Voice of India Media

Voice of India Media Voice of India Media is providing services to remain in touch of Indian culture, new artists and ways to interact online

ਵਿਨੀ ਪੈੱਗ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ CITY OF Winnipeg ਵੱਲੋਂ ਨਕਸ਼ਾ ਪਾਸ ਹੁਣ ਗੁਰਦੁਆਰਾ ਸਾਹਿਬ ਦੀ ...
02/09/2025

ਵਿਨੀ ਪੈੱਗ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ CITY OF Winnipeg ਵੱਲੋਂ ਨਕਸ਼ਾ ਪਾਸ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਪਹਿਲਾਂ ਨਾਲੋਂ ਪੰਜ ਗੁਣਾ ਵੱਡੀ ਹੋਵੇਗੀ Winnipeg Indian Community Winnipeg Tadka Amber Trails PUNJABIs IN WINNIPEG Indian Students in Winnipeg Kalgidhar Gurudwara

02/09/2025
ਮੱਕੜ ਹੁਰੀਂ ਲੋਕਾਂ ਚ ਪੋਡਕਾਸਟਾਂ ਚ ਬਿਠਾ ਕੇ ਅੰਬਾਨੀਆਂ - ਅਡਾਨੀਆਂ ਨੂੰ ਗਾਲ੍ਹਾਂ ਕੱਢਵਾਈ ਜਾਦੇ ਨੇ ਤੇ ਖੁੱਦ ਦੁਬਈ ਚ ਅਡਾਨੀਆਂ ਦੇ ਬੈਨਰਾਂ ਹੇ...
02/09/2025

ਮੱਕੜ ਹੁਰੀਂ ਲੋਕਾਂ ਚ ਪੋਡਕਾਸਟਾਂ ਚ ਬਿਠਾ ਕੇ ਅੰਬਾਨੀਆਂ - ਅਡਾਨੀਆਂ ਨੂੰ ਗਾਲ੍ਹਾਂ ਕੱਢਵਾਈ ਜਾਦੇ ਨੇ

ਤੇ ਖੁੱਦ ਦੁਬਈ ਚ ਅਡਾਨੀਆਂ ਦੇ ਬੈਨਰਾਂ ਹੇਠਾਂ ਹੋ ਰਹੇ ਪ੍ਰੋਗਰਾਮਾਂ ਚ ਮਹਿਮਾਨ ਬਣੀ ਜਾਦੇ ਨੇ

ਸਿੱਟਾ - ਸਾਫ਼ ਸੁਥਰਾ ਉਹੀ ਜਿਸਦਾ ਦਾਅ ਨੀ ਲੱਗਿਆਂ

😜😜

City committee approves new Sikh temple for northwest WinnipegKind Edward ਤੇ ਸਥਿਤ ਗੁਰਦੁਆਰਾ ਸਾਹਿਬ ਨੂੰ ਤਿੰਨ ਮੰਜ਼ਿਲਾਂ ਬਨਾਉਣ...
02/09/2025

City committee approves new Sikh temple for northwest Winnipeg
Kind Edward ਤੇ ਸਥਿਤ ਗੁਰਦੁਆਰਾ ਸਾਹਿਬ ਨੂੰ ਤਿੰਨ ਮੰਜ਼ਿਲਾਂ ਬਨਾਉਣ ਦੀ ਮਨਜ਼ੂਰੀ ਮਿਲੀ । What that will provide to the community and for the gurdwara will be felt, you know, generations down the road," Kozak said in an interview.

"And to have this type of green space just along King Edward, everyone that will drive by will easily see the curb appeal of the new project."

Kozak says the existing temple is about 7,000 square feet, while the new one will be around 35,000, with capacity for between 400 and 500 people.

Kozak became involved with the project because of a connection to the gurdwara's president, Gurpal Bhullar. Their sons went to the same school.

Bhullar says the Sikh community in the area is excited to have more space to get together.

"This area is growing. We need it for weddings, other community functions," he said in an interview.

After the plans are approved by city council, Kozak says the next step will be to raise funds for the project. The final cost estimate is still in the process of refinement, but is expected to be in the millions of dollars, he said.

ਅੱਜ ਟੋਰਾਂਟੋ ਵਿੱਚ ਪੈ ਰਹੀ ਸਨੋਅ ਦਾ ਦ੍ਰਿਸ਼
02/09/2025

ਅੱਜ ਟੋਰਾਂਟੋ ਵਿੱਚ ਪੈ ਰਹੀ ਸਨੋਅ ਦਾ ਦ੍ਰਿਸ਼

02/09/2025

Winnipeg ਦਾ ਕੋਮਲਪ੍ਰੀਤ ਸਿੱਧੂ
51 ਮਿਲੀਅਨ ਦੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ‘ਚ
ਗ੍ਰਿਫ਼ਤਾਰ
ਪਾਸਪੋਰਟ ਜ਼ਬਤ- ਘਰੋਂ ਬਾਹਰ ਨਾ ਜਾਣ ਦੇ ਹੁਕਮ

02/08/2025

ਦਿੱਲੀ ਚੋਣ ਨਤੀਜੇ
BJP 48 AAP 22 RSS 70

02/08/2025

*ਦਿੱਲੀ ਵਿੱਚ ਆਪ ਦੀ ਕਰਾਰੀ ਹਾਰ*

ਦਿੱਲੀ ਚ  #ਬਦਲਾਵ ਥੱਲੇ ਉੱਪਰ ਹੋ ਗਿਆ 🤔🤔
02/08/2025

ਦਿੱਲੀ ਚ #ਬਦਲਾਵ ਥੱਲੇ ਉੱਪਰ ਹੋ ਗਿਆ 🤔🤔

02/08/2025

ਦਿੱਲੀ ਵਿਧਾਨ ਸਭਾ
699 ਵਿੱਚੋਂ ਕੇਵਲ 70 ਹੀ ਜਿੱਤਣਗੇ ਉਮੀਦਵਾਰ
ਹੋਰਨਾਂ ਨੇ ਹਾਰ ਦਾ ਮੂੰਹ ਵੇਖਣ ਦਾ ਕੀਤਾ ਫ਼ੈਸਲਾ
ਸ੍ਰਕਾਰ ਕੌਣ ਬਨਾਏਗਾ - ਸ਼ਸ਼ੋਪੰਜ ਜਾਰੀ

02/08/2025

Delhi Election Update
ਕੇਜਰੀਵਾਲ ਖ਼ੁਦ ਬੀਜੇਪੀ ਵਾਲਿਆਂ ਤੋਂ ਪਿੱਛੇ ਚੱਲ ਰਿਹਾ ਹੈ

    puts wheels in motion to replace most of its   _routes this
02/06/2025

puts wheels in motion to replace most of its _routes this

ਸਿਰਫ਼ ਸੀਰੀਅਸ ਟਿੱਪਣੀਆਂ ਦੀ ਤੱਵਕੋ ਹੈ।
02/05/2025

ਸਿਰਫ਼ ਸੀਰੀਅਸ ਟਿੱਪਣੀਆਂ ਦੀ ਤੱਵਕੋ ਹੈ।

ਹੈ ਕੋਈ ਸਾਨੀ?
02/05/2025

ਹੈ ਕੋਈ ਸਾਨੀ?

Address

995 McPhillips St/Unit 1
Winnipeg, MB
R2X2K3

Alerts

Be the first to know and let us send you an email when Voice of India Media posts news and promotions. Your email address will not be used for any other purpose, and you can unsubscribe at any time.

Contact The Business

Send a message to Voice of India Media:

Videos

Share

Category