Dr B R Ambedkar Youth Foundation-Regd.

  • Home
  • Dr B R Ambedkar Youth Foundation-Regd.

Dr B R Ambedkar Youth Foundation-Regd. We work for Equality & Fraternity. To save the Constitution and it's values.

ਸਾਰੇ ਹੀ ਇਸ ਪੁਸਤਕ ਪ੍ਰਤੀਯੋਗਤਾ ਵਿਚ ਆਪਣਾ ਆਪਣਾ ਸਹਿਯੋਗ ਕਰੋ
29/06/2024

ਸਾਰੇ ਹੀ ਇਸ ਪੁਸਤਕ ਪ੍ਰਤੀਯੋਗਤਾ ਵਿਚ ਆਪਣਾ ਆਪਣਾ ਸਹਿਯੋਗ ਕਰੋ

Jai Gurdev G. Sant Krishan Nath G Maharaj walo Satguru Ravidass  Public school Jaitewali nu Bhet kiti  gyi new School Bu...
24/06/2024

Jai Gurdev G. Sant Krishan Nath G Maharaj walo Satguru Ravidass Public school Jaitewali nu Bhet kiti gyi new School Bus .Jai Santa Di.

Contact for Book
16/06/2024

Contact for Book

ਜੈ ਭੀਮ ਜੈ ਭਾਰਤ ਲੁਧਿਆਣਾ ਦੇ ਬੱਚਿਆਂ ਲਈ ਸੁਨਿਹਰੀ ਮੌਕਾ ਹਰ ਸਾਲ ਹੋਣ ਵਾਲੇ ਬਾਬਾ ਸਾਹਿਬ ਜੀ ਦੇ ਵਿਚਾਰਾਂ ਨੂੰ ਸਿੱਖਣ ਲਈ ਇਸ ਪੇਪਰ ਦੇ ਵਿਚ  ਜ...
16/06/2024

ਜੈ ਭੀਮ ਜੈ ਭਾਰਤ ਲੁਧਿਆਣਾ ਦੇ ਬੱਚਿਆਂ ਲਈ ਸੁਨਿਹਰੀ ਮੌਕਾ ਹਰ ਸਾਲ ਹੋਣ ਵਾਲੇ ਬਾਬਾ ਸਾਹਿਬ ਜੀ ਦੇ ਵਿਚਾਰਾਂ ਨੂੰ ਸਿੱਖਣ ਲਈ ਇਸ ਪੇਪਰ ਦੇ ਵਿਚ ਜਰੂਰ ਹਿੱਸਾ ਲਓ

12/06/2024

ਗੁਰੂ ਰਵਿਦਾਸ ਜੀ ਦੀ ਚਰਨ ਛੋਹ ਧਰਤੀ ਖੁਰਾਲਗੜ ਤੋਂ ਆਉਂਦੇ ਜਾਂਦੇ ਸ਼ਰਧਾਲੂਆਂ ਦੀ ਸੜਕੀ ਦੁਰਘਟਨਾ ਦੋਰਾਨ ਜਾਨਾਂ ਜਾਣੀਆਂ ਮੰਦਭਾਗਾ ਹੈ।

01/06/2024

ਕੁਝ ਕਮਿਸ਼ਨਰੀ ਮੋਹਤਵਾਰਾਂ ਨੇ ਪ੍ਰਚਾਰ ਇਕ ਦਿਨ ਨਹੀਂ ਕੀਤਾ ਤੇ ਪੈਸੇ ਉਮੀਦਵਾਰਾਂ ਕੋਲੋ 6 ਮਹੀਨੇ ਦੇ ਰਾਸ਼ਨ ਜੋਗੇ ਲੈਕੇ ਘਰ ਰੱਖ ਲਏ।

ਤਾਹੀ ਇਹ ਹਾਲ ਹੈ।

ਸਾਡੇ ਬਹੁਤ ਹੀ ਸਤਿਕਾਰ ਯੋਗ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਡਾਕਟਰ ਸ਼੍ਰੀ ਰਾਜਿੰਦਰ ਕੁਮਾਰ ਥਿੰਦ (ਹੋਲੀ ਫੈਮਲੀ ਹਸਪਤਾਲ ਦੇ ਸਰਪ੍...
30/05/2024

ਸਾਡੇ ਬਹੁਤ ਹੀ ਸਤਿਕਾਰ ਯੋਗ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਡਾਕਟਰ ਸ਼੍ਰੀ ਰਾਜਿੰਦਰ ਕੁਮਾਰ ਥਿੰਦ (ਹੋਲੀ ਫੈਮਲੀ ਹਸਪਤਾਲ ਦੇ ਸਰਪ੍ਰਸਤ) ਜੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ

