ਇਹ ਸੱਤਯੁਗੀ ਬਾਬਾ ਅਤੇ 2 ਸਾਲ ਇਸ ਬਾਬੇ ਨਾਲ ਹਮਬਿਸਤਰ ਹੋਈ ਕੁੜੀ ਦੀਆਂ ਸਭ ਖ਼ਬਰਾਂ ਸੁਣੀਆਂ ਹਨ
ਪਰ ਆਜੋ ਗੱਲ ਹੁਣ ਸੱਚ ਤੇ ਹੱਕ ਡੀ ਕਰੀਏ, ਕਿਉਂਕਿ ਮੈ ਲਕੀਰ ਦਾ ਫਕੀਰ ਨਹੀਂ ਬਣ ਸਕਦਾ, ਪਰ ਵੀਡੀਓ ਦੇਖੀ ਓਹੀ ਜੋ ਸੱਚ ਸੁਣ ਸਕਦੇ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਆਹ ਪੋਸਟ ਨੂੰ ਕੋਈ ਗਲਤ ਨਾ ਲਵੇ ਮੈਂ ਪਹਿਲਾਂ ਵੀ ਕਈ ਵਾਰੀ ਨਾ ਬਹੁਤ ਨਵੀਆਂ ਨਵੀਆਂ ਚੀਜ਼ਾਂ ਦੋ ਕਾਰਾਂ ਵੀ ਮੈਂ ਚਕਾਈਆਂ ਸੀ ਹਨਾ, ਇੱਥੇ ਤਾਂ ਅਸਲ ਵਿੱਚ ਕਲਚਰ ਹੀ ਇਹੋ ਜਿਹਾ ਕਿ ਇਦਾਂ ਆਪਾਂ ਜੋ ਐਕਸਟਰਾ ਚੀਜ਼ ਹੈਗੀ ਆਪਾਂ ਬਾਹਰ ਰੱਖ ਦੇਦੀ ਆ ਤੇ ਜਿਹਨੂੰ ਲੋੜ ਲਿਜਾ ਸਕਦਾ ਆਪਣੇ ਭਾਰਤ ਦੇ ਵਿੱਚ ਇਦਾਂ ਨਹੀਂ ਹੈਗਾ ਇਸ ਕਰਕੇ ਆਪਾਂ ਨੂੰ ਅਜੀਬ ਲੱਗਦਾ ਪਰ ਸੋਚਣ ਦੀ ਲੋੜ ਨਹੀਂ ਕਿਸੇ ਵੀ ਬੱਚੇ ਨੂੰ ਜਾਂ ਕਿਸੇ ਫੈਮਿਲੀ ਨੂੰ ਮੈਟਰਸ ਦੀ ਲੋੜ ਆ ਤੇ ਬਿਲਕੁਲ ਨਵਾਂ ਮੈਟਰਸ ਮੈਂ ਬਾਹਰ ਰੱਖਿਆ ਕਿਉਂਕਿ ਸਾਨੂੰ ਲੋੜ ਨਹੀਂ ਸੀਗੀ ਤੇਰੇ ਲਿਜਾ ਸਕਦੇ ਨੰਬਰ ਮੈਂ ਆਪਣਾ ਸ਼ੇਅਰ ਕਰ ਦਿੰਦਾ ਹਾਂ (416) 274-1236
ਲਾਈਵ ਬੋਲੀਆਂ ਤੇ ਲਾਈਵ ਢੋਲਕੀ ਵਾਲਾ ਗਿੱਧਾ ਹੁਣ ਖਤਮ ਹੋਰ ਗਿਆ, ਪਰ ਇਹ ਨਿੱਕੇ ਜਿਹੇ ਕਲਿੱਪ ਨੇ ਉਹ ਡੀ ਏ ਵੀ ਕਾਲਜ ਸਮਾਂ ਯਾਦ ਕਰਾ ਦਿੱਤਾ. ਜਦੋਂ ਅਸੀਂ ਫੋਲਕ ਗਾਉਣ ਤੇ ਕੁੜੀਆਂ ਗਿੱਧੇ ਡੀ ਟੀਮ ਲੈ ਕੇ ਮੁਕਾਬਲੇ ਲਈ ਜਾਂਦੇ ਹੁੰਦੇ ਸੀ, ਵਾਹ ਦੇਖੋ ਕਿਆ ਅਨੇਰਗੀ ਹੈ ਲਾਈਵ ਬੋਲੀਆਂ ਚ.
