ_ਜਾਗਰੂਕ_ਰਹੋ

ਰੱਬ ਵਰਗੀ ਤਸਵੀਰ
08/07/2022

ਰੱਬ ਵਰਗੀ ਤਸਵੀਰ

Address

Hounslow
London

Telephone

+447466587233

Website

Alerts

Be the first to know and let us send you an email when ਦੇਸੀ ਖ਼ਬਰਾਂ -Channel posts news and promotions. Your email address will not be used for any other purpose, and you can unsubscribe at any time.

Share

Category

  • 457Games

    457Games

    92 the larches, Palmers Green