Jai gurudev dhan gurudev
25/05/2024

Jai gurudev dhan gurudev

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕੌਮ ਦੇ ਮਹਾਨ ਸੰਤ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੀ ਸ਼ਹਾਦਤ ਤੇ ਸੰਤਾ ਨੂੰ ਕੋਟਿ ਕੋਟਿ ਪ੍ਰਣਾਮ ਜੈ ਗੁਰੂ ਦੇ...
25/05/2024

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕੌਮ ਦੇ ਮਹਾਨ ਸੰਤ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੀ ਸ਼ਹਾਦਤ ਤੇ ਸੰਤਾ ਨੂੰ ਕੋਟਿ ਕੋਟਿ ਪ੍ਰਣਾਮ
ਜੈ ਗੁਰੂ ਦੇਵ ਜੀ
ਜੈ ਭੀਮ ਜੀ

18/05/2024
ਮੇਰੀ ਜਾਨ ਕਿਤਾਬਾਂ ਨੇਲਿਖਤਾਂ ਸਦਾ ਰਹਿਣੀ ਸੁੱਕ ਜਾਣਾ ਗੁਲਾਬਾ ਨੇ :- ਸੋਹਣ ਸਹਿਜਲ Sohan Sehjal ਕ੍ਰਾਂਤੀਕਾਰੀ ਕਲਮ ਦੇ ਮਾਲਿਕ ਰਹਿਬਰਾਂ ਦੀ ਵ...
17/05/2024

ਮੇਰੀ ਜਾਨ ਕਿਤਾਬਾਂ ਨੇ
ਲਿਖਤਾਂ ਸਦਾ ਰਹਿਣੀ
ਸੁੱਕ ਜਾਣਾ ਗੁਲਾਬਾ ਨੇ :- ਸੋਹਣ ਸਹਿਜਲ Sohan Sehjal

ਕ੍ਰਾਂਤੀਕਾਰੀ ਕਲਮ ਦੇ ਮਾਲਿਕ ਰਹਿਬਰਾਂ ਦੀ ਵਿਚਾਰਧਾਰਾ ਨੂੰ ਆਪਣੀਆਂ ਪੁਸਤਕਾਂ ਵਿੱਚ ਦਰਜ ਕਰਨ ਵਾਲੇ ਸਾਡੇ ਬਹੁਤ ਹੀ ਸਤਿਕਾਰ ਯੋਗ ਸ਼੍ਰੀ ਸੋਹਣ ਸ਼ਹਿਜਲ ਜੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ 🎂🎂🎂

14/05/2024

ਰਿਸ਼ਵਤਖੋਰੀ ਤੇ ਸਰਕਾਰ ਫੇਲ
ਇਕ ਵੀ ਬਾਬੂ ਸੁੱਟਿਆ ਨਹੀਂ ਜੇਲ
ਲੋਕਾਂ ਲਈ ਨਹੀਂ ਜਿਹਨਾਂ ਕੋਲ ਵੇਹਲ
ਉਹਨਾਂ ਦੀ ਬਣਾ ਦਿਓ ਤੁਸੀ ਵੀ ਰੇਲ, ਵੋਟਾਂ ਮੰਗਣ ਆਇਆ ਦੀ।

ਸਾਰੇ ਸਤਿਕਾਰ ਸਾਥੀਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਅਤੇ ਪਰਿਵਾਰ ਸਮੇਤ ਪਿੰਡ ਡੱਲੇਵਾਲ ਗੋਰਾਇਆਂ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਅਤੇ ਬੁੱਧ...
14/05/2024

ਸਾਰੇ ਸਤਿਕਾਰ ਸਾਥੀਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਅਤੇ ਪਰਿਵਾਰ ਸਮੇਤ ਪਿੰਡ ਡੱਲੇਵਾਲ ਗੋਰਾਇਆਂ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਅਤੇ ਬੁੱਧੀਜੀਵੀ ਬੁਲਾਰਿਆਂ ਦੇ ਵਿਚਾਰ ਸੁਣੋਂ ਜੀ ।
ਜੈ ਭੀਮ ਨਮੋ ਬੁੱਧਾਏ ।

05/05/2024

ਅਸੀਂ ਸਿਰਫ਼ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਉਣਾ ਸਿੱਖਿਆ ਅਸੀਂ ਉਹਨਾਂ ਦੀ ਸੋਚ ਵਿਚਾਰਧਾਰਾ ਨਾਲ ਜੁੜਨਾ ਨੀ ਸਿੱਖਿਆ

