ਗੂੰਜ

ਗੂੰਜ latest news updates, live Gurbani kirtan, kavishari ,katha

https://youtu.be/Yu_Snufa7DE   ਥੋੜ੍ਹਾ ਧਿਆਨ ਇਸ ਸਿੰਘ ਵੱਲ ਵੀ , ਆਓ ਇਸ ਪਰਿਵਾਰ ਦੀ ਚੜੀਕਲਾ ਨੂੰ ਕਾਇਮ ਰੱਖੀਏ। ਇਸ ਔਖੀ ਘੜੀ ਵਿਚ ਬਾਹ ਫੜ...
07/09/2023

https://youtu.be/Yu_Snufa7DE
ਥੋੜ੍ਹਾ ਧਿਆਨ ਇਸ ਸਿੰਘ ਵੱਲ ਵੀ , ਆਓ ਇਸ ਪਰਿਵਾਰ ਦੀ ਚੜੀਕਲਾ ਨੂੰ ਕਾਇਮ ਰੱਖੀਏ। ਇਸ ਔਖੀ ਘੜੀ ਵਿਚ ਬਾਹ ਫੜੀਏ।

29/06/2023

Live from Baba Ramu ji Dayalpur trantaran ਸਿੱਧਾ ਪ੍ਰਸਾਰਣ ਬਾਬਾ ਰਾਮੂੰ ਜੀ

18/06/2023

ਰੂਸ ਨਾਲ ਜੰਗ 'ਚ ਉਲਝੇ ਯੂਕਰੇਨ ਦਾ ਕਹਿਣਾ ਏ ਕਿ ਉਸ ਨੇ ਰੂਸ ਦੇ ਹਮਲੇ ਦੇ 68ਵੇਂ ਹਫ਼ਤੇ ਦੌਰਾਨ ਆਪਣੇ ਇਲਾਕੇ ਦੇ ਲਗਭਗ 100 ਵਰਗ ਕਿਲੋਮੀਟਰ (40 ਵਰਗ ਮੀਲ) ਨੂੰ ਮੁੜ ਤੋਂ ਕਬਜੇ ਵਿੱਚ ਲੈ ਲਿਆ ਏ। ਯੂਕ੍ਰੇਨ ਨੇ ਦਾਅਵਾ ਕੀਤਾ ਕਿ ਉਸਨੇ ਪਿਛਲੇ ਲੰਮੇ ਸਮੇਂ ਤੋਂ ਕਈ ਯੋਜਨਾਬੱਧ ਜਵਾਬੀ ਹਮਲੇ ਕੀਤੇ ਨੇ ਅਤੇ ਇਹਨਾਂ ਹਮਲਿਆਂ ਦੀ ਸਪੀਡ ਵਧਾ ਦਿਤੀ ਏ। ਦੂਜੇ ਪਾਸੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਯੂਕਰੇਨ "ਤਬਾਹੀ" ਵੱਲ ਵੱਧ ਰਿਹਾ ਏ ਅਤੇ ਯੂਕਰੇਨ ਵੀ ਵੱਡਾ ਨੁਕਸਾਨ ਝੱਲ ਰਿਹਾ ਏ। ਪੁਤਿਨ ਨੇ ਦਾਅਵਾ ਕੀਤਾ ਏ ਕਿ ਯੂਕਰੇਨ ਦੀ ਜੰਗ ਦੌਰਾਨ ਮੌਤ ਦਰ ਮਾਸਕੋ ਦੇ ਮੁਕਾਬਲੇ 10 ਗੁਣਾ ਵੱਧ ਏ। ਪੁਤਿਨ ਨੇ ਕਿਹਾ, "ਯੂਕਰੇਨ ਵੱਲੋਂ ਹੁਣ ਤੱਕ ਕੀਤੇ ਗਏ ਸਾਰੇ ਜਵਾਬੀ ਹਮਲੇ ਅਸਫਲ ਹੋ ਗਏ ਨੇ, ਪਰ ਉਹਨਾਂ ਦੀ ਜੰਗੀ ਸਮਰੱਥਾ ਅਜੇ ਵੀ ਪੂਰੀ ਤਰਾਂ ਕਾਇਮ ਹੈ।" ਇਸਦੇ ਨਾਲ ਹੀ ਯੂਕਰੇਨ ਦੇ ਇੱਕ ਸਾਬਕਾ ਕਮਾਂਡਰ ਦਮੀਤਰੀਜ਼ ਐਂਡਰਿਊ ਗ੍ਰੀਮਜ਼ ਨੇ ਕਿਹਾ ਕਿ ਉਹਨਾਂ ਵੱਲੋਂ ਕੀਤੀ ਜਾ ਰਹੀ ਜਵਾਬੀ ਕਾਰਵਾਈ ਅਜੇ ਵੀ ਸ਼ੁਰੂਆਤੀ ਹਮਲਿਆਂ ਵਰਗੀ ਅਤੇ ਪੂਰੀ ਤਰਾਂ ਤਰੋ ਤਾਜ਼ਾ ਏ। ਦਮੀਤਰੀਜ਼ ਐਂਡਰਿਊ ਨੇ 2015 ਤੋਂ 2017 ਤੱਕ ਦੋ ਸਾਲ ਯੂਕਰੇਨੀ ਫੌਜ ਨੂੰ ਦੁਬਾਰਾ ਸਿਖਲਾਈ ਦੇਣ ਲਈ ਅਹਿਮ ਯੋਗਦਾਨ ਦਿੱਤਾ ਏ। ਆਉਣ ਵਾਲੇ ਦੋ ਮਹੀਨੇ ਯੂਕਰੇਨ ਅਤੇ ਰੂਸ ਦੋਵਾਂ ਲਈ ਜੰਗੀ ਮੁਹਾਜ਼ 'ਤੇ ਅਹਿਮ ਸਾਬਤ ਹੋਣ ਵਾਲੇ ਨੇ।

