Outlook

Outlook ਕੈਨੇਡੀਅਨ ਖਬਰਾ ਪੰਜਾਬੀ ਵਿੱਚ ਸੁਣਨ ਲਈ ਇਸ ਖਾਤੇ ਨਾਲ ਜੁੜੋ

08/31/2023

ਮਸਤਾਨੇ ਫਿਲਮ ਤੋਂ ਵੀ ਨਾ ਖੁਸ਼ ਨੇ ਲੋਕ ।।

07/11/2023

ਬਰੈਂਪਟਨ ਵਾਸੀ ਸਿਮਰਨਜੀਤ ਸਿੰਘ ਨੂੰ, ਵੀਡੀਓ ਬਣਾ ਕੇ ਸਾਂਝੀ ਕਰਨੀ ਪਈ ਬਹੁਤ ਭਾਰੀ ।।

07/10/2023

Operation safe driver week 9/july/2023 - 15/july/2023, make sure you always do proper inspection of your commercial vehicles before starting your trip.

07/10/2023

ਪੰਜਾਬ ਵਾਪਸੀ ਬਾਰੇ ਕੀ ਹਨ ਤੁਹਾਡੇ ਵਿਚਾਰ ?

02/21/2023

ਕੈਨੇਡਾ 🇨🇦 ਦੇ ਓਨਟਾਰੀਓ ਸੂਬੇ ਚ ਬਰੈਂਪਟਨ ਨਾਲ ਲਗਦੇ ਸ਼ਹਿਰ ਮਾਲਟਨ ਦੇ ਵੈਸਟ ਵੁਡ ਮਾਲ ਚ ਗੱਡਿਆ ਲੇ ਕੇ ਹੁੱਲੜ ਬਾਜੀ ਕਰਨ ਵਾਲੇ ਨੋਜਵਾਨਾ ਤੇ ਪੀਲ ਰੀਜਨਲ ਪੁਲਿਸ 🚔 ਵਲੋ ਕੀਤੀ ਗਈ ਕਾਰਵਾਈ ।।

02/17/2023

ਕੈਨੇਡਾ🇨🇦 ਤੋ ਡਿਪੋਰਟ ਦਾ ਹੂਕਮ, ਕੀ ਹੈ (International Student) ਅੰਤਰਰਾਸ਼ਟਰੀ ਵਿਦਿਆਰਥਣ ਕਰਮਜੀਤ ਕੋਰ ਦੀ ਪੂਰੀ ਕਹਾਣੀ ??

02/01/2023
01/31/2023

🇨🇦 ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਚ ਨਸ਼ਾ ਫੜੇ ਜਾਣ ਤੇ ਨਹੀ ਹੋਵੇਗਾ ਪਰਚਾ ।।
ਜੇਕਰ ਤੁਸੀ ਬਾਲਗ ਹੋ ਤਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚ ਕੱਲ ਮੰਗਲਵਾਰ ਤੋਂ ਤੁਸੀ 2.5 ਗ੍ਰਾਮ ਕੋਕੀਨ , ਹੈਰੋਇਨ, ਅਫੀਮ , ਫੈਂਟਾਨਿਲ ਜਾਂ ਮੈਥਾਮਫੇਟਾਮਾਈਨ ਰੱਖ ਸਕਦੇ ਹੋ, ਪਰਚਾ ਨਹੀਂ ਹੋਵੇਗਾ ।।
Kultaran Singh Padhiana ਕੁਲਤਰਨ ਸਿੰਘ ਪਧਿਆਣਾ

01/31/2023

🇨🇦 ਕੈਨੇਡਾ ਦੇ ਹੈਲਥ ਕੇਅਰ ਸੈਕਟਰ ਦਾ ਬੁਰਾ ਹਾਲ ।।

01/25/2023

Trucks stuck on uphill Highway 6, North from Highway 403 in Hamilton.

01/25/2023

ਗੁਰਦਾਸਪੁਰ ਦੇ ਪਿੰਡ ਭਰੋ ਹਾਰਨੀ ਦੇ ਰਹਿਣ ਵਾਲੇ ਗੁਰਪ੍ਰਤਾਪ ਸਿੰਘ ਦੀ ਕੈਨੇਡਾ ਚ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ, ਗੁਰਪ੍ਰਤਾਪ ਸਿੰਘ ਪੰਜ ਸਾਲ ਪਹਿਲਾਂ ਕੈਨੇਡਾ ਅੰਤਰਾਸ਼ਟਰੀ ਵਿਦਿਆਰਥੀ ਆਏ ਸੀ ।।

01/24/2023

Anyone with information is asked to call investigators with the 22 Division Criminal Investigation Bureau at (905) 453–2121, ext. 2233. Anonymous information may also be submitted by calling Peel Crime Stoppers at 1-800-222-TIPS (8477)