01/05/2024
29/04/2024

ਅੱਜ ਦੇ BLOOD CAMP ਨੂੰ ਸਫਲ ਬਣਾਉਣ ਵਾਲੇ ਸਾਰੇ ਹੀ ਸਾਥੀਆ ਦਾ ਤਹਿ ਦਿਲੋਂ ਧੰਨਵਾਦ

ਡਾਕਟਰ ਬੀ ਆਰ ਅੰਬੇਡਕਰ ਯੂਥ ਫਾਊਂਡੇਸ਼ਨ ਰਜਿ ਲੁਧਿਆਣਾ

1st donor 🙏
28/04/2024

1st donor 🙏

27/04/2024

Jai bhim jai bharat 2nd blood camp

ਨਾਰੀ ਮੁਕਤੀ ਦਾਤਾ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਜਾਗ੍ਰਿਤੀ ਸਮਾਗਮ ਵਿੱਚ ਪਹ...
22/04/2024

ਨਾਰੀ ਮੁਕਤੀ ਦਾਤਾ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਜਾਗ੍ਰਿਤੀ ਸਮਾਗਮ ਵਿੱਚ ਪਹੁੰਚੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਹੋਰ ਤੇਜ਼ ਕਰਨ ਨੂੰ ਸਾਰੇ ਸਾਥੀ ਇਸੇ ਤਰ੍ਹਾਂ ਵੱਧ ਚੜ ਕੇ ਸਹਿਯੋਗ ਦੇਣਗੇ...❤️🙏🚩
Dr B R Ambedkar Youth Foundation-Regd.

 #ਸੱਦਾਪੱਤਰ       #ਸੱਦਾਪੱਤਰ     #ਸੱਦਾਪੱਤਰਨਾਰੀ ਮੁਕਤੀ ਦਾਤਾ, ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ...
19/04/2024

#ਸੱਦਾਪੱਤਰ #ਸੱਦਾਪੱਤਰ #ਸੱਦਾਪੱਤਰ
ਨਾਰੀ ਮੁਕਤੀ ਦਾਤਾ, ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਜਾਗ੍ਰਿਤੀ ਸਮਾਗਮ ਮਿਤੀ 21 ਅਪ੍ਰੈਲ 2024 ਦਿਨ ਐਤਵਾਰ ਨੂੰ ਸਮਾਂ ਸ਼ਾਮ 06 ਵਜੇ ਤੋਂ 08 ਵਜੇ ਤੱਕ ਸਥਾਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਹਰਪ੍ਰੀਤ ਨਗਰ ਲੁਧਿਆਣਾ ਵਿਖੇ ਕਵਾਇਆ ਜਾ ਰਿਹਾ ਹੈ ਜਿਸ ਦਾ ਸੱਦਾ ਪੱਤਰ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਡਾ. ਬੀ. ਆਰ .ਅੰਬੇਡਕਰ ਯੂਥ ਫਾਉਂਡੇਸ਼ਨ ਰਜਿ. ਲੁਧਿਆਣਾ, ਵੱਲੋਂ ਦਿੱਤਾਂ ਜਾਂਦਾ ਹੈ।।

Dr B R Ambedkar Youth Foundation-Regd. Ludhiana...❤️🙏🏻

ਪਹਿਲੇ ਕ੍ਰਿਕਟ ਟੂਰਨਾਮੈਂਟ ਵਿੱਚ ਪਹੁੰਚਣ ਤੇ ਸਮੂਹ ਲੁਧਿਆਣਾ ਵਾਸੀਆਂ, ਮੁੱਖ ਮਹਿਮਾਨਾਂ , ਸਾਥ ਦੇਣ ਵਾਲੀਆਂ, ਅਤੇ ਟੂਰਨਾਮੈਂਟ ਨੂੰ ਦੇਖਣ ਪਹੁੰਚੇ...
15/04/2024

ਪਹਿਲੇ ਕ੍ਰਿਕਟ ਟੂਰਨਾਮੈਂਟ ਵਿੱਚ ਪਹੁੰਚਣ ਤੇ ਸਮੂਹ ਲੁਧਿਆਣਾ ਵਾਸੀਆਂ, ਮੁੱਖ ਮਹਿਮਾਨਾਂ , ਸਾਥ ਦੇਣ ਵਾਲੀਆਂ, ਅਤੇ ਟੂਰਨਾਮੈਂਟ ਨੂੰ ਦੇਖਣ ਪਹੁੰਚੇ ਦਰਸ਼ਕਾ ਦਾ ਦਿਲ ਦਿਆਂ ਗਹਿਰਾਈਆਂ ਤੋਂ ਕੋਟਿਨ-ਕੋਟ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਵੱਧ ਚੜ ਕੇ ਸਾਥ ਦਿਓਗੇ।।
ਵੱਲੋਂ:- ਡਾ. ਬੀ. ਆਰ. ਅੰਬੇਡਕਰ ਯੂਥ ਫਾਉਂਡੇਸ਼ਨ (ਰਜਿ.) ਲੁਧਿਆਣਾ।।

Address


Website

Alerts

Be the first to know and let us send you an email when Dr B R Ambedkar Youth Foundation-Regd. posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share