City Post

City Post Contact information, map and directions, contact form, opening hours, services, ratings, photos, videos and announcements from City Post, Media/News Company, .

23/07/2024

ਘੱਟ ਸਮੇਂ ਵਿਚ ਨਕਸ਼ਾ/ਐਨ.ਓ.ਸੀ. ਪ੍ਰਵਾਨ ਕਰਵਾ ਕੇ ਦੇਣ ਦਾ ਲਾਲਚ ਦੇ ਕੇ ਪੈਸੇ ਦੀ ਮੰਗ ਕਰਨ ਵਾਲੇ ਸ਼ਰਾਰਤੀ ਵਿਅਕਤੀਆਂ ਤੋਂ ਬਚਣ ਪਟਿਆਲਾ ਵਾਸੀ- ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ

City Post ਪਟਿਆਲਾ, 23 ਜੁਲਾਈ:
ਇੱਕ ਬਿਆਨ ਜਾਰੀ ਕਰਦਿਆਂ ਪਟਿਆਲਾ ਦੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਬਿਲਡਿੰਗ ਸ਼ਾਖਾ ਦੇ ਰੋਜ਼ਾਨਾ ਦੇ ਕੰਮ ਕਾਜ ਵਿਚ ਕੁੱਝ ਸ਼ਰਾਰਤੀ ਵਿਅਕਤੀ ਜੋ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ ਅਤੇ ਆਮ ਪਬਲਿਕ ਨੂੰ ਗੁਮਰਾਹ ਕਰ ਰਹੇ ਹਨ ਕਿ ਉਹ ਬਿਲਡਿੰਗ ਸ਼ਾਖਾ/ ਨਗਰ ਨਿਗਮ, ਪਟਿਆਲਾ ਦੇ ਅਧਿਕਾਰੀਆਂ ਤੋਂ ਘੱਟ ਸਮੇਂ ਵਿਚ ਨਕਸ਼ਾ/ਐਨ.ਓ.ਸੀ. ਪ੍ਰਵਾਨ ਕਰਵਾ ਦੇਣਗੇ, ਦੇ ਲਾਲਚ ਦੇ ਕੇ ਪੈਸੇ ਦੀ ਮੰਗ ਕਰ ਰਹੇ ਹਨ, ਉਨ੍ਹਾਂ ਸ਼ਰਾਰਤੀ ਵਿਅਕਤੀਆਂ ਤੋ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ, ਪਟਿਆਲਾ ਦੀ ਬਿਲਡਿੰਗ ਸ਼ਾਖਾ ਦੇ ਸਮੂਹ ਅਧਿਕਾਰੀ/ ਕਰਮਚਾਰੀ ਸਰਕਾਰ ਦੇ ਰੂਲਾਂ/ ਹਦਾਇਤਾਂ ਅਨੁਸਾਰ ਹੀ ਆਪਣਾ ਕੰਮ ਕਰਦੇ ਆ ਰਹੇ ਹਨ ਅਤੇ ਬਿਨ੍ਹਾਂ ਕਿਸੇ ਦਬਾਅ ਤੋ ਕੰਮ ਕਰਦੇ ਹਨ।
ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ/ ਦੁਕਾਨਾਂ ਦੇ ਨਕਸ਼ੇ ਰੂਲਾਂ/ ਹਦਾਇਤਾਂ ਅਨੁਸਾਰ ਪਾਸ ਕਰਵਾ ਕੇ ਪ੍ਰਵਾਨਸ਼ੁਦਾ ਨਕਸ਼ੇ ਅਨੁਸਾਰ ਹੀ ਉਸਾਰੀ ਕਰਨ ਤਾਂ ਜ਼ੋ ਉਹ ਕਿਸੇ ਕਿਸਮ ਦੀ ਬਲੈਕਮੇਲਿੰਗ ਵਿਚ ਨਾ ਫੱਸਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਵੀ ਉਸਾਰੀਕਾਰ ਕਿਸੇ ਵੀ ਵਿਅਕਤੀ ਨੂੰ ਬਿਲਡਿੰਗ ਬਣਾਉਣ ਲਈ ਰਿਸ਼ਵਤ ਦੇਣ ਦੀ ਮੰਗ ਕਰਦੇ ਹਨ ਤਾਂ ਬੇਝਿਝਕ ਇਸਦੀ ਸੂਚਨਾ ਉਨ੍ਹਾਂ ਦੇ ਵੱਟਸਐਪ ‘ਤੇ ਭੇਜ ਸਕਦੇ ਹਨ ਜਿਸ ’ਤੇ ਫੋਰੀ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ।

