
07/06/2024
ਬਾਈ ਹਰਦੀਪ ਸਿੰਘ ਬੈਦਵਾਨ ਜੋ ਕੀ
ਕਪੂਰਥਲਾ ਜੇਲ੍ਹ ਵਿੱਚ ਬੰਦ ਹਨ,
ਉਹਨਾ ਦੇ ਨਾਮ ਤੇ ਕੋਈ ਸ਼ਰਾਰਤੀ ਅਨਸਰ
ਸੰਗਤ ਕੋਲੋ ਪੈਸੇ ਇਕੱਠੇ ਕਰ ਰਿਹਾ,
ਜਦ ਕੀ ਬਾਈ ਦਾ ਪਰਿਵਾਰ ਬਾਈ
ਦੇ ਕੇਸ ਪੈਰਵਾਈ ਖੁਦ ਕਰ ਰਿਹਾ,
ਹਰਦੀਪ ਸਿੰਘ ਬੈਦਵਾਨ ਬਾਈ ਦੇ
ਪਰਿਵਾਰ ਵੱਲੋ ਸਾਰੀ ਸੰਗਤ ਨੂੰ ਬੇਨਤੀ ਹੈ ,
ਬਾਈ ਦੇ ਨਾਮ ਤੇ ਕਿਸੇ ਨੂੰ
ਕਿਸੇ ਵੀ ਤਰਾਂ ਦੀ ਕੋਈ ਫੰਡਿਗ ਨਾ ਕਰੀ ਜਾਵੇ,
ਬਾਈ ਹਰਦੀਪ ਸਿੰਘ ਬੈਦਵਾਨ ਚੜਦੀਕਲਾਂ ਵਿੱਚ ਨੇ
ਬਾਬਾ ਮੇਹਰ ਕਰੇ।