07/27/2024
ਮੈਂਨੂੰ ਲੱਗਦਾ ਪ੍ਰੋ ਅਵਤਾਰ ਸਿੰਘ ਵਿਰਦੀ ਜਿਸਮਾਨੀ ਤੌਰ ਤੇ ਅੱਜ ਹਾਜ਼ਰ ਨਹੀਂ ਪਰ ਉਹ ਹਮੇਸ਼ਾਂ ਲਈ ਸਾਡੇ ਦਿਲਾਂ ਵਿੱਚ ਹਾਜ਼ਰ ਰਹਿਣਗੇ। 7 ਸਾਲ ਕੈਂਸਰ ਨਾਲ ਲੜਾਈ ਕਰਦਾ ਰਿਹਾ। ਇਕ ਮਿਲੀਅਨ ਡਾਲਰ ਕੈਂਸਰ ਫਾਊਂਡੇਸ਼ਨ ਲਈ ਇਕੱਠਾ ਕਰਨ ਤੋੰ ਬਾਅਦ ਮੇਰਾ ਵੀਰ ਮੀਲ ਪੱਥਰ ਸਥਾਪਿਤ ਕਰ ਕੇ ਅਮਰ ਹੋ ਗਿਆ। ਹਮੇਸ਼ਾਂ ਲਈ ਲੱਖਾਂ ਦਿਲਾਂ ਤੇ ਰਾਜ ਕਰਦਾ ਰਹੇਗਾ ਮੇਰਾ ਪਿਆਰਾ ਭਰਾ।