Metro Times

Metro Times Contact information, map and directions, contact form, opening hours, services, ratings, photos, videos and announcements from Metro Times, Media/News Company, 811 Princes Highway, Melbourne.

17/08/2024

ARDAAS 2 PROMOTION IN MELBOURNE
GIPPY GREWAL / GURPREET GHUGGI


Metro Times @

ਮੁੰਬਈ ਇੰਡੀਅਨ ਵਿਰੁੱਧ ਯਸ਼ਸਵੀ ਜੈਸਵਾਲ ਨੇ ਜੜਿਆ ਸੈਂਕੜਾ 62 ਗੇਂਦਾ ਵਿੱਚ 124 ਦੋੜਾਂ ਬਣਾ ਕੇ ਹਾਸਲ ਕੀਤੀ ’ORANGE ਕੈਪ‘
01/05/2023

ਮੁੰਬਈ ਇੰਡੀਅਨ ਵਿਰੁੱਧ ਯਸ਼ਸਵੀ ਜੈਸਵਾਲ ਨੇ ਜੜਿਆ ਸੈਂਕੜਾ
62 ਗੇਂਦਾ ਵਿੱਚ 124 ਦੋੜਾਂ ਬਣਾ ਕੇ ਹਾਸਲ ਕੀਤੀ ’ORANGE ਕੈਪ‘

ਮੁੰਬਈ ਪੁਲਿਸ ਨੇ 48 ਘੰਟਿਆਂ ਦੇ ਅੰਦਰ ਇੱਕ ਸਾਲ ਦੀ ਬੱਚੀ ਦੇ ਅਗਵਾ ਮਾਮਲੇ ਨੂੰ ਸੁਲਝਾਇਆ, 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
03/11/2022

ਮੁੰਬਈ ਪੁਲਿਸ ਨੇ 48 ਘੰਟਿਆਂ ਦੇ ਅੰਦਰ ਇੱਕ ਸਾਲ ਦੀ ਬੱਚੀ ਦੇ ਅਗਵਾ ਮਾਮਲੇ ਨੂੰ ਸੁਲਝਾਇਆ, 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਢਾਈ ਫੁੱਟ ਦਾ ਅਜ਼ੀਮ ਮਨਸੂਰੀ ਬਣਿਆ ਲਾੜਾ,ਕਿਹਾ "ਲਾੜਾ ਬਣਨ ਦਾ ਸੁਪਨਾ ਹੋਇਆ ਪੂਰਾ"ਤਸਵੀਰਾਂ ਹੋ ਰਹੀਆਂ ਵਾਇਰਲ..
03/11/2022

ਢਾਈ ਫੁੱਟ ਦਾ ਅਜ਼ੀਮ ਮਨਸੂਰੀ ਬਣਿਆ ਲਾੜਾ,
ਕਿਹਾ "ਲਾੜਾ ਬਣਨ ਦਾ ਸੁਪਨਾ ਹੋਇਆ ਪੂਰਾ"
ਤਸਵੀਰਾਂ ਹੋ ਰਹੀਆਂ ਵਾਇਰਲ..

गुजरात चुनाव की तारीखों का हुआ ऐलान 1 Dec और 5 Dec को वोटिंग होगी, 8 Dec को गिनती होगी
03/11/2022

गुजरात चुनाव की तारीखों का हुआ ऐलान
1 Dec और 5 Dec को वोटिंग होगी, 8 Dec को गिनती होगी

उत्तर प्रदेश को मिले 30 नए IPS अधिकारीनोटिफिकेशन हुआ जारी
03/11/2022

उत्तर प्रदेश को मिले 30 नए IPS अधिकारी
नोटिफिकेशन हुआ जारी

ਕੇਂਦਰ ਨੇ ਪੰਜਾਬ ਸਰਕਾਰ ਨੂੰ 221 ਕਰੋੜ 28 ਲੱਖ 94 ਹਜ਼ਾਰ ਰੁਪਏਪਰਾਲੀ ਦੀ ਸੰਭਾਲ ਲਈ ਦਿੱਤੇਪੰਜਾਬ ਸਰਕਾਰ ਦਸੇ ਉਸ ਨੇ ਪਰਾਲੀ ਦੀ ਸੰਭਾਲ ਲਈ ਕਿੰ...
03/11/2022

ਕੇਂਦਰ ਨੇ ਪੰਜਾਬ ਸਰਕਾਰ ਨੂੰ 221 ਕਰੋੜ 28 ਲੱਖ 94 ਹਜ਼ਾਰ ਰੁਪਏ
ਪਰਾਲੀ ਦੀ ਸੰਭਾਲ ਲਈ ਦਿੱਤੇ
ਪੰਜਾਬ ਸਰਕਾਰ ਦਸੇ ਉਸ ਨੇ ਪਰਾਲੀ ਦੀ ਸੰਭਾਲ ਲਈ ਕਿੰਨਾ ਪੈਸਾ ਖਰਚਿਆ???
ਕਿਸਾਨੀ ਦੀ ਦੁਸ਼ਮਣ

