Radio Sanjhi Awaaz Melbourne - Australia

Radio Sanjhi Awaaz Melbourne - Australia Radio Sanjhi Awaaz Melbourne
Phone :0488840817
Website:www.sanjhiawaaz.com.au
Download Mobile Apps For Advertising and Sponsorship Contact on 0488840817

SGPC ਨੇ ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ 'ਤੇ ਖੜ੍ਹੇ ਕੀਤੇ ਸਵਾਲ
27/12/2024

SGPC ਨੇ ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ 'ਤੇ ਖੜ੍ਹੇ ਕੀਤੇ ਸਵਾਲ

Action, fire, and unstoppable GOOD VIBES! 💥Baby John brings it all! ❤️‍🔥,   will see you in the cinemas on Dec 25Jio Stu...
27/12/2024

Action, fire, and unstoppable GOOD VIBES! 💥
Baby John brings it all! ❤️‍🔥, will see you in the cinemas on Dec 25
Jio Studios presents
Atlee Presents
In association with Atlee and Cine1 Studios
A for Apple & Cine1 Studios Production
Produced by
Produced by
Produced by
Directed by: Kalees
Music by: Thaman S
DOP: Kiran Koushik
Editor: Ruben
Starring: Varun Dhawan, Keerthy Suresh, Wamiqa Gabbi, Jackie Shroff, Rajpal Yadav
Associate Producer: Amul V Mohan
Supervising Producer: Sudhanshu Kumar
Creative Producer: Kais Khetani
Ceo Cine1 Studios: Akanksha Malhotra
Music Label: Zee Music
Programmed & Arranged by Thaman S
Acoustic Drums & Electric Rhythm: Thaman S
Live Percussions: Anandan Sivamani
Drum & Beat EDM Works: Beyond Sound (T)
Additional Programming: Shashank Alamuru, Hari S R & Osho V
Cellos Viola Violins: Sandilya ( HYD )
Electric Guitars: Subhani & Subashree
English rap lyrics: Raja Kumari
Hindi rap lyrics: Adviteeya & Ritesh G Rao
Onam boat song lyrics re arranged & written by: Adviteeya
Vocals: Raja Kumari
Backing Vocals : Male- Dhanunjay Seepana, Sai Charan,Saketh Kommajosyula, Saatvik G Rao, Ritesh G Rao, Sumanas Kasula
Female- Adviteeya Vojjala, Sruthi Ranjani, Vagdevi, Pranati & Rajini
Recorded at Prasad Studios (HYD) by Hari
V studios ( CHN) by Osho V
Vocal Supervision: Adviteeya
Mix and mastered by Shadab Rayeen @ New Edge ( Mumbai ) &
New Edge ( CaL)
New Edge Team: Anup, Prasad, Sohamm, Rupam, Kundan
Musicians Co Ordinator: Manikandan
Studio Manager: Seenu & Sridhar
Studio Assistance: Ranjith, Raju, Kannan, Lingam & Pawan

Mind Blowing Films

'Baby Driver' ਫਿਲਮ ਦੇ ਬਾਲ ਕਲਾਕਾਰ ਹਡਸਨ ਮੀਕ ਦੀ 16 ਸਾਲ ਦੀ ਉਮਰ 'ਚ ਮੌਤ.....ਫਿਲਮ "ਬੇਬੀ ਡਰਾਈਵਰ" 'ਚ ਬਾਲ ਕਲਾਕਾਰ ਵਜੋਂ ਆਪਣੀ ਕਾਬਲੀਅਤ...
26/12/2024

