Velocity Films

Velocity Films This is page of punjabi singer lambarhdaar Harpreet and owner of velocity films

02/16/2022

ਚੰਗਾ ਤਾਂ ਲੱਗੇਗਾ ਹੀ ਸ਼ੇਅਰ ਵੀ ਜ਼ਰੂਰ ਕਰਿਓ ਜੀ

02/12/2022

ਵਪਾਰੀ
ਆਵਾਜ਼-ਦਲਬੀਰ ਵਿਰਧੀ ਸਾਹਿਬ
ਲਿਖਤ- ਪਰਮ ਸਹਿਜੜਾ

09/16/2021
09/08/2021

we are going to shoot a punjabi song on 15 sep. 2021. its 1 day shoot . i am looking for tall and slim f**t female model
please send your pics on +14038912006 . location calgary

04/17/2021

need female model role for mother in punjabi song location ludhiana

ਹਾਂਜੀ ਮੈਂ ਆਪਣਾ  ਗੀਤ ਦੁਬਾਰਾ ਸ਼ੇਅਰ ਕਰਨ ਲੱਗਿਆਂ ਜਿਸ ਨੇ ਅੱਗੇ ਸ਼ੇਅਰ ਨਹੀ ਕੀਤਾ ਉਨ੍ਹਾਂ ਨੂੰ ਬੇਨਤੀ ਅਤੇ ਅੱਗੇ ਸ਼ੇਅਰ ਕਰੋ ਜਿਨ੍ਹਾਂ ਨੇ ਚੈਨਲ ...
08/25/2020

ਹਾਂਜੀ ਮੈਂ ਆਪਣਾ ਗੀਤ ਦੁਬਾਰਾ ਸ਼ੇਅਰ ਕਰਨ ਲੱਗਿਆਂ ਜਿਸ ਨੇ ਅੱਗੇ ਸ਼ੇਅਰ ਨਹੀ ਕੀਤਾ ਉਨ੍ਹਾਂ ਨੂੰ ਬੇਨਤੀ ਅਤੇ ਅੱਗੇ ਸ਼ੇਅਰ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕਰਾਇਬ ਜ਼ਰੂਰ ਕਰੋ

https://youtu.be/9gCTWyxeo0c
singer lambarhdaar harpreet
music pavvy dhanjal
lyrics parm sehjra
video velocity films

velocity films presents Boost Up (Full Video) Lambarhdaar Harpreet ll Pavvy Dhanjal ll Parm Sehjra ll Velocity Films ...

08/15/2020

ਲਓ ਜੀ ਪੂਰਾ ਗੀਤ ਤੁਹਾਡੀ ਕਚਹਿਰੀ ਹਾਜ਼ਰ ਹੈ
ਕੋਸ਼ਿਸ਼ ਪ੍ਰਵਾਨ ਕਰਿਓ
https://youtu.be/9gCTWyxeo0c
singer lambarhdaar harpreet
music pavvy dhanjal
lyrics parm sehjra
video velocity films

ਹਾਂ ਜੀ ਪਿਆਰਿਓ ਆਪਣੇ ਗੀਤ boost up ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ  ਦੇਖੋ ਤੇ  ਸ਼ੇਅਰ ਕਰੋ ਅਤੇ ਚੈਨਲ ਜਰੂਰ ਸਬਸਕਰਾਈਬ ਕਰੋhttps://youtu.be/...
08/09/2020

ਹਾਂ ਜੀ ਪਿਆਰਿਓ ਆਪਣੇ ਗੀਤ boost up ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਦੇਖੋ ਤੇ ਸ਼ੇਅਰ ਕਰੋ ਅਤੇ ਚੈਨਲ ਜਰੂਰ ਸਬਸਕਰਾਈਬ ਕਰੋ

https://youtu.be/wJPx3xxqpiA

velocity films presents Boost Up (Teaser) Lambarhdaar Harpreet ll Pavvy Dhanjal ll Parm Sehjra ll Velocity Films ll New...