ਪਿਛਲੇ 4 ਮਹੀਨਿਆਂ ਤੋਂ ਰਾਜਪੁਰਾ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਰਵਾਇਆ ਸਮਾਪਤਕਿਸਾਨਾਂ ਦੀਆਂ ਮ...
03/11/2022

ਪਿਛਲੇ 4 ਮਹੀਨਿਆਂ ਤੋਂ ਰਾਜਪੁਰਾ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਰਵਾਇਆ ਸਮਾਪਤ
ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਭਰੋਸਾ ਦਵਾਇਆ ਕਿ ਮਾਨ ਸਰਕਾਰ ਬਹੁਤ ਜਲਦ ਬੀਜ ਐਕਟ ਚ ਸੋਧ ਕਰੇਗੀ, ਨਕਲੀ ਬੀਜ ਤੇ ਖਾਦਾਂ ਵੇਚਣ ਵਾਲਿਆਂ ਤੇ ਕਸੇਗੀ ਸ਼ਿਕੰਜਾ

03/11/2022

ਇਮਰਾਨ ਖਾਨ ਨੂੰ ਗੋਲੀਆਂ ਮਾਰਨ ਵਾਲੇ ਦਾ ਕਬੂਲਨਾਮਾ ਆਇਆ ਸਾਹਮਣੇ
ਕੀ ਕੁਝ ਕਿਹਾ ਤੁਸੀਂ ਵੀ ਸੁਣੋ

ਰੈਲੀ ਦੌਰਾਨ ਇਮਰਾਨ ਖਾਨ ਤੇ ਚੱਲੀਆਂ ਗੋਲੀਆਂ...
03/11/2022

ਰੈਲੀ ਦੌਰਾਨ ਇਮਰਾਨ ਖਾਨ ਤੇ ਚੱਲੀਆਂ ਗੋਲੀਆਂ...

03/11/2022

ਇਮਰਾਨ ਖਾਨ ਦੀ ਗੋਲੀਆਂ ਚੱਲਣ ਦੌਰਾਨ ਥੱਲੇ ਝੁਕਣ ਦੀ ਵੀਡੀਓ ਆਈ ਸਾਹਮਣੇ..

03/11/2022

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਹਮਲਾ ਕਰਨ ਤੋਂ ਬਾਅਦ ਆਰੋਪੀ ਨੂੰ ਪੁਲਿਸ ਨੇ ਕੀਤਾ ਕਾਬੂ...

ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਤੇ ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਹੁਸੈਨਪੁਰ ਨੇ ਅਕਾਲੀ ਦਲ (ਸੰਯੁਕਤ) ਨੂੰ ਕਿਹਾ ਅਲਵਿਦਾ ਸ਼੍ਰੋਮਣੀ ਅਕਾਲੀ...
03/11/2022

ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਤੇ ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਹੁਸੈਨਪੁਰ ਨੇ ਅਕਾਲੀ ਦਲ (ਸੰਯੁਕਤ) ਨੂੰ ਕਿਹਾ ਅਲਵਿਦਾ
ਸ਼੍ਰੋਮਣੀ ਅਕਾਲੀ ਦਲ 'ਚ ਕੀਤੀ ਵਾਪਸੀ

ਸਿੱਧੂ ਦੇ ਬਾਪੂ ਨੇ ਖੇਤੀ ਕਰਦਿਆਂ ਦੀ ਤਸਵੀਰ ਕੀਤੀ ਸਾਂਝੀ..ਲਿਖਿਆ - ਤੇਰੇ ਬਿਨ੍ਹਾਂ ਖੇਤ ਵੀ ਉਦਾਸ ਨੇ, Miss u Put ਤੈਨੂੰ ਜ਼ਿੰਦਾ ਰੱਖਣ ਦੀ ਹ...
03/11/2022

ਸਿੱਧੂ ਦੇ ਬਾਪੂ ਨੇ ਖੇਤੀ ਕਰਦਿਆਂ ਦੀ ਤਸਵੀਰ ਕੀਤੀ ਸਾਂਝੀ..