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਮਖੌਲ ਉਡਾਉਣ ਵਾਲੇ ਹਰਭਜਨ ਭੱਜੀ ਤੇ ਹੋਰਨਾਂ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗਡੀ ਆਈ ਜੀ ਨੂੰ ਸੌਂਪੀ ਲਿਖਤੀ ...
23/07/2024

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਮਖੌਲ ਉਡਾਉਣ ਵਾਲੇ ਹਰਭਜਨ ਭੱਜੀ ਤੇ ਹੋਰਨਾਂ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ
ਡੀ ਆਈ ਜੀ ਨੂੰ ਸੌਂਪੀ ਲਿਖਤੀ ਸ਼ਿਕਾਇਤ: ਜਗਦੀਪ ਸਿੰਘ
City Post ਪਟਿਆਲਾ, 23 ਜੁਲਾਈ: ਪਿਛਲੇ ਦਿਨੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਮਖੌਲ ਉਡਾਉਣ ’ਤੇ ਕ੍ਰਿਕਟਰ ਹਰਭਜਨ ਸਿੰਘ ਭੱਜੀ ਤੇ ਹੋਰਨਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ। ਇਹ ਮੰਗ ਅੱਜ ਨੈਸ਼ਨਲ ਐਸੋਸੀਏਸ਼ਨ ਆਫ ਡੈਫ ਦੇ ਕਾਰਜਕਾਰੀ ਮੈਂਬਰ ਅਤੇ ਪਟਿਆਲਾ ਐਸੋਸੀਏਸ਼ਨ ਆਫ ਡੈਫ ਦੇ ਪ੍ਰਧਾਨ ਜਗਦੀਪ ਸਿੰਘ ਨੇ ਕੀਤੀ ਹੈ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਗਦੀਪ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਵਿਚ ਡੀ ਆਈ ਜੀ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਤੇ ਸਾਡੀ ਮੰਗ ਇਹ ਹੈ ਕਿ ਕਾਨੂੰਨ ਮੁਤਾਬਕ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਇਹ ਵੱਡੇ ਪੜ੍ਹੋ ਲਿਖੇ ਲੋਕ ਹਨ ਜੋ ਸੋਸ਼ਲ ਮੀਡੀਆ ’ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਮਖੌਲ ਉਡਾਉਂਦੇ ਹਨ। ਉਹਨਾਂ ਕਿਹਾ ਕਿ ਬੇਸ਼ੱਕ ਬਾਅਦ ਵਿਚ ਅਜਿਹੇ ਲੋਕ ਮੁਆਫੀ ਮੰਗ ਲੈਂਦੇ ਹਨ ਪਰ ਮੁਆਫੀ ਕੋਈ ਹੱਲ ਨਹੀਂ ਹੈ। ਇਹਨਾਂ ਖਿਲਾਫ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਬਹੁਤ ਜ਼ਰੂਰੀ ਹੈ।
ਉਹਨਾਂ ਦੱਸਿਆ ਕਿ ਅਸੀਂ ਪੰਜਾਬ, ਮਹਾਰਾਸ਼ਟਰ, ਯੂ ਪੀ, ਦਿੱਲੀ ਸਮੇਤ 8 ਰਾਜਾਂ ਵਿਚ ਅਜਿਹੇ ਮਾਮਲਿਆਂ ਦੀਆਂ ਸ਼ਿਕਾਇਤਾਂ ਦਿੱਤੀਆਂ ਹਨ ਤੇ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ, ਸਾਨੂੰ ਮੁਆਫੀ ’ਤੇ ਤਸੱਲੀ ਨਹੀਂ ਹੈ।
ਉਹਨਾਂ ਕਿਹਾ ਕਿ ਇਹ ਲੋਕ ਜੋ ਸਮਾਜ ਵਿਚ ਵੱਡਾ ਰੁਤਬਾ ਰੱਖਦੇ ਹਨ ਅਤੇ ਇਹਨਾਂ ਦੇ ਵੱਡੇ ਸਮਰਥਕ ਹੁੰਦੇ ਹਨ। ਅਜਿਹੇ ਸਮਰਥਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜਿਸਨੂੰ ਉਹ ਸੋਸ਼ਲ ਮੀਡੀਆ ’ਤੇ ਫੋਲੋਅ ਕਰਦੇ ਹਨ, ਉਹਨਾਂ ਖਿਲਾਫ ਕੀ ਕਾਰਵਾਈ ਹੋਈ ਹੈ।
ਕੈਪਸ਼ਨ: ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਗਦੀਪ ਸਿੰਘ ਤੇ ਹੋਰ ਸਾਥੀ।