'Baby Driver' ਫਿਲਮ ਦੇ ਬਾਲ ਕਲਾਕਾਰ ਹਡਸਨ ਮੀਕ ਦੀ 16 ਸਾਲ ਦੀ ਉਮਰ 'ਚ ਮੌਤ.....
ਫਿਲਮ "ਬੇਬੀ ਡਰਾਈਵਰ" 'ਚ ਬਾਲ ਕਲਾਕਾਰ ਵਜੋਂ ਆਪਣੀ ਕਾਬਲੀਅਤ ਦਾ ਸਬੂਤ ਦੇਣ ਵਾਲੇ ਹਡਸਨ ਮੀਕ ਦੀ ਚੱਲਦੀ ਗੱਡੀ ਤੋਂ ਡਿੱਗ ਕੇ ਮੌਤ ਹੋ ਗਈ। ਉਹ 16 ਸਾਲਾਂ ਦਾ ਸੀ।
ਮੀਕ, ਜਿਸਨੇ "ਮੈਕਗਾਈਵਰ", "ਦਿ ਸਕੂਲ ਡੁਏਟ", "ਦਿ ਲਿਸਟ" ਅਤੇ "ਦਿ ਸਾਂਟਾ ਕੌਨ" ਵਿੱਚ ਅਭਿਨੈ ਕੀਤਾ, ਦੀ ਮੌਤ 22 ਦਸੰਬਰ ਨੂੰ ਵੇਸਟਾਵੀਆ ਹਿਲਜ਼, ਡਬਲਯੂਏ ਅਲਬਾਮਾ ਵਿੱਚ ਹੋਈ। ਮੀਕ ਦੇ ਇੰਸਟਾਗ੍ਰਾਮ ਪੇਜ 'ਤੇ ਇੱਕ ਪੋਸਟ ਲਿਖਿਆ, "ਸਾਨੂੰ ਇਹ ਘੋਸ਼ਣਾ ਕਰਦੇ ਹੋਏ ਬਹੁਤ ਅਫਸੋਸ ਹੈ ਕਿ ਹਡਸਨ ਮੀਕ ਅੱਜ ਰਾਤ ਯਿਸੂ ਦੇ ਕੋਲ ਚਲੇ ਗਏ ਹਨ। ਇਸ ਧਰਤੀ 'ਤੇ ਉਸ ਦੇ 16 ਸਾਲ ਬਹੁਤ ਘੱਟ ਸਨ, ਪਰ ਉਸ ਸਮੇਂ ਦੌਰਾਨ ਉਸ ਨੇ ਬਹੁਤ ਕੁਝ ਹਾਸਲ ਕੀਤਾ ਅਤੇ ਹਰ ਕਿਸੇ 'ਤੇ ਆਪਣੀ ਖਾਸ ਛਾਪ ਛੱਡੀ।" ਵੈੱਬਸਾਈਟ ਮੁਤਾਬਕ, ਅਭਿਨੇਤਾ ਨੂੰ 19 ਦਸੰਬਰ ਨੂੰ ਸੜਕ 'ਤੇ ਚੱਲਦੇ ਵਾਹਨ ਤੋਂ ਡਿੱਗਣ ਤੋਂ ਬਾਅਦ ਗੰਭੀਰ ਸੱਟਾਂ ਲੱਗੀਆਂ ਸਨ। ਮੀਕ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ਨੀਵਾਰ ਰਾਤ ਉਸ ਦੀ ਮੌਤ ਹੋ ਗਈ।

Elon Musk ਨੇ ਭਾਰਤੀ X ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 35 ਫੀਸਦੀ ਵਧਾਈ ਪ੍ਰੀਮੀਅਮ ਪਲਾਨਜ਼ ਦੀ ਫੀਸ
26/12/2024

Elon Musk ਨੇ ਭਾਰਤੀ X ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 35 ਫੀਸਦੀ ਵਧਾਈ ਪ੍ਰੀਮੀਅਮ ਪਲਾਨਜ਼ ਦੀ ਫੀਸ

ਸ਼ਹਾਦਤ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ.....
26/12/2024

ਸ਼ਹਾਦਤ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ.....

26/12/2024

ਪਾਕਿਸਤਾਨ ਤੋਂ 77 ਸਾਲ ਬਾਅਦ ਗੁਰਦਾਸਪੁਰ ਪਹੁੰਚੇ 92 ਸਾਲਾਂ ਖੁਰਸ਼ੀਦ

ਨਹੀਂ ਰਹੇ ਸਾਬਕਾ PM ਮਨਮੋਹਨ ਸਿੰਘ, 92 ਸਾਲਾਂ ਦੀ ਉਮਰ 'ਚ ਲਏ ਆਖਰੀ ਸਾਹ
26/12/2024

ਨਹੀਂ ਰਹੇ ਸਾਬਕਾ PM ਮਨਮੋਹਨ ਸਿੰਘ, 92 ਸਾਲਾਂ ਦੀ ਉਮਰ 'ਚ ਲਏ ਆਖਰੀ ਸਾਹ

ਮੈਦਾਨ 'ਚ ਵਿਰਾਟ ਕੋਹਲੀ ਤੇ ਸੈਮ ਕਾਨਸਟਾਸ ਦੀ ਤਕਰਾਰ ਦਾ ਮਾਮਲਾ
26/12/2024

ਮੈਦਾਨ 'ਚ ਵਿਰਾਟ ਕੋਹਲੀ ਤੇ ਸੈਮ ਕਾਨਸਟਾਸ ਦੀ ਤਕਰਾਰ ਦਾ ਮਾਮਲਾ

ਸੁਨੀਤਾ ਵਿਲੀਅਮਜ਼ ਸਣੇ ਨਾਸਾ ਦੇ ਪੁਲਾੜ ਯਾਤਰੀਆਂ ਨੇ ISS 'ਤੇ ਮਨਾਇਆ ਕ੍ਰਿਸਮਸ ਦਾ ਜਸ਼ਨ
26/12/2024

