ਲੱਕੀ ਆਸਟ੍ਰੇਲੀਆ Lucky Australia

ਲੱਕੀ ਆਸਟ੍ਰੇਲੀਆ Lucky Australia ਇਸ ਪੇਜ ਉੱਤੇ ਦਿੱਤੀ ਗਈ ਕੋਈ ਵੀ ਜਾਣਕਾਰੀ ਲੀਗਲ ਰਾਇ ਨਹੀ ਹੈ। ਇਹ ਮੇਰੇ ਆਪਣੇ ਨਿੱਜੀ ਵਿਚਾਰ ਹਨ।🇦🇺🇦🇺
(13)

13/12/2024

ਤੀਜੇ ਟੈਸਟ ਮੈਚ ਦੀ ਮੌਸਮ ਰਿਪੋਰਟ IND VS AUSTRALIA 3rd Test Match Weather Report 🇮🇳🇦🇺

19/11/2024

Bali (Indonesia) peace

11/11/2024

ਮਿੱਤਰਾਂ ਦਾ ਚੱਲਿਆ ਟਰੱਕ ਨੀ🇦🇺ਟਰੱਕ ਲਾਈਫ ਆਸਟ੍ਰੇਲੀਆ🇦🇺

04/11/2024

Audience review after Pakistan batting (MCG)🇦🇺🇵🇰

29/10/2024

ਆਸਟ੍ਰੇਲ਼ੀਆ ਵਿੱਚ ਕਿਵੇ ਤਿਆਰ ਕੀਤੇ ਜਾਦੇ ਹਨ ਘਰ ਤੇ ਕੀ ਕੀਮਤ ਹੈ ਅੱਜ ਦੇ ਟਾਈਮ ਵਿੱਚ।🇦🇺

24/10/2024

Ballot visa for Australia (Draw system). It’s not a legal advice

🎯🎯
29/06/2024

🎯🎯

20/06/2024

Specially Tourist visa wale dhyaan deo veer 1 July toh Australia rules change krn ja reha@LuckyAustralia

23/04/2024

ਸਤਿ ਸ਼੍ਰੀ ਅਕਾਲ ਜੀ
ਬਾਈ ਜੇ ਕਿਸੇ ਕੋਲ ਵੀ ਕੋਈ JOB ਹੈ ਤਾ ਕੁਮੈਟ ਵਿੱਚ ਪੋਸਟ ਕਰਦੋ ਜੀ। ਸਪੈਸ਼ਲੀ ਮੈਲਬੋਰਨ ਵਿੱਚ ਬਹੁਤ ਬੱਚੇ JOB ਲੱਭ ਰਹੇ ਆ। ਉਹ ਤੁਹਾਡੇ ਨਾਲ Contact ਕਰ ਲੈਣਗੇ। ਬੱਚੇ ਕਈ ਕਈ ਮਹੀਨਿਆ ਤੋ ਵਿਹਲੇ ਬੈਠੇ ਆ ਜੀ। ਜੇ ਕੋਈ ਵੀ ਵੀਰ Job ਦੇ ਸਕਦਾ ਤਾ ਤੁਹਾਡੀ ਮੇਹਰਬਾਨੀ ਹੋਵੇਗੀ।🙏

22/04/2024

ਜਿਹੜੇ ਬਾਈ ਦਾ ਮੈਲਬੋਰਨ ਏਅਰਪੋਰਟ ਤੇ ਵੀਜਾ ਕੈਸਲ ਹੋਇਆ ਸੀ ਆ ਲਵੋ ਜੀ ਕੈਸਲੇਸਨ ਲੈਟਰ@LuckyAustralia

19/04/2024

ਬੇਨਤੀ ਆ ਜੀ,ਜੇਕਰ ਆਸਟ੍ਰੇਲੀਆ ਵਿੱਚ ਕਿਤੇ ਵੀ ਤੁਹਾਨੂੰ ਸਟਾਫ ਦੀ ਲੋੜ ਹੈ ਤਾ ਤੁਸੀ ਕੁਮੈਟ ਕਰ ਸਕਦੇ ਹੋ

18/04/2024

ਆਹ ਬਾਈ ਦਾ ਮੈਲਬੋਰਨ ਏਅਰਪੋਰਟ ਤੇ ਸਟੂਡੈਟ ਵੀਜਾ ਕੈਸਲ ਹੋ ਗਿਆ। ਸੁਣੋ ਕੀ ਕਾਰਣ ਸੀ

15/04/2024

ਪੀ ਆਰ ਤੋ ਸਿਟੀਜਨ ਤੱਕ ਤੇ ਆਸਟ੍ਰੇਲੀਆ ਵਿੱਚ ਸਟੂਡੈਟ ਜਿੰਦਗੀ ਬਾਰੇ ਸੌਖੇ ਸ਼ਬਦਾਂ ਵਿੱਚ ਗੱਲਬਾਤ@LuckyAustralia

11/04/2024

ਰੱਬ ਨਾ ਕਰੇ ਜੇਕਰ ਤੁਹਾਡਾ ਆਸਟ੍ਰੇਲੀਆ ਦਾ ਸਟੱਡੀ ਵੀਜਾ ਰਿਜੈਕਟ ਹੋ ਜਾਦਾ ਤਾ ਤੁਹਾਡਾ ਕਿੰਨੇ ਪੈਸੇ ਦਾ ਨੁਕਸਾਨ ਹੋ ਸਕਦਾ।🇦🇺🇦🇺

25/03/2024

ਬਾਈ ਆਸਟ੍ਰੇਲੀਆ ਨੇ ਰੂਲ ਬਦਲ ਦਿੱਤੇ,ਹੁਣ ਕੀ ਕਰੀਏ? ਬਾਈ ਜੀ ਇਹ ਕੋਈ ਲੀਗਲ ਰਾਇ ਨਹੀ। ਇਹ ਮੇਰੇ ਆਪਣੇ ਵਿਚਾਰ ਹਨ

02/02/2024

ਏਅਰਪੋਰਟ ਤੇ ਜਾਣ ਤੋ ਪਹਿਲਾ ਆਪਣਾ ਫੋਨ ਚੈੱਕ ਕਰਕੇ ਜਾੳ। ਵੀਜਾ ਵੀ ਰੱਦ ਹੋ ਸਕਦਾ ਇਸ ਗਲਤੀ ਕਰਕੇ |

29/01/2024

ਕਿਰਤ ਕਰੋ ਦਾ ਕਲਚਰ🇦🇺ਆਸਟ੍ਰੇਲੀਆ

Address

Geelong, VIC
3219

Alerts

Be the first to know and let us send you an email when ਲੱਕੀ ਆਸਟ੍ਰੇਲੀਆ Lucky Australia posts news and promotions. Your email address will not be used for any other purpose, and you can unsubscribe at any time.

Contact The Business

Send a message to ਲੱਕੀ ਆਸਟ੍ਰੇਲੀਆ Lucky Australia:

Videos

Share

Nearby media companies