ਲਿਖਿਆ - ਤੇਰੇ ਬਿਨ੍ਹਾਂ ਖੇਤ ਵੀ ਉਦਾਸ ਨੇ, Miss u Put ਤੈਨੂੰ ਜ਼ਿੰਦਾ ਰੱਖਣ ਦੀ ਹਰ ਕੋਸ਼ਿਸ਼ ਕਰਾਂਗਾ, ਤੇਰੇ ਅਧੂਰੇ ਸੁਪਨੇ ਪੂਰੇ ਕਰਾਂਗਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸਮਰਾਲਾ ਦੀ ਦੀ ਤਹਿਸੀਲ ਤੇ ਸੁਵਿਧਾ ਸੈਂਟਰ ਦਾ ਕੀਤਾ ਦੌਰਾ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੀਆਂ ਮੁਸ਼ਕਿਲਾਂ ਸੁਣ...
03/11/2022

ਮੁੱਖ ਮੰਤਰੀ ਭਗਵੰਤ ਮਾਨ ਨੇ ਸਮਰਾਲਾ ਦੀ ਦੀ ਤਹਿਸੀਲ ਤੇ ਸੁਵਿਧਾ ਸੈਂਟਰ ਦਾ ਕੀਤਾ ਦੌਰਾ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮੱਸਿਆਵਾਂ ਪਾਰਦਰਸ਼ੀ ਤਰੀਕੇ ਨਾਲ ਹੱਲ ਕਰਨ ਲਈ ਆਖਿਆ..

ਇਮਰਾਮ ਖਾਨ ਦੀ ਰੈਲੀ ਦੌਰਾਨ ਹੋਈ ਗੋਲੀਬਾਰੀਖਾਨ ਦੇ ਜ਼ਖਮੀ ਹੋਣ ਦਾ ਖਦਸਾ
03/11/2022

ਇਮਰਾਮ ਖਾਨ ਦੀ ਰੈਲੀ ਦੌਰਾਨ ਹੋਈ ਗੋਲੀਬਾਰੀ
ਖਾਨ ਦੇ ਜ਼ਖਮੀ ਹੋਣ ਦਾ ਖਦਸਾ

ਅੱਜ ਹੈ ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਪੁੱਤ ਗੁਰਬਾਜ਼ ਗਰੇਵਾਲ ਦਾ ਜਨਮਦਿਨ..
03/11/2022

ਅੱਜ ਹੈ ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਪੁੱਤ ਗੁਰਬਾਜ਼ ਗਰੇਵਾਲ ਦਾ ਜਨਮਦਿਨ..

03/11/2022

ਪਰਾਲੀ ਦੇ ਮੁੱਦੇ ਤੇ ਆਮ ਆਦਮੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕੀਤੀ ਪ੍ਰੈਸ ਕਾਨਫਰੰਸ,ਪੰਜਾਬ ਨੂੰ ਕੀਤਾ ਜਾ ਰਿਹਾ ਹੈ ਬਦਨਾਮ..

ਪਰਾਲੀ ਮੁੱਦੇ ਤੇ ਹਰਿਆਣਾ CM ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ..
03/11/2022

ਪਰਾਲੀ ਮੁੱਦੇ ਤੇ ਹਰਿਆਣਾ CM ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ..

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚ ਸ਼ਮਿਲ ਹੋਏ ਭਾਰਤੀ ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਰਾਮਦਾਸ ਅਤੇ ਉਹਨਾਂ ਦੀ ਪਤਨੀ..
03/11/2022

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚ ਸ਼ਮਿਲ ਹੋਏ ਭਾਰਤੀ ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਰਾਮਦਾਸ ਅਤੇ ਉਹਨਾਂ ਦੀ ਪਤਨੀ..

ਭਾਰਤ ਦੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬੋਲਰ ਅਰਸ਼ਦੀਪ ਸਿੰਘ ਨੇ ਮੈਚ ਦੀ ਤਸਵੀਰਾਂ ਕੀਤੀਆਂ ਸਾਂਝੀਆਂ..
03/11/2022

ਭਾਰਤ ਦੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬੋਲਰ ਅਰਸ਼ਦੀਪ ਸਿੰਘ ਨੇ ਮੈਚ ਦੀ ਤਸਵੀਰਾਂ ਕੀਤੀਆਂ ਸਾਂਝੀਆਂ..

ਮੋਰਬੀ ਪੁਲ ਹਾਦਸਾ: ਪੀੜਤਾਂ ਨੂੰ ਬਚਾਉਣ ਦੀਆਂ ਤਸਵੀਰਾਂ ਆਈਆਂ ਸਾਹਮਣੇਮੋਰਬੀ ਪੁਲਿਸ ਦੀਆਂ ਸਨਮਾਨ ਵਧਾਉਣ ਵਾਲੀਆਂ ਤਸਵੀਰਾਂ ਅਤੇ ਵੀਡਿਓਜ਼ ਆਈਆਂ ਸਾ...
02/11/2022

