GDB News ਗਗਨ ਦਮਾਮਾ ਬਾਜਿਓ

GDB News ਗਗਨ ਦਮਾਮਾ ਬਾਜਿਓ Informations de contact, plan et itinéraire, formulaire de contact, heures d'ouverture, services, évaluations, photos, vidéos et annonces de GDB News ਗਗਨ ਦਮਾਮਾ ਬਾਜਿਓ, Création digitale, Vpo Dosanjh Tehsil and district Moga, Moga.

ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੇ ਘਾਉ,
ਖੇਤ ਜੁ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ । ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਖੇਤਰ ਦੀਆਂ ਮਹੱਤਵਪੂਰਨ ਸਰਗਰਮੀਆਂ ਨੂੰ ਸੱਚ ਝੂਠ ਦੇ ਨਿਤਾਰੇ ਲਈ ਲੋਕਾਂ ਅੱਗੇ ਰੱਖਣਾ, ਅਜਿਹੇ ਲੋਕਾਂ ਨੂੰ ਸਮਾਜ ਦੇ ਰੂਬਰੂ ਕਰਨਾ ਜੋ ਆਪਣੀ ਯੋਗਤਾ ਨਾਲ ਸਮਾਜ ਨੂੰ ਦਿਸ਼ਾ ਦਿਖਾ ਰਹੇ ਹਨ

12/01/2025

ਦੋਰਾਹੇ ਵਾਲੀ ਨਹਿਰ ਦੇ ਕੰਕਰੀਟੀਕਰਨ ਅਤੇ ਹਜਾਰਾਂ ਦਰੱਖਤਾਂ ਦੀ ਕਟਾਈ ਦੇ ਮੁੱਦੇ ਤੇ ਕਾਲੇ ਪਾਣੀ ਦਾ ਮੋਰਚਾ ਟੀਮ ਨੇ ਲਾਈਵ ਹੋ ਕੇ ਸਰਕਾਰ ਅਤੇ ਪ੍ਰਸਾਸ਼ਨ ਤੇ ਚੁੱਕੇ ਸਵਾਲ।
#ਕਾਲੇ_ਪਾਣੀ_ਦਾ_ਮੋਰਚਾ

12/01/2025

ਕਾਲੇ ਪਾਣੀ ਦਾ ਮੋਰਚਾ ਵੱਲੋਂ ਕੱਢੇ ਜਾ ਰਹੇ 'ਵਹਿਣ' ਦੇ ਪਹਿਲਾ ਪੜਾਅ ਤਾਜਪੁਰ ਤੋਂ ਵਲ਼ੀਪੁਰ ਤੱਕ ਹੋਵੇਗਾ।
ਸਾਰੇ ਪੰਜਾਬ ਦੀ ਯਾਤਰਾ ਉਪਰੰਤ 14 ਅਪ੍ਰੈਲ ਨੂੰ ਆਨੰਦਪੁਰ ਸਾਹਿਬ ਵਿਖੇ ਕੀਤੀ ਜਾਵੇਗੀ ਕਾਨਫਰੰਸ।
#ਕਾਲੇ_ਪਾਣੀ_ਦਾ_ਮੋਰਚਾ

12/01/2025

ਲੱਖਾ ਸਿਧਾਣਾ ਅਤੇ ਅਮਿਤੋਜ ਮਾਨ ਨੇ ਗੈਰ ਪੰਜਾਬੀ ਸਮੇਤ ਪੰਜਾਬ ਦੇ ਹਰ ਭਖਦੇ ਮਸਲੇ ਤੇ ਕੀਤੀ ਗੱਲਬਾਤ...

11/01/2025

ਲੁਧਿਆਣਾ ਤੋਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤਾਂ ਵਿੱਚ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ।

08/01/2025

ਪਾਲੀ ਭੁਪਿੰਦਰ ਦੁਆਰਾ ਲਿਖਤ ਅਤੇ ਨਿਰਦੇਸ਼ਿਤ ਫਿਲਮ 'ਗੁਰਮੁਖ' ਦਾ ਟ੍ਰੇਲਰ ਰਿਲੀਜ਼। 24 ਜਨਵਰੀ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ।

08/01/2025

20 ਜਨਵਰੀ ਤੋਂ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਸੇਵਾਵਾਂ ਹੋਣਗੀਆਂ ਠੱਪ।
ਸੂਬੇ ਭਰ ਦੇ ਡਾਕਟਰ ਕਰਨਗੇ ਅਣਮਿੱਥੇ ਸਮੇਂ ਲਈ ਹੜਤਾਲ

07/01/2025

ਨਸ਼ਾ ਵਿਰੋਧੀ ਟੀਮ ਪੰਜਾਬ ਦੀ ਸ਼ਿਕਾਇਤ ਤੇ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਮੈਡੀਕਲ ਸਟੋਰ ਤੇ ਰੇਡ
ਪਾਬੰਦੀਸ਼ੁਦਾ ਦਵਾਈਆਂ ਦੀ ਬਜਾਏ ਬਿਨਾਂ ਬਿੱਲ ਤੋਂ ਮਿਲੀਆਂ ਨਸ਼ੇ ਲਈ ਵਰਤੀਆਂ ਜਾਂਦੀਆਂ ਦਵਾਈਆਂ ਕੀਤੀਆਂ ਜਬਤ।

