Sandhawalia Gurpreet

Sandhawalia Gurpreet Farmer, Actor, Anchor, Journalist, RadioJockey, Script Writer for Radio, TV and Punjabi Movies,

ਮੇਰਾ ਮੰਨਣਾ ਕਿ ਬੰਦੇ ਬਾਰੇ ਲੋਕ ਜ਼ਿਆਦਾ ਚੰਗੀ ਤਰਾਂ ਜਾਣਦੇ ਹੁੰਦੇ ਆ , ਆਪਣੇ ਬਾਰੇ ਤਾਂ ਹਰੇਕ ਨੂੰ ਹੀ ਬੜਾ ਵਹਿਮ ਹੁੰਦਾ

ਅੱਜ ਕੱਲ੍ਹ ਸਰਪੰਚੀ ਪੂਰੀ ਗ਼ਰਮ ਆ, ਏਸੇ ਮੁੱਦੇ ਨਾਲ ਸੰਬੰਧਤ ਇਹ ਛੋਟੀ ਜਿਹੀ ਫਿਲਮ ਦੇਖ ਕੇ ਦੱਸਿਓ ਕਿ ਕਿੱਦਾਂ ਲੱਗੀ। ਧੰਨਵਾਦ
09/29/2024

ਅੱਜ ਕੱਲ੍ਹ ਸਰਪੰਚੀ ਪੂਰੀ ਗ਼ਰਮ ਆ, ਏਸੇ ਮੁੱਦੇ ਨਾਲ ਸੰਬੰਧਤ ਇਹ ਛੋਟੀ ਜਿਹੀ ਫਿਲਮ ਦੇਖ ਕੇ ਦੱਸਿਓ ਕਿ ਕਿੱਦਾਂ ਲੱਗੀ। ਧੰਨਵਾਦ

# Subscribe To Prime Asia...

ਅੱਜ ਤੋਂ 7 ਸਾਲ ਪਹਿਲਾਂ ਅੱਜ ਦੇ ਦਿਨ ਇਹ ਸ਼ੋਅ "Prime Focus" ਸ਼ੁਰੂ ਕੀਤਾ ਸੀ। ਅੱਜ ਇਹਦੇ 2369 ਐਪੀਸੋਡ ਹੋ ਚੁੱਕੇ ਨੇFacebook ਵਾਲਿਆਂ ਅੱਜ ਯ...
09/06/2024

ਅੱਜ ਤੋਂ 7 ਸਾਲ ਪਹਿਲਾਂ ਅੱਜ ਦੇ ਦਿਨ ਇਹ ਸ਼ੋਅ "Prime Focus" ਸ਼ੁਰੂ ਕੀਤਾ ਸੀ। ਅੱਜ ਇਹਦੇ 2369 ਐਪੀਸੋਡ ਹੋ ਚੁੱਕੇ ਨੇ
Facebook ਵਾਲਿਆਂ ਅੱਜ ਯਾਦ ਕਰਵਾਇਆ, ਸੋਚਿਆ ਆਪ ਸਭ ਨਾਲ ਸਾਂਝਾ ਕਰਾਂ।https://youtube.com/playlist?list=PL8RcBrVxXEDQNMBwfrXsaXLgfY_Z0QSUH&si=6W1vf0bwB2OBDQ59

08/23/2024

ਕੈਨੇਡਾ ਰਹਿੰਦੇ ਲੱਖਾਂ ਕੱਚੇ ਲੋਕਾਂ ਦੀ ਕਹਾਣੀ ਐ ਇਹ। ਇਹਨੂੰ ਲਿਖਣ ਤੇ ਹਰ ਓਸ ਕੱਚੇ ਇੰਮੀਗਰੈਂਟ ਤੱਕ ਪਹੁੰਚਾਉਣ ਦੀ ਮੇਰੀ ਮਨਸ਼ਾ ਹੈ, ਜਿਸਨੂੰ ਲੱਗ ਰਿਹੈ ਕਿ ਬਸ ਹੁਣ ਕੁਝ ਨਹੀਂ ਬਚਿਆ।
ਸੁਣਿਓ.....ਤੇ.... ਜ਼ਰੂਰ ਓਸ ਨੂੰ ਭੇਜਿਓ, ਜਿਸ ਲਈ ਤੁਹਾਨੂੰ ਇਹ ਜ਼ਰੂਰੀ ਲੱਗੇ।

A story about Canadian life and the struggle of individual immigrants. which relates to many of them.

