Jagrati Headlines

Jagrati Headlines Jagrati Headlines is the news paper published in punjabi/hindi and English
languages.

02/20/2025

ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ vs ਅੰਬੀ ਹਠੂਰ ਕਬੱਡੀ ਕਲੱਬ ਦਾ ਸਿਰੇ ਦਾ ਮੈਚ

ਇਹ ਕੀ ਹੋ ਰਿਹੈ।
02/19/2025

ਇਹ ਕੀ ਹੋ ਰਿਹੈ।

ਕਰੋ ਨੋਟ ਕਬੱਡੀ ਕੱਪ....
02/14/2025

ਕਰੋ ਨੋਟ ਕਬੱਡੀ ਕੱਪ....

Kabaddi cup sidhwan dona 12-13 nu
02/11/2025

Kabaddi cup sidhwan dona 12-13 nu

Bhandal Dona vikhe Shinj mela
02/08/2025

Bhandal Dona vikhe Shinj mela

Yoda Surakhpur
02/05/2025

Yoda Surakhpur

ਧੁੱਗਾ ਭਰਾਵਾਂ ਵੱਲੋਂ ਚਿੱਤਪਾਲ ਚਿੱਟੀ ਦਾ 2 ਮਾਰਚ 2025 ਨੂੰ ਮੁਠੱਡਾ ਕਬੱਡੀ ਕੱਪ ਤੇ ਨਿਊ ਮਹਿੰਦਰਾ ਸਕਾਰਪੀਓ ਨਾਲ ਸਨਮਾਨ            #
01/30/2025

ਧੁੱਗਾ ਭਰਾਵਾਂ ਵੱਲੋਂ ਚਿੱਤਪਾਲ ਚਿੱਟੀ ਦਾ 2 ਮਾਰਚ 2025 ਨੂੰ ਮੁਠੱਡਾ ਕਬੱਡੀ ਕੱਪ ਤੇ ਨਿਊ ਮਹਿੰਦਰਾ ਸਕਾਰਪੀਓ ਨਾਲ ਸਨਮਾਨ #

Sona Wander Dod
01/29/2025

Sona Wander Dod

01/28/2025

Police

01/28/2025

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੱਸਾ ਸਿੱਧਵਾਂ ਦਾ ਗੋਲਡ ਮੈਡਲ ਨਾਲ ਸਨਮਾਨ ਹੋਇਆ, ਇਸ ਮੌਕੇ MLA ਗੁਰਲਾਲ ਘਨੌਰ, ਮੰਤਰੀ ਬਲਕਾਰ ਆਦਿ ਹਾਜ਼ਰ ਸਨ।

ਕਬੱਡੀ ਜਗਤ ਦੀ ਸਭ ਤੋਂ ਤਕੜੀ ਤੇ ਪ੍ਰਸਿੱਧ ਜਾਫ਼ ਲਾਈਨ।
01/25/2025

ਕਬੱਡੀ ਜਗਤ ਦੀ ਸਭ ਤੋਂ ਤਕੜੀ ਤੇ ਪ੍ਰਸਿੱਧ ਜਾਫ਼ ਲਾਈਨ।

ਕੱਬਡੀ ਜਗਤ ਲਈ ਬਹੁਤ ਹੀ ਦੁੱਖ ਦਾਇਕ ਖਬਰ! ਕਬੱਡੀ ਪ੍ਰਮੋਟਰਾਂ ਵਿੱਚ ਵੱਡਾ ਨਾਮ Lally dhesi ਇਸ ਦੁਨੀਆ ਵਿਚ ਨਹੀਂ ਰਹੇ,  RIP.  ਕਬੱਡੀ ਜਗਤ ਲਈ...
01/24/2025

ਕੱਬਡੀ ਜਗਤ ਲਈ ਬਹੁਤ ਹੀ ਦੁੱਖ ਦਾਇਕ ਖਬਰ!
ਕਬੱਡੀ ਪ੍ਰਮੋਟਰਾਂ ਵਿੱਚ ਵੱਡਾ ਨਾਮ Lally dhesi ਇਸ ਦੁਨੀਆ ਵਿਚ ਨਹੀਂ ਰਹੇ, RIP.
ਕਬੱਡੀ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਵਾਹਿਗੁਰੂ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।🙏

ਅੰਤਰਰਾਸਟਰੀ ਕਬੱਡੀ ਖਿਡਾਰੀ ਕਾਲਾ ਪਰਮਜੀਤ ਪੁਰੀਆ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ, ਪੰਜਾਬ ਦੇ ਮੇਲਿਆਂ ਤੇ ਜਿੱਥੇ ਵੀ ਕਾਲਾ ਖੇਡਿਆ ਉੱਥੇ ਹੀ ...
01/23/2025