07/01/2025

ਬੁੱਢੇ ਦਰਿਆ ਦੀ ਸਫਾਈ ਦੇ ਮੁੱਦੇ ਤੇ ਪੰਜਾਬ ਸਰਕਾਰ ਅਤੇ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਦਾਅਵਿਆਂ ਦੀ ਕਾਲੇ ਪਾਣੀ ਦਾ ਮੋਰਚਾ ਟੀਮ ਨੇ ਕੱਢੀ ਫੂਕ।
#ਕਾਲੇ_ਪਾਣੀ_ਦਾ_ਮੋਰਚਾ

05/01/2025

ਮੋਗਾ ਸਰਕਾਰੀ ਅਤੇ ਧਾਰਮਿਕ ਜਮੀਨ ਘੋਟਾਲਾ...
ਕਥਿਤ ਦੋਸ਼ੀ ਯਸ਼ਪਾਲ ਸਿੰਗਲਾ ਨਿਕਲਿਆ ਪੀੜਤ!!
ਸਮਾਜ ਸੇਵੀ ਅਜੇ ਗੋਰਾ ਸੂਦ ਨਾਲ ਮੀਡੀਆ ਸਾਹਮਣੇ ਆ ਕੇ ਆਪ ਵਿਧਾਇਕ ਅਤੇ ਜਿਲ੍ਹਾ ਪ੍ਰਧਾਨ ਤੇ ਲਗਾਏ ਗੰਭੀਰ ਦੋਸ਼। ਕੀਤੀ ਇਨਸਾਫ ਦੀ ਮੰਗ।

ਪੰਜਾਬ ਬਣਿਆ ਯੂਰੇਨੀਅਮ ਭਰਪੂਰ ਪਾਣੀ ਦਾ ਖੇਤਰ... #ਕਾਲੇ_ਪਾਣੀ_ਦਾ_ਮੋਰਚਾ
02/01/2025

ਪੰਜਾਬ ਬਣਿਆ ਯੂਰੇਨੀਅਮ ਭਰਪੂਰ ਪਾਣੀ ਦਾ ਖੇਤਰ...
#ਕਾਲੇ_ਪਾਣੀ_ਦਾ_ਮੋਰਚਾ

02/01/2025

ਡਾਇੰਗਾਂ ਵਾਲਿਆਂ ਨੇ ਸੰਤ ਸੀਚੇਵਾਲ ਦੇ ਸਾਹਮਣੇ ਬੈਠ ਸ਼ਰੇਆਮ ਮੰਨੇ ਆਪਣੇ ਅਪਰਾਧ। ਸਮੂਹਿਕ ਕਤਲੇਆਮ ਦਾ ਮਾਮਲਾ ਦਰਜ ਕਰਨ ਦੀ ਉਠਣ ਲੱਗੀ ਮੰਗ।
#ਕਾਲੇ_ਪਾਣੀ_ਦਾ_ਮੋਰਚਾ

01/01/2025

ਹਰ ਨਵੀਂ ਸ਼ੁਰੂਆਤ ਸਾਨੂੰ ਨਵੀਂ ਊਰਜਾ ਨਾਲ ਭਰਦੀ ਹੈ। 2025 ਦੀ ਸ਼ੁਰੂਆਤ ਦੀ ਊਰਜਾ ਤਹਾਨੂੰ ਆਪਣੇ ਟੀਚੇ ਅਤੇ ਸੁਪਨੇ ਪੂਰੇ ਕਰਨ ਵਿੱਚ ਸਹਾਈ ਹੋਵੇ।

31/12/2024

ਆਪ ਸਭ ਨੂੰ ਨਵੇਂ ਸਾਲ 2025 ਦੀ ਆਮਦ ਦੀਆਂ ਢੇਰ ਮੁਬਾਰਕਾਂ ਹੋਣ ਜੀ।

31/12/2024

ਸਾਲ ਦੇ ਆਖਰੀ ਦਿਨ ਖੇਤ ਮਜ਼ਦੂਰਾਂ ਨੇ ਮਹਿੰਗਾਈ ਸਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਘੇਰਿਆ ਡੀ ਸੀ ਦਫਤਰ ।

30/12/2024
30/12/2024

ਪੰਜਾਬ ਬੰਦ ਕਿਲੀ ਚਾਹਲਾਂ ਜਿਲ੍ਹਾ ਮੋਗਾ ਲਾਈਵ...

30/12/2024

ਬੰਦ ਦਾ ਅਸਰ ਬੁੱਘੀਪੁਰਾ ਚੌਂਕ ਮੋਗਾ live...

30/12/2024

ਮੋਗਾ ਸ਼ਹਿਰ ਵਿੱਚ ਬੰਦ ਦਾ ਅਸਰ 2

Adresse

Vpo Dosanjh Tehsil And District Moga
Moga

Notifications

Soyez le premier à savoir et laissez-nous vous envoyer un courriel lorsque GDB News ਗਗਨ ਦਮਾਮਾ ਬਾਜਿਓ publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L'entreprise

Envoyer un message à GDB News ਗਗਨ ਦਮਾਮਾ ਬਾਜਿਓ:

Vidéos

Partager