04/01/2025
Punjab Vigilance Bureau nabs RTA gunman collecting lakhs of rupees ‘monthly’ from transporters
ਟਰਾਂਸਪੋਰਟਰਾਂ ਤੋਂ ਲੱਖਾਂ ਰੁਪਏ ‘ਮਹੀਨਾ’ ਵਸੂਲਣ ਵਾਲਾ RTA ਦਾ ਗੰਨਮੈਨ ਵਿਜੀਲੈਂਸ ਨੇ ਦਬੋਚਿਆ - 4 ਦਿਨਾਂ ਦਾ ਮਿਲਿਆ ਰਿਮਾਂਡ
ਤਫ਼ਤੀਸ਼ ਚ ਸ਼ਾਮਲ ਹੋਣ ਲਈ ATO ਨੂੰ ਗੰਨਮੈਨ ਸਣੇ ਕੀਤਾ ਤਲਬ, ਹੋਰ ਵੀ ਕਈ ਵਿਚੋਲੇ ਨੰਗੇ ਹੋਣ ਦੀ ਸੰਭਾਵਨਾ
Punjab Vigilance Bureau nabs RTA gunman collecting lakhs of rupees ‘monthly’ from transporters