ਵਕਤ ਦੀ ਨਜਾਕਤ ਫਗਵਾੜਾ ਰੋਡ ਰੇਲਵੇ ਫਾਟਕ ਤੇ ਫਲਾਈ ਓਵਰ ਹੋ ਚੁੱਕਾ ਜਰੂਰੀ ਲੋਕ ਹੁੰਦੇ ਨੇ ਪਰੇਸ਼ਾਨ
ਹੁਸ਼ਿਆਰਪੁਰ ਦੇ ਧੋਬੀ ਘਾਟ ਵਾਲਾ ਕਾਜbe ਜਿੱਥੇ ਲੱਗੇ ਹਨ ਦਸ ਦਸ ਫੁੱਟ ਦੇ ਨੜੇ ਜੋ ਦੇ ਰਹੇ ਹਨ ਲੁੱਟਾਂ ਖੁਹਾਂ ਕਰਨ ਵਾਲਿਆਂ ਨੂੰ ਸੱਦਾ, ਇਧਰ ਵੀ ਇਨਸਾਨ ਰਹਿੰਦੇ ਹਨ ਉਹਨਾਂ ਨੂੰ ਵੀ ਸਟਰੀਟ ਲਾਈਟ ਦੀ ਜਰੂਰਤ ਹੈ , ਅੰਧੇਰਾ ਹੁੰਦੇ ਹੀ ਇਧਰ ਜਾਣਾ ਖਤਰੇ ਤੋਂ ਖਾਲੀ ਨਹੀਂ
ਹੁਸ਼ਿਆਰਪੁਰ ਦੇ ਦਾਨਵੀਰ ਸਵਰਗੀਏ ਲਾਲਾ ਭੀਮ ਸੈਨ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਰਾਜ ਰਾਣੀ ਜੀ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਪ੍ਰੇਮ ਸ਼ਰਮਾ ਭੀਮ ਸਵੀਟ ਪਰਵਾਹ ਚੌਂਕ ਹੁਸ਼ਿਆਰਪੁਰ ਵੱਲੋਂ 14ਵਾਂ ਅੱਖਾਂ ਦੰਦਾਂ ਅਤੇ ਚਮੜੀ ਦੇ ਰੋਗਾਂ ਦਾ ਕੈਂਪ ਮੁਸਤਾਪੁਰ ਵਿਖੇ
ਨਹੀਂ ਟਲਦੀ ਜਨਤਾ, ਖਤਰੇ ਦਾ ਪਹਾੜ ਲੈ ਕੇ ਤੁਰਿਆ ਮਹਲਾ ਪ੍ਰੇਮ ਗੜ ਵਿੱਚ, ਜਦੋਂ ਸਪਾਰਕ ਨਾਲ ਅੱਗ ਪੈ ਜਾਣੀ ਫੇਰ ਕਬਾੜੀਏ ਨੇ ਮਾਰਨੀਆਂ ਚੀਕਾਂ
ਯੁੱਧ ਨਸ਼ਿਆਂ ਵਿਰੁੱਧ' ਹੁਸ਼ਿਆਰਪੁਰ ਪੁਲਸ ਨੇ ਸ਼ੁੱਕਰਵਾਰ ਨੂੰ ਸੁੰਦਰ ਨਗਰ ਵਿੱਚ ਕੀਤੀ ਛਾਪੇਮਾਰੀ #hoshiarpur #nasha #drugs #PunjabPolice
ਆਹ ਵੀ ਦੇਖ ਲਓ ਗੋਲ ਗੱਪਿਆਂ ਦਾ ਪਾਣੀ ਤੇ ਗੋਲ ਗੱਪੇ ਕਿੱਥੇ ਤਿਆਰ ਹੁੰਦੇ ਆ ਕੀ ਤੁਹਾਨੂੰ ਖਵਾਇਆ ਜਾਂਦਾ ਹੈ ਬਾਹਰੋਂ ਆ ਕੇ ਜਹਿਰਾਂ ਹੀ ਖਵਾਈਆਂ ਜਾ ਰਹੀਆਂ
ਹੁਸ਼ਿਆਰਪੁਰ ਦੇ ਘੰਟਾ ਘਰ ਇਲਾਕੇ ਵਿੱਚ ਬੈਰੀਗੇਟ ਤੋੜ ਸ਼ਰਾਬ ਪੀ ਅੰਨੇ ਵਾਹ ਗਾੜੀ ਚਲਾਉਣ ਵਾਲੇ ਦਾ ਪਕੜ ਕੀਤਾ ਚਲਾਨ ਕਾਫੀ ਸਮੇਂ ਤੱਕ ਇਸ ਦੇ ਕਾਰਨ ਲੋਕ ਹੋਏ ਪਰੇਸ਼ਾਨ
