Mic on Media

Mic on Media Your One-stop Channel for Current Issues, Breaking News, Talk Shows, Serial, Gurbani, Latest Music, Live interviews, Movie Reviews, and Much More
(1)

11/22/2023
09/24/2023

I spend 25 years in Canada Fl i arrived on September 24,1997. I learnt alot, to do hardwork always to achieve success.

09/12/2023

Watch, follow, and discover more trending content.

08/03/2023

.

Mic on media
08/01/2023

Mic on media

Welcome to this media channel
07/22/2023

Welcome to this media channel

07/12/2023

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ
ਸਥਾਨਕ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ ....

ਭਾਖੜਾ ਡੈਮ ਵਿੱਚ ਵਧਿਆ ਪਾਣੀ ਦਾ ਪੱਧਰ
07/12/2023

ਭਾਖੜਾ ਡੈਮ ਵਿੱਚ ਵਧਿਆ ਪਾਣੀ ਦਾ ਪੱਧਰ

ਇੱਕ ਵੱਡੀ ਸਫਲਤਾ ਵਿੱਚ, ਏਜੀਟੀਐਫ-ਪੰਜਾਬ  ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸਾਥੀ ਰਣਧੀਰ ਸਿੰਘ ਉਰਫ ਕਮਾਂਡੋ ਉਰਫ ਫੌਜੀ ਨੂੰ ਗ੍ਰਿਫਤਾਰ ਕੀਤਾ...
07/12/2023

ਇੱਕ ਵੱਡੀ ਸਫਲਤਾ ਵਿੱਚ, ਏਜੀਟੀਐਫ-ਪੰਜਾਬ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸਾਥੀ ਰਣਧੀਰ ਸਿੰਘ ਉਰਫ ਕਮਾਂਡੋ ਉਰਫ ਫੌਜੀ ਨੂੰ ਗ੍ਰਿਫਤਾਰ ਕੀਤਾ

ਆਪਣੀ ਮਾਂ ਨਾਲ ਅਮਰਨਾਥ ਯਾਤਰਾ 'ਤੇ ਗਈ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਕੀਤੇ ਭੋਲੇ ਸ਼ੰਕਰ ਦੇ ਦਰਸ਼ਨ
07/12/2023

ਆਪਣੀ ਮਾਂ ਨਾਲ ਅਮਰਨਾਥ ਯਾਤਰਾ 'ਤੇ ਗਈ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ
ਕੀਤੇ ਭੋਲੇ ਸ਼ੰਕਰ ਦੇ ਦਰਸ਼ਨ

07/12/2023

ਕੈਮਰੇ ਵਿਚ ਕੈਦ ਹੋਇਆ ਕੁਦਰਤ ਦਾ ਗੁੱਸਾ
ਅਸਮਾਨੀ ਆਫ਼ਤ ਆਈ, ਹਰ ਪਾਸੇ ਤਬਾਹੀ !

ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦੀ ਕਾਰਸੇਵਾ ਹੋਈ ਸ਼ੁਰੂਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਾਰਸੇਵਾ 'ਚ ਵੱਧ ਚੜ੍...
07/12/2023

ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦੀ ਕਾਰਸੇਵਾ ਹੋਈ ਸ਼ੁਰੂ
ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਾਰਸੇਵਾ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਕੀਤੀ ਅਪੀਲ

07/11/2023

ਕਿ ਲਗਦਾ ਨੱਥ ਚੂੜਾ ਨਦੀ ਤੇ ਚੜਾਉਣ ਨਾਲ ਪਾਣੀ ਦਾ ਲੇਬਲ ਘਟੇਗਾ ਦਿਓ ਆਪਣੇ ਵਿਚਾਰ

ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਲੰਗਰ ਦੀ ਸੇਵਾ ਸਬੰਧੀ ਨੰਬਰ ਜਾਰੀ !
07/11/2023

ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਲੰਗਰ ਦੀ ਸੇਵਾ ਸਬੰਧੀ ਨੰਬਰ ਜਾਰੀ !

