ਪੰਜਾਬ ਵਰਗਾ ਮਾਹੌਲ ਬਣਿਆ ਐਡੀਲੇਡ ਨਗਰ ਕੀਰਤਨ 2024 ਵਿੱਚ
ਪੂਰੀ ਕਮੇਟੀ ਵਧਾਈ ਦੀ ਪਾਤਰ
#nagarkirtanadelaide2024
#TaqdeerEPunjab
ADELAIDE NAGAR KIRTAN 2024
ਮੈਲਬਰਨ ਦੇ ਸਥਾਨਿਕ ਨਿਵਾਸੀ ਭਗਵੰਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਉਹਨਾਂ ਦੀ ਦੇਹ ਟਰੱਕ ਅੰਦਰ ਹੀ ਬੁਰੀ ਤਰ੍ਹਾਂ ਸੜ
ਮੈਲਬਰਨ ਦੇ ਸਥਾਨਿਕ ਨਿਵਾਸੀ ਭਗਵੰਤ ਸਿੰਘ ਦਾ ਸੜਕ ਹਾਦਸੇ ਵਿੱਚ ਦੇਹਾਂਤ
ਉਹਨਾਂ ਦੀ ਦੇਹ ਟਰੱਕ ਅੰਦਰ ਹੀ ਬੁਰੀ ਤਰ੍ਹਾਂ ਸੜ ਚੁੱਕੀ ਸੀ।
ਇਹ ਹਾਦਸਾ ਐਡੀਲੇਡ ਤੋ ਮੈਲਬਰਨ ਜਾਂਦਿਆ ਹੋਇਆ।
ਜਾਣਕਾਰੀ ਮੁਤਾਬਿਕ ਭਗਵੰਤ ਸਿੰਘ ਪਿੱਛੇ ਅਪਨੀ ਪਤਨੀ ਅਤੇ 14 ਮਹੀਨੇ ਦਾ ਬੱਚਾ ਛੱਡ ਗਏ ਹਨ।
ਭਗਵੰਤ ਸਿੰਘ ਦੇ ਮਾਤਾ ਪਿਤਾ ਵੀ ਸੰਸਾਰ ਨੂੰ ਅਲਵਿਦਾ ਕਹਿ ਚੁਕੇ ਹਨ ।
ਉਹਨਾਂ ਦੀ ਪਤਨੀ ਨੇ GOFUNDME ਤੇ ਮਾਲੀ ਮਦਦ ਦੀ ਗੁਹਾਰ ਲਗਾਈ ਹੈ https://www.gofundme.com/f/urgent-help-neededsupport-for-grieving-mother-and-and-child
ਐਡੀਲੇਡ ਵਿੱਚ ਬੱਚਿਆਂ ਦੇ ਕਬੱਡੀ ਮੈਚ …ਖੇਡ ਮੇਲਾ
ਐਡੀਲੇਡ ਹੋਣਗੇ ਬੱਚਿਆਂ ਦੀ ਕਬੱਡੀ ਦੇ ਮੈਚ॥ ਖੇਡ ਮੇਲਾ 15 ਸਤੰਬਰ 2024 #_taqdeer_e_punjab
ਕੈਂਸਰ ਤੋ ਵੱਡੀ ਬਿਮਾਰੀ ਪੰਜਾਬ ਵਿੱਚ ਗੁਰੂ ਸਾਹਿਬ ਦੀ ਬੇਅਦਬੀ”
“ਕੈਂਸਰ ਤੋ ਵੱਡੀ ਬਿਮਾਰੀ ਪੰਜਾਬ ਵਿੱਚ ਗੁਰੂ ਸਾਹਿਬ ਦੀ ਬੇਅਦਬੀ”
ਮੈਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਹਾ “ਸਾਨੂੰ ਕੁੱਟਿਆ ਕਰੋ”
॥ WORLD CANCER CARE Kulwant Singh Dhaliwal #_taqdeer_e_punjab
“ਹਜ਼ਾਰਾਂ ਲੋਕਾਂ ਨੂੰ PR ਦਵਾਉਣ ਵਾਲੇ ਸ਼ਹਿਰ ਦਾ ਦਸਤਾਰਧਾਰੀ ਕੌਂਸਲਰ” #_sunny_singh_port_augusta #_taqdeerepunjab
“ਹਜ਼ਾਰਾਂ ਲੋਕਾਂ ਨੂੰ PR ਦਵਾਉਣ ਵਾਲੇ ਸ਼ਹਿਰ ਦਾ ਦਸਤਾਰਧਾਰੀ ਕੌਂਸਲਰ” #_sunny_singh_port_augusta #_taqdeerepunjab
ਵੀਜ਼ੇ ਦੀ ਸਹੀ ਚੋਣ ਹੀ PR ਦਵਾ ਸਕਦੀ ਹੈ!!.. ਵਿਦਿਆਰਥੀ ਵੀਜ਼ਾ (Student Visa) ਲੈਣਾ ਹੁਣ ਸੌਖਾ ਨਹੀਂ …
ਵੀਜ਼ੇ ਦੀ ਸਹੀ ਚੋਣ ਹੀ PR ਦਵਾ ਸਕਦੀ ਹੈ…!!!