ਮੋਰਬੀ ਪੁਲ ਹਾਦਸਾ: ਪੀੜਤਾਂ ਨੂੰ ਬਚਾਉਣ ਦੀਆਂ ਤਸਵੀਰਾਂ ਆਈਆਂ ਸਾਹਮਣੇ
ਮੋਰਬੀ ਪੁਲਿਸ ਦੀਆਂ ਸਨਮਾਨ ਵਧਾਉਣ ਵਾਲੀਆਂ ਤਸਵੀਰਾਂ ਅਤੇ ਵੀਡਿਓਜ਼ ਆਈਆਂ ਸਾਹਮਣੇ

02/11/2022

ਮੋਰਬੀ ਪੁਲ ਹਾਦਸਾ: ਪੀੜਤਾਂ ਨੂੰ ਬਚਾਉਣ ਦੀਆਂ ਤਸਵੀਰਾਂ ਆਈਆਂ ਸਾਹਮਣੇ
ਮੋਰਬੀ ਪੁਲਿਸ ਦੀਆਂ ਸਨਮਾਨ ਵਧਾਉਣ ਵਾਲੀਆਂ ਤਸਵੀਰਾਂ ਅਤੇ ਵੀਡਿਓਜ਼ ਆਈਆਂ ਸਾਹਮਣੇ

02/11/2022

चीन के रहने वाले प्रशंसक को पसंद है..?

J&K | Three terrorists including LeT commander Mukhtar Bhat were killed in the Awantipora encounter yesterday. Two AK se...
02/11/2022

J&K | Three terrorists including LeT commander Mukhtar Bhat were killed in the Awantipora encounter yesterday. Two AK series rifles & 1 pistol and other war-like stores were recovered

02/11/2022

ਪੰਜਾਬ ਸਰਕਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ, ਪਿਛਲੇ ਸੱਤ ਦਿਨਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 69 ਫੀਸਦੀ ਵਾਧਾ ਹੋਇਆ ਹੈ। ਤਰੁਣ ਚੁੱਘ

ਭਾਰਤ ਚ ਜਿਨਸੀ ਸਮੱਗਰੀ ਅਤੇ ਅੱਤਵਾਦ ਪ੍ਰਚਾਰਨ ਵਾਲੇ twitter account ਬੰਦ..
02/11/2022

ਭਾਰਤ ਚ ਜਿਨਸੀ ਸਮੱਗਰੀ ਅਤੇ ਅੱਤਵਾਦ ਪ੍ਰਚਾਰਨ ਵਾਲੇ twitter account ਬੰਦ..

02/11/2022

''ਕਬੂਤਰ ਦੇ ਅੱਖਾਂ ਬੰਦ ਕਰਨ ਨਾਲ ਬਿੱਲੀ ਨਹੀਂ ਭੱਜਦੀ'' CM ਮਾਨ ਨੇ ਕੇਂਦਰ ਸਰਕਾਰ 'ਤੇ ਤੰਜ ਕਸਦਿਆਂ ਸੁਣੋ ਕਿਹਾ ਕੀ ਕੀ ?

ਸਲਮਾਨ ਖਾਨ ਤੋਂ ਬਾਅਦ ਅਮਿਤਾਭ ਬੱਚਨ ਦੀ ਵਧਾਈ ਗਈ ਸੁਰੱਖਿਆ..
02/11/2022

ਸਲਮਾਨ ਖਾਨ ਤੋਂ ਬਾਅਦ ਅਮਿਤਾਭ ਬੱਚਨ ਦੀ ਵਧਾਈ ਗਈ ਸੁਰੱਖਿਆ..

PM ਮੋਦੀ ਦਿੱਲੀ ਦੀਆਂ ਝੁੱਗੀਆਂ-ਚੌਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਮੁਹੱਈਆ ਕਰਵਾਉਣਗੇ ਨਵੇਂ ਘਰਘਰਾਂ ਦੇ ਨਿਰਮਾਣ ਲਈ ਲੱਗਭਗ 345 ਕਰੋੜ ਰੁਪਏ...
02/11/2022

PM ਮੋਦੀ ਦਿੱਲੀ ਦੀਆਂ ਝੁੱਗੀਆਂ-ਚੌਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਮੁਹੱਈਆ ਕਰਵਾਉਣਗੇ ਨਵੇਂ ਘਰ
ਘਰਾਂ ਦੇ ਨਿਰਮਾਣ ਲਈ ਲੱਗਭਗ 345 ਕਰੋੜ ਰੁਪਏ ਦਾ ਆਇਆ ਖਰਚਾ

Address

811 Princes Highway
Melbourne, VIC
3171

Website

Alerts

Be the first to know and let us send you an email when Metro Times posts news and promotions. Your email address will not be used for any other purpose, and you can unsubscribe at any time.

Videos

Share