01/23/2023

ਕੀ ਕਰੀਏ ਏਹੋ ਜਹੇ ਡਰਾਈਵਰਾ ਦਾ, ਕੌਣ ਜਿੰਮੇਵਾਰ ਹੈ ਇਸ ਘਟਨਾ ਦਾ ।।

01/16/2023

🇨🇦 ਓਨਟਾਰੀਓ ਦੇ ਹਾਈਵੇ 401 ਤੇ, ਵੱਡਾ ਹਾਦਸਾ ਵਾਪਰਨ ਤੋ ਬਚਿਆ।।

01/10/2023

ਲਿਬਰਲ ਸਰਕਾਰ ਨੇ 🇨🇦 ਕੈਨੇਡਾ ਚ ਵਿਵਾਦ ਅਤੇ ਚਰਚਾ ਦਾ ਵਿਸ਼ਾ ਰਹੇ, ਏਫ-35ਏ ਲੜਾਕੂ ਜਹਾਜ਼ਾ ਦੀ ਖਰੀਦ ਦਾ ਕੀਤਾ ਸੋਦਾ, 88 ਜਹਾਜ਼ਾ ਤੇ $19 ਬਿਲੀਅਨ ਦਾ ਆਵੇਗਾ ਖਰਚਾ ।।
ਇਸ ਖਰੀਦ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪ ਹੀ ਕੀਤਾ ਸੀ ਵਿਰੋਧ ।।

01/09/2023

🇨🇦 ਕੈਨੇਡਾ ਚ ਇਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪੰਜਾਬ ਤੋਂ ਸਿਰਫ 9 ਮਹੀਨੇ ਪਹਿਲਾ ਹੀ ਅਇਆ ਸੀ ਸ਼ਮਸ਼ੇਰ ਗਿੱਲ । ਸ਼ਮਸ਼ੇਰ ਗਿੱਲ ਪੰਜਾਬ ਤੋਂ ਮੁੱਲਾਂਪੁਰ ਦਾ ਰਹਿਣ ਵਾਲਾ ਸੀ, ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਚ ਆਪਣੀ ਪਤਨੀ ਅਤੇ ਬੱਚੇ ਨਾਲ ਰਹਿ ਰਿਹਾ ਸੀ ।।

01/08/2023

Toronto Bloor Station Incident

01/04/2023

🇨🇦 ਬੈਂਕ ਔਫ ਕੈਨੇਡਾ ਦੇ ਗਵਰਨਰ ਨੂੰ ਲੈ ਕੇ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਵੱਡਾ ਬਿਆਨ ।।

🇨🇦 ਕੈਨੇਡਾ ਚ ਇਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪੰਜਾਬ ਤੋਂ ਸਿਰਫ 9 ਮਹੀਨੇ ਪਹਿਲਾ ਹੀ ਅਇਆ ਸੀ ਸ਼ਮਸ਼ੇਰ ਗਿੱਲ । ਸ਼ਮਸ਼ੇਰ ਗ...
01/04/2023

🇨🇦 ਕੈਨੇਡਾ ਚ ਇਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਪੰਜਾਬ ਤੋਂ ਸਿਰਫ 9 ਮਹੀਨੇ ਪਹਿਲਾ ਹੀ ਅਇਆ ਸੀ ਸ਼ਮਸ਼ੇਰ ਗਿੱਲ । ਸ਼ਮਸ਼ੇਰ ਗਿੱਲ ਪੰਜਾਬ ਤੋਂ ਮੁੱਲਾਂਪੁਰ ਦਾ ਰਹਿਣ ਵਾਲਾ ਸੀ, ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਚ ਆਪਣੀ ਪਤਨੀ ਅਤੇ ਬੱਚੇ ਨਾਲ ਰਹਿ ਰਿਹਾ ਸੀ ।।

01/04/2023

🇨🇦 ਕੈਨੈਡਾ ਚ 2023 ਸਾਲ ਦੇ ਪਹਿਲੇ ਦੋ ਦਿਨਾ ਚ 3 ਪੰਜਾਬੀ ਨੌਜਵਾਨਾ ਦੀ ਮੌਤ ।।

01/02/2023

ਕੋਣ ਨਹੀ ਖਰੀਦ ਸਕਦੇ ਕੈਨੈਡਾ 🇨🇦 ਵਿੱਚ ਘਰ 🏠 ।।

12/30/2022

ਵਾਹਿਗੁਰੂ

Address

Brampton, ON

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+16472853940

Website

Alerts

Be the first to know and let us send you an email when Outlook posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Media/News Companies in Brampton

Show All