Window Punjab TV

Window Punjab TV Hulchul Radio Monday To Friday 11am To 12pm Window punjab Tv Channel Live call 905-866-8100

09/04/2024

'ਆਪਣੇ ਚਾਚਾ ਜੀ ਨੂੰ ਵੀ ਦੱਸ ਦਿਓ', ਵਿਧਾਨ ਸਭਾ 'ਚ ਕਿਸਨੂੰ ਬੋਲੇ ਸੀਐਮ ਮਾਨ ?

09/04/2024

Live call in Studio 905-866-8100 || Listen Live on Phone 1631-359-8476

09/04/2024

ਕੰਗਨਾ ਰਣੌਤ ਨੂੰ ਹਾਈਕੋਰਟ ਨੇ ਦਿੱਤਾ ਝਟਕਾ 18 ਸਤੰਬਰ ਤੱਕ ਫ਼ਿਲਮ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ ਮੁਲਤਵੀ

09/04/2024

ਪੰਜਾਬ ਵਿਧਾਨ ਸਭਾ ਵਿੱਚ ਅੱਜ ਇਹ ਚਾਰ ਬਿੱਲ ਹੋਏ ਪਾਸ ਕੁੜੀਆਂ ਨੂੰ ਫਾਇਰ ਬ੍ਰਿਗੇਡ 'ਚ ਭਰਤੀ ਕਰਨ ਵਾਲਾ ਪਹਿਲਾ ਸੂਬਾ ਹੋਵੇਗਾ ਪੰਜਾਬ

09/04/2024

ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ਼ ਫੈਲਾਈ ਜਾ ਰਹੀ ਨਫ਼ਤਰ ਦਾ ਮੁੱਦਾ MLA ਪ੍ਰਗਟ ਸਿੰਘ ਨੇ ਸਦਨ 'ਚ ਚੁੱਕਿਆ

09/04/2024

ਕੁੰਵਰ ਵਿਜੇ ਪ੍ਰਤਾਪ ਦਾ ਕਿਸਾਨੀ ਤੇ ਬੇਅਦਬੀ ਮੁੱਦੇ ਸਖਤ ਸਟੈਂਡ ,ਆਪਣੀ ਹੀ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

09/04/2024

ਕੁੰਵਰ ਵਿਜੇ ਪ੍ਰਤਾਪ ਦਾ ਕਿਸਾਨੀ ਤੇ ਬੇਅਦਬੀ ਮੁੱਦੇ ਸਖਤ ਸਟੈਂਡ ,ਆਪਣੀ ਹੀ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ

09/04/2024

ਬੇਅਦਬੀ ਮਾਮਲੇ ਬਾਰੇ ਕੁੰਵਰ ਵਿਜੇ ਪ੍ਰਤਾਪ ਦੇ ਮੂੰਹੋ ਸੁਣੋ ਵਿਸਥਾਰ ਨਾਲ ਆਪਣੀ ਸਰਕਾਰ ਨੂੰ ਚੋਣਾਂ ਵੇਲੇ ਕੀਤੇ ਵਾਅਦੇ ਕਰਵਾਏ ਯਾਦ

09/04/2024

ਅਵਤਾਰ ਜੂਨੀਅਰ ਨੇ ਬਿਜਲੀ ਠੀਕ ਕਰਦੇ ਮੁਲਾਜ਼ਮਾਂ ਦੀ ਗਈ ਜਾਨ ਦਾ ਚੁੱਕਿਆ ਮੁੱਦਾ , ਮੰਤਰੀ ETO ਨੇ ਮੁੱਦੇ 'ਤੇ ਸਦਨ ਨੂੰ ਕੀਤਾ ਗੁੰਮਰਾਹ

