Binder Dhindsa Talks

  • Home
  • Binder Dhindsa Talks

Binder Dhindsa Talks Gal Punjab De Hakk Di

18/11/2023

Punjabi Podcast with Binder Dhindsa ਅਜਿਹਾ ਹਮਸਫ਼ਰ ਰੱਬ ਸਭ ਨੂੰ ਦੇਵੇ, ਪਰ ਅਜਿਹਾ ਦੁੱਖ ਕਿਸੇ ਨੂੰ ਨਾ ਦੇਵੇ couple Narinder Rupinder

ਪੰਜਾਬ ਸਰਕਾਰ ਨੇ ਸਮੂਹ ਗ੍ਰਾਮ ਪੰਚਾਇਤਾਂ, ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਕੀਤਾ ਭੰਗ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ...
12/08/2023

ਪੰਜਾਬ ਸਰਕਾਰ ਨੇ ਸਮੂਹ ਗ੍ਰਾਮ ਪੰਚਾਇਤਾਂ, ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਕੀਤਾ ਭੰਗ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਡੀਕੇ ਤਿਵਾੜੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 25 ਨਵੰਬਰ ਤੇ ਗ੍ਰਾਮ ਪੰਚਾਇਤ ਚੋਣਾਂ 31 ਦਸੰਬਰ ਤੋਂ ਪਹਿਲਾ ਕਾਰਵਾਈਆਂ ਜਾਣਗੀਆਂ

The Punjab government dissolved all Gram Panchayats, Block Committees and District Councils

According to the notification issued by the Commissioner of Rural Development and Panchayat Department, DK Tiwari, the Block Committee and Zilla Parishad elections will be held before November 25 and Gram Panchayat elections before December 31.

08/08/2023

ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕੀਤਾ 100 ਏਕੜ ਦਾ ਮਾਇਨਿੰਗ ਘੁਟਾਲਾ: ਸੁਖਬੀਰ ਬਾਦਲ
Sukhbir Badal ਨੇ ਕੈਬਨਿਟ ਮੰਤਰੀ Kataruchak ਉੱਤੇ ਲਗਾਏ ਗੰਭੀਰ ਇਲਜ਼ਾਮ
ਕਿਹਾ ਕਿ ਮੰਤਰੀਆਂ ਨੇ ਇਕ ਦੂਜੇ ਨਾਲ ਰਲ ਕੇ ਦਾਗੀ ਡੀ ਡੀ ਪੀ ਓ ਨੂੰ ਏ ਡੀ ਸੀ ਪਠਾਨਕੋਟ ਦਾ ਚਾਰਜ ਦਿੱਤਾ ਜਿਸਨੇ ਸੇਵਾ ਮੁਕਤੀ ਤੋਂ ਪਹਿਲਾਂ 100 ਏਕੜ ਪੰਚਾਇਤੀ ਜ਼ਮੀਨ ਪ੍ਰਾਈਵੇਟ ਲੋਕਾਂ ਦੇ ਨਾਂ ਕਰ ਦਿੱਤੀ*

02/08/2023

17/07/2023

15/07/2023
14/07/2023

ਮਨਾਲੀ ਹੜ੍ਹ ਵਿੱਚ ਮਾਰੇ ਗਏ ਪੀਆਰਟੀਸੀ ਡਰਾਈਵਰ ਤੇ ਕੰਡਕਟਰ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਲਈ ਮੀਟਿੰਗ ਵਿੱਚ ਨਹੀਂ ਬਣੀ ਸਹਿਮਤੀ

ਪਟਿਆਲਾ New Bus Stand ਵਿੱਚ ਮ੍ਰਿਤਕ ਦੇਹਾਂ ਲਿਜਾ ਕੇ ਪ੍ਰਦਰਸ਼ਨ ਕਰਨਗੇ ਕੱਚੇ ਕਾਮੇ

ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ

11/07/2023

Fatehgarh Sahib : ਗਰਾਉਂਡ ਜ਼ੀਰੋ ਤੋਂ ਹਾਲਾਤ, ਹੜ੍ਹ 'ਚ ਡੁੱਬੇ ਪਿੰਡ, ਚੋਅ ਸੈਫ਼ਨ ਹੋਇਆ ਬਲਾਕ, ਨਹੀਂ ਪੁਹੰਚਿਆ ਪ੍ਰਸ਼ਾਸਨ

10/07/2023

ਪਿੰਡ ਮੰਢੌਰ ਜ਼ਿਲ੍ਹਾ ਫ਼ਤਹਿਗੜ੍ਹ ਦੇ ਹਾਲਾਤ ਚਿੰਤਾਜਨਕ
ਨਹਿਰ ਥੱਲੇ ਚੋ‌ਏ (ਚੋਅ) ਦੇ ਸੈਫਨ ਦੀ ਸਫ਼ਾਈ ਨਾ ਹੋਣ ਕਾਰਨ ਪਿੰਡ ਦੇ ਚਾਰੇ ਪਾਸੇ ਭਰਿਆ ਪਾਣੀ
ਪਿੰਡ ਵਿੱਚ ਆਇਆ ਹੜ੍ਹ, ਘਰਾਂ ਅੰਦਰ ਵੜਿਆ ਪਾਣੀ
ਆਮ ਲੋਕਾਂ ਦਾ ਜੀਵਨ ਹੋਇਆ ਮੁਸ਼ਕਲ
Bhagwant Mann Lakhbir Singh Rai