City Post  ਪਟਿਆਲਾ ਪੁਲਿਸ ਅਤੇ ਏਜੀਐਫ ਦੀ ਟੀਮ ਵੱਲੋਂ ਦੋ ਗੈਂਗਸਟਰਾਂ ਦਾ ਕੀਤਾ ਗਿਆ ਇਨਕਾਊਂਟਰ
14/07/2024

City Post ਪਟਿਆਲਾ ਪੁਲਿਸ ਅਤੇ ਏਜੀਐਫ ਦੀ ਟੀਮ ਵੱਲੋਂ ਦੋ ਗੈਂਗਸਟਰਾਂ ਦਾ ਕੀਤਾ ਗਿਆ ਇਨਕਾਊਂਟਰ

12/07/2024

City Post
IG ਉਮਰਾਨੰਗਲ ਨੇ ਮੁੜ ਡਿਊਟੀ ਕੀਤੀ Join

11/07/2024

City Post ਪਟਿਆਲਾ ਗੁਰਬਖਸ਼ ਕਲੋਨੀ ਦਿਨ ਦਿਹਾੜੇ ਮੋਬਾਈਲਾਂ ਵਾਲੀ ਦੁਕਾਨ ਤੇ ਹੋਈ 60 ਹਜਾਰ ਦੀ ਚੋਰੀ

City Post  ਇੰਸਪੈਕਟਰ ਜੀ ਐਸ ਸਿਕੰਦ ਬਣੇ ਡੀਐਸਪੀ,
08/07/2024

City Post ਇੰਸਪੈਕਟਰ ਜੀ ਐਸ ਸਿਕੰਦ ਬਣੇ ਡੀਐਸਪੀ,

06/07/2024

City Post
ਮਰਹੂਮ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਲਈ ਮਸੀਹਾ ਬਣੇ Akshay Kumar
ਸਿੱਧਾ ਖਾਤੇ 'ਚ ਪਾਏ 25 ਲੱਖ ਰੁਪਏ

City Post  Dr. Girish Sahni Professor and Head Department of Orthopaedics assumed charge as new Medical superintendent o...
05/07/2024

City Post Dr. Girish Sahni Professor and Head Department of Orthopaedics assumed charge as new Medical superintendent of Govt. Rajindra Hospital, Patiala. He assured of further uplifting the health facilities to the poor and needy patients coming to Rajindra Hospital. He said that his highest priority is to provide best health services to patients. He said that he was committed to carry on the drive for upgrading health infrastructure initiated by Respected Health Minister (Dr. Balbir Singh) and Chief minister, Punjab (s. Bhagwant singh mann)

12/06/2024

City Post
ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਨੇ ਦਿੱਤਾ ਅਸਤੀਫਾ

06/06/2024

ਸ਼ੋਕ ਸੂਚਨਾ
ਪਟਿਆਲਾ ਤੋਂ ਏ ਐਨ ਆਈ ਦੇ ਪੱਤਰਕਾਰ ਸ੍ਰੀ ਅਵਿਨਾਸ਼ ਕੰਬੋਜ,ਅੰਤਿਮ ਸੰਸਕਾਰ ਅੱਜ ਮਿਤੀ 6 ਜੂਨ ਨੂੰ ਸ਼ਾਮ 6:15 ਵਜੇ ਬੀਰ ਜੀ ਸਮਸ਼ਾਨਘਾਟ ਰਾਜਪੁਰਾ ਰੋਡ ਵਿਖੇ ਹੋਵੇਗਾ।

ਪਟਿਆਲਾ ਤੋਂ ANI journalist ਅਵਿਨਾਸ਼ ਕੰਬੋਜ ਦੀ ਹਨ੍ਹੇਰੀ ਕਾਰਨ ਸਿਰ ਵਿੱਚ ਖੰਭਾ ਵੱਜਿਆ... ਹੋਈ ਮੌਤLove you veere Baba ji Maihar Kara...
05/06/2024

