Arsara Gurbani

Arsara Gurbani Shabad Kirtan Gurbani – Arsara Gurbani

The humble motive of this channel is to share the soulful

‘ਨਿੱਕੀਆਂ ਜਿੰਦਾਂ ਵੱਡੇ ਸਾਕੇ’ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫ਼ਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ...
12/27/2024

‘ਨਿੱਕੀਆਂ ਜਿੰਦਾਂ ਵੱਡੇ ਸਾਕੇ’

ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫ਼ਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।ਸਵੇਰ ਦੀ ਸਤਿ ਸ੍ਰੀ ਅਕਾਲ ਗੁਰੂ ਪਿਆਰਿਓ।
12/19/2024

ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।
ਸਵੇਰ ਦੀ ਸਤਿ ਸ੍ਰੀ ਅਕਾਲ ਗੁਰੂ ਪਿਆਰਿਓ।

Happy Gurpurab to all my friends!!ਸਮੂਹ ਜਗਤ ਨੂੰ ਗੁਰੂ ਨਾਨਕ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ!“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁ...
11/14/2024

Happy Gurpurab to all my friends!!
ਸਮੂਹ ਜਗਤ ਨੂੰ ਗੁਰੂ ਨਾਨਕ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ!
“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ।।”
“With the emergence of the true Guru Nanak, the mist cleared and the light scattered all around. As if at the sun rise the stars disappeared and the darkness dispelled.”
ਆਓ ਅਰਦਾਸ ਕਰੀਏ ਵਾਹਿਗੁਰੂ ਸਾਨੂੰ ਸਭਨਾ ਨੂੰ ਗੁਰੂ ਨਾਨਕ ਜੀ ਦੇ ਦਰਸਾਏ ਮਾਰਗ ਉਪਰ ਚੱਲਣ ਦਾ ਬੱਲ ਬਖਸ਼ਣ ਤੇ ਸਭਨਾ ਤੇ ਮੇਹਰ ਰੱਖਣ।
Lets pray to Almighty to give us strength to follow Guru Nanak’s principles of Meditate, Honest Living & Sharing with others.
ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।
Kirat Karo, Naam Japo & Vand Shako!!

Address

Surrey, BC
V3W3H5

Alerts

Be the first to know and let us send you an email when Arsara Gurbani posts news and promotions. Your email address will not be used for any other purpose, and you can unsubscribe at any time.

Contact The Business

Send a message to Arsara Gurbani:

Videos

Share

Category