SFJ Live Show August 14, 2024
🔥 ਸਿੱਖਸ ਫੋਰ ਜਸਟਿਸ ਨੇ ਅਮਰੀਕੀ ਸਟੇਟ ਡਿਪਾਰਟਮੈਂਟ ਕੋਲ ਭਾਰਤ ਦੇ ਅਮਰੀਕਾ ਵਿੱਚ ਨਵੇਂ ਲੱਗੇ ਐਮਬੈਸਡਰ ਕਵਾਤਰਾ ਖ਼ਿਲਾਫ਼ ਵਿਆਨਾ ਸੰਧੀ 1961 ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਦਰਜ ਕਰਵਾਈ ਸ਼ਿਕਾਇਤ।
ਸਿੱਖਸ ਫੋਰ ਜਸਟਿਸ ਦਾ ਕਹਿਣਾ “ਐਮਬੈਸਡਰ ਕਵਾਤਰਾ ਨੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀ ਸ਼ਾਜਿਸ ਰੱਚ ਕੇ ਅਮਰੀਕਾ ਦੀ ਅਜ਼ਾਦੀ ਤੇ ਹਮਲਾ ਕੀਤਾ ਹੈ”
👉🏼 15 ਅਗਸਤ - ਵੀਰਵਾਰ ਨੂੰ ਖਾਲਿਸਤਾਨ ਪੱਖੀ ਸਿੱਖ ਘੇਰਨਗੇ ਵਾਸ਼ਿੰਗਟਨ ਸਥਿਤ ਭਾਰਤੀ ਐਮਬੈਸੀ।
ਨੋਟ - ਨਿਊਜ਼ੀਲੈਂਡ ਵਿੱਚ ਖਾਲਿਸਤਾਨ ਦੀਆਂ ਵੋਟਾਂ ਨਵੰਬਰ 2024 ਵਿਚ….
SFJ Filed Comlaint under Vienna Convention on Diplomatic Relations 1961 Against Newly Appointed Indian Ambassador Kwatra urging the US Department of State to take notice of criminally culpable activities of Ambassador Kwatra which violate America’s Sovereignty and threaten the life and liberties of American Citizens.
I-Day 15 August:
Pro Khalistan Sikhs To Seige Indian Embassy, Washington DC To Challenge Ambassador Kwatra.
SFJ Live Show August 07, 2024
ਵਕੀਲ ਪੰਨੂੰ ਦਾ “ਭਾਰਤ - ਮੋਦੀ” ਨੂੰ ਸੁਨੇਹਾ
🔥 ਸ਼ੇਖ ਹਸੀਨਾ ਦਾ ਤਖਤਾ ਪਲਟ ਭਾਰਤ ਦੇ ਹਿੰਦੂਤਵੀ ਮੋਦੀ ਨੂੰ ਸੁਨੇਹਾ ਦਿੰਦਾ ਹੈ “ਕਿ ਅਮਰੀਕਾ ਅਤੇ ਇਸਦੇ ਨੈਟੋ ਦੇਸ਼, ਜੇ ਆਮ ਲੋਕ ਭਾਰਤੀ - ਮੋਦੀ ਤਾਨਾਸ਼ਾਹ ਦੇਸ਼ ਦਾ ਤਖ਼ਤ ਪਲਟ ਕਰਨਗੇ ਤਾਂ ਉਹ ਲੋਕਾਂ ਨਾਲ ਖੜਨਗੇ….
🔥 “15 ਅਗਸਤ, “ਭਾਰਤ - ਮੋਦੀ” ਤਾਨਾਸ਼ਾਹ ਦੇਸ਼ ਲਈ ਫੈਂਸਲਾਕੁੰਨ ਘੜੀ ਹੋਵੇਗੀ” - ਵਕੀਲ ਪੰਨੂੰ
👉🏼 ਨਿਊਜ਼ੀਲੈਂਡ ਵਿੱਚ ਖਾਲਿਸਤਾਨ ਦੀਆਂ ਵੋਟਾਂ ਨਵੰਬਰ 2024 ਵਿਚ…..
“Topple Modi Regime” - SFJ
Toppling of Hasina’s regime is a message to Indian PM that America and Allies have always supported the Toppling of Anti-American Authoritarian Regimes like India’s Modi.