ਅੱਜ ਫੋਕਸ ਪ੍ਰੋਗਰਾਮ ਦੇ ਹੇਠਾਂ ਕੁਮੈਂਟ ਆਇਆ, ਤੁਹਾਡੇ ਸਭ ਨਾਲ ਸਾਝਾਂ ਕਰ ਰਿਹਾਂ। ਸ਼ਾਇਦ ਕਿਸੇ ਹਰੀ ਕਲਮ ਵਾਲੇ ਦੀ ਨਜ਼ਰੀਂ ਪੈ ਜਾਵੇ। ਬਾਕੀ ਆਪਾਂ...
08/22/2024

ਅੱਜ ਫੋਕਸ ਪ੍ਰੋਗਰਾਮ ਦੇ ਹੇਠਾਂ ਕੁਮੈਂਟ ਆਇਆ, ਤੁਹਾਡੇ ਸਭ ਨਾਲ ਸਾਝਾਂ ਕਰ ਰਿਹਾਂ। ਸ਼ਾਇਦ ਕਿਸੇ ਹਰੀ ਕਲਮ ਵਾਲੇ ਦੀ ਨਜ਼ਰੀਂ ਪੈ ਜਾਵੇ। ਬਾਕੀ ਆਪਾਂ ਜੋ ਜ਼ਹਿਰ ਖਾ ਪੀ ਰਹੇ ਆਂ, ਉਹ ਤਾਂ ਹੈ ਈ।

08/14/2024

ਕੈਨੇਡਾ ਦੀ ਜ਼ਿੰਦਗੀ ਬਾਰੇ ਇੱਕ ਛੋਟੀ ਜਿਹੀ ਕਹਾਣੀ

"IELTS ਵਾਲੀ ਕੁੜੀ"

ਸੁਣਿਓ ਤੇ LIKE & Share ਕਰਿਓ

ਇਹ ਦੋ ਘਰ ਲੱਗਭਗ ਇੱਕੋ ਜਿਹੇ ਨੇ, 5 Beds, 4 Baths, 3k sqft ਘਰ।ਪਰ ਕੈਨੇਡਾ 'ਚ, ਉਹ ਵੀ ਕੈਲਗਰੀ 'ਚ ਕੀਮਤ 20 ਤੋਂ 30 ਲੱਖ ਡਾਲਰ ਦੇ ਕੋਲ ਆ,...
07/29/2024

ਇਹ ਦੋ ਘਰ ਲੱਗਭਗ ਇੱਕੋ ਜਿਹੇ ਨੇ, 5 Beds, 4 Baths, 3k sqft ਘਰ।
ਪਰ ਕੈਨੇਡਾ 'ਚ, ਉਹ ਵੀ ਕੈਲਗਰੀ 'ਚ ਕੀਮਤ 20 ਤੋਂ 30 ਲੱਖ ਡਾਲਰ ਦੇ ਕੋਲ ਆ, ਦੂਜੇ ਪਾਸੇ ਅਮਰੀਕਾ 'ਚ 4 ਲੱਖ ਦਾ ਘਰ, ਓਸੇ ਵਰਗਾ ਹੀ। ਕੈਨੇਡੀਅਨ ਡਾਲਰ 'ਚ ਕਨਵਰਟ ਵੀ ਕਰ ਲਈਏ ਤਾਂ ਵੀ ਸਾਢੇ 5 ਲੱਖ ਦਾ ਬਣਦਾ ਘਰ।
ਜੋ ਕੁਝ ਏਸ ਵਕਤ ਘਰਾਂ ਦੀਆਂ ਕੀਮਤਾਂ ਨੂੰ ਲੈਕੇ ਕੈਨੇਡਾ 'ਚ ਹੋ ਰਿਹੈ, ਉਹ ਸਮਝ ਤੋਂ ਬਾਹਰ ਆ।
ਕੋਈ ਇਮੀਗ੍ਰੇਸ਼ਨ ਨੂੰ ਦੋਸ਼ ਦੇ ਰਿਹੈ, ਕੋਈ ਕੋਵਿਡ ਨੂੰ, ਕੋਈ ਲੋਕਾਂ ਦਾ ਲਾਲਚ ਕਹਿ ਰਿਹੈ ਤੇ ਕੋਈ Real Estate Bubble.
ਸੱਚ ਕੀ ਐ ਰੱਬ ਜਾਣੇ, ਪਰ ਕੁਝ ਤਾਂ ਅਜੀਬ ਹੈ। ਤੁਹਾਨੂੰ ਕੀ ਲੱਗਦਾ।

07/24/2024

Brar Jessy ਦੀ ਲਿਖੀ ਕਹਾਣੀ ਨੂੰ ਉਹਨਾਂ ਦੇ ਕਹਿਣ ਤੇ ਆਵਾਜ਼ ਦਿੱਤੀ ਐ , ਬਹੁਤ ਚਿਰ ਤੋਂ ਕਈ ਮਿੱਤਰਾਂ ਦੇ ਸੁਨੇਹੇ ਵੀ ਸੀ ਕਿ ਕਹਾਣੀ ਸੁਣਾਉਣੀ ਛੱਡ ਦਿੱਤੀ । ਉਹਨਾਂ ਦੀ ਮੰਗ ਵੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਐ। 5 ਮਿੰਟ ਕੱਢ ਕੇ ਸੁਣਿਓ , ਚੰਗੀ ਲੱਗੇ ਤਾਂ Share ਤੇ Like ਵਾਲਾ ਬਟਨ ਨੱਪ ਦਿਓ
ਧੰਨਵਾਦ।

Address

Calgary, AB

Alerts

Be the first to know and let us send you an email when Sandhawalia Gurpreet posts news and promotions. Your email address will not be used for any other purpose, and you can unsubscribe at any time.

Contact The Business

Send a message to Sandhawalia Gurpreet:

Videos

Share