Sea7 Australia

Sea7 Australia Like us for breaking Punjabi news and updates from Australia with our fast-paced Punjabi news coverage.
(1)

Connect with the Punjabi community and stay informed.

08/03/2025

Lismore ’ਚ ਆਸਟ੍ਰੇਲੀਆਈ ਫ਼ੌਜ ਦੇ 36 ਜਵਾਨਾਂ ਨੂੰ ਲੈ ਕੇ ਜਾ ਰਹੀਆਂ ਦੋ ਗੱਡੀਆਂ ਹਾਦਸਾਗ੍ਰਸਤ
08/03/2025

Lismore ’ਚ ਆਸਟ੍ਰੇਲੀਆਈ ਫ਼ੌਜ ਦੇ 36 ਜਵਾਨਾਂ ਨੂੰ ਲੈ ਕੇ ਜਾ ਰਹੀਆਂ ਦੋ ਗੱਡੀਆਂ ਹਾਦਸਾਗ੍ਰਸਤ

ਕਮਜ਼ੋਰ ਪਿਆ Alfred ਹੁਣ ਨਹੀਂ ਰਿਹਾ ਤੂਫ਼ਾਨਜੈਨਰੇਟਰ ਦਾ ਧੂੰਆਂ ਚੜ੍ਹਨ ਕਾਰਨ ਚਾਰ ਹਸਪਤਾਲ ’ਚ ਦਾਖ਼ਲ, ਇੱਕ ਵਿਅਕਤੀ ਲਾਪਤਾColes ਅਤੇ Woolwor...
08/03/2025

ਕਮਜ਼ੋਰ ਪਿਆ Alfred ਹੁਣ ਨਹੀਂ ਰਿਹਾ ਤੂਫ਼ਾਨ

ਜੈਨਰੇਟਰ ਦਾ ਧੂੰਆਂ ਚੜ੍ਹਨ ਕਾਰਨ ਚਾਰ ਹਸਪਤਾਲ ’ਚ ਦਾਖ਼ਲ, ਇੱਕ ਵਿਅਕਤੀ ਲਾਪਤਾ

Coles ਅਤੇ Woolworths ਨੇ ਸਟੋਰ ਖੋਲ੍ਹਣੇ ਸ਼ੁਰੂ ਕੀਤੇ



ਮੈਲਬਰਨ : ਤਮਾਮ ਭਵਿੱਖਬਾਣੀਆਂ ਝੂਠਾ ਸਾਬਤ ਕਰਦਿਆਂ Alfred ਅਜੇ ਤਕ ਜ਼ਮੀਨ ਨਾਲ ਨਹੀਂ ਟਕਰਾਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਹ ਜ਼ਮੀਨ ਤੋਂ 60 .....

ਵਿਕਟੋਰੀਆ ’ਚ ਕਿਰਾਏਦਾਰਾਂ ਦੀ ਸੁਰੱਖਿਆ ਲਈ ਕਈ ਨਵੀਆਂ ਸੋਧਾਂ ਵਾਲਾ ਕਾਨੂੰਨ ਪਾਸ, ਜਾਣੋ ਕੀ-ਕੀ ਹੋਈਆਂ ਤਬਦੀਲੀਆਂ
08/03/2025

ਵਿਕਟੋਰੀਆ ’ਚ ਕਿਰਾਏਦਾਰਾਂ ਦੀ ਸੁਰੱਖਿਆ ਲਈ ਕਈ ਨਵੀਆਂ ਸੋਧਾਂ ਵਾਲਾ ਕਾਨੂੰਨ ਪਾਸ, ਜਾਣੋ ਕੀ-ਕੀ ਹੋਈਆਂ ਤਬਦੀਲੀਆਂ



ਮੈਲਬਰਨ : ਵਿਕਟੋਰੀਆ ਸਰਕਾਰ ਨੇ ਨਵੇਂ ਰੈਂਟਲ ਸੁਰੱਖਿਆ ਕਾਨੂੰਨ ਪਾਸ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਵਿਕਟੋਰੀਅਨਾਂ ਲਈ ਕਿਰਾਏ ਨੂੰ ਉਚਿਤ ਬ.....

ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਜਬਰਦਸਤੀ ਫਾਰਗ ਕੀਤੇ ਜਾਣ ਪਿੱਛੋਂ ਸਿੱਖ ਸੰਗਤ ’ਚ ਰੋਸ ਕੀ ਹੁਣ ‘ਸਰਬੱਤ ਖਾਲਸਾ’ ਸੱਦਿਆ ਜਾਣਾ ਚਾਹੀਦਾ ਹੈ ? ...
08/03/2025

ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਜਬਰਦਸਤੀ ਫਾਰਗ ਕੀਤੇ ਜਾਣ ਪਿੱਛੋਂ ਸਿੱਖ ਸੰਗਤ ’ਚ ਰੋਸ
ਕੀ ਹੁਣ ‘ਸਰਬੱਤ ਖਾਲਸਾ’ ਸੱਦਿਆ ਜਾਣਾ ਚਾਹੀਦਾ ਹੈ ?

PM Anthony Albanese ਨੇ ਟਾਲਿਆ ਚੋਣਾਂ ਦਾ ਐਲਾਨ, ਬਜਟ ਦੀ ਤਿਆਰੀ ਸ਼ੁਰੂ
08/03/2025

PM Anthony Albanese ਨੇ ਟਾਲਿਆ ਚੋਣਾਂ ਦਾ ਐਲਾਨ, ਬਜਟ ਦੀ ਤਿਆਰੀ ਸ਼ੁਰੂ



ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਨੌਰਥ NSW ਅਤੇ ਸਾਊਥ-ਈਸਟ Queensland ਵਿੱਚ ਤਬਾਹੀ ਮਚਾ ਰਹੇ ਚੱਕਰਵਾਤ Alfred ਦੇ ਮੱਦੇਨਜ਼ਰ ਇਸ ਹਫਤੇ ਦੇ ਅੰਤ ਵਿੱਚ...

ਗੋਲਡ ਕੋਸਟ ਦਾ ਮਸ਼ਹੂਰ ਬੀਚ ਤੂਫ਼ਾਨ ਕਾਰਨ ਹੋਇਆ ਬਰਬਾਦ, ਜਾਣੋ ਬਹਾਲੀ ’ਚ ਲਗੇਗਾ ਕਿੰਨਾ ਕੁ ਸਮਾਂ
08/03/2025

ਗੋਲਡ ਕੋਸਟ ਦਾ ਮਸ਼ਹੂਰ ਬੀਚ ਤੂਫ਼ਾਨ ਕਾਰਨ ਹੋਇਆ ਬਰਬਾਦ, ਜਾਣੋ ਬਹਾਲੀ ’ਚ ਲਗੇਗਾ ਕਿੰਨਾ ਕੁ ਸਮਾਂ



ਮੈਲਬਰਨ : ਗੋਲਡ ਕੋਸਟ ਦੇ ਸਮੁੰਦਰੀ ਕੰਢੇ ’ਤੇ ਤੂਫਾਨ Alfred ਨੇ ਤਬਾਹੀ ਮਚਾਈ ਹੈ ਅਤੇ ਉੱਚੀਆਂ ਲਹਿਰਾਂ ਕਾਰਨ ਬੀਚ ਤੋਂ ਬਹੁਤ ਸਾਰੀ ਰੇਤ ਗਾਇਬ ਹ.....

ਆਸਟ੍ਰੇਲੀਆ ਦੀ ਜੰਮਪਲ 12 ਸਾਲ ਦੀ ਕੁੜੀ ਐਸ਼ਲੀਨ ਖੇਲਾ ਦਾ ਕਮਾਲ ਸਿਡਨੀ ’ਚ ਨਿਊ ਸਾਊਥ ਵੇਲਜ ਦੀ ਸਰਕਾਰ ਨੇ ਦਿੱਤਾ ਸਟੇਟ ਐਵਾਰਡ। 11 ਸਾਲ ਦੀ ਉਮਰ...
08/03/2025