“Make 15 August I-Day, Modi Regimes DoomsDay” - Pannun
SFJ Live Show August 01, 2024
💥 ਵੱਡੀ ਖ਼ਬਰ…..
💥 ਅਮਰੀਕਾ ਤੋ ਬਾਅਦ ਕਨੇਡਾ ਨੇ ਰੋਕਿਆ ਸਿੱਖਸ ਫੋਰ ਜਸਟਿਸ ਦੇ ਜਰਨਲ ਕੌਂਸਲ ਗੁਰਪੱਤਵੰਤ ਸਿੰਘ ਪੰਨੂੰ ਤੇ ਜਾਨਲੇਵਾ ਹਮਲਾ
• ਬਲੂਮਬਰਗ ਅਖਬਾਰ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ “ਬਰੈਂਪਟਨ, ਕਨੇਡਾ ਵਿੱਚ 3 ਨਵੰਬਰ ਨੂੰ ਹਥਿਆਰਾਂ ਸਮੇਤ ਫੜੇ 5 ਭਾਰਤੀਆਂ ਦਾ ਨਿਸ਼ਾਨਾ ਸਿੱਖਸ ਫੋਰ ਜਸਟਿਸ ਦੇ ਜਰਨਲ ਕੌਂਸਲ ਗੁਰਪੱਤਵੰਤ ਸਿੰਘ ਪੰਨੂੰ ਹੋ ਸਕਦਾ ਸੀ।
• ਹਥਿਆਰਾਂ ਸਮੇਂਤ ਫੜੇ 5 ਭਾਰਤੀਆਂ ਨੂੰ 2 ਵੱਖ ਵੱਖ ਥਾਵਾਂ ਤੇ ਰੋਕ ਕੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ, ਜਦੋ ਗੁਰਪੱਤਵੰਤ ਸਿੰਘ ਪੰਨੂੰ ਇੱਕ ਵਿਆਹ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ, ਜੋ ਕਿ ਅਖੀਰ ਵਖਤ ਤੇ ਵਕੀਲ ਪੰਨੂੰ ਵੱਲੋਂ ਦੋਰਾ ਰੱਦ ਕਰ ਦਿੱਤਾ ਗਿਆ ਸੀ।
• ਅਮਰੀਕਾ ਵਿੱਚ ਵਕੀਲ ਪੰਨੂੰ ਤੇ ਮਾਰਨ ਦੀ ਸ਼ਾਜਿਸ ਵਿਚ ਭਾਰਤ ਦੀ ਖੁਫੀਆ ਏਜੰਸੀ “ਰਾਅ” ਨੇ ਵਿਰਕਮ ਯਾਦਵ ਤੋ ਬਾਅਦ ਰਾਅ ਦੇ ਹੋਰ ਅਧਿਕਾਰੀ ਵੀ ਕੀਤੇ ਗਾਇਬ….
• “ਭਾਰਤੀ ਗੋਲੀਆਂ ਦੀ ਪ੍ਰਵਾਹ ਨਹੀਂ, ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਜਾਰੀ ਰਹੇਗੀ। ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਨਿਊਜੀਲੈਂਡ ਵਿਖੇ ਨਵੰਬਰ 2024
SFJ Live Show July 31, 2024
BREAKING & DEVELOPING 📢
- Bloomberg reports that Sikhs For Justice General Counsel Gurpatwant Singh Pannun was "Possible Target" of murder for hire plot thwarted by Canadian Law Enforcement with arrest of 5 Indian Nationals/Agent on Nov 3, 2023 in Brampton.
- "the timing of the arrests — involving two traffic stops that police say uncovered illegal guns and ammunition inside the men’s vehicles — and the fact that Pannun was expected to attend the event raise the possibility that Pannun was a target", reported Bloomberg
- India's Spy Agency RAW removed more officials involved in assassination plot against Pannun in New York.