16/06/2023

ਯਮੁਨਾਗਰ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ 'ਤੇ ਹੋਇਆ ਜਾਨਲੇਵਾ ਹਮਲਾ

ਭਾਈ ਅਵਤਾਰ ਸਿੰਘ ਖੰਡਾ ਨਹੀਂ ਰਹੇ।
15/06/2023

ਭਾਈ ਅਵਤਾਰ ਸਿੰਘ ਖੰਡਾ ਨਹੀਂ ਰਹੇ।

15/06/2023

Live from Shri Darbar Sahib Amritsar

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਸ਼ਾਇਰੀ ਦੇ ਅੰਦਾਜ਼ ਵਿੱਚ ਇੱਕ ਦੂਜੇ ’...
04/06/2023

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਸ਼ਾਇਰੀ ਦੇ ਅੰਦਾਜ਼ ਵਿੱਚ ਇੱਕ ਦੂਜੇ ’ਤੇ ਨਿਸ਼ਾਨੇ ਸਾਧਦੇ ਨਜ਼ਰ ਆਏ।

ਇੱਕ ਫ਼ਰੇਮ 'ਚ ਸਿਆਸੀ ਵਿਰੋਧੀ
01/06/2023

ਇੱਕ ਫ਼ਰੇਮ 'ਚ ਸਿਆਸੀ ਵਿਰੋਧੀ

ਭਲਵਾਨ ਜਲ ਪ੍ਰਵਾਹ ਨਹੀਂ ਕਰਨਗੇ ਆਪਣੇ ਤਗਮੇਕਿਸਾਨ ਆਗੂ ਨਰੇਸ਼ ਟਿਕੈਤ ਨੇ ਲਏ ਤਗਮੇਸਰਕਾਰ ਨੂੰ ਦਿੱਤਾ 5 ਦਿਨ ਦਾ ਅਲਟੀਮੇਟਮ         ,
30/05/2023