ਸੁਨੀਤਾ ਵਿਲੀਅਮਜ਼ ਸਣੇ ਨਾਸਾ ਦੇ ਪੁਲਾੜ ਯਾਤਰੀਆਂ ਨੇ ISS 'ਤੇ ਮਨਾਇਆ ਕ੍ਰਿਸਮਸ ਦਾ ਜਸ਼ਨ

31 ਦਸੰਬਰ ਨੂੰ ਲੁਧਿਆਣਾ 'ਚ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ, PAU ਨੇ ਦਿੱਤੀ ਇਜਾਜ਼ਤ, 20 ਲੱਖ 65 ਹਜ਼ਾਰ ਰੁਪਏ ਭਰੇਗੀ ਦਿਲਜੀਤ ਦੀ ਟੀਮ
26/12/2024

31 ਦਸੰਬਰ ਨੂੰ ਲੁਧਿਆਣਾ 'ਚ ਦਿਲਜੀਤ ਦੋਸਾਂਝ ਦਾ ਲਾਈਵ ਸ਼ੋਅ, PAU ਨੇ ਦਿੱਤੀ ਇਜਾਜ਼ਤ, 20 ਲੱਖ 65 ਹਜ਼ਾਰ ਰੁਪਏ ਭਰੇਗੀ ਦਿਲਜੀਤ ਦੀ ਟੀਮ

ਗਿ. ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ ਡੇਰਾ ਬਿਆਸ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਢਿੱਲੋਂ
26/12/2024

ਗਿ. ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ ਡੇਰਾ ਬਿਆਸ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਢਿੱਲੋਂ

Action, fire, and unstoppable GOOD VIBES! 💥Baby John brings it all! ❤️‍🔥,   will see you in the in cinemas nowJio Studio...
26/12/2024

Action, fire, and unstoppable GOOD VIBES! 💥
Baby John brings it all! ❤️‍🔥, will see you in the in cinemas now
Jio Studios presents
Atlee Presents
In association with Atlee and Cine1 Studios
A for Apple & Cine1 Studios Production
Produced by
Produced by
Produced by
Directed by: Kalees
Music by: Thaman S
DOP: Kiran Koushik
Editor: Ruben
Starring: Varun Dhawan, Keerthy Suresh, Wamiqa Gabbi, Jackie Shroff, Rajpal Yadav
Associate Producer: Amul V Mohan
Supervising Producer: Sudhanshu Kumar
Creative Producer: Kais Khetani
Ceo Cine1 Studios: Akanksha Malhotra
Music Label: Zee Music
Programmed & Arranged by Thaman S
Acoustic Drums & Electric Rhythm: Thaman S
Live Percussions: Anandan Sivamani
Drum & Beat EDM Works: Beyond Sound (T)
Additional Programming: Shashank Alamuru, Hari S R & Osho V
Cellos Viola Violins: Sandilya ( HYD )
Electric Guitars: Subhani & Subashree
English rap lyrics: Raja Kumari
Hindi rap lyrics: Adviteeya & Ritesh G Rao
Onam boat song lyrics re arranged & written by: Adviteeya
Vocals: Raja Kumari
Backing Vocals : Male- Dhanunjay Seepana, Sai Charan,Saketh Kommajosyula, Saatvik G Rao, Ritesh G Rao, Sumanas Kasula
Female- Adviteeya Vojjala, Sruthi Ranjani, Vagdevi, Pranati & Rajini
Recorded at Prasad Studios (HYD) by Hari
V studios ( CHN) by Osho V
Vocal Supervision: Adviteeya
Mix and mastered by Shadab Rayeen @ New Edge ( Mumbai ) &
New Edge ( CaL)
New Edge Team: Anup, Prasad, Sohamm, Rupam, Kundan
Musicians Co Ordinator: Manikandan
Studio Manager: Seenu & Sridhar
Studio Assistance: Ranjith, Raju, Kannan, Lingam & Pawan

