Pakke Desi

Pakke Desi This page related to Punjabi entertainment...!!!
(1)

ਵਾਹਿਗੁਰੂ ਜੀ,,, ਇੱਕ ਬਹੁਤ ਹੀ ਵਧੀਆ ਇਨਸਾਨ ਅੱਜ ਦੁਨੀਆਂ ਨੂੰ ਅਲਵਿਦਾ ਆਖ ਗਿਆ,,,ਰਤਨ ਟਾਟਾ ਜੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨੀ ਲਾਉਣ ।।।😢...
09/10/2024

ਵਾਹਿਗੁਰੂ ਜੀ,,, ਇੱਕ ਬਹੁਤ ਹੀ ਵਧੀਆ ਇਨਸਾਨ ਅੱਜ ਦੁਨੀਆਂ ਨੂੰ ਅਲਵਿਦਾ ਆਖ ਗਿਆ,,,ਰਤਨ ਟਾਟਾ ਜੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨੀ ਲਾਉਣ ।।।😢😢😢

04/10/2024

ਬਹੁਤ ਘੈਟ ਮੂਵੀ ਹੈ ਬਾਈ ਜੀ।।।

ਹੁਣ ਦਸੋ ਇਹਨਾ ਵਿਚੋਂ ਵਫਾਦਾਰ ਕੌਣ ਹੈ ?
30/09/2024

ਹੁਣ ਦਸੋ ਇਹਨਾ ਵਿਚੋਂ ਵਫਾਦਾਰ ਕੌਣ ਹੈ ?

ਆਹ ਲਓ ਕਰਲੋ ਘਿਓ ਨੂੰ ਭਾਂਡਾ, ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ।।।
30/09/2024

ਆਹ ਲਓ ਕਰਲੋ ਘਿਓ ਨੂੰ ਭਾਂਡਾ, ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ।।।

29/09/2024
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੋ ਕੰਮ ਕਰ ਰਹੇ ਹਨ ਕੀ ਤੁਸੀਂ ਉਸ ਨਾਲ ਸਹਿਮਤ ਹੋ ???
25/09/2024

ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੋ ਕੰਮ ਕਰ ਰਹੇ ਹਨ ਕੀ ਤੁਸੀਂ ਉਸ ਨਾਲ ਸਹਿਮਤ ਹੋ ???

17/09/2024

ਬਹੁਤ ਸੋਹਣਾ ਗੀਤ ਗਾਇਆ ਬੱਚੀ ਨੇ ਬਾਪੂ ਦੀ ਸ਼ਾਨ ਵਿੱਚ,ਜਰੂਰ ਸੁਣਿਓ ਤੇ ਸ਼ੇਅਰ ਵੀ ਕਰਿਓ।।।

🙏🙏🙏
23/08/2024

🙏🙏🙏

Good Morning
19/08/2024

Good Morning

ਪੰਜਾਬ
16/08/2024

ਪੰਜਾਬ

ਮਾਂ
15/08/2024

ਮਾਂ

30/06/2024

ਇਹਨੂੰ ਕੋਈ ਕਰੰਟ ਲਗਵਾਓ ਯਾਰ,ਬੀਬੀ ਬੌਂਦਲ ਗਈ ਲਗਦੀ ।।।

06/02/2024

ਕੋਈ ਚੁੱਪ - ਚੁੱਪ ਰਹੇ ਤਾਂ ਉਦਾਸ ਨਾ ਸਮਝੋ,,,ਕੋਈ ਮਿੱਠਾ - ਮਿੱਠਾ ਬੋਲੇ ਤਾਂ ਖ਼ਾਸ ਨਾ ਸਮਝੋ ।।।

06/02/2024

ਪੰਜਾਬੀਆਂ ਦੀ ਇਕ ਖਾਸੀਅਤ ਹੈ,ਜੇਕਰ ਓਹਨਾ ਦੇ ਘਰ ਕੋਈ ਡਾਕਟਰ ਆਜੇ,ਤਾਂ ਸਾਰਾ ਟੱਬਰ ਬਿਮਾਰੀਆਂ ਦੱਸਣ ਲੱਗ ਜਾਂਦਾ,ਤੇ ਜੇ ਕੋਈ ਮਰੀਜ ਆਜੇ ਤਾਂ ਸਾਰੇ ਦਵਾਈ ਵੀ ਦੱਸਣ ਲੱਗ ਜਾਂਦੇ ਆ :-)

ਫਰਜ ਕਰੋ ਪਾਣੀ ਪੀਂਦੇ ਇਸ ਜਾਨਵਰ ਦੀ ਥਾਂ ਕੋਈ ਮਰੀਅਲ ਜਿਹਾ ਕੂਕਰ ਹੁੰਦਾ..ਫੇਰ ਜਨਤਾ ਨੇ ਗੱਡੀ ਖਲਿਆਰ ਲੈਣ ਬਾਰੇ ਤਾਂ ਕੀ ਸੋਚਣਾ ਸੀ ਸਗੋਂ ਕੋਲੋਂ...
09/01/2024

