Punjab Now 24x7

  • Home
  • Punjab Now 24x7

Punjab Now 24x7 PunjabNow24X7 is a news page. here you can find all the news related to Punjab.

16/01/2025

ਹੁਸ਼ਿਆਰਪੁਰ ਜ਼ਿਲ੍ਹੇ 'ਚ ਟੂਰਨਾਮੈਂਟ ਕਰਵਾਉਣ ਨੂੰ ਲੈ ਕੇ ਮੁੰਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

16/01/2025

ਦਸੂਹਾ 'ਚ ਕਿਸਾਨ ਜਥੇਬੰਦੀਆਂ ਨੇ ਝੋਨੇ ਦੀ ਫਸਲ ਤੇ ਲਾਏ ਕੱਟਾਂ ਦੇ ਮਸਲੇ ਨੂੰ ਲੈ ਕੇ SDM ਨਾਲ ਕੀਤੀ ਮੁਲਾਕਾਤ

16/01/2025

ਪਿੰਡ ਚੰਗੜਮਾ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਕਾਈ ਦਾ ਹੋਇਆ ਗਠਨ

16/01/2025

ਹੁਸ਼ਿਆਰਪੁਰ 'ਚ ਹੋਇਆ ਦਰਦਨਾਕ ACCIDENT, ਸੱਤ ਵਰਿਆਂ ਦੀ ਬੱਚੀ ਸਣੇ ਪਰਿਵਾਰ ਦੇ 3 ਮੈਂਬਰਾਂ ਦੀ ਹੋਈ ਮੌਤ,

16/01/2025

ਭਾਰਤੀ ਕਿਸਾਨ ਯੂਨੀਅਨ ਗੜਦੀਵਾਲਾ ਪੰਜਾਬ ਦਾ ਜੱਥਾ ਖੰਨੌਰੀ ਕਿਸਾਨ ਮੋਰਚੇ ਲਈ ਹੋਇਆ ਰਵਾਨਾ

ਪਿੰਡ ਭੂਲਪੁਰ ਨੇੜਿਓਂ ਚੌਟਾਲਾ ਵਾਸੀ ਸੂਰਜ ਨੂੰ 30 ਹਜਾਰ ML ਨਜਾਇਜ਼ ਸ਼ਰਾਬ ਸਣੇ ASI ਰਜੇਸ਼ ਕੁਮਾਰ ਦੀ ਟੀਮ ਨੇ ਕੀਤਾ ਗ੍ਰਿਫਤਾਰ
15/01/2025

ਪਿੰਡ ਭੂਲਪੁਰ ਨੇੜਿਓਂ ਚੌਟਾਲਾ ਵਾਸੀ ਸੂਰਜ ਨੂੰ 30 ਹਜਾਰ ML ਨਜਾਇਜ਼ ਸ਼ਰਾਬ ਸਣੇ ASI ਰਜੇਸ਼ ਕੁਮਾਰ ਦੀ ਟੀਮ ਨੇ ਕੀਤਾ ਗ੍ਰਿਫਤਾਰ

15/01/2025

ਹਾਈਵੇ ਤੇ ਪਿੰਡ ਕੁਰਾਲਾ ਨਜ਼ਦੀਕ ਵਾਪਰਿਆ ਸੜਕ ਹਾਦਸਾ
ਬੇਕਾਬੂ ਹੋਈ ਕਾਰ ਦਰੱਖਤ ਵਿਚ ਜਾ ਟਕਰਾਈ❌
2 ਸਾਧੂਆਂ ਸਣੇ 5 ਲੋਕ ਹੋਏ ਜਖਮੀ❌

15/01/2025

ਅੱਡਾ ਸਕਰਾਲਾ 'ਚ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ,
CCTV ⁉️ ਵਿਚ ਰਿਕਾਰਡ ਹੋਈ ਚੋਰਾਂ ਦੀ ਕਰਤੂਤ ❌

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਵੱਡੀ ਜਿੱਤ, ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ✅Sukhpal Singh Khaira
15/01/2025

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਵੱਡੀ ਜਿੱਤ, ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ✅
Sukhpal Singh Khaira

15/01/2025

ਬਸਤੀ ਬੋਹੜਾਂ ਨਜ਼ਦੀਕ ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਹੋਇਆ ਵੱਡਾ ਵਿੱਤੀ ਨੁਕਸਾਨ ❌

15/01/2025

ਹੁਸ਼ਿਆਰਪੁਰ 'ਚ ਮਮੂਲੀ ਤਕਰਾਰ ਤੋਂ ਬਾਅਦ ਕਾਰ ਸਵਾਰ ਨੇ ਚਲਾਈਆਂ ਗੋਲੀਆਂ❌

15/01/2025

ਗੜਸ਼ੰਕਰ 'ਚ ਵਿਆਹੁਤਾ ਨੇ ਕੀਤੀ ਖੁਦਕਸ਼ੀ, ਪੁਲਿਸ ਨੇ ਸਹੁਰਿਆਂ ਦੇ ਖਿਲਾਫ ਮਾਮਲਾ ਕੀਤਾ ਦਰਜ

14/01/2025

ਕਿਸਾਨਾਂ ਨੇ ਕਿਸਾਨੀ ਮਸਲੇ ਨੂੰ ਲੈ ਕੇ ਮੀਟਿੰਗ ਕੀਤੇ ਜਾਣ ਤੇ SDM ਦਾ ਕੀਤਾ ਵਿਰੋਧ

14/01/2025

ਟਾਂਡਾ 'ਚ ਬਾਜ਼ੀਗਰ ਸਮਾਜ ਦੇ ਆਗੂ ਨੇ ਕੀਤੀ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ

14/01/2025

ਹੁਸ਼ਿਆਰਪੁਰ 'ਚ ਕਾਰ ਹੋਈ ਹਾਦਸੇ ਦਾ ਸ਼ਿਕਾਰ

14/01/2025

ਚੋਰਾਂ ਨੇ ਹੁਸ਼ਿਆਰਪੁਰ 'ਚ ਦੋ ਵਾਹਨਾਂ ਨੂੰ ਬਣਾਇਆ ਨਿਸ਼ਾਨਾ

14/01/2025

ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-5 ਦੀ ਰਜਿਸਟ੍ਰੇਸ਼ਨ ਸ਼ੁਰੂ✅
ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਕਰਵਾਈ ਗਈ ਸ਼ੁਰੂਆਤ✅
ਹੁਸ਼ਿਆਰਪੁਰ- ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਕਰਵਾਈ ਜਾ ਰਹੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-5 ਦੀ ਰਜਿਸਟ੍ਰੇਸ਼ਨ 14 ਜਨਵਰੀ ਨੂੰ ਸਵੇਰੇ ਹੁਸ਼ਿਆਰਪੁਰ ਤੋਂ ਆਪ ਦੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਸ਼ੁਰੂ ਕਰਵਾਈ ਗਈ, ਇਸ ਸਮੇਂ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਵਿੱਚ ਅੰਤਰਰਾਸ਼ਟਰੀ ਸਾਈਕਲਿਸਟ ਦਲਵੀਰ ਸਿੰਘ ਰੇਹਸੀ ਵੱਲੋਂ ਆਪਣਾ ਨਾਮ ਦਰਜ ਕਰਵਾਇਆ ਗਿਆ। ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਫਿੱਟ ਬਾਈਕਰ ਕਲੱਬ ਦੇ ਇਸ ਉੱਦਮ ਦੀ ਪ੍ਰਸ਼ੰਸ਼ਾ ਕੀਤੀ ਗਈ ਤੇ ਆਪਣੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ 6 ਅਪ੍ਰੈਲ ਨੂੰ ਇਹ ਸਾਈਕਲੋਥਾਨ ਕਰਵਾਈ ਜਾ ਰਹੀ ਹੈ ਤੇ ਰਜਿਸਟਰੇਸ਼ਨ ਕਰਾਉਣ ਵਾਲੇ ਪਹਿਲੇ 300 ਸਾਈਕਲਿਸਟ ਹੀ ਇਸ ਸਾਈਕਲੋਥਾਨ ਵਿੱਚ ਭਾਗ ਲੈਣਗੇ ਤੇ ਇਹ ਸਾਈਕਲੋਥਾਨ 100 ਕਿਲੋਮੀਟਰ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਤੋਂ ਸਾਈਕਲਿਸਟ ਇਸ ਸਾਈਕਲੋਥਾਨ ਵਿੱਚ ਭਾਗ ਲੈਣਗੇ ਤੇ ਇਸ ਲਈ ਰਜਿਸਟਰੇਸ਼ਨ ਫੀਸ 200 ਰੁਪਏ ਰੱਖੀ ਗਈ ਹੈ ਤੇ ਇਸ ਤੋਂ ਜਿਹੜੇ ਪੈਸੇ ਇਕੱਠੇ ਹੋਣਗੇ ਉਸ ਵਿੱਚ ਇਕੱਠੀ ਹੋਈ ਰਕਮ ਦੇ ਬਰਾਬਰ ਹੀ ਰਾਸ਼ੀ ਫਿੱਟ ਬਾਈਕਰ ਕਲੱਬ ਵੱਲੋਂ ਪਾ ਕੇ ਦਾਨ ਕੀਤੀ ਜਾਵੇਗੀ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਨੂੰ ਕਲੱਬ ਵੱਲੋਂ ਟੀ-ਸ਼ਰਟ, ਮੈਡਲ ਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਦੌਲਤ ਸਿੰਘ, ਰੋਹਿਤ ਬਸੀ, ਉਕਾਂਰ ਸਿੰਘ, ਤਰਲੋਚਨ ਸਿੰਘ ਆਦਿ ਵੀ ਮੌਜੂਦ ਸਨ।
ਕੈਪਸ਼ਨ-ਸਾਈਕਲੋਥਾਨ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਵਾਉਣ ਸਮੇਂ ਡਾ. ਰਾਜ ਕੁਮਾਰ ਚੱਬੇਵਾਲ, ਪਰਮਜੀਤ ਸੱਚਦੇਵਾ ਤੇ ਹੋਰ।

14/01/2025

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਨੇ ਮਨਰੇਗਾ ਮੇਟਾ ਲਈ ਖੋਲਿਆ ਮੋਰਚਾ

Address


Website

Alerts

Be the first to know and let us send you an email when Punjab Now 24x7 posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share