Mind Blowing Films

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 'Comprehensive Ranking System' 'ਚ ਕੀਤਾ ਬਦਲਾਅ
26/12/2024

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 'Comprehensive Ranking System' 'ਚ ਕੀਤਾ ਬਦਲਾਅ

ਪਹਾੜੀ ਇਲਾਕਿਆਂ 'ਚ ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ
26/12/2024

ਪਹਾੜੀ ਇਲਾਕਿਆਂ 'ਚ ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ

26/12/2024

ਗਾਇਕ ਦਿਲਜੀਤ ਦੋਸਾਂਝ ਨੇ ਫਿਰ ਤੋੜਿਆ ਵੱਡਾ ਰਿਕਾਰਡ, ਮਿੰਟਾਂ 'ਚ ਵਿਕ ਗਈਆਂ ਸਾਰੀਆਂ ਟਿਕਟਾਂ

ਕੇਰਲ ਵਿਚ ਸਕੂਲ ਦੇ ਪ੍ਰੋਗਰਾਮ 'ਚ ਰਚਿਆ ਗਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ
26/12/2024

ਕੇਰਲ ਵਿਚ ਸਕੂਲ ਦੇ ਪ੍ਰੋਗਰਾਮ 'ਚ ਰਚਿਆ ਗਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ

ਪੰਜਾਬ ਦੇ ਜਾਏ ਸੂਰਬੀਰ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਵਰ੍ਹੇਗੰਢ ਦੀਆਂ ਸਭ ਨੂੰ ਮੁਬਾਰਕਾਂ
26/12/2024

ਪੰਜਾਬ ਦੇ ਜਾਏ ਸੂਰਬੀਰ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਵਰ੍ਹੇਗੰਢ ਦੀਆਂ ਸਭ ਨੂੰ ਮੁਬਾਰਕਾਂ

ਸੂਬੇ ਦੀ ਕਚਹਿਰੀ ਦਾ ਦੂਜਾ ਦਿਨ.......ਅੱਜ ਦੇ ਦਿਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਾਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੂੰ ਨਵਾਬ ਵਜ਼ੀਰ ਖਾ...
26/12/2024

ਸੂਬੇ ਦੀ ਕਚਹਿਰੀ ਦਾ ਦੂਜਾ ਦਿਨ.......
ਅੱਜ ਦੇ ਦਿਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਾਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੂੰ ਨਵਾਬ ਵਜ਼ੀਰ ਖਾਂ ਨੇ ਜਿੰਦਾਂ ਨੀਹਾਂ ਵਿੱਚ ਚਿਣਨ ਦਾ ਆਦੇਸ਼ ਦਿੱਤਾ ਸਾਹਿਬਜ਼ਾਦਿਆਂ ਨੇ ਸਜ਼ਾ ਸੁਣਨ ਤੋਂ ਬਾਅਦ ਵੀ ਗੱਜਕੇ ਫਤਹਿ ਬੁਲਾਈ ਤੇ ਅਗਲੀ ਸਵੇਰ ਹੀ ਬਾਬਾ ਜ਼ੋਰਾਵਾਰ ਸਿੰਘ ਜੀ ਨੂੰ ਤੇ ਬਾਬਾ ਫਤਹਿ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ
ਬੱਚਿਆਂ ਵਾਲਿਓਂ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ

Address

Melbourne, VIC
3030

Alerts

Be the first to know and let us send you an email when Radio Sanjhi Awaaz Melbourne - Australia posts news and promotions. Your email address will not be used for any other purpose, and you can unsubscribe at any time.

Contact The Business

Send a message to Radio Sanjhi Awaaz Melbourne - Australia:

Videos

Share

Category

RADIO SANJHI AWAAZ

SANJHI AWAAZ is Punjabi radio station based in Melbourne (Australia) catering for all age groups of the Punjabi and Hindi speaking communities in the Melbourne VIC (AUSTRALIA) and across the world online. We feature Bhangra, Poetry, Folk Music, News & Reviews, Religious & Spiritual Music and much much more. We broadcast across the World online, so everyone around the World can listen to us.

Broadcasting crystal clear audio sound. The radio is available 24×7 through Internet and on 88.9 FM (Every Thursday 12 to 2 PM and Sunday 8 pm to 10 pm) also on Smart phone via App Store and Google Play store.

.