ਪਟਿਆਲਾ ਤੋਂ ANI journalist ਅਵਿਨਾਸ਼ ਕੰਬੋਜ ਦੀ ਹਨ੍ਹੇਰੀ ਕਾਰਨ ਸਿਰ ਵਿੱਚ ਖੰਭਾ ਵੱਜਿਆ... ਹੋਈ ਮੌਤ
Love you veere Baba ji Maihar Karam

05/06/2024

City Post
ਪੰਜਾਬ ’ਚ ਲਗਭਗ 67,000 ਵੋਟਰਾਂ ਨੇ NOTA ਦੀ ਕੀਤੀ ਚੋਣ

04/06/2024

City Post Congress candidate daw Dharmveer Gandhi victory

04/06/2024

*Punjab Results*
*& Leading Candidates*
*(Time- 02.30 PM)*

___________
*Won*
Cong- 1

*Jalandhar-*
Charanjit S. Channi
(Cong)- 175993

___________
*Leading*

*Cong-* 6
*AAP-* 3
*SAD-* 1
*Oth-* 2
__________

*1 Amritsar -*
Gurjit S. Aujla
(Cong)- 32963

*2 Sri Anandpur Sahib-*
Malwinder S. Kang
(AAP)- 12880

*3 Bathinda-*
Harsimrat K. Badal
(SAD)- 52371

*4 Faridkot-*
Sarabjit Singh Khalsa
(Other)- 59240

*5 Fatehgarh Sahib-*
Dr. Amar Singh
(Cong)- 33885

*6 Ferozepur-*
Sher Singh Ghubaya
(Cong)- 2993

*7 Gurdaspur-*
Sukhjinder S. Randhawa
(Cong)- 43606

*8 Hoshiarpur-*
Raj Kumar Chabbewal
(AAP)- 41024

*9 Khadoor sahib*
Amritpal Singh
(Other)- 138561

*10 Ludhiana-*
Raja Warring
(Cong)- 30328

*11 Patiala-*
Dharamvir Gandhi
(Cong)- 15443

*12 Sangrur-*
Meet Hayer
(AAP)- 169128

04/06/2024

City Post
ਜਲੰਧਰ ਚ ਚੱਲੀ ਚੰਨੀ ਦੀ ਗੱਲ

City Post  Patiala Praneet Kaur aage
04/06/2024

City Post Patiala Praneet Kaur aage

04/06/2024

City Post Fatehgarh Sahab

Amar Singh, Cong: 129158

Gurpreet Singh GP, AAP : 113504

Geja Ram, BJP:64177

Bikramjit Khalsa, Akali Dal:44641
:
R J Singh, SAD (A):16061

City Post  doctor Dharmveer Gandhi leading
04/06/2024

City Post doctor Dharmveer Gandhi leading

04/06/2024

City Post Patiala

Dr Dharamvira Gandhi INC: 33142

Dr Balbir Singh AAP: 32360

Preneet Kaur 𝔹𝕁ℙ: 25454

City Post ਕੱਲ ਨੂੰ ਰਹਿਣਗੇ ਠੇਕੇ ਬੰਦ ਡਰਾਈ ਡੇ ਘੋਸ਼ਿਤ
03/06/2024

City Post
ਕੱਲ ਨੂੰ ਰਹਿਣਗੇ ਠੇਕੇ ਬੰਦ ਡਰਾਈ ਡੇ ਘੋਸ਼ਿਤ

03/06/2024

City Post
Shan-E-Punjab Express 'ਚ ਲੱਗੀ ਅੱ/ਗ,

02/06/2024

City Post
16 ਜੂਨ ਨੂੰ ਵਿਆਹ ਦੇ ਬੰਧਨ 'ਚ ਬੱਝਣਗੇ ਮੰਤਰੀ ਅਨਮੋਲ ਗਗਨ ਮਾਨ

City Post ਮੰਡੀ ਪਹੁੰਚੇ PM ਮੋਦੀ ਦਾ ਕੰਗਨਾ ਰਣੌਤ ਨੇ Red Rose ਦੇ ਕੇ ਕੀਤਾ ਸਵਾਗਤ
24/05/2024