09/04/2024

ਭਾਰਤ ਨੇ ਪੈਰਿਸ ਪੈਰਾਓਲੰਪਿਕਸ 'ਚ ਰਚਿਆ ਇਤਿਹਾਸ, ਹੁਣ ਤੱਕ ਜਿੱਤੇ 20 ਮੈਡਲ

09/04/2024

ਪੰਜਾਬ ਵਿਧਾਨ ਸਭਾ 'ਚ ਲਏ ਗਏ ਵੱਡੇ ਫੈਸਲੇ

09/04/2024

ਕਾਲਜ 'ਚ ਹੋਈ ਝੱੜਪ, ਪਹਿਲੇ ਦਿਨ ਮੁੰਡੇ ਦਾ ਕੜੇ ਮਾਰ- ਮਾਰ ਪਾੜ੍ਹ 'ਤਾ ਸਿਰ, ਮਾਪਿਆਂ ਨੇ ਘੇਰਿਆ ਕਾਲਜ, ਕੀਤੀ ਕਾਰਵਾਈ ਦੀ ਮੰਗ

09/04/2024

ਹਰਿਆਣਾ 'ਚ ਕਾਂਗਰਸ -AAP ਦਾ ਹੋ ਸਕਦੈ ਗਠਜੋੜ , ਵਿਨੇਸ਼ ਫੋਗਾਟ ਵੀ ਫੜ ਸਕਦੀ ਏ ਕਾਂਗਰਸ ਦਾ ਪੱਲਾ!

ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੁਨੀਆ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
09/04/2024

ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੁਨੀਆ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

09/04/2024

ਅੰਨ੍ਹੇਵਾਹ ਚੱਲੇ ਫਾ. ਇਰ, ਘੇਰ ਕੇ ਮਾ. ਰੀਆਂ ਗੋ. ਲੀਆਂ, 3 ਲੋਕਾਂ ਨੂੰ ਉਤਾਰਿਆ ਮੌ. ਤ ਦੇ ਘਾਟ

09/04/2024

ਸੜਕ 'ਤੇ ਗੱਡੀ ਵਾਲੇ ਨੇ ਘੜੀਸਿਆ ਬੰਦਾ, ਰੋਡ 'ਤੇ ਪੈ ਗਿਆ ਖਲਾਰਾ,ਅੱਗੇ ਦੇਖੋ ਕੀ ਹੋਇਆ

09/04/2024

ਸੂਬੇ ਦੇ ਇੰਨ੍ਹਾਂ ਜ਼ਿਲ੍ਹਿਆਂ 'ਚ ਲਗਾਤਾਰ ਪੈ ਰਿਹਾ ਮੀਂਹ , ਅੱਜ 28 ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ

09/04/2024

Charanjit Channi ਦੇ ਗੰਨਮੈਨ ਦੀ ਰਿਟਾਇਰਮੈਂਟ, ਭਾਵੁਕ ਹੋਏ MP ਸਾਬ੍ਹ, ਸੁਣੋ ਕਿਵੇਂ ਦਿੱਤੀਆਂ ਵਧਾਈਆਂ!

09/04/2024

ਦੇਸੀ - ਵਿਦੇਸ਼ੀ ਫੁੱਲਾਂ ਨਾਲ ਸੱਜਿਆ ਸ੍ਰੀ ਦਰਬਾਰ ਸਾਹਿਬ, ਪਹਿਲੇ ਪ੍ਰਕਾਸ਼ ਪੁਰਬ ਮੌਕੇ 25 ਤਰਾਂ ਦੇ ਫੁੱਲਾਂ ਮਹਿਕੇਗਾ ਰੂਹਾਨੀਅਤ ਦਾ ਕੇਂਦਰ! #

09/04/2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਕੇਂਦਰੀ ਮੰਤਰੀ SP Singh Bhaghel, Kangna Ranaut ਦੇ ਮੁੱਦੇ 'ਤੇ ਦਿੱਤਾ ਵੱਡਾ ਬਿਆਨ!

09/03/2024

Live Call in Studio 905-866-8100 || Listen Live on Phone 1631-359-8476

09/03/2024

ਪੱਛਮੀ ਬੰਗਾਲ ਵਿਧਾਨ ਸਭਾ 'ਚ ਜ਼ਬਰ ਜਨਾਹ ਵਿਰੋਧੀ ਬਿੱਲ ਪਾਸ, 10 ਦਿਨਾਂ 'ਚ ਦੋਸ਼ੀ ਨੂੰ ਹੋਵੇਗੀ ਫਾਂਸੀ ਦੀ ਸਜ਼ਾ!