ਭਲਵਾਨ ਜਲ ਪ੍ਰਵਾਹ ਨਹੀਂ ਕਰਨਗੇ ਆਪਣੇ ਤਗਮੇ
ਕਿਸਾਨ ਆਗੂ ਨਰੇਸ਼ ਟਿਕੈਤ ਨੇ ਲਏ ਤਗਮੇ
ਸਰਕਾਰ ਨੂੰ ਦਿੱਤਾ 5 ਦਿਨ ਦਾ ਅਲਟੀਮੇਟਮ
,

28/05/2023

Live from Pahuwind ਜਨਮ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਹੂਵਿੰਡ ਸਾਹਿਬ

23/05/2023


ਤਰਨ ਤਾਰਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋੰ 01 ਦੋਸ਼ੀ ਨੂੰ 7 ਕਿਲੋ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ਼ ਕੀਤਾ ਹੈ।

21/05/2023


"ਗੁਰਦੁਆਰਾ ਸਾਹਿਬ ਦੇ ਬਾਥਰੂਮ 'ਚ ਨੌਜਵਾਨ ਸ਼ਰੇਆਮ ਲਾ ਰਿਹਾ ਚਿੱਟਾ
ਬੇੜਾ ਹੀ ਗਰਕ ਹੋਇਆ ਪਿਆ, ਗੁਰੂ ਘਰ ਵੀ ਨਹੀਂ ਛੱਡਿਆ"
loaction:
ਗੁਰਦੁਆਰਾ ਸਾਹਿਬ (ਭਿੱਖੀਵਿੰਡ )

20/05/2023

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਦੇ ਫੈਸਲੇ
Today's decisions of Shiromani Gurdwara Parbandhak Committee

19/05/2023



RBI ਦਾ ਵੱਡਾ ਫੈਸਲਾ, ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਬੈਂਕਾਂ 'ਚ ਕਰਵਾ ਸਕੋਗੇ ਜਮ੍ਹਾ
ਆਰਬੀਆਈ ਵਾਪਸੀ ਲੈਗਾ, 30 ਸਤੰਬਰ ਤੱਕ ਬੈਂਕਾਂ ਵਿੱਚ ਬਦਲਵੇਂਗੀ;
ਇੱਕ ਵਾਰ ਵਿੱਚ ਸਰਵੋਤਮ 10 ਨੋਟ ਚੇਂਜ ਬਣੇਗਾ
ਰਿਜ਼ਰਵ ਬੈਂਕ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਵੇਗਾ, ਪਰ ਮੌਜੂਦਾ ਨੋਟ ਅਵੈਧ ਨਹੀਂ ਹੋਣਗੇ। 2 ਹਜ਼ਾਰ ਦਾ ਨੋਟ ਨਵੰਬਰ 2016 ਵਿੱਚ ਬਾਜ਼ਾਰ ਵਿੱਚ ਆਇਆ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ। ਇਸ ਦੀ ਬਜਾਏ ਨਵੇਂ ਪੈਟਰਨ ਵਿੱਚ 500 ਅਤੇ 2000 ਦੇ ਨਵੇਂ ਨੋਟ ਜਾਰੀ ਕੀਤੇ ਗਏ। RBI ਨੇ 2019 ਤੋਂ 2000 ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ।
ਆਰਬੀਆਈ ਨੇ ਬੈਂਕਾਂ ਨੂੰ 23 ਮਈ ਤੋਂ 30 ਸਤੰਬਰ ਤੱਕ 2000 ਦੇ ਨੋਟ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਇੱਕ ਸਮੇਂ ਵਿੱਚ ਵੱਧ ਤੋਂ ਵੱਧ ਵੀਹ ਹਜ਼ਾਰ ਰੁਪਏ ਦੇ ਨੋਟ ਹੀ ਬਦਲੇ ਜਾ ਸਕਣਗੇ। ਬੈਂਕ ਹੁਣ ਤੋਂ 2000 ਦੇ ਨੋਟ ਜਾਰੀ ਨਹੀਂ ਕਰਨਗੇ।

  ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ (ਡੀਡੀਪੀਓ) ਨੂੰ ਹਦਾਇਤ ਕੀਤੀ...
18/05/2023


ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ (ਡੀਡੀਪੀਓ) ਨੂੰ ਹਦਾਇਤ ਕੀਤੀ ਹੈ ਕਿ ਸੂਬੇ ਭਰ ਵਿਚ ਸਰਕਾਰੀ ਪੰਚਾਇਤੀ ਜ਼ਮੀਨਾਂ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ 10 ਜੂਨ ਤੱਕ ਛੁਡਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪਹਿਲੇ ਪੜਾਅ ਦੌਰਾਨ 9400 ਏਕੜ ਦੇ ਕਰੀਬ ਸਰਕਾਰੀ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਜਾ ਚੁੱਕਾ ਹੈ ਅਤੇ ਇਸ ਵਿਚ ਮੌਜੂਦਾ ਸਾਲ ਹੋਰ ਤੇਜ਼ੀ ਲਿਆਂਦੀ ਜਾਵੇ।

17/05/2023

Live from Bhai ladhu kabbadi cup live

    14 ਮਈ ਨੂੰ ਹਰੀਕੇ ਪੱਤਣ ਵਿਖੇ ਬਹੁਤ ਵੱਡੀ ਚੋਰੀ ਕੀਤੀ ਹੈਜਿਸ ਵਿੱਚ 850 ਗ੍ਰਾਮ ਸੋਨਾ,13 ਲੱਖ ਰੁਪਏ, ਤੇ ਲਾਇਸੰਸੀ ਹਥਿਆਰ ਲੈ ਗਿਆ ਚੋਰ। ਇਸ...
17/05/2023


14 ਮਈ ਨੂੰ ਹਰੀਕੇ ਪੱਤਣ ਵਿਖੇ ਬਹੁਤ ਵੱਡੀ ਚੋਰੀ ਕੀਤੀ ਹੈ
ਜਿਸ ਵਿੱਚ 850 ਗ੍ਰਾਮ ਸੋਨਾ,13 ਲੱਖ ਰੁਪਏ, ਤੇ ਲਾਇਸੰਸੀ ਹਥਿਆਰ ਲੈ ਗਿਆ ਚੋਰ। ਇਸ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 50,000 ਰੁਪਏ ਇਨਾਮ ਵਜੋਂ ਦਿੱਤਾ ਜਾਵੇਗਾ ਅਤੇ ਦੱਸਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਸੰਪਰਕ ਕਰੋ:-
94639-64042
70093-65596
98155-21500

16/05/2023

ਪਟਿਆਲਾ ਮਾਮਲੇ ਵਿੱਚ ਗਿਰਫਤਾਰ ਨਿਰਮਲ ਸਿੰਘ ਲਈ ਕਾਨੂੰਨੀ ਕਾਰਵਾਈ ਸਹਾਇਤਾ ਐਸਜੀਪੀਸੀ ਕਰੇਗੀ।

16/05/2023

15/05/2023


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੋ ਵਾਰ ਹੋ ਚੁੱਕੀਆਂ ਵਿਸ਼ਾਲ ਸਰਕਾਰ-ਕਿਸਾਨ ਮਿਲਣੀਆਂ ਦੌਰਾਨ ਕਿਸਾਨਾਂ ਤੋਂ ਮਿਲੇ ਸੁਝਾਵਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬਾ ਭਰ ਵਿੱਚ ਝੋਨੇ ਦੀ ਬਿਜਾਈ ਦੀ ਪੜਾਅਵਾਰ ਵਿਧੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੁਖਤਾ ਤਿਆਰੀ ਕੀਤੀ ਗਈ ਹੈ ਤੇ ਸੂਬੇ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਜਿਸ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਝੋਨੇ ਦੀ ਬਿਜਾਈ 10 ਜੂਨ, 16 ਜੂਨ, 19 ਜੂਨ ਅਤੇ 21 ਜੂਨ ਨੂੰ ਸ਼ੁਰੂ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਘੱਟੋ-ਘੱਟ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਹਰ ਹੀਲੇ ਯਕੀਨੀ ਬਣਾਈ ਜਾਵੇਗੀ ਤੇ ਡੀ.ਐਸ.ਆਰ. ਤਕਨੀਕ ਦੀ ਚੋਣ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸੀ ਵਜੋਂ ਸੂਬਾ ਸਰਕਾਰ ਵੱਲੋਂ ਪ੍ਰਤੀ ਏਕੜ 1500 ਰੁਪਏ ਦਿੱਤੇ ਜਾਣਗੇ।

