Shabad Chowki JATHA, NABHA

  • Home
  • Shabad Chowki JATHA, NABHA

Shabad Chowki JATHA, NABHA Contact information, map and directions, contact form, opening hours, services, ratings, photos, videos and announcements from Shabad Chowki JATHA, NABHA, Media, .

11/05/2024
03/05/2024
https://www.facebook.com/share/p/u3JM7RcCGHWqWmhn/?mibextid=qi2Omgਮਿਤੀ 24 ਫਰਵਰੀ 2024 ਦਿਨ ਸ਼ਨੀਵਾਰ ਸ਼ਾਮ 7 ਵਜੇ ਤੋ ਰਾਤ 10 ਵਜੇ ...
25/02/2024

https://www.facebook.com/share/p/u3JM7RcCGHWqWmhn/?mibextid=qi2Omg

ਮਿਤੀ 24 ਫਰਵਰੀ 2024 ਦਿਨ ਸ਼ਨੀਵਾਰ ਸ਼ਾਮ 7 ਵਜੇ ਤੋ ਰਾਤ 10 ਵਜੇ ਤੱਕ ਮਹਾਨ ਗੁਰਮਤਿ ਸਮਾਗਮ
ਗੁ: ਡੇਰਾ ਬਾਬਾ ਅਜਾਪਾਲ ਸਿੰਘ ਜੀ, ਨਾਭਾ ਵਿਖੇ ਕਰਵਾਏ ਗਏ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸ਼ਬਦ ਚੌਂਕੀ ਜੱਥੇ ਵੱਲੋਂ ਸਮੂਹ ਸਾਧ ਸੰਗਤ ਨਾਭਾ ਦੇ ਸਹਿਯੋਗ ਨਾਲ ਕਰਵਾਇਆ ਗਏ ਕੈਂਪ ਦੀਆਂ ਯਾ...
18/07/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਸ਼ਬਦ ਚੌਂਕੀ ਜੱਥੇ ਵੱਲੋਂ ਸਮੂਹ ਸਾਧ ਸੰਗਤ ਨਾਭਾ ਦੇ ਸਹਿਯੋਗ ਨਾਲ ਕਰਵਾਇਆ ਗਏ ਕੈਂਪ ਦੀਆਂ ਯਾਦਗਾਰੀ ਤਸਵੀਰਾਂ

https://www.youtube.com/live/m2glRokYvY8?feature=share  ਗੁ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਨਾਭਾ ਵਿਖੇ ਸ਼ਬਦ ਚੌਂਕੀ ਜੱਥੇ...
17/07/2023

https://www.youtube.com/live/m2glRokYvY8?feature=share
ਗੁ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਨਾਭਾ ਵਿਖੇ ਸ਼ਬਦ ਚੌਂਕੀ ਜੱਥੇ ਵੱਲੋਂ ਸਮੂਹ ਸਾਧ ਸੰਗਤ ਨਾਭਾ ਦੇ ਸਹਿਯੋਗ ਨਾਲ ਗੱਤਕੇ ਦੇ ਪ੍ਰਦਰਸ਼ਨ ਕਰਵਾਏ ਗਏ

Anmol studio nabha

17/07/2023

https://fb.watch/lPOhstZ43J/?mibextid=Nif5oz ਗੁ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਨਾਭਾ ਵਿਖੇ ਸ਼ਬਦ ਚੌਂਕੀ ਜੱਥੇ ਵੱਲੋਂ ਸਮੂਹ ਸਾਧ ਸੰਗਤ ਨਾਭਾ ਦੇ ਸਹਿਯੋਗ ਨਾਲ ਗੱਤਕੇ ਦੇ ਪ੍ਰਦਰਸ਼ਨ ਕਰਵਾਏ ਗਏ

15/07/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਸਤਾਰ ਸਿਖਲਾਈ ਗੁਰਬਾਣੀ ਸੰਥਿਆ ਅਤੇ ਗੱਤਕਾ ਸਿਖਲਾਈ ਕੈਂਪ ਦੀ ਸਮਾਪਤੀ ਮਿਤੀ 16 ਜੁਲਾਈ ਨੂੰ ਦਿਨ ਐਤਵਾਰ ਨੂੰ ਸ਼ਾਮ ਨੂੰ 7:45 ਵਜੇ ਕੀਤੀ ਜਾਵੇਗੀ ਜੀ ਇਹ ਕੈਂਪ 1 ਜੁਲਾਈ ਤੋਂ ਲਗਾਤਾਰ ਸਵੇਰੇ ਸ਼ਾਮ ਚਲ ਰਿਹਾ ਹੈ ਜੀ ਮਿਤੀ 16 ਜੁਲਾਈ ਸਮਾਂ ਸ਼ਾਮ ਨੂੰ 7:45 ਵਜੇ ਸਮਾਪਤੀ ਉਪਰੰਤ ਰਣਜੀਤ ਅਖਾੜਾ ਨਿਹੰਗ ਸਿੰਘਾਂ ਵੱਲੋਂ ਗੱਤਕੇ ਦੀ ਕੋਰੀਓਗ੍ਰਾਫੀ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ ਜੀ । ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਦਾਸਰੇ: ਸ਼ਬਦ ਚੌਂਕੀ ਜੱਥਾ ਗੁ ਘੋੜਿਆਂ ਵਾਲਾ ਨਾਭਾ ।

08/07/2023

ਦਸਤਾਰ ਸਿਖਲਾਈ, ਦੁਮਾਲਾ ਸਿਖਲਾਈ ਸਮਾਂ ਸਵੇਰੇ 5:30ਵਜੇ ਤੋਂ 7 ਵਜੇ ਤੱਕ। ਗੁਰਬਾਣੀ ਸੰਥਿਆ ਦੀ ਕਲਾਸ ਸਵੇਰੇ 6:30 ਵਜੇ ਤੋਂ 8 ਵਜੇ ਤੱਕ। ਗੱਤਕਾ ਦੀ ਕਲਾਸ ਸ਼ਾਮ ਨੂੰ 6 ਵਜੇ ਤੋਂ 7 ਵਜੇ ਤੱਕ ਰੋਜਾਨਾ ਲਗਾਈ ਜਾਂਦੀ ਹੈ ਜੀ

Address


Website

Alerts

Be the first to know and let us send you an email when Shabad Chowki JATHA, NABHA posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share