SFJ Live show on July 25, 2024
👉🏼 ਕਨੇਡਾ ਸਰਕਾਰ ਨੂੰ ਈਮੇਲ ਕਰੋ -
www.DisqualifyMParya.ca
🔥 ਕਨੇਡੀਅਨ ਹਿੰਦੂ ਐਮ.ਪੀ. ਚੰਦਰ ਆਰੀਆ, ਜੋ ਮੋਦੀ ਦੀ ਹਿੰਦੂਤਵੀ ਵਿਚਾਰਧਾਰਾ ਵਾਲਾ ਹੈ ਅਤੇ ਕਨੇਡਾ ਵਿੱਚ ਖਾਲਿਸਤਾਨ ਅਤੇ ਸਿੱਖਾਂ ਖ਼ਿਲਾਫ਼ ਨਫਰਤੀ ਅਤਿਵਾਦ ਫੈਲਾਉਂਦਾ ਹੈ, ਦੇ ਜੁਰਮਾਂ ਦੀ ਤਫ਼ਤੀਸ਼ ਕਰੋ।
👉🏼 ਨੋਟ - ਪਰਿਵਾਰਾ ਸਮੇਤ ਕਨੇਡਾ ਸਰਕਾਰ ਨੂੰ ਈਮੇਲਾਂ ਕਰੋ ਜੀ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਨੂੰ….
www.DisqualifyMParya.ca
Email CANADA:
INVESTIGATE Crimes of Indo-Canadian MP Chandra Arya, A Follower of Modi’s Hindutva Ideology
HATE MONGERING And Anti-Sikh rhetoric By MP Chandra, a follower of Indian PM Modi’s idealogy has and will only lead to more vicious attacks on Sikh Canadians. As many Sikhs are immediately distinguishable, they are vulnerable targets for hate crimes, and historically, have been disproportionately targeted.
SFJ Live Show July 24, 2024
CRIMES of Indo-Canadian MP Chandra Arya, a Follower Of Modi’s Hindutva Ideology:
- RENEGING Oath of Allegiance by violating the Canadian Charter of Rights by spreading hate and inciting violence against pro Khalistan Canadians by labeling the peaceful and Charter protected activity of Khalistan Referendum as terrorism and extremism.
- COMMITTING Treason under section 46(2) of Criminal Code of Canada by Defending and supporting Modi Government's transnational repression against Pro Khalistan Sikhs in Canada and justifying egregious violation of Canada's sovereignty by India.
- WORKING in coordination with Modi Government to promote Hindutava ideology which believes in using violence to suppress the dissenting political opinion and is thus in direct contravention of Canadian Charter of Rights.
- CONDONING , justifying and glorifying the assassination of a Canadian Citizen Nijjar on Canadian soil by agents of India's Modi Government.
- EMBOLDENED by of Chandra Arya’s narrative of demonizing the political opinion - Khalistan, Followers of Hundutva Are Threatening To BOMB Khalistan Referendum Events.
HATE MONGERING And Anti-Sikh rhetoric By MP Chandra has and will only lead to more vicious attacks on Sikh Canadians. As many Sikhs are immediately distinguishable, they are vulnerable targets for hate crimes, and historically, have been disproportionately targeted.
CANADA INVESTIGATE DISQUALIFY PROSECUTE MP ARYA FOR CRIME OF TREASON
SFJ Live Show July 18, 2024
SFJ is organizing one of the biggest Khalistan Referendum Voting on 28 July In Calgary, Canada which is expected to be thronged by Pro Khalistan Sikhs in thousands. July 28 Khalistan Referendum is being held at the Calgary Municipal Plaza, an Alberta Provincial Government owned facility.
