Fast news Punjabi

Fast news Punjabi news

03/02/2025

ਸਮਰਾਲਾ ਦੇ ਨੇੜਲੇ ਪਿੰਡ ਚਹਿਲਾ ਕੋਲ ਚਾਈਨਾ ਡੋਰ ਦੀ ਲ/ਪੇ/ਟ ਚ, ਆਇਆ 43 ਸਾਲਾ ਵਿਅਕਤੀ

ਡਾ. Amarjit Grewal ਜੀ ਦੀ ਲਿਖਿਤ  ਨਾਟਕ " ਦੇਹੀ " ਦਾ ਪਹਿਲਾ ਮੰਚਨ..ਸੈਕਟਰ 16 ..ਕਲਾ ਭਵਨ ਚੰਡੀਗੜ੍ਹ.. ਟੀਮ ਅਕਸ ਰੰਗਮੰਚ ਸਮਰਾਲਾ ਦੇ ਅਦਾਕ...
03/02/2025

ਡਾ. Amarjit Grewal ਜੀ ਦੀ ਲਿਖਿਤ ਨਾਟਕ " ਦੇਹੀ " ਦਾ ਪਹਿਲਾ ਮੰਚਨ..ਸੈਕਟਰ 16 ..ਕਲਾ ਭਵਨ ਚੰਡੀਗੜ੍ਹ.. ਟੀਮ ਅਕਸ ਰੰਗਮੰਚ ਸਮਰਾਲਾ ਦੇ ਅਦਾਕਾਰ..

03/02/2025

ਜੇਕਰ ਤੁਹਾਡਾ ਮੋਬਾਇਲ ਡਿੱਗ ਜਾਵੇ ਜਾਂ ਗੁੰਮ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ , ਜਾਣੋ ACP ਬਠਿੰਡਾ ਤੋਂ

03/02/2025

ਪੰਜਾਬ ਦੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਹਲਕਾ ਵਿਧਾਇਕ ਸਮਰਾਲਾ ਵੱਲੋ ਅਚਾਨਕ ਸਮਰਾਲਾ ਤਹਿਸੀਲ ਵਿੱਚ ਚੈਕਿੰਗ ਕੀਤੀ ਗਈ .

03/02/2025

ਜੋ ਨਹੀਂ ਕਰ ਪਾਏ ਅੱਜ ਤੱਕ ਸ਼ਹਿਰ ਦੇ ਰਾਜਨੇਤਾ, ਪ੍ਰਸ਼ਾਸਨ ,ਉਹ ਕਰ ਦਿਖਾਇਆ ਇੱਕ ਆਮ ਇਨਸਾਨ ਨੇ
ਸ਼ਹਿਰ ਦਾ ਪਹਿਲਾ ਕਮਿਊਨਿਟੀ ਸੈਂਟਰ ਹਾਲ ਬਣਾਉਣ ਲਈ ਲੱਖਾਂ ਰੁਪਏ ਖਰਚ ਕੇ ਖਰੀਦੀ ਜਮੀਨ, ਸਮਾਜ ਵਿੱਚ ਪੇਸ਼ ਕੀਤੀ ਅਨੋਖੀ ਮਿਸਾਲ

02/02/2025

'ਤੂੰ ਕੋਰਟ ਚ ਹੋਣਾ ਵਕੀਲ ਥਾਣੇ 'ਚ ਨਹੀਂ, ਪਿੱਛੇ ਹੋ'ਅੱਧੀ ਰਾਤ ਨੂੰ ਦਿੱਲੀ ਪੁਲਿਸ ਨਾਲ ਅਮਨ ਅਰੋੜਾ ਦੀ ਹੋਈ ਤਿੱਖੀ ਬਹਿਸਬਾਜ਼ੀ

01/02/2025

ਖੰਨਾ ਪੁਲਿਸ ਵੱਲੋਂ ਚਾਈਨਾ ਡੋਰ ਦੇ ਵਿਕਰੇਤਾ ਗ੍ਰਿ/ਫ/ਤਾ/ਰ 448 ਗੱਟੂ ਕੀਤੇ ਬਰਾਮਦ

01/02/2025
01/02/2025

13 ਸਾਲ ਦੇ ਲੰਬੇ ਸਮੇਂ ਬਾਅਦ ਘਰ ਆਈ ਦੂਸਰੀ ਧੀ,ਬੈਂਡ ਵਾਜਿਆਂ ਨਾਲ ਕੀਤਾ ਪਰਿਵਾਰ ਨੇ ਸਵਾਗਤ,
ਸਮਾਜ ਚ ਪੇਸ਼ ਕੀਤੀ ਵੱਖਰੀ ਮਿਸਾਲ,ਜਰੂਰੀ ਨਹੀਂ ਕਿ ਪਹਿਲਾਂ ਧੀ ਹੋਈ ਤਾਂ ਦੂਸਰਾ ਮੁੰਡਾ ਹੋਣ ਤੇ ਮਨਾਉਣੀ ਚਾਹੀਦੀ ਹੈ ਖੁਸ਼ੀ

31/01/2025

ਕਿਸੇ ਨਾ ਤੇਰੀ ਜਾਤ ਪੁੱਛਣੀ

30/01/2025

ਸੌਣ ਤੋਂ ਪਹਿਲਾਂ "ਵਾਹਿਗੁਰੂ ਜੀ”ਜਰੂਰ ਲਿਖੋ "ਬਾਬਾ ਦੀਪ ਸਿੰਘ ਜੀ" ਕਾਰੋਬਾਰ ਵਿੱਚ ਵਾਧੇ ਕਰਨਗੇ 🙏🏻

30/01/2025

ਮਾਛੀਵਾੜਾ ਸਾਹਿਬ ਪੰਜਾਬ ਦਾ ਪਹਿਲਾ ਕਸਬਾ ਬਣਿਆ ਜਿਸ ਵਿੱਚ ਸ਼ਹਿਰ ਦੀ ਹਦੂਦ ਤੋਂ ਬਾਹਰ ਹੋਣਗੇ ਸ਼ਰਾਬ ਦੇ ਠੇਕੇ ਨਗਰ ਕੌਂਸਲ ਮਾਛੀਵਾੜਾ ਸਾਹਿਬ ਵੱਲੋਂ ਇਤਿਹਾਸਿਕ ਫੈਸਲਾ

ਮਾਛੀਵਾੜਾ ਸਾਹਿਬ ਵਿਖੇ ਇੰਸਪੈਕਟਰ ਹਰਵਿੰਦਰ ਸਿੰਘ ਲਗੇ SHO
29/01/2025

ਮਾਛੀਵਾੜਾ ਸਾਹਿਬ ਵਿਖੇ ਇੰਸਪੈਕਟਰ ਹਰਵਿੰਦਰ ਸਿੰਘ ਲਗੇ SHO

Address

56 Orson Street
Leicester

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+918752800038

Website

Alerts

Be the first to know and let us send you an email when Fast news Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Fast news Punjabi:

Videos

Share