Save Punjab

Save Punjab ਰਾਜਨੀਤੀ

11/12/2023

Mann ਸਾਬ ਇੱਕ ਬੇਨਤੀ ਹੈ Punjab ਵਿੱਚ ਪੋਸਟਰਾਂ ਤੇ ਪੈਸੇ ਬਰਬਾਦ ਨਾ ਕਰੋ ਜੇਕਰ ਤੁਹਾਡੀ ਸਰਕਾਰ ਕੋਈ ਚੰਗਾ ਕੰਮ ਕਰੂ ਤਾਂ ਸਾਡੇ ਵਰਗੇ ਬਥੇਰਾ ਪ੍ਰਚਾਰ ਕਰ ਦੇਣਗੇ ਕਿਉ ਕਿ ਬੈਨਰ ਪੋਸਟਰਾਂ ਤੇ ਖਰਚ ਤਾਂ ਪਹਿਲਾਂ ਵਾਲਿਆ ਨੇ ਬਹੁਤ ਕੀਤਾ ਸੀ।

09/12/2023

ਜੇਹੜਾ ਆਪਣੇ ਬੱਚਿਆ ਦਾ ਨੀ ਹੋਇਆ ਓਹ ਪੰਜਾਬ ਦਾ ਕਿੱਥੋਂ ਹੋ ਜਾਉ 😢 ਭਗਵੰਤ ਮਾਨ ਦੀ ਧੀ ਨੇ ਕੀਤਾ ਖੁਲਾਸਾ

08/12/2023
07/12/2023

ਮਾਨ ਸਾਬ ਅਰਬੀ ਘੋੜੇ ਲੱਗਦਾ ਰਾਜਸਥਾਨ ਮੱਧਪ੍ਰਦੇਸ਼ ਜਾਂ ਛੱਤੀਸਗੜ੍ਹ ਤਾਂ ਨੀ ਰਹਿ ਗਏ 😂😂😂

06/12/2023

ਮਾਨ ਸਾਬ ਪਟਵਾਰੀਆਂ ਦਾ ਹੱਲ ਕਦੋਂ ਹੋਵੇਗਾ ਲੋਕਾਂ ਦਾ ਤਹਿਸੀਲਾਂ ਵਿੱਚ ਬੁਰਾ ਹਾਲ ਹੋ ਰਿਹਾ ਹੁਣ ਤਾ ਜਾਗ ਜਾਓ

03/12/2023

ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਆਪ ਪੂਰੀ ਟੱਕਰ ਦੇ ਰਹੀ ਨੋਟਾਂ ਨੂੰ ਦੇਖੋ ਕੌਣ ਅੱਗੇ ਜਾਊ 😂😂

30/11/2023

ਕੀ 5 ਸਟੇਟਾਂ ਦੀਆਂ ਚੋਣਾਂ ਵਿੱਚੋਂ ਆਮ ਪਾਰਟੀ ਦਾ ਖਾਤਾ ਖੁੱਲ੍ਹ ਸਕੇਗਾ ਜਾਂ ਜਮਾਨਤ ਜਬਤ ਹੋਣਗੀਆਂ

29/11/2023
ਇਸ ਐਮ ਐਲ ਏ ਬਾਰੇ ਕੋਈ ਵੀ ਆਪ ਦਾ ਭਗਤ ਬੋਲਿਆ ਹੀ ਨਹੀਂ
25/11/2023

ਇਸ ਐਮ ਐਲ ਏ ਬਾਰੇ ਕੋਈ ਵੀ ਆਪ ਦਾ ਭਗਤ ਬੋਲਿਆ ਹੀ ਨਹੀਂ

24/11/2023
15/11/2023

ਲਉ ਜੀ ਝਾੜੂ ਵਾਲਿਆ ਨੇ ਲੱਭ ਲਿਆ ਹੱਲ ਪਰਾਲੀ ਦਾ

06/11/2023

ਜਦੋਂ ਝਾੜੂ ਵਾਲੇ ਕਿਸੇ ਅਕਾਲੀ ਕਾਂਗਰਸ ਵਾਲਿਆ ਨੂੰ ਅੰਦਰ ਸੁੱਟਦੇ ਨੇ ਤਾਂ ਵਾਹ ਵਾਹ
ਜਦੋਂ ਮੋਦੀ ਝਾੜੂ ਵਾਲਿਆ ਨੂੰ ਚਕਦਾ ਤਾਂ ਲਾਹ ਪਾਹ
😂😂😂

06/11/2023

CM ਦੀ ਕੁਰਸੀ ਮਿਲਣ ਤੋਂ ਪਹਿਲਾਂ ਕਿਸਾਨ ਅੱਗ ਲਾਉਂਦੇ ਚੰਗੇ ਲਗਦੇ ਸੀ ਹੁਣ ਮਾੜੇ ਲੱਗਣ ਲੱਗ ਗਏ । ਇਸਨੂੰ ਹੁਣ ਕਿ ਕਹੀਏ

01/11/2023

ਪੂਰੇ ਪੰਜਾਬ ਤੋਂ ਹਾਰਿਆ ਨੂੰ ਹਰਾ ਕੇ ਹੀਰੋ ਬਣਨ ਨਾਲ ਕੁਛ ਨਹੀਂ ਹੋਣਾ CM Saab। ਗਰਾਊਂਡ ਤੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਅਜੇ ਵੀ ਸਮਾਂ ਜਾਗ ਜਾਓ ਬਾਕੀ ਤੁਹਾਡੀ ਮਰਜੀ । ਨਹੀਂ 24 ਵਿੱਚ ਜਗਾ ਹੀ ਦੇਣਾ ਲੋਕਾਂ ਨੇ ।

01/11/2023

ਅੱਜ ਦੀ ਮਹਾਂ Debate ਤੇ ਕਰੋੜਾਂ ਖਰਚ ਕੇ ਪੰਜਾਬ ਦੇ ਪੱਲੇ ਕੁਛ ਪਿਆ ਦਿਓ ਆਪਣੇ ਆਪਣੇ ਵਿਚਾਰ

30/10/2023

ਮੈਂ ਤਾਂ ਸਹਿਮਤ ਹਾਂ ਕਿ ਤੁਸੀਂ ਭਗਵੰਤ ਮਾਨ ਦੇ ਇਸ ਫ਼ੈਸਲੇ ਨਾਲ ਸਹਿਮਤ ਹੋ। ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸੰਬੰਧਿਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ 'ਤੇ ਪੰਜਾਬ 'ਚ ਪਾਬੰਦੀ ਲਗਾਈ ਜਾ ਰਹੀ ਹੈ.

27/10/2023

1November ਦੀ ਚਰਚਾ ਵਿੱਚ ਕੌਣ ਕੌਣ ਹਿੱਸਾ ਲਵੇਗਾ ਦਿਓ ਵਿਚਾਰ ਆਪਣੇ ਆਪਣੇ

26/10/2023

Address


Website

Alerts

Be the first to know and let us send you an email when Save Punjab posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share