Nagara Tv

Nagara Tv NAGARA TV & FILM PRODUCTION

24/08/2023
24/08/2023
24/08/2023

ਐਂਟੀ ਨਾਰਕੋਟਿਕਸ ਸੈੱਲ ਲੁਧਿਆਣਾ ਦੀ ਪੁਲਸ ਨੇ ਇਕ ਮੋਟਰਸਾਈਕਲ ਸਵਾਰ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਫੜੇ ਗਏ ਮੁਲਜ਼ਮ ਦੀ ਪਹਿਚਾਣ ਜਗਰੂਪ ਸਿੰਘ ਵਾਸੀ ਪੀਰੂ ਬੰਦਾ ਮੁਹੱਲਾ ਵਜੋਂ ਹੋਈ ਹੈ।ਜਿਸ ਖਿਲਾਫ ਥਾਣਾ ਸਲੇਮ ਟਾਬਰੀ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।

Nagara Tv Canada 🇨🇦
ਵਿਸ਼ੇਸ਼ ਰਿਪੋਰਟ:ਅਮਰਜੀਤ ਮੁੱਲਾਂਪੁਰ!

07/11/2022

[ਸਰਕਾਰ ਦੇ ਧਿਆਨ ਹਿੱਤ]

ਜੈਕਟਾਂ ਦੀ ਜਗ੍ਹਾ ਜੇ ਮੂੰਹ ਬੰਨਣ ਵਾਸਤੇ ਛਿੱਕਲੀਆਂ ਵੰਡੀਆਂ ਜਾਣ ਤਾਂ ਸਿੱਟੇ ਜਿਆਦਾਤਰ ਕਾਰਗਰ ਨਿਕਲਣਗੇ !!!!!!!!!

https://www.youtube.com/watch?v=traVmfi-f4U
05/11/2022

https://www.youtube.com/watch?v=traVmfi-f4U

Report- Kashmir Singh GillNagara Tv CanadaNagara TV Canada is available on all types of IPTV boxes, Apple store, Andriod play store, Ebaba entertainment app,...

01/10/2022

https://fb.watch/fTUBgdqWNF/
ਪੰਜਾਬ ਦੀ ਧੀ ਥਾਈਲੈਂਡ ਤੋਂ ਜਿੱਤ ਕੇ ਪਹੁੰਚੀ ਅੰਮ੍ਰਿਤਸਰ, "ਯੋਗਾ" ਵਿੱਚ ਮਾਰੀਆਂ ਮੱਲ੍ਹਾਂ। ਕੋਚ ਸਾਹਿਬ ਕਹਿੰਦੇ ਵਿਖਾਏ ਅਜਿਹੇ ਕਰਤਵ ਕਿ ਗੋਰੇ ਰਹ ਗਏ ਹੈਰਾਨ। # NTV CANADA Live ਪੱਤਰਕਾਰ ਕਸ਼ਮੀਰ ਸਿੰਘ ਗਿੱਲ, ਸੋਨੂੰ ਖਾਨਕੋਟ।

Address

V. P. O Manawala Kalan

Alerts

Be the first to know and let us send you an email when Nagara Tv posts news and promotions. Your email address will not be used for any other purpose, and you can unsubscribe at any time.

Contact The Business

Send a message to Nagara Tv:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share