07/11/2020

https://youtu.be/6mwqK2H2bRc

ਕਿਸਦੀ ਅੱਖ ਵਿੱਚ ਰੜਕ ਰਹੇ,??
ਨਾਨਕ ਦੇ ਮੋਦੀ ਖਾਨੇ।।
ਨਵਤੇਜ ਸਿੰਘ ਗੁੱਗੂ "ਸਮਾਜ ਸੇਵੀ"
ਦੀ ਗ੍ਰਿਫਤਾਰੀ ਦੇ ਵਿਰੁੱਧ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਇਕ ਜੁੱਟ ਹੋ ਕੇ ਵੀਰ ਦਾ ਸਾਥ ਦੇਈਏ ਤਾਂ ਕਿ ਲੋਕਾਂ ਦੇ ਮਸੀਹੇ ਨੂੰ ਤੱਤੀ ਵਾਅ ਨਾ ਲੱਗੇ।
ਗਾਇਕਾ -ਟਿੰਮਸੀ ਭੁੱਲਰ
ਗੀਤ-ਪਰਮ ਪਰਵਿੰਦਰ "ਸਹਿਜੜਾ"
I SUPPORT 💪💪
💪💪
Huge blessings, n lots of respect for BRO 👏👏🙏🙏💟💟 may god bless him
& in this severe time lets support him 💪as much as much as possible.
Who are in favour of GUGGU VEER must share support guys✔✅💯🙏🙏THNKU

07/09/2020

ਭੁੱਖਾਂ ਤੇਹਾਂ ਕੱਟ ਪੈਸਾ ਵੀ ਕਮਾ ਲਿਆ,
ਦੇਸ ਦੁਨੀਆਂ ਨੂੰ ਭੱਜ ਭੱਜ ਗਾਹ ਲਿਆ,
ਨਸ਼ਾ ਹੋਇਆ ਨਾ ਜਹਾਜ਼ਾਂ ਵਿੱਚ ਬੈਠ ਕੇ,
ਕੈਂਚੀ ਦੀ ਸਵਾਰੀ ਵਰਗਾ।
ਚਾਅ ਚੜ੍ਹਿਆ ਨਾ ਜ਼ਿੰਦਗੀ 'ਚ ਮੁੜ ਕੇ,
ਅੱਧੀ ਛੁੱਟੀ ਸਾਰੀ ਵਰਗਾ।

ਖਾਧਾ ਕੀਮਤੀ ਤੇ ਹਰ ਥਾਂ ਕਮਾਲ ਦਾ,
ਪਰ ਆਇਆ ਨਾ ਸਵਾਦ ਰੂੰਗੇ ਨਾਲ ਦਾ,
ਬਿੱਲ ਗੇਟਸ ਕਦੇ ਨਾ ਬਣ ਸਕਦਾ,
ਲਾਲੇ ਸੰਸਾਰੀ ਵਰਗਾ।
ਚਾਅ ਚੜ੍ਹਿਆ ਨਾ ਜ਼ਿੰਦਗੀ 'ਚ ਮੁੜ ਕੇ,
ਅੱਧੀ ਛੁੱਟੀ ਸਾਰੀ ਵਰਗਾ।

ਕਿਹੜਾ ਦੁਨੀਆਂ ਦਾ ਸ਼ਹਿਰ ਇਹਦੇ ਤੁੱਲ ਦਾ,
ਪਿੰਡ "ਸਹਿਜੜੇ ਪਰਮ" ਤਾਂ ਨੀ ਭੁੱਲਦਾ,
ਪਿੱਛੋਂ ਕਣੀਆਂ ਦੇ ਮਿੱਟੀ ਵਿੱਚੋਂ ਉੱਠਦੀਂ,
ਖੁਸ਼ਬੂ ਪਿਆਰੀ ਵਰਗਾ।
ਚਾਅ ਚੜ੍ਹਿਆ ਨਾ ਜ਼ਿੰਦਗੀ 'ਚ ਮੁੜ ਕੇ,
ਅੱਧੀ ਛੁੱਟੀ ਸਾਰੀ ਵਰਗਾ।

ਪਰਮ ਪਰਵਿੰਦਰ (ਸਹਿਜੜਾ)
98146 21165

https://youtu.be/zhS8JqBrriocongrt to
07/01/2020

https://youtu.be/zhS8JqBrrio

congrt to


Sidhu Moose Wala Presents "JATT HUNDE AA" by Prem Dhillon after huge success of OLD SKOOL. Make your TikTok videos and get a chance to be featured on our off...

Another shot    wonderful experience work with you
06/28/2020

Another shot

wonderful experience work with you

Best of Luck  Harpreet we are pleased to work with youWe are also waiting for the final date of your song
06/25/2020

Best of Luck
Harpreet
we are pleased to work with you
We are also waiting for the final date of your song

Address

Calgary, AB

Website

Alerts

Be the first to know and let us send you an email when Velocity Films posts news and promotions. Your email address will not be used for any other purpose, and you can unsubscribe at any time.

Contact The Business

Send a message to Velocity Films:

Videos

Share