ਚਟਕਾਰੇ ਮਾਰ ਕੇ ਫੂਡ ਸਟਰੀਟਾਂ ਦੁਸ਼ਹਿਰਾ ਗਰਾਊਂਡ ਦੇ ਕੋਲ ਅਤੇ ਬਾਹਰੋਂ ਖਾਣ ਵਾਲੇ ਹੁਸ਼ਿਆਰਪੁਰੀਓ ਇਹ ਵੀਡੀਓ ਖਾਸ ਤੁਹਾਡੇ ਲਈ, ਦੇਖੋ ਕਿੱਦਾਂ ਦਾ ਗੰਦ ਮੰਦ ਤੁਹਾਨੂੰ ਖਿਲਾਇਆ ਜਾ ਰਿਹਾ
ਹੁਣ ਇਹਨਾਂ ਦਾ ਚਲਾਨ ਕੌਣ ਕਰੂ, ਗਿਫਟ ਵਾਲਾ ਚਲਾਨ ਤਾਂ ਇਹਨਾਂ ਦਾ ਵੀ ਬਣਦਾ, ਕੀ ਪੁਲਿਸ ਵਾਲਿਆਂ ਨੂੰ ਛੋਟਾ ਆ ,ਉਹ ਜਿਹੜਾ ਮਰਜ਼ੀ ਸਲੈਂਸਰ ਲਗਾ ਕੇ ਘੁੰਮਣ
10ਵੀਂ ਤੋਂ ਬਾਅਦ ਤੁਹਾਨੂੰ ਕਿਹੜਾ ਸਟ੍ਰੀਮ ਚੁਣਨਾ ਚਾਹੀਦਾ ਹੈ, ਇਹ ਫੈਸਲਾ ਕਰਨ ਲਈ ਹੁਣੇ ਕਰੀਅਰ ਕਾਉਂਸਲਿੰਗ ਸੈਸ਼ਨ ਬੁੱਕ ਕਰੋ।
ਆਰਟਸ, ਕਾਮਰਸ, ਨਾਨ-ਮੈਡੀਕਲ, ਮੈਡੀਕਲ।
ਡਾਕਟਰ, ਇੰਜੀਨੀਅਰ, ਸੀਏ, ਆਈਏਐਸ/ਆਈਪੀਐਸ
ਵਧੇਰੇ ਜਾਣਕਾਰੀ ਲਈ ਇੱਥੇ ਜਾਓ: ਸਟ੍ਰੀਟ ਨੰਬਰ 1ਏ, ਅਨਮੋਲ ਨਗਰ, ਟਾਂਡਾ ਬਾਈਪਸ ਚੌਕ ਨੇੜੇ, ਹੁਸ਼ਿਆਰਪੁਰ।
ਸਾਨੂੰ ਕਾਲ ਕਰੋ: 8699717914, 7589294887
ਅਗਰ ਤੁਸੀਂ ਚਾਹੁੰਦੇ ਹੋ ਹੁੱਲੜਬਾਜੀ, ਗੁੰਡਾਗਰਦੀ, ਬਿਨਾਂ ਨੰਬਰ ਤੋਂ ਮੋਟਰਸਾਈਕਲ ਸਕੂਟਰ ਘੁਮਾਣ ਵਾਲਿਆਂ ਤੇ ਨਕੇਲ ਪਵੇ, ਕਰਾਈਮ ਸਨੈਚਿੰਗ ਲੁੱਟਖੋ ਦੀਆਂ ਵਾਰਦਾਤਾਂ ਬੰਦ ਹੋਣ ਤਾਂ ਪੁਲਿਸ ਨੂੰ ਤੁਹਾਡੇ ਸਹਿਯੋਗ ਦੀ ਜਰੂਰਤ ਹੈ, ਇਸ ਲਈ ਬੇਝਿਜਕ ਮੋਟਰਸਾਈਕਲਾਂ ਸਕੂਟਰਾਂ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਵੀਡੀਓ ਜਾਂ ਫੋਟੋ ਖਿੱਚ ਕੇ ਭੇਜੋ ਆਪ ਦੀ ਦਿੱਤੀ ਹੋਈ ਸੂਚਨਾ ਗੁਪਤ ਰੱਖੀ ਜਾਗੀ:-ਟਰੈਫਿਕ ਇੰਚਾਰਜ ਸੁਭਾਸ਼ ਭਗਤ
ਘੱਟ ਯਾਦਾਸ਼ਤ,ਦਿਮਾਗ ਦਾ ਜਲਦੀ ਥੱਕਣਾ, ਚਿੜਚਿੜੇਪਨ,ਕਿਸੇ ਵੀ ਕੰਮ ਵਿੱਚ ਧਿਆਨ ਨਾ ਲੱਗਣਾ, ਸਟ੍ਰੈੱਸ, ਡਿਪਰੈੱਸ਼ਨ ਵਰਗੀਆਂ ਕਈ ਬਿਮਾਰੀਆਂ ਵਿੱਚ ਇਹ ਔਸ਼ਧੀ ਬਹੁਤ ਕਾਰਗਰ ਹੈ ।