09/03/2024

ਅਕਾਲੀ ਆਗੂ ਇੱਕ-ਦੂਜੇ ਖ਼ਿਲਾਫ਼ ਨਾ ਕਰਨ ਬਿਆਨਬਾਜ਼ੀ, ਜਥੇਦਾਰ ਦਾ ਵੱਡਾ ਆਦੇਸ਼ 'ਜਦੋਂ ਤੱਕ ਕੋਈ ਫ਼ੈਸਲਾ ਨੀ ਹੁੰਦਾ ਨਾ ਬੋਲੋ ਕੁਝ'

09/03/2024

ਸਦਨ 'ਚ CM ਮਾਨ ਪ੍ਰਤਾਪ ਬਾਜਵਾ ਨਾਲ ਹੋ ਗਏ ਤੱਤੇ ਕੈਪਟਨ ਨੇ ਤੁਹਾਡੀਆਂ ਚਿੱਠੀਆਂ ਡਸਟਬਿਨ 'ਚ ਪਾਈਆਂ....ਹੁਣ ਸਾਨੂੰ ਪਾ ਰਹੇ ਹੋ

09/03/2024

ਹੁਣ NOC ਦੀ ਨਹੀਂ ਪਵੇਗੀ ਲੋੜ! CM ਮਾਨ ਨੇ NOC ਦੀ ਸ਼ਰਤ ਖਤਮ ਕਰਨ ਵਾਲਾ ਬਿੱਲ ਸਦਨ 'ਚ ਕੀਤਾ ਪੇਸ਼

09/03/2024

NOC ਹੋਵੇਗੀ ਖ਼ਤਮ! CM ਮਾਨ ਨੇ ਵਿਧਾਨ ਸਭਾ 'ਚ ਕੀਤਾ ਬਿੱਲ ਪੇਸ਼

09/03/2024

ਪੰਜਾਬ 'ਚ ਵੱਡੀ ਵਾ.ਰਦਾ.ਤ ਜੱਗੂ ਭਗਵਾਨਪੁਰੀਆ ਦਾ ਸੱਜਾ ਹੱਥ ਕੰਨੂ ਗੁਜਰ ਦਾ ਪੁਲਸ ਨੇ ਕੀਤਾ ਐ.ਨਕਾ/ਊਂਟਰ

09/03/2024

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁਰੂ ਤਿਆਰੀਆਂ
ਰੰਗ-ਬਰੰਗੇ ਫੁੱਲਾਂ ਨਾਲ ਕੀਤੀ ਜਾ ਰਹੀ ਗੁਰੂ ਘਰ ਦੀ ਸਜਾਵਟ ਤੇ ਬਣ ਰਹੇ ਨੇ ਲੱਡੂ

09/03/2024

ਵਿਧਾਇਕ ਗੁਨੀਵ ਕੌਰ ਮਜੀਠਿੀਆ ਦੇ ਇਸ ਸਵਾਲ ਦਾ ਸਿਹਤ ਮੰਤਰੀ ਨੇ ਸੁਣੋ ਕੀ ਦਿੱਤਾ ਜਵਾਬ

09/03/2024

Gurudwara ਮੁਖੀ 'ਤੇ ਔਰਤ ਨੇ ਲਾਏ ਗੰਭੀਰ ਇਲਜ਼ਾਮ, SGPC ਨੇ ਵੀ ਚੁੱਕਿਆ ਵੱਡਾ ਕਦਮ, ਹੋਈ ਗ੍ਰਿਫਤਾਰੀ

Address

Brampton, ON

Alerts

Be the first to know and let us send you an email when Window Punjab TV posts news and promotions. Your email address will not be used for any other purpose, and you can unsubscribe at any time.

Contact The Business

Send a message to Window Punjab TV:

Videos

Share

Category


Other TV Channels in Brampton

Show All