Anhad Bani

Anhad Bani Contact information, map and directions, contact form, opening hours, services, ratings, photos, videos and announcements from Anhad Bani, Record Label, 6377 166 Street, Surrey, BC.

12/27/2024

Dhan Shaheed Bhai Moti Ram Mehra ji who served Mata Gujri ji and Chote Sahebzaade when they were imprisoned at Sirhind, even though Wazir Khan had warned everyone in Panjab that those who will serve Guru Saheb and his family will get death penalty but still Bhai saab ji did seva.
ਧੰਨ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਜੀ 🙏🏼

ਧੰਨ ਬਾਬਾ ਜੋਰਾਵਰ ਸਿੰਘ ਜੀਧੰਨ ਬਾਬਾ ਫਤਿਹ ਸਿੰਘ ਜੀSinghan De Hath (Official Lyrical Video) | Bibi Jasvir Kaur Jass | Kulwant G...
12/24/2024

ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਬਾਬਾ ਫਤਿਹ ਸਿੰਘ ਜੀ

Singhan De Hath (Official Lyrical Video) | Bibi Jasvir Kaur Jass | Kulwant Garaia | Anhad Bani TV
https://youtu.be/OMMgvhbgr6Q

Please Watch & Share

Singhan De Hath is a powerful song by Bibi Jasvir Kaur Jass, dedicated to the Sikh warriors and Chhote Sahibzade Baba Zorawar Singh Ji & Baba Fateh Singh Ji....

12/24/2024

Releasing today at 5 PM on ANHAD BANI TV

ਅੱਜ ਦੇ ਦਿਹਾੜੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰਿਵਾਰ ਅਤੇ ਸੰਗਤਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਮੁਗ਼ਲਾਂ ਅਤੇ ਪਹਾ...
12/20/2024

ਅੱਜ ਦੇ ਦਿਹਾੜੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰਿਵਾਰ ਅਤੇ ਸੰਗਤਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਆਪਣੀਆਂ ਕਸਮਾਂ ਵਾਅਦੇ ਤੋੜ ਕੇ ਦਸਮ ਪਿਤਾ ਅਤੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ ਇਸ ਅਸਥਾਨ ਉੱਤੇ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਭਿਆਨਕ ਯੁੱਧ ਦੌਰਾਨ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਸੀ ਇਸ ਅਸਥਾਨ ਉੱਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਸੋਭਿਤ ਹੈ॥🙏

12/06/2024

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥

ਹਿੰਦ ਦੀ ਚਾਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ 🙏🏼

#सिख

ਅੱਜ ਦਾ ਦਿਨ ਸਿੱਖ ਧਰਮ ਹੀ ਨਹੀਂ ਸਮੁੱਚੇ ਭਾਰਤ ਲਈ ਵੱਡਾ ਦਿਨ ਹੈ, ਅੱਜ ਦਾ ਦਿਨ ਇਸ ਦੇਸ਼ ਦੀ ਸੰਸਕ੍ਰਿਤ ਇਸ ਦੇਸ਼ ਦੀ ਅਜ਼ਮਤ ਤੇ ਇਸ ਦੇਸ਼ ਨੂੰ ਜ...
11/24/2024

ਅੱਜ ਦਾ ਦਿਨ ਸਿੱਖ ਧਰਮ ਹੀ ਨਹੀਂ ਸਮੁੱਚੇ ਭਾਰਤ ਲਈ ਵੱਡਾ ਦਿਨ ਹੈ, ਅੱਜ ਦਾ ਦਿਨ ਇਸ ਦੇਸ਼ ਦੀ ਸੰਸਕ੍ਰਿਤ ਇਸ ਦੇਸ਼ ਦੀ ਅਜ਼ਮਤ ਤੇ ਇਸ ਦੇਸ਼ ਨੂੰ ਜੀਵਨ ਦਾਨ ਮਿਲਣ ਵਾਲਾ ਦਿਨ ਹੈ, ਅੱਜ ਦਾ ਦਿਨ ਹੀ ਸੀ ਜਦੋਂ ਗੁਰੂ ਤੇਗ਼ ਬਹਾਦਰ ਜੀ ਮਹਾਰਾਜ ਨੇ ਆਪਣਾ ਸੀਸ ਦੇਕੇ ਡੁੱਬਦੇ ਹੋਏ ਸਮੁੱਚੇ ਦੇਸ਼ ਨੂੰ ਸਵਾਸ ਬਖ਼ਸ਼ੇ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਿੱਤਰ ਨਾਟਕ ਵਿੱਚ ਗੁਰੂ ਤੇਗ਼ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਬਾਰੇ ਲਿਖਦੇ ਹਨ।
“ਜਬ ਹਮ ਧਰਮ ਕਰਮ ਮੋ ਆਏ ॥
ਦੇਵ ਲੋਕ ਤਬ ਪਿਤਾ ਸਿਧਾਏ ॥ ੩॥”

ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। 🙏🏻

11/15/2024

Dhan Guru Nanak Dev ji Shabad - Gurpurab Mubarak - Gurbani Kirtan - Audio Jukebox - Anhad Bani TV

https://youtu.be/1Aib9uviSe4Experience the soulful rendition of Guru Nanak Dev Ji's shabad "Main Banjaran Ram Ki" by Bol...
11/05/2024

https://youtu.be/1Aib9uviSe4
Experience the soulful rendition of Guru Nanak Dev Ji's shabad "Main Banjaran Ram Ki" by Bollywood singer Devenderpal Singh. Join us on Anhad Bani TV for this mesmerising Gurbani Kirtan. Celebrate Gurpurab with us!🙏🏼

👉🏻 Subscribe Anhad Bani : https://bit.ly/3pjDJyd 🔔Stay updated!Experience the soulful rendition of Guru Nanak Dev Ji's shabad "Main Banjaran Ram Ki" by B...

11/04/2024

Latest Shabad 2024 - Gurbani Live

11/02/2024

Gurbani Live - Latest Shabad 2024

11/01/2024

ਸਾਕਾ ਪੰਜਾ ਸਾਹਬ ਨੂੰ ਯਾਦ ਕਰਦਿਆਂ - ਸਿੱਖੀ ਦੀ ਧੰਨ ਕਮਾਈ
10/30/2024

ਸਾਕਾ ਪੰਜਾ ਸਾਹਬ ਨੂੰ ਯਾਦ ਕਰਦਿਆਂ - ਸਿੱਖੀ ਦੀ ਧੰਨ ਕਮਾਈ

Address

6377 166 Street
Surrey, BC
V3S0W2

Telephone

+17783868100

Website

Alerts

Be the first to know and let us send you an email when Anhad Bani posts news and promotions. Your email address will not be used for any other purpose, and you can unsubscribe at any time.

Contact The Business

Send a message to Anhad Bani:

Videos

Share