ਅੰਤਰਰਾਸਟਰੀ ਕਬੱਡੀ ਖਿਡਾਰੀ ਕਾਲਾ ਪਰਮਜੀਤ ਪੁਰੀਆ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ, ਪੰਜਾਬ ਦੇ ਮੇਲਿਆਂ ਤੇ ਜਿੱਥੇ ਵੀ ਕਾਲਾ ਖੇਡਿਆ ਉੱਥੇ ਹੀ ਆਪਣੀਆਂ ਲੰਬੀਆਂ ਬਾਹਾਂ ਅਤੇ ਹਿੱਕ ਜੋਰ ਨਾਲ ਜੱਫੇ ਲਾਏ । ਕਾਲਾ ਜਿਸ ਰੇਡਰ ਦੇ ਅੱਗੇ ਖੜ ਜਾਂਦਾ ਸੀ ( ਜਾਂ ਆਪ ਹੈਨੀ ਜਾਂ ਗਾਹਕ ਹੈਨੀ ) ਵਾਲਾ ਕੰਮ ਹੁੰਦਾ ਸੀ ।
ਕਿਸ ਕਿਸ ਨੇ ਕਾਲੇ ਪਰਮਜੀਤ ਪੁਰੀਆ ਨੂੰ ਖੇਡਦੇ ਦੇਖਿਆ

01/23/2025

Tuffan Vs Nanu Biharipur

ਬੁਲਟ ਖੀਰਾਂਵਾਲ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਦੇਸ਼ਾਂ ਵਿਦੇਸ਼ਾਂ ਵਿਚ ਅੱਜ ਕੱਲ ਇਸ ਗੱਭਰੂ ਦੀ ਵੀ ਕਬੱਡੀ ਦੇ ਮੈਦਾਨਾਂ ਵਿੱਚ ਫੁੱਲ ਚਰਚਾ ਹ...
01/22/2025

ਬੁਲਟ ਖੀਰਾਂਵਾਲ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਦੇਸ਼ਾਂ ਵਿਦੇਸ਼ਾਂ ਵਿਚ ਅੱਜ ਕੱਲ ਇਸ ਗੱਭਰੂ ਦੀ ਵੀ ਕਬੱਡੀ ਦੇ ਮੈਦਾਨਾਂ ਵਿੱਚ ਫੁੱਲ ਚਰਚਾ ਹੈ। ਬੀਤੇ ਦਿਨੀਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਸੀਜ਼ਨ ਦੀ ਸ਼ੁਰੂਆਤ ਕਰਦੇ ਹੋਏ ਆਪਣਾ ਪਹਿਲਾ ਮੈਚ ਖੇਡਿਆ।
@ Jagrati headlines

01/22/2025

ਸੁਰਖਪੁਰ vs ਸਿੱਧਵਾਂ ਦੋਨਾਂ

ਕੱਬਡੀ ਜਗਤ ਵਿੱਚ ਬੰਟੀ ਟਿੱਬਾ ਦਾ ਨਾਮ ਵੀ ਵੱਡੇ ਸਟਾਰਾਂ ਵਿੱਚ ਆਉਂਦਾ ਕਪੂਰਥਲਾ ਦੀ ਬੁੱਕਲ ਵਿੱਚ ਵਸੇ ਪਿੰਡ ਕੋਲਿਆਂ ਵਾਲ ਵਿੱਚ ਜਨਮੇ ਬੰਟੀ ਟਿੱਬ...
01/20/2025

ਕੱਬਡੀ ਜਗਤ ਵਿੱਚ ਬੰਟੀ ਟਿੱਬਾ ਦਾ ਨਾਮ ਵੀ ਵੱਡੇ ਸਟਾਰਾਂ ਵਿੱਚ ਆਉਂਦਾ ਕਪੂਰਥਲਾ ਦੀ ਬੁੱਕਲ ਵਿੱਚ ਵਸੇ ਪਿੰਡ ਕੋਲਿਆਂ ਵਾਲ ਵਿੱਚ ਜਨਮੇ ਬੰਟੀ ਟਿੱਬਾ ਨੇ ਚਾਹੇ ਲੋਕਲ ਮੈਚ ਹੋਣ ਜਾਂ ਵਿਦੇਸ਼ਾਂ ਦੀ ਧਰਤੀ ਤੇ ਹੋਣ, ਹਰ ਥਾਂ ਆਪਣੀ ਖੇਡ ਦਾ ਲੋਹਾ ਮਨਵਾਇਆ।
ਤੁਹਾਨੂੰ ਬੰਟੀ ਟਿੱਬਾ ਦੀ ਖੇਡ ਕਿਸ ਤਰ੍ਹਾਂ ਲੱਗੀ Comments ਕਰਕੇ ਜਰੂਰ ਦੱਸੋ।

Old Is Gold
01/16/2025

Old Is Gold

Address

Brampton, ON
L6X5N3

Telephone

+919888081907

Website

Alerts

Be the first to know and let us send you an email when Jagrati Headlines posts news and promotions. Your email address will not be used for any other purpose, and you can unsubscribe at any time.

Contact The Business

Send a message to Jagrati Headlines:

Videos

Share