14/05/2023


ਸ੍ਰੀ ਦਰਬਾਰ ਸਾਹਿਬ ਦੇ ਬਾਹਰ ਨੌਜਵਾਨ ਸ਼ਰਧਾਲੂਆਂ ਨਾਲ ਕੁੱਟਮਾਰ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਨਿਖੇਧੀ
ਅੰਮ੍ਰਿਤਸਰ, 14 ਮਈ -
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਨਜਦੀਕ ਵਿਰਾਸਤੀ ਮਾਰਗ ਵਿਚ ਨੌਜਵਾਨ ਸ਼ਰਧਾਲੂਆਂ ਨਾਲ ਕੁਝ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਵਾਇਰਲ ਹੋਈ ਇਕ ਵੀਡੀਓ ਵਿਚ ਕੁਝ ਨੌਜਵਾਨ ਸ਼ਰਧਾਲੂਆਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਕੇ ਪੁਲਿਸ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਕੁਝ ਫੋਟੋਗ੍ਰਾਫਰਾਂ ਵੱਲੋਂ ਅਜਿਹੀ ਘਿਨੌਣੀ ਹਰਕਤ ਕੀਤੀ ਗਈ ਹੈ ਅਤੇ ਜਿਹੜੇ ਲੋਕ ਇਸ ਵਿੱਚ ਦੋਸ਼ੀ ਹਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਸ਼ਰਧਾਲੂਆਂ ਨਾਲ ਲੁੱਟ-ਖਸੁੱਟ ਦੇ ਮਾਮਲੇ ਬੇਹੱਦ ਚਿੰਤਾਜਨਕ ਹਨ। ਵੱਖ-ਵੱਖ ਤਰ੍ਹਾਂ ਨਾਲ ਆਪਣਾ ਵਪਾਰ ਚਲਾਉਣ ਵਾਲੇ ਲੋਕ ਸ਼ਰਧਾਲੂਆਂ ਨੂੰ ਲੁੱਟ ਰਹੇ ਹਨ। ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਆਉਂਦੇ ਸ਼ਰਧਾਲੂਆਂ ਨਾਲ ਅਜਿਹਾ ਵਰਤਾਰਾ ਕਰਨ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਨਿਯਮਤ ਕਰੇ ਅਤੇ ਇਹ ਯਕੀਨੀ ਬਣਾਵੇ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਅਤੇ ਵਿਰਾਸਤੀ ਮਾਰਗ ਤੇ ਸ਼ਰਧਾਲੂਆਂ ਨਾਲ ਬੁਰਾ ਵਿਹਾਰ ਨਾ ਹੋਵੇ।

11/05/2023

Live from ਸਰਹਿੰਦ ਫ਼ਤਿਹ ਦਿਵਸ ਨੂੰ ਸਮਰਪਿਤ ਸਮਾਗਮ

30/04/2023

Live gurbani kirtan Pahuwind Sahib

24/04/2023

ਆਓ ਜਾਣੀਏ NSA ਕੀ ਹੈ?

10/04/2023

Live gurbani kirtan Shri Darbar Sahib Amritsar

09/03/2023

live gurbani Shri harmandir Sahib Amritsar

Address


143304

Alerts

Be the first to know and let us send you an email when ਗੂੰਜ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share