ਪੰਜਾਬ ਦੇ ਮੌਜੂਦਾਂ ਹਾਲਾਤਾਂ ਬਾਰੇ ਗਾਇਕ ਹਰਜੀਤ ਹਰਮਨ ਦੀ ਲੋਕਾਂ ਨੂੰ ਅਪੀਲ
07/11/2023

ਪੰਜਾਬ ਦੇ ਮੌਜੂਦਾਂ ਹਾਲਾਤਾਂ ਬਾਰੇ ਗਾਇਕ ਹਰਜੀਤ ਹਰਮਨ ਦੀ ਲੋਕਾਂ ਨੂੰ ਅਪੀਲ

Nepal: 6 ਲੋਕਾਂ ਸਮੇਤ ਹੈਲੀਕਾਪਟਰ ਹੋਇਆ ਲਾਪਤਾ
07/11/2023

Nepal: 6 ਲੋਕਾਂ ਸਮੇਤ ਹੈਲੀਕਾਪਟਰ ਹੋਇਆ ਲਾਪਤਾ

07/11/2023

ਧੁੱਸੀ ਬੰਨ੍ਹ ਟੁੱਟ ਗਿਆ ਮਚਾ'ਤੀ ਤਬਾਹੀ, ਪਿੰਡ ਛੱਡਣ ਨੂੰ ਮਜ਼ਬੂਰ ਲੋਕ

MP ਰਵਨੀਤ ਬਿੱਟੂ  ਨੇ ਸਤਲੁਜ ਦਰਿਆ ਦੇ ਬੰਨ ਦੇ ਨੇੜੇ ਦੇ ਪਿੰਡ ਵਿਖੇ ਇੰਤਜ਼ਾਮਾਂ ਦਾ ਲਿਆ ਜਾਇਜ਼ਾ, ਦੇਖੋ ਤਸਵੀਰਾਂ
07/11/2023

MP ਰਵਨੀਤ ਬਿੱਟੂ ਨੇ ਸਤਲੁਜ ਦਰਿਆ ਦੇ ਬੰਨ ਦੇ ਨੇੜੇ ਦੇ ਪਿੰਡ ਵਿਖੇ ਇੰਤਜ਼ਾਮਾਂ ਦਾ ਲਿਆ ਜਾਇਜ਼ਾ, ਦੇਖੋ ਤਸਵੀਰਾਂ

07/11/2023

ਪੰਜਾਬ 'ਚ ਬਣੇ ਹੜ੍ਹ ਦੇ ਹਾਲਾਤ ਦੇ ਮੱਦੇਨਜ਼ਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਸੰਸਥਾਵਾਂ ਨੂੰ ਅਪੀਲ
#ਸ਼੍ਰੋਮਣੀਗੁਰਦੁਆਰਾਪ੍ਰਬੰਧਕਕਮੇਟੀ #ਸਮਾਜਸੇਵਾ #ਸ੍ਰੀਅਕਾਲਤਖ਼ਤਸਾਹਿਬ #ਗਿਆਨੀਰਘਬੀਰਸਿੰਘਜੀ

07/11/2023

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ: ਗਿਆਨੀ ਰਘਬੀਰ ਸਿੰਘ ਜੀ
#ਸਿੱਖ #ਸ੍ਰੀਗੁਰੂਹਰਿਕ੍ਰਿਸ਼ਨਜੀ #ਸਿੱਖਇਤਿਹਾਸ #ਸ਼੍ਰੋਮਣੀਗੁਰਦੁਆਰਾਪ੍ਰਬੰਧਕਕਮੇਟੀ

ਬਾਲਾ ਪ੍ਰੀਤਮ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ। ਸਰਬੱਤ ਦੇ...
07/11/2023

ਬਾਲਾ ਪ੍ਰੀਤਮ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ। ਸਰਬੱਤ ਦੇ ਕਸ਼ਟ ਦੂਰ ਕਰਨ ਵਾਲੇ ਅੱਠਵੇਂ ਸਤਿਗੁਰੂ, ਦੇਸ਼-ਦੁਨੀਆ 'ਚ ਵਸਦੀ ਸਮੂਹ ਸੰਗਤ ਨੂੰ ਆਪਣੀਆਂ ਅਸੀਸਾਂ ਸੰਗ ਨਿਵਾਜ਼ਣ।

07/11/2023

ਕੁਦਰਤੀ ਮਾਰ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ CM BHAGWANT MAAN

ਪੰਜਾਬ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਮੁੱਖ ਮੰਤਰੀ ਨੇ ਖੁਦ ਆ ਜਾ ਕੇ ਲਿਆ ਜਾਇਜ਼ਾ. ਉਨ੍ਹਾਂ ਕਿਹਾ ਕਿ ਸਰਕਾਰ ਹਰ ਸਮੇਂ ਤਿਆਰ ਬਰ ਤਿਆਰ ਹੈ ਲੋਕ...
07/11/2023

ਪੰਜਾਬ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਮੁੱਖ ਮੰਤਰੀ ਨੇ ਖੁਦ ਆ ਜਾ ਕੇ ਲਿਆ ਜਾਇਜ਼ਾ. ਉਨ੍ਹਾਂ ਕਿਹਾ ਕਿ ਸਰਕਾਰ ਹਰ ਸਮੇਂ ਤਿਆਰ ਬਰ ਤਿਆਰ ਹੈ ਲੋਕਾਂ ਨੂੰ ਸਹਾਇਤਾ ਵਿਚ ਕਿਸੇ ਵੀ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ

Address

2155 B Steeles Avenue, Unit 32
Brampton, ON
L6T5A1

Alerts

Be the first to know and let us send you an email when Mic on Media posts news and promotions. Your email address will not be used for any other purpose, and you can unsubscribe at any time.

Videos

Share

Category

Nearby media companies


Other TV Channels in Brampton

Show All