ਫਰਜ ਕਰੋ ਪਾਣੀ ਪੀਂਦੇ ਇਸ ਜਾਨਵਰ ਦੀ ਥਾਂ ਕੋਈ ਮਰੀਅਲ ਜਿਹਾ ਕੂਕਰ ਹੁੰਦਾ..ਫੇਰ ਜਨਤਾ ਨੇ ਗੱਡੀ ਖਲਿਆਰ ਲੈਣ ਬਾਰੇ ਤਾਂ ਕੀ ਸੋਚਣਾ ਸੀ ਸਗੋਂ ਕੋਲੋਂ ਲੰਘਦਿਆਂ ਦੋ ਚਾਰ ਗਾਹਲਾਂ ਵੀ ਕੱਢ ਦੇਣੀਆਂ ਸਨ..!

ਕੋਈ ਗਾਂ ਮੱਝ ਹੁੰਦੀ ਤਾਂ ਤੁਰੇ ਜਾਂਦਿਆਂ ਸੋਟੀ ਨਾਲ ਦੂਰ ਹੱਕ ਦੇਣੀ ਸੀ..!

ਕੋਈ ਗਰੀਬ ਗੁਰਬੇ ਦਾ ਸਾਈਕਲ ਫਸਿਆ ਹੁੰਦਾ ਤਾਂ ਵੱਧ ਤੋਂ ਵੱਧ ਕੋਈ ਤਰਸ ਕਰਕੇ ਧੱਕਾ ਲਾ ਕਢਵਾ ਹੀ ਦਿੰਦਾ..ਪਰ ਗੱਡੀ ਕੋਈ ਨਾ ਰੋਕਦਾ!

ਪਰ ਇਸ ਵੇਰ ਪਾਣੀ ਪੀ ਰਿਹਾ ਇਹ ਮਰਜੀ ਦਾ ਮਾਲਕ ਭਾਵੇਂ ਘੰਟਾ ਲਾ ਦੇਵੇ ਤੇ ਭਾਵੇਂ ਦੋ..ਭਾਵੇਂ ਸਾਰੀ ਦਿਹਾੜੀ ਖਲੋਤਾ ਰਹੇ..ਕਿਸੇ ਪਿਓ ਦੇ ਪੁੱਤ ਦੀ ਹਿੰਮਤ ਨਹੀਂ ਕੇ ਗੱਡੀ ਤੋਂ ਬਾਹਰ ਆ ਕੇ ਉੱਚੀ ਸਾਹ ਵੀ ਲੈ ਲਵੇ..!

ਇਸ ਨੂੰ ਵੀ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੇ ਉਡੀਕ ਕਰਦੇ ਸੌ ਨੇ ਕੇ ਹਜਾਰ..ਜਦੋਂ ਮੂਡ ਬਣੇਗਾ ਓਦੋਂ ਹੀ ਹਟੇਗਾ!

ਬਹੁਤ ਸਾਲ ਪਹਿਲੋਂ ਲੋਧੀ ਕੰਪਲੈਕਸ ਵਿਚ ਕੰਮ ਕਰਦੇ ਇੱਕ ਪੰਜਾਬੀ ਅਫਸਰ ਨੇ ਜਦੋਂ ਨਾਲ ਕੰਮ ਕਰਦੀ ਜਮਨਾ ਪਾਰ ਦੀ ਢਾਣੀ ਨੂੰ ਪੁੱਛਿਆ ਕੇ ਆਖਿਰ ਦਿੱਲੀ ਦਾ ਸਿੱਖੀ ਸਰੂਪ ਨਾਲ ਏਨਾ ਵੈਰ ਕਿਓਂ ਹੈ ਤਾਂ ਅੱਗੋਂ ਮਿਲੇ ਲੰਮੇ ਚੌੜੇ ਜੁਆਬਾਂ ਦਾ ਤੱਤ ਸਾਰ ਵੀ ਏਹੀ ਸੀ ਕੇ ਜਦੋਂ ਇਹ ਰਾਹ ਡੱਕ ਪਾਣੀ ਪੀ ਰਹੇ ਹੁੰਦੇ ਤਾਂ ਹਿੰਮਤ ਨਹੀਂ ਪੈਂਦੀ ਕੇ ਕੋਲੋਂ ਦੀ ਲੰਘ ਵੀ ਜਾਈਏ!

Adresse

Frankfurt

Webseite

Benachrichtigungen

Lassen Sie sich von uns eine E-Mail senden und seien Sie der erste der Neuigkeiten und Aktionen von Pakke Desi erfährt. Ihre E-Mail-Adresse wird nicht für andere Zwecke verwendet und Sie können sich jederzeit abmelden.

Service Kontaktieren

Nachricht an Pakke Desi senden:

Videos

Teilen

Kategorie