ਅਮਨ ਔਜਲਾ ਦੇ ਪੋਡਕਾਸਟ ਵਿੱਚ ਆਉਂਦੀਆਂ ਹਨ ਇਹੋ ਜਿਹੀਆਂ ਘਟੀਆ ਮਹਾਨ ਹਸਤੀਆਂ
ਆਜੋ ਕਰੀਏ ਕੁਝ ਚਰਚਾ
ਠੋਕਤਾ ਇਹ ਨਕਲੀ ਸਰਦਾਰ ਅਤੇ ਪੋਡਕਸਟਰ ਵੀ
ਇਹੋ ਜਿਹੇ ਸਰਦਾਰਾਂ ਕਰਕੇ ਲੋਕ ਕਹਿੰਦੇ ਹਨ ਕੀ ਇਹਨਾਂ ਨੇ ਪੱਗਾਂ ਚ, ਸਿਰ ਫਸਾਏ ਹੋਏ ਹਨ
ਅਤੇ ਇਹੋ ਜਿਹੇ ਪਾਊਡਕਾਸਟਰ ਆਪਣੇ ਵਿਊ ਲੈਣ ਲਈ ਕਿੰਨਾ ਗੰਦੇ ਲੋਕਾਂ ਨੂੰ ਸ਼ੋ ਵਿੱਚ ਲੈ ਕੇ ਆਉਂਦੇ ਹਨ
Man Behind Aajtak channel Tabla Signature Tune : Amazing India Featured Artist Ustad Athar hUSSAIN
ਇੱਕ ਧੀ ਆਪਣੇ ਬਾਪ ਦੀ ਬੁੱਕਲ ਵਿੱਚ ਸੁਰਖਸ਼ਿਤ ਨਹੀਂ ਤਾਂ ਫੇਰ ਕਿਹੜੇ ਰਿਸ਼ਤੇ ਵਿੱਚ ?
ਖ਼ਬਰ ਹੈ 2020 ਵਿੱਚ ਆਪਣੀ ਹੀ 6 ਸਾਲ ਨਾਲ ਬਲਾਤਕਾਰ ਕਰਕੇ ਤੇ ਫੇਰ ਮਾਰ ਕੇ ਦਰਖਤ ਨਾਲ ਤੰਗ ਦੇਣ ਦੀ
ਤੇ ਸਜ਼ਾ ਅੱਜ 4 ਸਾਲਾਂ ਬਾਅਦ ??
ਬੀਜੇਪੀ ਚ' ਸ਼ਾਮਿਲ ਹੋਰ ਕੇ ਲੋਕ ਪੰਜਾਬ ਦੇ ਦੁਸ਼ਮਣ ਕਿਉਂ ਬਣ ਜਾਂਦੇ ਹਨ ?
ਕੰਗਣਾ ਬਾਰੇ ਮੈਂ ਬੋਲਾਂ ਵੀ ਤੇ ਕਿ ਬੋਲਾਂ ? ਕੁੜੀ ਤੇ ਇਸ ਕਰਕੇ ਗਲਤ ਭਾਸ਼ਾ ਵੀ ਨਈ ਬੋਲ ਸਕਦੇ, ਕਿਉਂਕਿ ਮੈ ਕਿਹੜਾ ਸਿਮਰਨਜੀਤ ਸਿੰਘ ਮਾਨ ਹਾਂ
Live With Ragi Bibi Amandeep Kaur Majitha
Live With Ragi Bibi Amandeep Kaur Majitha
Big shout out to my newest top fans! 💎 Pamm Khinda, Manoj Khurana, Tarn Sahota, Nirmal Sidhu, Ishtiaq Ansari, Jaswinder Lyrics
ਇਸ ਵੀਡੀਓ ਨੂੰ ਬਹੁਤ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ, ਪਰ ਕਿਉਂ ? ਹੁਣ ਅਗਰ ਦਸਤਾਰ ਵਾਲੀ ਵੀਡੀਓ ਤੇ ਇਹ ਕੁਝ ਲਿਖੋਗੇ ਤੇ ਕੀ ਉਹ ਦਸਤਾਰ ਦਾ ਸਨਮਾਨ ਆ ?