ਆਸਟ੍ਰੇਲੀਆ ਦੀ ਜੰਮਪਲ 12 ਸਾਲ ਦੀ ਕੁੜੀ ਐਸ਼ਲੀਨ ਖੇਲਾ ਦਾ ਕਮਾਲ

ਸਿਡਨੀ ’ਚ ਨਿਊ ਸਾਊਥ ਵੇਲਜ ਦੀ ਸਰਕਾਰ ਨੇ ਦਿੱਤਾ ਸਟੇਟ ਐਵਾਰਡ। 11 ਸਾਲ ਦੀ ਉਮਰ ’ਚ ਬਣ ਚੁੱਕੀ ਹੈ ਸਭ ਤੋਂ ਛੋਟੀ ਉਮਰ ਦੀ ਲੇਖਕ। ਨਵਾਂ ਸ਼ਹਿਰ ਦੇ ਪਿੰਡ ਸਜਾਵਲਪੁਰ ਨਾਲ ਸਬੰਧਤ। ਪਿਛਲੇ ਦਿਨੀਂ ‘ਕੌਮਾਂਤਰੀ ਔਰਤ ਦਿਹਾੜੇ’ ਨਾਲ ਸਬੰਧਤ ਸਮਾਗਮ ’ਚ ਮਿਲਿਆ ਸੀ ਸਨਮਾਨ।

ਦੇਸ-ਵਿਦੇਸ਼ ’ਚ ਰਹਿਣ ਵਾਲੀਆਂ ਉਨ੍ਹਾਂ ਪੰਜਾਬੀ ਬੀਬੀਆਂ ਨੂੰ , ਜੋ ਆਪਣੇ ਪਰਿਵਾਰਾਂ ਤੇ ਸਮਾਜ ਦੀ ਸੇਵਾ ’ਚ ਜੁਟੀਆਂ ਹੋਈਆਂ ਹਨ, ਅੱਜ ‘ਕੌਮਾਂਤਰੀ ...
08/03/2025

ਦੇਸ-ਵਿਦੇਸ਼ ’ਚ ਰਹਿਣ ਵਾਲੀਆਂ ਉਨ੍ਹਾਂ ਪੰਜਾਬੀ ਬੀਬੀਆਂ ਨੂੰ , ਜੋ ਆਪਣੇ ਪਰਿਵਾਰਾਂ ਤੇ ਸਮਾਜ ਦੀ ਸੇਵਾ ’ਚ ਜੁਟੀਆਂ ਹੋਈਆਂ ਹਨ, ਅੱਜ ‘ਕੌਮਾਂਤਰੀ ਔਰਤ ਦਿਹਾੜੇ’ ਦੀਆਂ ਬਹੁਤ-ਬਹੁਤ ਵਧਾਈਆਂ

08/03/2025

ਸਿੱਖ ਅਲਾਇੰਸ ਸ਼ੈਪਰਟਨ ਕਰਵਾਏਗਾ ‘ਵੈਸਾਖੀ ਹਾਕੀ ਫੈਸਟੀਵਾਲ’      -ਆਸਟਰੇਲੀਆ ਦੀ ਵਿਕਟੋਰੀਆ ਸਟੇਟ ਦੇ ਸ਼ੈਪਰਟਨ ਹਾਕੀ ਸੈਂਟਰ ‘ਚ 29 ਮਾਰਚ ਨੂੰ ...
07/03/2025

ਸਿੱਖ ਅਲਾਇੰਸ ਸ਼ੈਪਰਟਨ ਕਰਵਾਏਗਾ ‘ਵੈਸਾਖੀ ਹਾਕੀ ਫੈਸਟੀਵਾਲ’
-ਆਸਟਰੇਲੀਆ ਦੀ ਵਿਕਟੋਰੀਆ ਸਟੇਟ ਦੇ ਸ਼ੈਪਰਟਨ ਹਾਕੀ ਸੈਂਟਰ ‘ਚ 29 ਮਾਰਚ ਨੂੰ ਗੱਤਕਾ,ਪੱਗਾਂ ਬਾਰੇ ਵਰਕਸ਼ਾਪ, ਵੈਸਾਖੀ ਪ੍ਰਦਰਸ਼ਨੀ ਤੇ ਜੂਨੀਅਰ-ਸੀਨੀਅਰ ਹਾਕੀ ਟੂਰਨਾਮੈਂਟ ਹੋਵੇਗਾ।