10/07/2023

ਭਾਖੜਾ ਨਹਿਰ 'ਤੇ ਬਣੇ ਸੈਫਨ ਉੱਤੇ
ਚੋਅ ਦੀ ਨਹੀਂ ਹੋਈ ਸਫਾਈ
ਪਿੰਡ ਮੰਢੌਰ ਵਿੱਚ ਆਇਆ ਹੜ੍ਹ
ਹਰ ਸਾਲ ਪ੍ਰਸ਼ਾਸਨ ਕਰਦਾ ਹੈ ਸਫ਼ਾਈ ਕਰਵਾਉਣ ਦੇ ਦਾਅਵੇ
Fatehgarh Sahib Flood

12/06/2023

ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਕਿਤਾਬ 'ਸਾਂਝੇ ਸੁਰ' ਕੀਤੀ ਗਈ ਲੋਕ ਅਰਪਣ, ਪਰਮਜੀਤ ਕੌਰ ਸਰਹਿੰਦ True Times Media
Paramjit Kaur Sirhind

10/05/2023

Jalandhar 'ਚ ਜ਼ਿਮਨੀ ਚੋਣ ਦੌਰਾਨ ਬਾਹਰੀ ਵਿਧਾਇਕਾਂ ਤੇ ਬਾਹਰਲੇ ਵਿਅਕਤੀਆਂ ਦੀ ਦਖ਼ਲ ਅੰਦਾਜ਼ੀ ਉੱਤੇ Shiromani Akali Dal ਆਗੂ ਅਰਸ਼ਦੀਪ ਸਿੰਘ ਕਲੇਰ ਨੇ ਘੇਰੀ ਮਾਨ ਸਰਕਾਰ
Shiromani Akali Dal

12/04/2023

ਟ੍ਰੈਫਿਕ ਜਾਮ

ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਨੇ ਕੀਤਾ ਵਾਕ ਆਊਟ
03/03/2023

ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਨੇ ਕੀਤਾ ਵਾਕ ਆਊਟ

08/02/2023

Sidhu Moosewala Mother Mata Charan Kaur at Kaumi Insaf Morcha for Bandi Singh and Beadbi Insaf

24/01/2023

Kaumi insaf morcha chandigarh mohali border during rain

22/01/2023

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ 'ਤੇ ਬੰਦੀ ਸਿੰਘਾਂ ਦੀਆਂ ਫੋਟੋਆਂ ਲਗਾ ਕੇ ਛੱਡਿਆ ਗਿਆ ਗੁਬਾਰਾ

31/12/2022

ਪਿੰਡ ਮੰਢੌਰ ਸੀ ਸੰਗਤ ਨੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਜੀ.ਟੀ ਰੋਡ ਸਰਹਿੰਦ ਵਿਖੇ ਕੜੀ ਚੌਲ ਦਾ ਲੰਗਰ ਲਗਾਇਆ

Sucha Singh Langah ਨੂੰ ਮਿਲੀ ਮੁਆਫੀ ਤੋਂ ਬਾਅਦ ਕਾਂਗਰਸੀ ਆਗੂ Sukhjinder Randhawa ਨੇ ਸਾਧਿਆ ਨਿਸ਼ਾਨਾ
27/11/2022

Sucha Singh Langah ਨੂੰ ਮਿਲੀ ਮੁਆਫੀ ਤੋਂ ਬਾਅਦ ਕਾਂਗਰਸੀ ਆਗੂ Sukhjinder Randhawa ਨੇ ਸਾਧਿਆ ਨਿਸ਼ਾਨਾ

15/11/2022

PRTC ਚੰਡੀਗੜ੍ਹ ਡੀਪੂ ਦੇ ਕਾਮੇ ਮੈਨੈਜਮੈਟ ਖਿਲਾਫ ਪੈਟਰੋਲ ਦੀਆਂ ਬੋਤਲਾਂ ਲੈ ਬੱਸਾਂ ਉੱਤੇ ਚੜ੍ਹੇ, ਗੇਟ ਕੀਤਾ ਬੰਦ

09/11/2022

ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ
08/11/2022

ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ

ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੇ ਫੈਨ ਨਾਲ਼ ਫੋਟੋ ਸਾਂਝੀ ਕਰਦੇ ਲਿਖਿਆ-  ਬਾਈ ਕਹਿੰਦਾ ਫੋਟੋ ਕਰਾਉਣੀ ਆ ਪਰ ਫੋਨ ਨਹੀਂ ਸੀ ਵੀਰ ਕੋਲ, ਮੈਂ...
15/10/2022

ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੇ ਫੈਨ ਨਾਲ਼ ਫੋਟੋ ਸਾਂਝੀ ਕਰਦੇ ਲਿਖਿਆ- ਬਾਈ ਕਹਿੰਦਾ ਫੋਟੋ ਕਰਾਉਣੀ ਆ ਪਰ ਫੋਨ ਨਹੀਂ ਸੀ ਵੀਰ ਕੋਲ, ਮੈਂ ਖਿਚਲੀ ਆਪਣੇ ਫੋਨ 'ਚ ਪਹੁੰਚਾ ਦਿਓ ਬਾਈ ਕੋਲ ਜੇ ਕੋਈ ਜਾਣਦਾ ਹੋਇਆ Hardeep grewal

21/09/2022

18/09/2022

ਚੰਡੀਗੜ੍ਹ ਯੂਨੀਵਰਸਿਟੀ ਤੋਂ ਲਾਈਵ
live From Chandigarh University

Address


Website

Alerts

Be the first to know and let us send you an email when Binder Dhindsa Talks posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share