City Post ਮੰਡੀ ਪਹੁੰਚੇ PM ਮੋਦੀ ਦਾ ਕੰਗਨਾ ਰਣੌਤ ਨੇ Red Rose ਦੇ ਕੇ ਕੀਤਾ ਸਵਾਗਤ

23/05/2024

City Post ਪਟਿਆਲਾ ਦੇ ਧਰੇੜੀ ਜੱਟਾ ਟੂਲ ਪਲਾਜ਼ਾ ਦੇ ਕੋਲ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਟਿਆਲਾ ਆਉਣ ਤੇ ਖਿਲਾਫ ਧਰਨਾ ਲਾਇਆ ਗਿਆ

22/05/2024

City Post : ਜਗਤਾਰ ਸਿੰਘ ਤਾਰਾ ਨੂੰ ਕੋਰਟ ਨੇ ਕੀਤਾ ਬਰੀ,

City Post King Khan admitted to Ahmedabad's KD  Hospital
22/05/2024

City Post
King Khan admitted to Ahmedabad's KD Hospital

21/05/2024

City Post ਮਾਣਯੋਗ ਪ੍ਰਧਾਨ ਮੰਤਰੀ ਜੀ

ਦੀ ਆਮਦ ਤੇ ਰੈਲੀ ਸਮੇਂ ਪਾਰਕਿੰਗ ਅਤੇ ਰੂਟ ਡਾਈਵਰਜ਼ਨ ਪਲਾਨ ਮਿਤੀ 23.05.2024

ਹੈਵੀ ਟ੍ਰੈਫਿਕ ਸਿਟੀ ਦੇ ਅੰਦਰ ਮੁਕੰਮਲ ਤੌਰ ਤੇ ਬੰਦ ਰਹੇਗੀ

1. ਸੰਗਰੂਰ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀ ਆਵੇਗੀ।

2. ਸਮਾਣਾ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਪਸਿਆਣਾ ਤੋਂ ਅੰਦਰ ਨਹੀ ਆਵੇਗੀ। 3. ਮੈਣ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀ ਆਵੇਗੀ।

4. ਡਕਾਲਾ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀ ਆਵੇਗੀ।

5. ਦੇਵੀਗੜ੍ਹ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਅੱਗੇ ਅੰਦਰ ਨਹੀ

ਆਵੇਗੀ।

6. ਨਾਭਾ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਧਬਲਾਨ ਤੋਂ ਅੱਗੇ ਅੰਦਰ ਨਹੀਂ ਸਿਟੀ ਵੱਲ ਨਹੀਂ ਆਵੇਗੀ।

7. ਭਾਦਸੋਂ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਸਿਉਣਾ ਚੌਂਕ ਤੋਂ ਸਰਹੰਦ ਰੋਡ ਨੂੰ ਜਾਵੇਗੀ। 8. ਸਰਹੰਦ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਬਾਈਪਾਸ ਰਾਹੀਂ ਸਿਟੀ ਦੇ ਬਾਹਰੋਂ ਦੀ ਜਾਵੇਗੀ।

9. ਨਵਾਂ ਬੱਸ ਸਟੈਂਡ ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।

10. ਲੱਕੜ ਮੰਡੀ (ਪੁਰਾਣੀ ਰਾਜਪੁਰਾ ਚੁੰਗੀ) ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।

11. ਟੀ-ਪੁਆਇੰਟ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਤੋਂ ਹੈਵੀ ਟ੍ਰੈਫਿਕ ਸਿਟੀ ਵੱਲ ਨਹੀਂ ਆਵੇਗੀ।

ਰੈਲੀ ਵਾਲੇ ਵਹੀਕਲ

1. ਰਾਜਪੁਰਾ ਸਾਈਡ ਤੋਂ ਆਉਣ ਵਾਲੇ ਵਹੀਕਲ ਨਵਾਂ ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ, ਖੰਡਾ ਚੌਂਕ ਤੋਂ ਫੁਆਰਾ ਚੌਂਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਵਿਅਕਤੀਆ ਨੂੰ ਰੈਲੀ ਵਾਲੇ ਸਥਾਨ ਤੇ ਉਤਰ ਕੇ ਅੱਗੇ ਪਾਰਕਿੰਗ ਵਿੱਚ ਜਾਣਗੇ।