SFJ Live Show July 17, 2024
🔥 ਮਸਲਾ ਸਿੱਖਸ ਫੋਰ ਜਸਟਿਸ ਤੇ ਪਾਬੰਦੀ ਦਾ
🔥 ਭਗਤ ਸਿੰਘ ਵੱਲੋ ਭਾਰਤੀ ਅਸੈਂਬਲੀ ਵਿਚ ਬੰਬ ਧਮਾਕੇ ਦੇ 95ਵੇਂ ਵਰ੍ਹੇ ਤੇ ਸਿੱਖਸ ਫੋਰ ਜਸਟਿਸ ਵੱਲੋਂ 22 ਜੁਲਾਈ ਤੋ ਹੋਣ ਵਾਲੇ ਭਾਰਤੀ ਪਾਰਲੀਮੈਂਟ ਦੇ ਬਜਟ ਸ਼ੈਸ਼ਨ ਦੋਰਾਨ ਖਾਲਿਸਤਾਨ ਸੁਨੇਹਾ ਦੇਣ ਦਾ ਅਹਿਮ ਐਲਾਨ
🔥 ਕੈਲਗਰੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 28 ਜੁਲਾਈ,
👉🏼 ਸਥਾਨ - “ਕੈਲਗਰੀ ਮਿਉਨਸੀਪਲ ਪਲਾਜਾ” ਕੈਲਗਰੀ
👉🏼 ਸਮਾਂਃ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ
🔥 ਸਿੱਖਸ ਫੋਰ ਜਸਟਿਸ ਤੇ ਪਾਬੰਦੀ ਬਾਰੇ ਬੋਲਦਿਆਂ ਵਕੀਲ ਪੰਨੂੰ ਨੇ ਕਿਹਾ ਕਿ ਖਾਲਿਸਤਾਨੀ ਸਿੱਖ ਖਾਲਿਸਤਾਨ ਲਈ ਜਾਨਾਂ ਦੇਣ ਲਈ ਤਿਆਰ ਹਨ, ਇਸਦੇ ਉਲਟ ਭਾਰਤੀ ਐਮ.ਪੀ, ਸੌਹਾਂ ਖਾ ਕੇ ਵੀ ਭਾਰਤ ਲਈ ਮਰਨ ਤੋਂ ਭੱਜਦੇ ਹਨ।
SFJ Live show July 11, 2024
ਕੈਲਗਰੀ ਦੀਆਂ ਸਰਕਾਰੀ ਬੱਸਾਂ ਅਤੇ ਟਰੇਨ ਸਟੇਸ਼ਨਾਂ ਤੇ 28 ਜੁਲਾਈ ਨੂੰ ਪੈਣ ਵਾਲੀਆਂ ਖਾਲਿਸਤਾਨ ਦੀਆਂ ਵੋਟਾਂ ਦੀ ਮਸ਼ਹੂਰੀ….
SFJ Live Show July 10, 2024
Attempts To Carve Out Khalistan Nation': Pannun's 'Sikhs For Justice' Banned For Another 5 Years
SFJ Live Show July 04, 2024
On July 4, 1776, the United States gained independence, becoming the "Land of the Free, Home of the Brave."
Now, it’s time for Punjab to seek independence through the #Khalistan Referendum.
#4thofJuly #HappyFourth #July28 #CalgaryStampede
SFJ - USMI Live Show June 26, 2024
US made it clear to India that it seeks accountability: American official on Pannun case
The US has consistently pressed India for updates on the Indian investigation into the alleged foiled plot to kill Sikh separatist Gurpatwant Singh Pannun and made it clear that it seeks accountability in the case, a senior Biden administration official said on Wednesday.
US Deputy Secretary of State, Kurt Campbell was responding to a question on whether the ‘murder-for-hire’ plot targeting Pannun was raised during meetings that he and Sullivan held with their Indian counterparts.
SFJ Live Show June 20, 2024
🔥 Khalistan ਨੂੰ ਲੈ ਕੇ US Senator ਦੀ ਚਿੱਠੀ ਨੇ India ਦੇ ਪੈਰੋਂ ਹੇਠ ਕੱਢੀ ਜ਼ਮੀਨ….
🔥 ਤਿੱਬਤ ਦੀ ਅਜ਼ਾਦੀ ਦੇ ਮਤੇ ਤੋ ਬਾਅਦ ਅਮਰੀਕੀ ਵਫ਼ਦ ਪਹੁੰਚਿਆ ਪੰਜਾਬ ਦੇ ਪਹਾੜੀ ਇਲਾਕੇ ਹਿਮਾਚਲ ਵਿੱਚ ਦਿਲਾਈ ਲਾਂਬਾ ਨੂੰ ਮਿਲਣ
🔥 ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਨੂੰ….
SFJ Live Show June 19, 2024
"Canadian Parliament Tribute: Honoring Khalistan Referendum Activist Hardeep Singh Nijjar on 1st Anniversary"