ਵਿਦਿਆਰਥੀ ਵੀਜ਼ਾ (Student Visa) ਲੈਣਾ ਹੁਣ ਸੌਖਾ ਨਹੀਂ..!!
Please follow and Like #_taqdeerepunjab
Hope Education & Migration
ਆਸਟਰੇਲੀਆ ਵਿੱਚ ਹੀਰੋ ਜੈਟ ਸਾਈਕਲ ਤੇ ਲਿਖਾਇਆ, “ਚਿੱਤ ਕਰੇ ਗੱਡੀ ਮੋੜ ਲਾ ਪੰਜਾਬ ਨੂੰ”
ਆਸਟਰੇਲੀਆ NRI ਵੱਲੋਂ ਪੰਜਾਬ ਵਾਸਿਆ ਲਈ ਖਾਸ ਅਪੀਲ … ਇਹਨਾਂ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਖਾਸ ਅਪੀਲ
ਆਸਟਰੇਲੀਆ NRI ਵੱਲੋਂ ਪੰਜਾਬ ਵਾਸੀਆਂ ਲਈ ਖਾਸ ਅਪੀਲ …ਇਹਨਾਂ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਖਾਸ ਅਪੀਲ
https://www.premiertickets.co/event/ksgade-2024/ 𝐑𝐨𝐚𝐫 𝐞𝐯𝐞𝐧𝐭𝐬 𝐢𝐬 𝐩𝐫𝐨𝐮𝐝 𝐭𝐨 𝐮𝐧𝐯𝐞𝐢𝐥…𝐓𝐇𝐄 𝐒𝐔𝐅𝐈 𝐒𝐓𝐀𝐑 - 𝐎𝐍𝐄 & 𝐎𝐍𝐋𝐘 𝐊𝐀𝐍𝐖𝐀𝐑 𝐒𝐈𝐍𝐆𝐇 𝐆𝐑𝐄𝐖𝐀𝐋 𝐋𝐈𝐕𝐄 𝐈𝐍 𝐀𝐃𝐄𝐋𝐀𝐈𝐃𝐄 🎤 🔥 𝐉𝐀𝐆𝐄𝐘 𝐑𝐄𝐇𝐀𝐍 𝐉𝐎𝐆𝐈 ⭐️ “𝑨 𝒔𝒐𝒖𝒍𝒇𝒖𝒍 𝒋𝒐𝒖𝒓𝒏𝒆𝒚 𝒊𝒏𝒕𝒐 𝒕𝒉𝒆 𝒅𝒆𝒑𝒕𝒉𝒔 𝒐𝒇 𝑷𝒖𝒏𝒋𝒂𝒃𝒊 𝑺𝒖𝒇𝒊 𝒎𝒖𝒔𝒊𝒄! 🌙❤️”🅰🅳🅴🅻🅰🅸🅳🅴 𝘼𝙧𝙚 𝙮𝙤𝙪 𝙧𝙚𝙖𝙙𝙮 𝙛𝙤𝙧 𝙩𝙝𝙚 𝘽𝙞𝙜𝙜𝙚𝙨𝙩 𝘾𝙤𝙣𝙘𝙚𝙧𝙩 of 𝙩𝙝𝙞𝙨 𝙮𝙚𝙖𝙧 𝙬𝙞𝙩𝙝 𝙩𝙝𝙚 𝙋𝙪𝙣𝙟𝙖𝙗𝙞 𝙎𝙪𝙛𝙞 𝘼𝙧𝙩𝙞𝙨𝙩 Kanwar Grewal 𝘾𝙤𝙢𝙞𝙣𝙜 𝙩𝙤 𝙤𝙪𝙧 𝙘𝙞𝙩𝙮 𝙤𝙣 𝙁𝙧𝙞𝙙𝙖𝙮 25th May 2024.
ਆਸਟਰੇਲੀਆ ਵਿੱਚ ਵੱਖਰੇ ਸ਼ੌਂਕ ਪਾਲੀ ਬੈਠਾ ਕਰਨ ਬਰਾੜ Gill Raunta
NBA
36 ਸਾਲਾਂ ਵਿੱਚ ਪਹਿਲੀ ਵਾਰ ਬਾਸਕਟਬਾਲ ਦੀ ਟੀਮ ਬਣੀ ਜਿਸ ਵਿੱਚ ਸਾਰੇ ਬੱਚੇ ਸਿੱਖ ਸਰਦਾਰ॥… #36 Australian sikh games. Full video