Saha da saffar

  • Home
  • Saha da saffar

Saha da saffar Collections of stories from Punjabi literature. A radio station on jio savan, spotify and iTunes and Today's scenario, Everyone has a busy schedule.

ਪੰਜਾਬੀ ਮਾਂ ਬੋਲੀ ਨਾਲ ਦੁਰਵਿਵਹਾਰ ਕਰਨ ਦਾ ਸੰਤਾਪ ਅਸੀ ਕਈ ਸਾਲਾਂ ਤੋ ਹਡਾਂ ਰਹੇ ਹਾਂ ਅੱਜ ਅਸੀ ਸ਼ਾਬਦਿਕ ਤੌਰ ਤੇ ਆਜ਼ਾਦ ਹੋ ਚੁੱਕੇ ਹਾਂ ਪਰ ਸਾਡੀ ਮਾਨਸਿਕਤਾ ਤੇ ਸਾਡੀ ਪੰਜਾਬੀ ਅੱਜ ਵੀ ਇਸ ਸੰਤਾਪ ਨੂੰ ਹਡਾਂ ਰਹੀ ਹੈ।ਅੱਜ ਪੰਜਾਬੀ ਵਿੱਚ ਅੰਗਰੇਜ਼ੀ ਨੂੰ ਵੱਧ ਤਰਜੀਹ ਦਿਤੀ ਜਾ ਰਹੀ ਹੈ ਅਤੇ ਪੰਜਾਬੀ ਨੂੰ ਰਕਾਣ ਹੋਣ ਦਾ ਖ਼ਿਤਾਬ ਸਿਰਫ਼ ਗੀਤਾ ਤੱਕ ਹੀ ਸੀਮਤ ਰਹਿ ਗਿਆ। ਅੱਜ ਸਾਡੀ ਨਿੱਕੀ ਜਿਹੀ ਕੋਸ਼ਿਸ਼ ਹੈ ਕਿ ਅਸੀ ਆਪਣੇ ਮਹਾਨ ਰਚਨਾਕਾਰਾ ਦੀਆਂ ਅਮੁੱਲੀਆਂ ਰਚਨਾਵਾਂ ਜੋਂ ਕਿ ਕਿਸੇ ਲਾਈਬ੍ਰੇਰੀ ਵਿੱਚ

ਮਿੱਟੀ ਦੀ ਧੂਲ ਥੱਲੇ ਦੱਬੀਆਂ ਹੀ ਰਹਿ ਗਈਆਂ ਉਹਨਾਂ ਉੱਪਰੋ ਮਿੱਟੀ ਝਾੜ ਕੇ ਉਹਨਾਂ ਦੀਆਂ ਰਚਨਾਵਾਂ ,ਭਾਵਨਾਵਾਂ, ਦੁੱਖਾਂ ਅਤੇ ਖੁਸੀਆਂ ਦੇ ਵਲਵਲਿਆਂ ਨੂੰ ਸਾਡੀ ਯੁਵਾ ਪੀੜ੍ਹੀ ਤੱਕ ਪਹੁੰਚਾਉਣਾ ਹੈ ਤਾਂ ਜੋ ਭਵਿੱਖ ਲਈ ਆਪਣੀ ਮਾਂ ਬੋਲੀ ਤੇ ਆਪਣੀਆਂ ਸੱਭਿਆਚਾਰਕ ਰਚਨਾਵਾਂ ਨੂੰ ਸਾਭ ਸਕੀਏ | ਅਜੋਕਾ ਸਮਾਂ ਸਭ ਦਾ ਹੀ ਰੁਝੇਵਿਆਂ ਭਰਿਆਂ ਹੈ ਉਮੀਦ ਹੈ ਕਿ ਇਹਨਾਂ ਰੁਝੇਵਿਆਂ ਭਰੇ ਜੀਵਨ ਵਿੱਚੋ ਤੁਸੀ ਆਪਣਾ ਕੁੱਝ ਸਮਾਂ ਉਹਨਾਂ ਮਹਾਨ ਲੇਖਕਾਂ ਨੂੰ ਜਰੂਰ ਦੇਵੋਗੇ ਤਾਂ ਜੋ ਅਸੀ ਇਸ ਉਪਰਾਲੇ ਸਦਕਾਂ ਤੁਹਾਡੇ ਮਨ ਦੀਆਂ ਤੰਦਾਂ ਨੂੰ ਛੋਹ ਸਕੀਏ।
We have been suffering from the pain of abusing Punjabi mother tongue for many years. Today, we are free but our psyche and our Punjabi are still suffering from this pain. Today, English is being given more priority as compared to Punjabi. the title of being a member of Punjabi is limited to a song only. A small effort to pass on the invaluable works of our great Punjabi literature. Let's shaking on the dust from the library's books and explore the great creations of literature's feelings, sorrows, and joys. So, in the future, we can learn our mother tongue and our cultural creations. Hopefully, out of these busy lives, you will give some of your time to those great writers so that we can touch the strings of your mind through this initiative.

14/08/2021

We need tailor, emboidry worker and helper

Address


Alerts

Be the first to know and let us send you an email when Saha da saffar posts news and promotions. Your email address will not be used for any other purpose, and you can unsubscribe at any time.

Contact The Business

Send a message to Saha da saffar:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share