2. ਸੰਗਰੂਰ ਅਤੇ ਸਮਾਣਾ ਸਾਈਡ ਤੋਂ ਆਉਣ ਵਾਲੇ ਵਹੀਕਲ ਆਰਮੀ ਏਰੀਆ ਹੁੰਦੇ ਹੋਏ ਠੀਕਰੀਵਾਲਾ ਚੌਂਕ ਤੋਂ ਫੁਆਰਾ ਚੌਂਕ ਹੁੰਦੇ ਹੋਏ ਲੋਅਰ ਮਾਲ ਰੋਡ ਤੋਂ ਵਿਅਕਤੀਆ ਨੂੰ ਰੈਲੀ ਵਾਲੇ ਸਥਾਨ ਤੇ ਉਤਰ ਕੇ ਅੱਗੇ ਪਾਰਕਿੰਗ ਵਿੱਚ ਜਾਣਗੇ।

3. ਸਰਹੰਦ ਸਾਈਡ ਤੋਂ ਆਉਣ ਵਾਲੇ ਵਹੀਕਲ ਖੰਡਾ ਚੌਂਕ ਤੋਂ ਫੁਆਰਾ ਚੌਂਕ ਹੁੰਦੇ ਹੋਏ ਲੇਅਰ ਮਾਲ ਰੋਡ ਤੋਂ ਵਿਅਕਤੀਆ ਨੂੰ ਰੈਲੀ ਵਾਲੇ ਸਥਾਨ ਤੇ ਉਤਰ ਕੇ ਅੱਗੇ ਪਾਰਕਿੰਗ ਵਿੱਚ ਜਾਣਗੇ।

4. ਨਾਭਾ ਸਾਈਡ ਤੋਂ ਆਉਣ ਵਾਲੇ ਵਹੀਕਲ ਧਬਲਾਨ ਤੋਂ ਸੰਗਰੂਰ ਰੋਡ ਹੁੰਦੇ ਹੋਏ ਆਰਮੀ ਏਰੀਆ, ਠੀਕਰੀਵਾਲਾ ਚੋਂਕ ਫੁਆਰਾ ਚੌਂਕ ਲੇਅਰ ਮਾਲ ਰੋਡ ਤੋਂ ਵਿਅਕਤੀਆ ਨੂੰ ਰੈਲੀ ਵਾਲੇ ਸਥਾਨ ਤੇ ਉਤਰ ਕੇ ਅੱਗੇ ਪਾਰਕਿੰਗ ਵਿੱਚ ਜਾਣਗੇ।

ਪਾਰਕਿੰਗ ਲਈ ਥਾਵਾਂ

1. ਫੂਲ ਸਿਨੇਮਾ

2. ਮਾਲਵਾ ਸਿਨੇਮਾ

4. ਮਹਿੰਦਰਾ ਕਾਲਜ

5. NIS 6. ਗੁਰਦੁਆਰਾ ਸਾਹਿਬ ਮੋਤੀਬਾਗ

• ਫੁਹਾਰਾ ਚੌਂਕ ਤੋਂ NIS ਤੱਕ ਆਵਾਜਾਈ ਵਨ-ਵੇਅ ਚੱਲਗੀ।

20/05/2024

City Post
ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 21.05.2024 ਤੋਂ 30.06.2024 ਤੱਕ ਛੁੱਟੀਆਂ ।

18/05/2024

City Post ਪਟਿਆਲਾ
'ਲੋਕ ਸਭਾ ਚੋਣਾਂ 2024'
'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ

City Post  ਪਟਿਆਲਾ ਵਿੱਚ ਹੋਬੀ ਧਾਲੀਵਾਲ ਤੇ ਹੋਰ ਕਈ ਪੰਜਾਬੀ ਕਲਾਕਾਰਾਂ ਨੇ ਸਟੇਲਾਟੋਜ਼ ਸ਼ੋ ਰੂਮ ਦਾ ਕੀਤਾ ਉਦਘਾਟਨ
18/05/2024

City Post ਪਟਿਆਲਾ ਵਿੱਚ ਹੋਬੀ ਧਾਲੀਵਾਲ ਤੇ ਹੋਰ ਕਈ ਪੰਜਾਬੀ ਕਲਾਕਾਰਾਂ ਨੇ ਸਟੇਲਾਟੋਜ਼ ਸ਼ੋ ਰੂਮ ਦਾ ਕੀਤਾ ਉਦਘਾਟਨ

Address


Website

Alerts

Be the first to know and let us send you an email when City Post posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share