ਭਾਰਤ ਚ ਗੈਰ ਹਿੰਦੂਆਂ ਦੇ ਭਵਿੱਖ ਦਾ ਅੰਦਾਜਾ ਇਸ ਵੀਡੀਓ ਤੋਂ ਲਗਾਇਆ ਜਾ ਸਕਦਾ
v
ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ ਰੋਪੜ ਜੇਲ੍ਹ ਦੇ ਸੁਪਰਡੈਂਟ ਕੁਲਵੰਤ ਸਿੰਘ ਵਲੋਂ ਤੰਗ ਕੀਤਾ ਜਾ ਰਿਹਾ ਹੈ। ਸੁਪਰਡੈਂਟ ਭਾਈ ਸਾਬ ਨੂੰ ਨਾ ਗੁਰਦਵਾਰਾ ਸਾਹਿਬ ਜਾਣ ਦਿੰਦਾ ਹੈਂ ਨਾ ਬਾਣੀ ਪੜਨ ਦਿੰਦਾ ਨਾ ਕਿਸੇ ਤਰ੍ਹਾਂ ਦੀ ਮੈਡੀਕਲ ਸਹੂਲਤ ਦਵਾਉਂਦਾ ਹੈਂ ਅਤੇ ਜਿਨ੍ਹਾਂ ਨੌਜਵਾਨਾਂ ਦਾ ਨਸ਼ਾ ਭਾਈ ਸਾਬ ਨੇ ਛੱਡਵਾਇਆ ਜਾ ਜਿਨ੍ਹਾਂ ਦੇ ਕੇਸ ਰੱਖਵਾਏ ਉਨ੍ਹਾਂ ਨੂੰ ਵੀ ਤੰਗ ਕਰਦਾ ਉਨ੍ਹਾਂ ਲਈ ਭੇਜੀਆਂ ਦਸਤਾਰਾਂ ਤੱਕ ਉਨ੍ਹਾਂ ਤੱਕ ਨਹੀਂ ਜਾਣ ਦਿਤੀਆਂ। ਭਾਈ ਸਾਬ ਜੀ ਦੀ ਸਿੰਘਣੀ ਵਲੋਂ ਵੀਡੀਓ ਵਿੱਚ ਸਾਰੀ ਦਿੱਤੀ ਗਈ ਹੈ।
24 ਨਵੰਬਰ 2021 - ਮੈਂ ਪੰਜਾਬ ਬੋਲਦਾਂ || Main Punjab Boldan || Speech Deep Sidhu
24 ਨਵੰਬਰ 2021 - ਮੈਂ ਪੰਜਾਬ ਬੋਲਦਾਂ || Main Punjab Boldan || Speech Deep Sidhu
ਅਨੰਦਪੁਰ ਸਾਹਿਬ ਤੋਂ ਬੋਲਦਿਆਂ || ਅਮ੍ਰਿਤਪਾਲ ਸਿੰਘ - ਵਾਰਿਸ ਪੰਜਾਬ ਦੇ || Amritpal Singh || Waris Punjab De
ਅਨੰਦਪੁਰ ਸਾਹਿਬ ਤੋਂ ਬੋਲਦਿਆਂ || ਅਮ੍ਰਿਤਪਾਲ ਸਿੰਘ - ਵਾਰਿਸ ਪੰਜਾਬ ਦੇ || Amritpal Singh || Waris Punjab De
Ep 17 - ਮੈਂ ਪੰਜਾਬ ਬੋਲਦਾਂ || Main Punjab Boldan || Speech 09 June 2021
Ep 17 - ਮੈਂ ਪੰਜਾਬ ਬੋਲਦਾਂ || Main Punjab Boldan || Speech 09 June 2021
ਪੰਜਾਬ 'ਚ ਈਸਾਈਅਤ ਦੇ ਪਸਾਰ ਨੂੰ ਰੋਕਣਾ ਕਿਉ ਜਰੂਰੀ ਹੈ ? - ਅੰਮ੍ਰਿਤਪਾਲ ਸਿੰਘ || ਵਾਰਿਸ ਪੰਜਾਬ ਦੇ
ਪੰਜਾਬ 'ਚ ਈਸਾਈਅਤ ਦੇ ਪਸਾਰ ਨੂੰ ਰੋਕਣਾ ਕਿਉ ਜਰੂਰੀ ਹੈ ? - ਅੰਮ੍ਰਿਤਪਾਲ ਸਿੰਘ || ਵਾਰਿਸ ਪੰਜਾਬ ਦੇ
ਡੇਰਾ ਬਿਆਸ ਟਕਰਾਅ || ਅੰਮ੍ਰਿਤਪਾਲ ਸਿੰਘ ਪਹੁੰਚੇ ਬਿਆਸ || ਸੁਣੋ ਕੀ ਗੱਲਬਾਤ ਕੀਤੀ ਪ੍ਰਸ਼ਾਸ਼ਨ ਨਾਲ #wpd
ਡੇਰਾ ਬਿਆਸ ਟਕਰਾਅ || ਅੰਮ੍ਰਿਤਪਾਲ ਸਿੰਘ ਪਹੁੰਚੇ ਬਿਆਸ || ਸੁਣੋ ਕੀ ਗੱਲਬਾਤ ਕੀਤੀ ਪ੍ਰਸ਼ਾਸ਼ਨ ਨਾਲ #wpd
ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਯਾਦ 'ਚ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਦਾ ਭੋਗ ਸਮਾਗਮ || 31 ਅਗਸਤ 2022
ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਯਾਦ 'ਚ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਦਾ ਭੋਗ ਸਮਾਗਮ || 31 ਅਗਸਤ 2022
ਚੀਨੀ ਫੌਜ ਵਲੋਂ ਅਰੁਣਾਚਲ ਚ ਉਸਾਰੀ
ਚੀਨੀ ਫੌਜ ਵਲੋਂ ਅਰੁਣਾਚਲ ਚ ਉਸਾਰੀ, ਸਥਾਨਕ ਲੋਕਾਂ ਵਲੋਂ ਬਣਾਈ ਇਸ ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਚੀਨੀ ਫੌਜੀ ਤੇ ਵੱਡੀਆਂ ਮਸ਼ੀਨਾਂ ਉਸਾਰੀ ਦੇ ਕਾਰਜ ਚ ਲੱਗੇ ਹਨ। ਇਹ ਥਾਂ ਅੰਜਾਅ ਜ਼ਿਲ੍ਹੇ ਦੀ ਆਖਰੀ ਪ੍ਰਸਾਸ਼ਨਿਕ ਪੋਸਟ ਚਗਲਾਗਾਮ ਦੇ ਹਾਦੀਗਾਰਾ-ਡੈਲਟਾ 6 ਨੇੜੇ ਦੱਸੀ ਜਾ ਰਹੀ ਹੈ।
Ukraine displayed war equipments of Russia on its Independence Day eve. All these Russian weapons were destroyed by Ukrainian army.
ਯੂਕਰੇਨ ਵਲੋਂ ਜੰਗ ਚ ਤਬਾਹ ਕੀਤੇ ਰੂਸੀ ਹਥਿਆਰਾਂ ਦੀ ਆਪਣੇ ਅਜਾਦੀ ਦਿਹਾੜੇ ਮੌਕੇ ਸੜਕਾਂ ‘ਤੇ ਪ੍ਰਦਰਸ਼ਨੀ ਲਗਾਈ ਗਈ।