ਮਾਨ ਸਾਹਿਬ ਖ਼ਰੀਦ ਰਹੇ ਹਨ ਆਪਣੀ ਪਾਰਟੀ ਦੇ ਕੁਝ ਚਾਹੇਤੇ
ਵਰਕਰਾਂ ਲਈ 167 ਲਗਜ਼ਰੀ ਫਲੈਟ
👉ਸਾਧ ਸੰਗਤ ਜੀ ਇਹ ਮੇਰੇ ਆਪਣੇ ਵਿਚਾਰ ਹਨ 👈
ਭਗਤ ਰਵਿਦਾਸ ਜਾਂ ਗੁਰੂ ਰਵਿਦਾਸ ?
ਕਿਉਂ ਅਸੀਂ ਲੋਕ ਭਗਤ ਅਤੇ ਗੁਰੂ ਚ' ਉਲਜ਼ ਗਏ ਹਾਂ ?
ਇਨਸਾਨੀਅਨ ਵੰਡਦੇ ਵੰਡਦੇ ਹੁਣ ਆਪਾਂ ਰੱਬ ਨੂੰ ਵੀ ਵੰਡਣਾ ਸ਼ੁਰੂ ਕਰਤਾ ?
👉Please Share This Vide Maximum👈
ਇਹ ਤਿੰਨ ਅਸਲ ਚ ਕੁੱਤੇ ਦੀਆਂ ਪੂਛਾਂ ਹਨ, ਪਰ ਇਹ ਸਿੱਧੀਆਂ ਕਰਕੇ ਹੀ ਹਟਾਂਗੇ, ਅੱਜ ਫੇਰ ਕਲਾਸ ਲਾਉਣੀ ਪੈ ਗਈ ਇਹਨਾਂ ਚਵਲਾਂ ਦੀ
1992 ਅਜਮੇਰ ਕਾਂਡ
6 ਕੁੜੀਆਂ ਏਂ ਆਤਮਹੱਤਿਆ ਕਰ ਲਈ
8 ਬੰਦਿਆਂ ਨੂੰ ਪਹਿਲਾਂ ਸਜ਼ਾ ਮਿਲ ਗਈ ਸੀ
4 ਬੰਦੇ ਹੈ ਕੋਰਟ ਨੇ ਰਿਹਾ ਕਰਤੇ ਸੀ
16 ਕੁੜੀਆਂ ਨੇ ਦਿੱਤੀ ਸੀ ਗਵਾਹੀ ਪਰ ਫੇਰ ਵੀ ਲੱਗ ਗਏ 32 ਸਾਲ ?
ਪੰਜਾਬੀਆਂ ਦੇ ਸ਼ੋਂਕ BRAMPTON ਚ ਮਹਿੰਗੇ ਪੈ ਰਹੇ ਹਨ
ਲੀਡਰਾਂ ਨੂੰ ਤੇ ਆਮ ਲੋਕਾਂ ਨੂੰ 15 ਅਗਸਤ ਦੇ ਜਸ਼ਨਾਂ ਤੋਂ ਵੇਹਲ ਮਿਲ ਗਈ ਹੋਵੇ ਤਾਂ ਆਜੋ ਫੇਰ ਆਪਣੇ ਮਹਾਨ ਦੇ ਦੀ ਅਸਲ ਤਸਵੀਰ ਵੱਲ ਵੀ ਝਾਤ ਮਾਰੀਏ.
ਸੁਖਰਤੀਆ ਤੇ ਮਨਜੀਤ ਨੂੰ ਨੱਥ ਪਾਕੇ ਇਹ ਤਾਂ Amritpal Singh Mehron ਹੋਰਾਂ ਨੇ ਪੁੰਨ ਹੀ ਖੱਟ ਲਿਆ