07/03/2025
07/03/2025

ਸਿੱਖ ਸੰਸਥਾਵਾਂ ਨੂੰ ਬਚਾਉਣ ਲਈ ਦੁਨੀਆ ਭਰ ਦੇ ਸਿੱਖ ਇੱਕਜੁੱਟ ਹੋਣ : ਮਨਪ੍ਰੀਤ ਸਿੰਘ ਇਯਾਲੀ

ਆਸਟ੍ਰੇਲੀਆ ’ਚ ਪਹਿਲੀ ਵਾਰੀ ਘਰ ਖ਼ਰੀਦਣ ਵਾਲਿਆਂ ਨੂੰ ਸਟੇਟ ਦੇ ਰਹੇ ਨੇ ਕਿੰਨੀ ਗ੍ਰਾਂਟ?
07/03/2025

ਆਸਟ੍ਰੇਲੀਆ ’ਚ ਪਹਿਲੀ ਵਾਰੀ ਘਰ ਖ਼ਰੀਦਣ ਵਾਲਿਆਂ ਨੂੰ ਸਟੇਟ ਦੇ ਰਹੇ ਨੇ ਕਿੰਨੀ ਗ੍ਰਾਂਟ?



ਵੈਸਟਰਨ ਆਸਟ੍ਰੇਲੀਆ ਦੱਖਣੀ ਖੇਤਰਾਂ ਵਿੱਚ 750,000 ਡਾਹਲਰ ਤੱਕ ਅਤੇ ਉੱਤਰੀ ਖੇਤਰਾਂ ਵਿੱਚ 1 ਮਿਲੀਅਨ ਡਾਲਰ ਤੱਕ ਮੁੱਲ ਦੇ ਨਵੇਂ ਘਰਾਂ ਲਈ 10,000 ਡਾਲ...

ਭਾਰਤੀ ਮੂਲ ਦੇ ਬਾਲੇਸ਼ ਧਨਖੜ ਨੂੰ ਪੰਜ ਕੋਰੀਆਈ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ 40 ਸਾਲ ਕੈਦ ਦੀ ਸਜ਼ਾਨੌਕਰੀ ਦੇ ਇਸ਼ਤਿਹਾਰ ਬਹਾਨੇ ਔਰਤਾਂ...
07/03/2025

ਭਾਰਤੀ ਮੂਲ ਦੇ ਬਾਲੇਸ਼ ਧਨਖੜ ਨੂੰ ਪੰਜ ਕੋਰੀਆਈ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ 40 ਸਾਲ ਕੈਦ ਦੀ ਸਜ਼ਾ

ਨੌਕਰੀ ਦੇ ਇਸ਼ਤਿਹਾਰ ਬਹਾਨੇ ਔਰਤਾਂ ਨੂੰ ਫਸਾਉਂਦਾ ਸੀ ਆਪਣੇ ਜਾਲ ’ਚ। ਬੇਹੋਸ਼ ਕਰ ਕੇ ਬਲਾਤਕਾਰ ਕਰਨ ਅਤੇ ਇਸ ਨੂੰ ਫ਼ਿਲਮਾਉਣ ਦੇ ਲੱਗੇ ਸਨ ਦੋਸ਼। ਸਿਡਨੀ ’ਚ ਰਹਿਣ ਵਾਲਾ ਧਨਖੜ ‘ਫ਼ਰੈਂਡਸ ਆਫ਼ ਬੀ.ਜੇ.ਪੀ. ਓਵਰਸੀਜ਼’ ਦਾ ਸਾਬਕਾ ਪ੍ਰਧਾਨ ਅਤੇ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਦਾ ਬੁਲਾਰਾ ਸੀ। ਜੱਜ ਨੇ ਕਿਹਾ, ‘‘ਪੂਰੇ NSW ’ਚ ਮੈਂ ਅਜਿਹਾ ਮਾਮਲਾ ਪਹਿਲਾਂ ਕਦੇ ਨਹੀਂ ਵੇਖਿਆ।’’

Address

Melbourne, VIC

Alerts

Be the first to know and let us send you an email when Sea7 Australia posts news and promotions. Your email address will not be used for any other purpose, and you can unsubscribe at any time.

Contact The Business

Send a message to Sea7 Australia:

Videos

Share